World News
Everything beyond India
-
ਰਿਆਤ ਇੰਟਰਨੈਸ਼ਨਲ ਸਕੂਲ ਨੇ ਦੇਸ਼ ਭਗਤੀ ਅਤੇ ਕਲਾਤਮਕ ਸੁਭਾਅ ਨਾਲ 79ਵਾਂ ਆਜ਼ਾਦੀ ਦਿਵਸ ਮਨਾਇਆ
News By Paigam-E-Jagat — Aug 16, 2025ਨਵਾਂਸ਼ਹਿਰ,16 ਅਗਸਤ- ਰਿਆਤ ਇੰਟਰਨੈਸ਼ਨਲ ਸਕੂਲ, ਰੈਲਮਾਜਰਾ ਨੇ 79ਵਾਂ ਆਜ਼ਾਦੀ ਦਿਵਸ ਬਹੁਤ ਹੀ ਦੇਸ਼ ਭਗਤੀ ਦੇ ਜੋਸ਼ ਅਤੇ ਸਿਰਜਣਾਤਮਕ ਪ੍ਰਗਟਾਵੇ ਨਾਲ ਮਨਾਇਆ। ਜਸ਼ਨ ਦੀ ਸ਼ੁਰੂਆਤ ਪ੍ਰਿੰਸੀਪਲ, ਸ਼੍ਰੀਮਤੀ ਸਪਿੰਦਰ ਕੌਰ ਢੀਂਡਸਾ ਦੀ ਅਗਵਾਈ ਵਿੱਚ ਇੱਕ ਰਸਮੀ ਝੰਡਾ ਲਹਿਰਾਉਣ…
-
ਪਿੰਡ ਕੁਨੈਲ ਦੇ ਸ਼ਮਸ਼ਾਨਘਾਟ ਵਿਚ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਨੇ ਬੂਟੇ ਲਗਾ ਕੇ ਮਨਾਇਆ ਆਜ਼ਾਦੀ ਦਿਹਾੜਾ
News By Paigam-E-Jagat — Aug 16, 2025ਗੜ੍ਹਸ਼ੰਕਰ- ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਆਜ਼ਾਦੀ ਦਾ ਦਿਹਾੜਾ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਪਿੰਡ ਕੁਨੈਲ ਦੇ ਸ਼ਮਸ਼ਾਨ ਘਾਟ ਵਿੱਚ ਬੂਟੇ ਲਗਾ ਕੇ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਜਗਦੀਸ਼ ਰਾਏ ਮੁੱਖ ਬੁਲਾਰਾ ਪੰਜਾਬ, ਸ…
-
ਆਜ਼ਾਦੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ
News By Paigam-E-Jagat — Aug 16, 2025ਮੌੜ ਮੰਡੀ (ਪੈਗ਼ਾਮ -ਏ-ਜਗਤ) 15 ਅਗਸਤ- ਸਥਾਨਕ ਸ਼ਹਿਰ ਵਿੱਚ ਅੱਜ ਦੇਸ਼ ਦੇ 79ਵੇਂ ਸੁਤੰਤਰਤਾ ਦਿਵਸ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਮੌੜ ਵਿਖੇ ਸਬ ਡਵੀਜ਼ਨ ਪੱਧਰ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਉਚੇਚੇ ਤੌਰ ਤੇ ਪਹੁ…
-
ਉੱਘੇ ਲੇਖਕਾਂ ਦੀਆ 25 ਕਿਤਾਬਾਂ 'ਤੇ ਪਾਬੰਦੀ ਲਾਉਣ ਦਾ 'ਅਦਾਰਾ ਪਰਵਾਜ਼' ਵਲੋਂ ਤਿੱਖਾ ਵਿਰੋਧ
News By Paigam-E-Jagat — Aug 16, 2025ਨਵਾਂਸ਼ਹਿਰ- ਅਦਾਰਾ ਪ੍ਰਵਾਜ਼ ਪੰਜਾਬ ਨੇ ਜੰਮੂ ਕਸ਼ਮੀਰ ਸਰਕਾਰ ਵਲੋਂ ਉੱਘੇ ਲੇਖਕਾਂ ਦੀਆਂ 25 ਕਿਤਾਬਾਂ ਉੱਤੇ ਪਾਬੰਦੀ ਲਾਉਣ ਦਾ ਸਖ਼ਤ ਵਿਰੋਧ ਕੀਤਾ ਹੈ। ਅੱਜ ਪ੍ਰੈਸ ਨੂਂ ਬਿਆਨ ਜਾਰੀ ਕਰਦਿਆਂ ਅਦਾਰੇ ਦੇ ਸੁਬਾਈ ਆਗੂਆਂ ਸੁਖਵਿੰਦਰ ਪੱਪੀ, ਡਾ. ਅਰਵਿੰਦਰ ਕੌਰ ਕਾਕੜਾ, ਅਜਮੇਰ ਸਿੱ…
