World News
Everything beyond India
-
Homi Bhabha Cancer Conclave 2025: Governor Gulab Chand Kataria Inaugurates Robotic-Assisted Cancer Surgery at HBCH&RC Punjab
News By Paigam-E-Jagat — Aug 23, 2025Chandigarh, August 23, 2025- On the second day of the three-day Homi Bhabha Cancer Conclave (HBCC) 2025, Hon’ble Governor of Punjab and Administrator of Chandigarh, Shri Gulab Chand Kataria, inaugurated the state-of-the-…
-
39ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦੇ ਮੁਕਾਬਲੇ ’ਚ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਤੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਬਰਾਬਰ ਰਹੇ
News By Paigam-E-Jagat — Aug 23, 2025ਗੜ੍ਹਸ਼ੰਕਰ- ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ 39ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦਾ ਮੁਕਾਬਲਾ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਉਲੰਪੀਅਨ ਜਰਨੈ…
-
ਪੁਸਤਕ ਲੋਕ ਅਰਪਣ ਅਤੇ ਸੰਵਾਦ ਸਮਾਰੋਹ
News By Paigam-E-Jagat — Aug 23, 2025ਹੁਸ਼ਿਆਰਪੁਰ- ਪੰਜਾਬੀ ਸਾਹਿਤ ਸਭਾ ਮਾਹਿਲਪੁਰ ਦੇ ਪ੍ਰਧਾਨ ਸ੍ਰ.ਸੁਰਿੰਦਰ ਪਾਲ ਸਿੰਘ ਪ੍ਰਦੇਸੀ ਅਤੇ ਮੀਤ ਪ੍ਰਧਾਨ ਪ੍ਰਿੰਸੀਪਲ ਰੁਪਿੰਦਰ ਜੋਤ ਸਿੰਘ ਨੇ ਸਾਂਝੇ ਤੌਰ ਤੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 25ਅਗਸਤ2025 ਦਿਨ ਸੋਮਵਾਰ ਨੂੰ ਪੰਜਾਬ ਦੇ ਉੱਘੇ ਲੇਖਕ ਜਗਜੀਤ ਸਿੰਘ…
-
ਦਰਸ਼ਨ ਸਿੰਘ ਮੱਟੂ ਦੀ ਮੌਜੂਦਗੀ 'ਚ ਇਨਕਲਾਬ ਸੇਵਾ ਸੁਸਾਇਟੀ ਵੱਲੋਂ ਕੈਂਸਰ ਪੀੜਤ ਪਰਿਵਾਰ ਦੀ ਕੀਤੀ ਆਰਥਿਕ ਸਹਾਇਤਾ
News By Paigam-E-Jagat — Aug 23, 2025ਗੜ੍ਹਸ਼ੰਕਰ 23 ਅਗਸਤ- ਗੜ੍ਹਸ਼ੰਕਰ ਦੇ ਵਾਰਡ ਨੰਬਰ 01, ਮੁਹੱਲਾ ਜੋੜਿਆ ਦਾ ਨਿਵਾਸੀ ਸ਼ਮੀ ਪੁੱਤਰ ਲੇਟ ਮਨਹੋਰ ਲਾਲ ਜੋਕਿ ਕੈਂਸਰ ਪੀੜਤ ਹੈ ਅਤੇ ਉਸ ਦਾ ਇਲਾਜ ਟਾਟਾ ਹੋਮੀਭਾਵਾ ਕੈਂਸਰ ਹਸਪਤਾਲ ਮੁੱਲਾਪੁਰ ਗਰੀਬ ਦਾਸ ਵਿਖੇ ਚੱਲ ਰਿਹਾ ਹੈ। ਪਰ ਆਰਥਿਕ ਪੱਖੋਂ ਪਰਿਵਾਰ ਦੀ ਹਾਲਤ…
-
