World News
Everything beyond India
-
ਵੋਟ ਚੋਰੀ ਤੋਂ ਬਾਅਦ ਬੀ ਜੇ ਪੀ ਦੀ ਰਾਸ਼ਨ ਚੋਰੀ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ
News By Paigam-E-Jagat — Aug 26, 2025ਘਨੌਰ, 26 ਅਗਸਤ- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਹੈ ਕਿ ਭਾਜਪਾ ਵੋਟਾਂ ਚੋਰੀ ਕਰਨ ਤੋਂ ਬਾਅਦ ਹੁਣ ਰਾਸ਼ਨ ਚੋਰੀ ਕਰਨ ਦੀ ਤਿਆਰੀ ਕਰ ਰਹੀ ਹੈ ਪਰੰਤੂ ਉਸਦੀ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਪਿੰਡ ਉਕਸੀ ਸੈਣੀਆਂ ਵਿ…
-
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਵਫਦ ਵੱਲੋਂ ਸਿਹਤ ਵਿਭਾਗ ਦੇ ਡਾਇਰੈਕਟਰ ਨਾਲ ਪੈਨਲ ਮੀਟਿੰਗ, ਕਈ ਮੰਗਾਂ ਦੇ ਨਿਪਟਾਰੇ ਦਾ ਭਰੋਸਾ
News By Paigam-E-Jagat — Aug 26, 2025ਚੰਡੀਗੜ੍ਹ, 26 ਅਗਸਤ- ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਹਤਿੰਦਰ ਕੌਰ ਵੱਲੋਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪੰਜਾਬ ਦੇ ਇੱਕ ਵਫਦ ਨਾਲ ਮੰਗਾਂ ਦੇ ਹੱਲ ਲਈ ਪੈਨਲ ਮੀਟਿੰਗ ਕੀਤੀ ਗਈ ਜਿਸ ਦੌਰਾਨ ਕਈ ਮੰਗਾਂ ਦੇ ਨਿਪਟਾਰੇ ਦਾ ਭਰੋਸਾ ਦਿ…
-
ਫੇਜ਼ 11 ਦੇ ਮੰਦਰ ਨੇੜੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਆਂ ਪਾਈਪਾਂ ਦੇ ਚੈਂਬਰ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਕਦੇ ਵੀ ਵਾਪਰ ਸਕਦਾ ਹੈ ਹਾਦਸਾ
News By Paigam-E-Jagat — Aug 26, 2025ਐਸ ਏ ਐਸ ਨਗਰ, 26 ਅਗਸਤ- ਸਥਾਨਕ ਫੇਜ਼ 11 ਦੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਦੇ ਨੇੜੇ ਸੜਕ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਆਂ ਪਾਈਪਾਂ ਦਾ ਚੈਂਬਰ ਤਿਆਰ ਕਰਨ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਜਿੱਥੇ ਸਥਾਨਕ ਵਸਨੀਕਾਂ ਅਤੇ ਸ਼ਰਧਾਲੂਆਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹ…
-
ਫੇਜ਼ 5 ਦੇ ਵਸਨੀਕਾਂ ਲਈ ਖਤਰੇ ਦਾ ਕਾਰਨ ਬਣ ਗਿਆ ਹੈ ਟੇਢਾ ਹੋ ਚੁੱਕਿਆ ਸਫੈਦੇ ਦਾ ਦਰਖਤ