-
ਬਲੱਡ ਡੋਨਰਜ਼ ਕੌਂਸਲ ਖੂਨਦਾਨ ਭਵਨ ਵਿਖੇ ਤਿਰੰਗਾ ਝੰਡਾ ਲਹਿਰਾਇਆ ਗਿਆ।
News By Paigam-E-Jagat — Aug 16, 2025ਨਵਾਂਸ਼ਹਿਰ- ਹਰ ਸਾਲ ਦੀ ਤਰ੍ਹਾਂ ਕੌਮੀ ਅਜ਼ਾਦੀ ਦਿਵਸ ਬੀ.ਡੀ.ਸੀ ਖੂਨਦਾਨ ਭਵਨ ਵਿਖੇ ਮਨਾਇਆ ਗਿਆ। ਜਿਸ ਵਿੱਚ ਸ੍ਰੀ ਐਸ.ਕੇ.ਸਰੀਨ (ਪ੍ਰਧਾਨ) ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਉਪ੍ਰੰਤ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਗਿਆ। ਇਸ ਮੌਕੇ ਜੈ ਹਿੰਦ , ਬੰਦੇ ਮਾਤਰਮ…
-
ਪਾਰਥਿਵ ਸ਼ਿਵਲਿੰਗ ਦੇ 41 ਦਿਨਾਂ ਨਿਰੰਤਰ ਰੁਦਰਾਭਿਸ਼ੇਕ ਦੀ ਸਮਾਪਤੀ 'ਤੇ ਸਮੂਹਿਕ ਰੁਦਰਾਭਿਸ਼ੇਕ ਦਾ ਆਯੋਜਨ ਕੀਤਾ ਗਿਆ।
News By Paigam-E-Jagat — Aug 16, 2025ਹੁਸ਼ਿਆਰਪੁਰ- ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅਤੇ ਸੰਕ੍ਰਾਂਤੀ ਦੇ ਸ਼ੁਭ ਮੌਕੇ 'ਤੇ ਸਵਾਮੀ ਉਦੈਗਿਰੀ ਜੀ ਮਹਾਰਾਜ ਦੀ ਅਗਵਾਈ ਹੇਠ ਸ਼੍ਰੀ ਸਿੱਧੇਸ਼ਵਰ ਸ਼ਿਵ ਮੰਦਰ, ਬਸੀ ਗੁਲਾਮ ਹੁਸੈਨ, ਹੁਸ਼ਿਆਰਪੁਰ ਵਿਖੇ ਪਾਰਥਿਵ ਸ਼ਿਵਲਿੰਗ ਦੇ 41 ਦਿਨਾਂ ਨਿਰੰਤਰ ਰੁਦਰਾਭਿਸ਼ੇਕ ਦੀ ਸਮਾਪਤ…
-
ਐਸਟੀਸੀ ਖੜਕਾ ਕੈਂਪ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ
News By Paigam-E-Jagat — Aug 16, 2025ਹੁਸ਼ਿਆਰਪੁਰ- ਐਸਟੀਸੀ ਖੜਕਾ ਕੈਂਪ ਵਿਖੇ ਆਜ਼ਾਦੀ ਦਿਵਸ ਬਹੁਤ ਹੀ ਸ਼ੋਸ਼ ਅਤੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਸ੍ਰੀ ਚਾਰੁਧਵਜ ਅਗਰਵਾਲ, ਇੰਸਪੈਕਟਰ ਜਨਰਲ ਸਹਾਇਕ ਸਿਖਲਾਈ ਕੇਂਦਰ ਖੜਕਾ ਕੈਂਪ ਨੇ ਸਵੇਰੇ 8 ਵਜੇ ਸ਼ਹੀਦ ਸਤਪਾਲ ਚੌਧਰੀ ਪਰੇਡ ਗਰਾਊਂਡ ਵਿਖੇ ਰਾਸ਼ਟਰੀ ਝ…
-
ਗੜ੍ਹਸ਼ੰਕਰ ਵਿਖੇ ਸਵਤੰਤਰਤਾ ਦਿਵਸ ਮੋਕੇ ਝੰਡਾ ਲਹਿਰਾਉਣ ਦੀ ਰਸਮ ਐਸ ਡੀ ਐਮ ਗੜ੍ਹਸ਼ੰਕਰ ਨੇ ਨਿਭਾਈ
News By Paigam-E-Jagat — Aug 16, 2025ਗੜ੍ਹਸ਼ੰਕਰ- ਗੜ੍ਹਸ਼ੰਕਰ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਸੰਜੀਵ ਕੁਮਾਰ ਗੌੜ ਐਸ ਡੀ ਐਮ ਗੜ੍ਹਸ਼ੰਕਰ ਨੇ ਨਿਭਾਈ। ਇਸ ਮੋਕੇ ਤੇ ਅਜਾਦੀ ਘੁਲਾਟੀਏ ਦੇ ਵਾਰਸਾ ਨੂੰ ਸਨਮਾਨਿਤ ਕੀਤਾ ਗਿਆ। ਸਕੂਲੀ ਵਿਦਿਆਰਥੀਆ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਤੇ ਜਸਪ੍ਰੀਤ ਸਿ…