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਵਿੱਚ ਗੋਲਡਨ ਜੈਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਨਵੇਂ ਨਿਰਮਾਣਤ ਭਵਨ ਦਾ ਕੀਤਾ ਉਦਘਾਟਨ
News By Paigam-E-Jagat — Aug 23, 2025ਚੰਡੀਗੜ੍ਹ, 23 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਪੰਚਕੂਲਾ ਦੇ ਸੈਕਟਰ-3 ਵਿੱਚ ਗੋਲਡਨ ਜੈਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਨਵੇਂ ਨਿਰਮਾਣਤ ਭਵਨ ਦਾ ਉਦਘਾਟਨ ਕੀਤਾ। ਇਹ ਭਵਨ 50 ਕਰੋੜ 12 ਲੱਖ ਰੁਪਏ ਦੀ ਲਾਗਤ ਨਾਲ ਨਿਰਮਾ…
-
ਕੇਂਦਰ ਦੇ ਸਵੱਛ ਸਰਵੇਖਣ ਦੀ ਤਰਜ 'ਤੇ ਹਰਿਆਣਾ ਦੇ ਸਾਰੇ ਸ਼ਹਿਰਾਂ ਦੀ ਹੋਵੇਗੀ ਸਵੱਛਤਾ ਰੇਂਕਿੰਗ-ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ
News By Paigam-E-Jagat — Aug 23, 2025ਚੰਡੀਗੜ੍ਹ, 23 ਅਗਸਤ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਟੀਮ ਹਰਿਆਣਾ ਵੱਜੋਂ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਸੂਬੇ ਨੂੰ ਅਗ੍ਰਣੀ ਬਨਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸੂਬੇ ਨੂੰ ਹੋਰ ਵੱਧ ਸਵੱਛ, ਸੁੰਦਰ ਅਤੇ ਹਰਾ-ਭਰਾ ਬਨਾਉਣ ਅਤੇ…
-
ਯੂਕੇ ਸਟੱਡੀ ਵੀਜ਼ਾ ਜਨਵਰੀ 2026 ਸੈਸ਼ਨ ਲਈ ਦਾਖਲੇ ਜਾਰੀ : ਕਨਵਰ ਅਰੋੜਾ
News By Paigam-E-Jagat — Aug 23, 2025ਨਵਾਂਸ਼ਹਿਰ, 23 ਅਗਸਤ- ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਯੂਕੇ ਸਟੱਡੀ ਵੀਜ਼ੇ ਦੇ ਲਗਾਤਾਰ ਵੀਜ਼ੇ ਆ ਰਹੇ ਹਨ। ਯੂਕੇ ਸਟੱਡੀ ਵੀਜ਼ਾ ਤੇ ਜਾਣ ਦੇ ਚਾਹਵਾਨ ਜਨਵਰੀ 2026 ਇੰਟੇਕ ਲਈ ਅਪਲਾਈ ਕਰ ਸਕਦੇ ਹਨ। ਕਈ ਯੂਨੀਵਰਸਿਟੀਆਂ ਅਕਤੂਬਰ…
-
ਮੁੱਖ ਮੰਤਰੀ ਵੱਲੋਂ ਪਿੰਡ ਮੰਡਿਆਲਾ ਵਿੱਚ ਵਾਪਰੇ ਭਿਆਨਕ ਹਾਦਸੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
News By Paigam-E-Jagat — Aug 23, 2025ਚੰਡੀਗੜ੍ਹ/ਹੁਸ਼ਿਆਰਪੁਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੰਡਿਆਲਾ ਵਿੱਚ ਵਾਪਰੇ ਭਿਆਨਕ ਹਾਦਸੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਸ ਵਿੱਚ ਐਲ.ਪੀ.ਜੀ. ਟੈਂਕਰ ਵਿੱਚ ਧਮਾਕਾ ਹੋਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ…