News By Paigam-E-Jagat — Aug 26, 2025ਐਸ ਏ ਐਸ ਨਗਰ, 26 ਅਗਸਤ- ਸਥਾਨਕ ਫੇਜ਼ 5 ਦੇ ਮਕਾਨ ਨੰਬਰ 1513 ਦੇ ਸਾਹਮਣੇ ਖੜ੍ਹਾ ਸਫੈਦੇ ਦਾ ਉੱਚਾ ਦਰਖਤ (ਜਿਹੜਾ ਟੇਢਾ ਹੋ ਕੇ ਇੱਕ ਪਾਸੇ ਨੂੰ ਝੁਕ ਗਿਆ ਹੈ) ਵਸਨੀਕਾਂ ਲਈ ਖਤਰੇ ਦਾ ਕਾਰਨ ਬਣਿਆ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੈਸੀਡੈਂਟ ਵੈਲਫੇਅਰ ਸੋਸਾਇਟੀ…
-
ਬਜੁਰਗ ਮਾਤਾਵਾਂ ਨੂੰ ਪੈਨਸ਼ਨ ਵੰਡਣ ਮੌਕੇ ਪੁਲੀਸ ਨੇ ਲੋਕ ਭਲਾਈ ਟਰੱਸਟ ਤੇ ਪ੍ਰਧਾਨ ਜਗਦੀਸ਼ ਕੁਮਾਰ ਜੰਗਾ ਨੂੰ ਹਿਰਾਸਤ ਵਿੱਚ ਲਿਆ
News By Paigam-E-Jagat — Aug 26, 2025ਰਾਜਪੁਰਾ, 26 ਅਗਸਤ - ਲੋਕ ਭਲਾਈ ਟਰੱਸਟ ਦੇ ਪ੍ਰਧਾਨ ਜਗਦੀਸ਼ ਕੁਮਾਰ ਜੰਗਾ ਨੂੰ ਪੁਲੀਸ ਨੇ ਉਸ ਵੇਲੇ ਹਿਰਾਸਤ ਵਿੱਚ ਲੈ ਲਿਆ ਜਦੋਂ ਉਹ ਬਜੁਰਗ ਮਾਤਾਵਾਂ ਨੂੰ ਪੈਨਸ਼ਨ ਵੰਡਣ ਲੱਗੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਵਾਲੇ ਦਿਨ ਵੀ ਉਹ ਪੈਨਸ਼ਨ ਵੰਡਣ ਲੱਗੇ ਸਨ ਤਾਂ ਵੀ ਪ…
-
ਮਲਕੀਤ ਸਿੰਘ ਪੰਡੋਰੀ ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਿਲ੍ਹਾ ਮੁਹਾਲੀ ਦਾ ਪ੍ਰੈਸ ਸਕੱਤਰ ਬਣਾਇਆ
News By Paigam-E-Jagat — Aug 26, 2025ਐਸ ਏ ਐਸ ਨਗਰ, 26 ਅਗਸਤ- ਮਲਕੀਤ ਸਿੰਘ ਪੰਡੋਰੀ (ਸਕੱਤਰ ਮਾਰਕੀਟ ਕਮੇਟੀ ਖਰੜ) ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਿਲ੍ਹਾ ਮੁਹਾਲੀ ਦਾ ਪ੍ਰੈਸ ਸਕੱਤਰ ਬਣਾਇਆ ਗਿਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ੍ਰੀ ਬਲਬੀਰ ਸਿੰਘ ਰਾਜੇਵਾਲ ਦੇ ਪੁੱਤਰ ਤੇਜਿੰਦਰ ਸਿੰ…
-
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਦਾ ਆਯੋਜਨ
News By Paigam-E-Jagat — Aug 26, 2025ਐਸ ਏ ਐਸ ਨਗਰ, 26 ਅਗਸਤ- ਗੁਰਦੁਆਰਾ ਨਾਨਕ ਦਰਬਾਰ ਸਾਹਿਬ, ਸੈਕਟਰ 90-91 ਮੁਹਾਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਕੀਤਾ ਗਿਆ। ਗੁਰੂ ਘਰ ਦੇ ਸ਼ਰਧਾਲੂ ਸਟੇਟ ਅਵਾਰਡੀ ਫ…
-
ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਦਰਖਤ ਲਗਾਉਣ ਦੀ ਲੋੜ - ਪਰਮਜੀਤ ਕਾਹਲੋਂ
News By Paigam-E-Jagat — Aug 26, 2025ਐਸ ਏ ਐਸ ਨਗਰ, 26 ਅਗਸਤ- ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਏਅਰੋਸਿਟੀ ਦੇ ਬਲਾਕ ਸੀ ਵਿਖੇ ਫਲਦਾਰ ਬੂਟੇ ਲਗਾਏ ਗਏ। ਇਸ ਮੌਕੇ ਸ੍ਰੀ ਕਾਹਲੋਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ 2024 ਦੇ ਹੁਕਮਨਾਮੇ ਦੀ ਪਾ…