-
ਜਨਵਾਦੀ ਇਸਤਰੀ ਸਭਾ ਦੇ 13ਵੇਂ ਸੂਬਾਈ ਇਜਲਾਸ ਦੀਆਂ ਤਿਆਰੀਆਂ ਮੁਕੰਮਲ: ਬੀਬੀ ਸੁਭਾਸ਼ ਮੱਟੂ
News By Paigam-E-Jagat — Aug 16, 2025ਗੜ੍ਹਸ਼ੰਕਰ 16 ਅਗਸਤ- ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ ਅਤੇ ਸਵਾਗਤੀ ਕਮੇਟੀ ਦੀ ਚੇਅਰਮੈਨ ਬੀਬੀ ਸੁਭਾਸ਼ ਮੱਟੂ, ਜ਼ਿਲ੍ਹਾ ਸਕੱਤਰ ਨੀਲਮ ਬੱਡੋਆਣ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੌਰ ਚੁੰਬਰ, ਪ੍ਰੇਮ ਲੱਤਾ, ਕਮਲੇਸ਼ ਧੂਤ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਕੁਲ ਹਿੰਦ ਜਨਵਾਦ…
-
ਅੱਜ ਚਿਲਡਰਨ ਮੈਮੋਰੀਅਲ ਸੀ. ਸੈ. ਪਬ. ਸਕੂਲ ਪਟਿਆਲਾ ਵਿਖੇ ਸੁਤੰਤਰਤਾ ਦਿਹਾੜਾ ਮਨਾਇਆ ਗਿਆ
News By Paigam-E-Jagat — Aug 16, 2025ਪਟਿਆਲਾ- ਅੱਜ ਚਿਲਡਰਨ ਮੈਮੋਰੀਅਲ ਸੀ. ਸੈ. ਪਬ. ਸਕੂਲ ਪਟਿਆਲਾ ਵਿਖੇ ਸੁਤੰਤਰਤਾ ਦਿਹਾੜਾ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਰੰਗਾ ਰੰਗ ਪ੍ਰਗੋਰਾਮ ਪੇਸ਼ ਕੀਤਾ। ਇਸ ਮੌਕੇ ਸ਼ਹਿਰ ਦੀਆਂ ਉੱਘੀਆਂ ਹਸਤੀਆਂ ਨੇ ਹਿੱਸਾ ਲਿਆ। ਸ੍ਰੀਮਤੀ ਜਸ ਧਨੋਆ ਐਨ. ਆਰ. ਆਈ. ਸ਼ਮਾਜ ਸੇਵਕ (ਪ…
-
ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ, ਪੰਜਾਬ ਚ ਮਨਾਇਆ 79ਵਾਂ ਆਜ਼ਾਦੀ ਦਿਵਸ
News By Paigam-E-Jagat — Aug 16, 2025ਨਵਾਂਸ਼ਹਿਰ, 16 ਅਗਸਤ- ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ, ਪੰਜਾਬ ਨੇ ਭਾਰਤ ਦੇ 79ਵੇਂ ਆਜ਼ਾਦੀ ਦਿਵਸ ਨੂੰ ਬਹੁਤ ਮਾਣ, ਜੋਸ਼ ਅਤੇ ਦੇਸ਼ ਭਗਤੀ ਨਾਲ ਮਨਾਇਆ। ਇਹ ਜਸ਼ਨ ਕੈਂਪਸ ਵਿੱਚ ਜੀਵੰਤ ਸੱਭਿਆਚਾਰਕ ਪ੍ਰਦਰਸ਼ਨਾਂ ਅਤੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਦੀ ਉਤਸ਼ਾਹੀ ਭ…
-
ਆਜ਼ਾਦੀ ਦਿਵਸ ਨੂੰ ਸਮਰਪਿਤ, ਹਰ ਦਿਲ ਦਿਮਾਗ ਵਿੱਚ ਤਿਰੰਗੇ ਦਾ ਸਨਮਾਨ ਹੋਵੇ - ਪ੍ਰਿੰਸੀਪਲ ਮੰਜੂ ਗਰਗ।
News By Paigam-E-Jagat — Aug 16, 2025ਪਟਿਆਲਾ- ਆਜ਼ਾਦੀ ਦਿਵਸ ਮੌਕੇ ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ ਦੱਸੀ ਅਤੇ ਕਿਹਾ ਕਿ ਸਾਨੂੰ ਆਪਣੇ ਦੇਸ਼ ਦੀ ਸੁਰੱਖਿਆ ਖੁਸ਼ਹਾਲੀ ਉਨਤੀ ਭਾਈਚਾਰੇ ਅਮਨ ਸ਼ਾਂਤੀ ਲ…