-
ਬ੍ਰਹਮਾਕੁਮਾਰੀਜ ਮੋਹਾਲੀ ਕੈਂਪ ਵਿੱਚ 114 ਲੋਕਾਂ ਨੇ ਖੂਨਦਾਨ ਕੀਤਾ
News By Paigam-E-Jagat — Aug 23, 2025ਮੁਹਾਲੀ, 23 ਅਗਸਤ: ਬ੍ਰਹਮਾਕੁਮਾਰੀਜ ਸੰਸਥਾ ਨੇ ਅੱਜ ਮੋਹਾਲੀ ਵਿੱਚ ਸੁਖ ਸ਼ਾਂਤੀ ਭਵਨ ਫੇਜ਼ 7 ਵਿਖੇ ਇੱਕ ਮੈਗਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਿਸ ਵਿੱਚ 114 ਯੂਨਿਟ ਖੂਨਦਾਨ ਕੀਤਾ ਗਿਆ। ਖੂਨਦਾਨ ਕੈਂਪ ਦੀ ਇੱਕ ਵਿਸ਼ੇਸ਼ਤਾ ਇਹ ਸੀ ਕਿ ਹਿੰਦੂ, ਮੁਸਲਿਮ ਅਤੇ ਸਿੱਖ ਧਰਮਾਂ…
-
ਪੀਆਰਟੀਸੀ ਪਟਿਆਲਾ ਡਿਪੂ ਦੇ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਵਰਕਸ਼ਾਪ ਕਰਮਚਾਰੀਆਂ ਨੇ ਇਕੱਤਰ ਹੋਕੇ ਡਿਪੂ ਵਿੱਚ ਕਰਮਚਾਰੀਆਂ ਦੀ ਸੁਰੱਖਿਆ ਨੂੰ ਬਣੇ ਭਾਰੀ ਖਤਰੇ ਦੇ ਸਬੰਧ ਵਿੱਚ ਰਿਪੋਰਟ ਜਨਰਲ ਮੈਨੇਜਰ ਕੋਲ ਕੀਤੀ ਗਈ।
News By Paigam-E-Jagat — Aug 23, 2025ਪਟਿਆਲਾ 23 ਅਗਸਤ: ਅੱਜ ਪੀ ਆਰ ਟੀ ਸੀ ਪਟਿਆਲਾ ਡਿਪੂ ਦੇ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਵਰਕਸ਼ਾਪ ਕਰਮਚਾਰੀਆਂ ਨੇ ਇਕੱਤਰ ਹੋਕੇ ਡਿਪੂ ਵਿੱਚ ਕਰਮਚਾਰੀਆਂ ਦੀ ਸੁਰੱਖਿਆ ਨੂੰ ਬਣੇ ਭਾਰੀ ਖਤਰੇ ਦੇ ਸਬੰਧ ਵਿੱਚ ਅਤੇ ਪਿਛਲੇ ਦਿਨੀ ਵਾਪਰੀ ਹਿੰਸਕ ਘਟਨਾ ਅਤੇ ਵਰਕਸ਼ਾਪ ਇੰਚਾਰਜਾਂ…
-
ਹੁਸ਼ਿਆਰਪੁਰ ਦੇ ਮੰਡਿਆਲਾ 'ਚ ਵਾਪਰੀ ਗੈਂਸ ਟੈਂਕਰ ਦੀ ਘਟਨਾ ਦੇ ਪੀੜ੍ਹਤਾਂ ਨੂੰ ਫੌਰੀ ਮੱਦਦ ਦਿੱਤੀ ਜਾਵੇ - ਪ੍ਰਧਾਨ ਸਤੀਸ਼ ਕੁਮਾਰ ਸੋਨੀ
News By Paigam-E-Jagat — Aug 23, 2025ਗੜ੍ਹਸ਼ੰਕਰ- ਬੀਤੇ ਕੱਲ੍ਹ ਪਿੰਡ ਮੰਡਿਆਲਾਂ ਦੇ ਬੱਸ ਅੱਡੇ 'ਚ ਐਲ ਪੀ ਜੀ ਗੈਸ ਵਾਲੇ ਟੈਂਕਰ ਨਾਲ ਦਰਦਨਾਕ ਦੁਰਘਟਨਾ ਹੋਈ। ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਪੰਜਾਬ ਅਫ਼ਸੋਸ ਜਾਹਿਰ ਕਰਦੀ ਹੈ ਅਤੇ ਉਸ ਦੀ ਚਪੇਟ 'ਚ ਆ ਕੇ ਜਖਮੀ ਹੋਏ ਵਿਅਕਤੀਆਂ ਦੇ ਜਲਦ ਠੀਕ ਹੋਣ ਦੀ…
-
ਰੈੱਡ ਕਰਾਸ ਸੋਸਾਇਟੀ ਨੇ ਐਕਟ ਹਿਊਮਨ ਸੋਸਾਇਟੀ ਦੇ ਸਹਿਯੋਗ ਨਾਲ ਲਗਾਇਆ ਨਕਲੀ ਅੰਗ ਲਗਾਉਣ ਸਬੰਧੀ ਮੁਫਤ ਕੈਂਪ
News By Paigam-E-Jagat — Aug 23, 2025ਹੁਸ਼ਿਆਰਪੁਰ- ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦਾ ਮੁੱਖ ਉਦੇਸ਼ ਲੋੜਵੰਦ, ਗਰੀਬ, ਸਰੀਰਕ ਤੌਰ 'ਤੇ ਦਿਵਿਆਂਗ ਅਤੇ ਵਿਧਵਾ ਔਰਤਾਂ ਦੀ ਮਦਦ ਕਰਨਾ ਹੈ। ਇਸ ਉਦੇਸ਼ ਨੂੰ ਪੂ…