-
ਆਪ ਦੇ ਸਾਬਕਾ ਮੰਤਰੀ ਦੇ ਘਰ ਪਿਆ ਈਡੀ ਦਾ ਛਾਪਾ ਤਾਂ ਭੜਕੇ ਅਮਨ ਅਰੋੜਾ, ਕਿਹਾ- ਜਿਹੜੇ ਮਾਮਲੇ ‘ਚ ਮਾਰਿਆ ਛਾਪਾ ਉਦੋਂ ਤਾਂ ਉਹ ਮੰਤਰੀ ਵੀ ਨਹੀਂ ਸੀ
News By Paigam-E-Jagat — Aug 26, 2025ਦਿੱਲੀ:- ਦਿੱਲੀ ਦੇ ਸਾਬਕਾ ਮੰਤਰੀ ਅਤੇ 'ਆਪ' ਨੇਤਾ ਦੇ ਘਰ 'ਤੇ ਈਡੀ ਦੇ ਛਾਪੇਮਾਰੀ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵੀ ਗਰਮਾ ਗਈ ਹੈ। ਪੰਜਾਬ ਦੇ ਮੰਤਰੀ ਪ੍ਰੈਸ ਕਾਨਫਰੰਸਾਂ ਕਰਕੇ ਕੇਂਦਰ ਨੂੰ ਨਿਸ਼ਾਨਾ ਬਣਾ ਰਹੇ ਹਨ, ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਕ…
-
ਡੋਡਾ ਜ਼ਿਲ੍ਹੇ 'ਚ ਫੱਟ ਗਿਆ ਬੱਦਲ, ਦਰਜਨਾਂ ਘਰ ਤਬਾਹ
News By Paigam-E-Jagat — Aug 26, 2025ਜੰਮੂ:- ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਕਹਿਰ ਬਰਸਾ ਰਿਹਾ ਹੈ। ਜਿਸ ਦੇ ਤਹਿਤ ਮੰਗਲਵਾਰ ਨੂੰ ਡੋਡਾ ਜ਼ਿਲ੍ਹੇ ਦੇ ਭਾਲੇਸ਼ਾ ਇਲਾਕੇ ਵਿੱਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਬੱਦਲ ਫਟਣ ਕਾਰਨ ਵੱਡੀ ਮਾਤਰਾ ਵਿ…
-
ਸੈਂਸੈਕਸ 849 ਅੰਕ ਟੁੱਟਿਆ ਤੇ ਨਿਫਟੀ ਵੀ ਫਿਸਲ ਕੇ 24,712 'ਤੇ ਹੋਇਆ ਬੰਦ
News By Paigam-E-Jagat — Aug 26, 2025ਮੁੰਬਈ- ਘਰੇਲੂ ਬਾਜ਼ਾਰ ਸੈਂਸੈਕਸ ਅਤੇ ਨਿਫਟੀ ਮੰਗਲਵਾਰ ਨੂੰ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਅਮਰੀਕਾ ਵੱਲੋਂ ਭਾਰਤੀ ਆਯਾਤ 'ਤੇ 25 ਪ੍ਰਤੀਸ਼ਤ ਵਾਧੂ ਡਿਊਟੀ ਲਗਾਉਣ ਸੰਬੰਧੀ ਡਰਾਫਟ ਨੋਟਿਸ ਜਾਰੀ ਕਰਨ ਤੋਂ ਬਾਅਦ ਬਾਜ਼ਾਰਾਂ ਵਿੱਚ ਗਿਰਾਵਟ ਆਈ ਹੈ। ਇਸ ਤੋਂ ਇਲਾਵਾ, ਵ…
-
ਪੰਜਾਬੀ ਮੂਲ ਦੀ ਮਾਡਲ ਵੀਨਾ ਪ੍ਰਵੀਨਾਰ ਸਿੰਘ ਦੇ ਸਿਰ ਸਜਿਆ ਮਿਸ ਯੂਨੀਵਰਸ ਥਾਈਲੈਂਡ ਦਾ ਤਾਜ
News By Paigam-E-Jagat — Aug 26, 2025ਚੰਡੀਗੜ੍ਹ- ਪਿਛਲੇ ਅੱਠ ਸਾਲਾਂ ਵਿੱਚ ਤਿੰਨ ਨਜ਼ਦੀਕੀ ਕੋਸ਼ਿਸ਼ਾਂ ਮਗਰੋਂ 28 ਸਾਲਾ ਵੀਨਾ ਪ੍ਰਵੀਨਾਰ ਸਿੰਘ ਨੇ ਆਖਰਕਾਰ ਮਿਸ ਯੂਨੀਵਰਸ ਥਾਈਲੈਂਡ 2025 ਦਾ ਤਾਜ ਜਿੱਤ ਲਿਆ ਹੈ। Saraburi ਦੀ ਨੁਮਾਇੰਦਗੀ ਕਰਦੇ ਹੋਏ ਵੀਨਾ ਨੇ 23 ਅਗਸਤ ਨੂੰ ਬੈਂਕਾਕ ਦੇ ਐਮਜੀਆਈ ਹਾਲ ਵਿੱਚ ਹੋਏ…