World News
Everything beyond India
-
ਡਿਪਟੀ ਕਮਿਸ਼ਨਰ ਵੱਲੋਂ ਜਯੰਤੀ ਮਾਜਰੀ, ਗੁੜਾ, ਕਸੌਲੀ, ਭਗਿੰਡੀ ਅਤੇ ਕਰੌਂਦੇ ਵਾਲਾ ਪਿੰਡਾਂ ਦਾ ਜਾਇਜ਼ਾ
News By Paigam-E-Jagat — Sep 05, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਸਤੰਬਰ:- ਡਿਪਟੀ ਕਮਿਸ਼ਨਰ ਸਮਤੀ ਕੋਮਲ ਮਿੱਤਲ ਨੇ ਅੱਜ ਜਯੰਤੀ ਮਾਜਰੀ, ਗੁੜਾ, ਕਸੌਲੀ, ਭਗਿੰਡੀ ਅਤੇ ਕਰੌਂਦੇ ਵਾਲਾ ਪਿੰਡਾਂ ਦਾ ਜਾਇਜ਼ਾ ਲਿਆ। ਇਹਨਾਂ ਪਿੰਡਾਂ ਦੀ ਪਹੁੰਚ ਸੜਕ ਜਯੰਤੀ ਕੀ ਰਾਓ ਨਾਲੇ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍…
-
ਵਿਧਾਇਕ ਜਿੰਪਾ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਲੰਟੀਅਰਾਂ ਨੂੰ ਜੁੜਨ ਦੀ ਕੀਤੀ ਅਪੀਲ
News By Paigam-E-Jagat — Sep 05, 2025ਹੁਸ਼ਿਆਰਪੁਰ- ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਹੁਸ਼ਿਆਰਪੁਰ ਇਲਾਕੇ ਦੇ ਵਲੰਟੀਅਰਾਂ ਅਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਉਨ੍ਹਾਂ ਸਾਰਿਆਂ ਨੂੰ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਜਲਦੀ ਰਾਹਤ ਪ੍ਰਦਾਨ ਕਰਨ ਲਈ ਮਿਲ ਕੇ ਕੰਮ ਕਰਨ ਦਾ…
-
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ’ਚ ਬੰਨ੍ਹਾਂ ਦੀ ਸਥਿਤੀ ਦਾ ਲਿਆ ਜਾਇਜ਼ਾ
News By Paigam-E-Jagat — Sep 05, 2025ਨਵਾਂਸ਼ਹਿਰ:- ਜਿਲ੍ਹੇ ਵਿੱਚ ਸਤਲੁਜ ਦਰਿਆ ਦੇ ਬੰਨ੍ਹਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਸਥਿਤੀ ਬਿਲਕੁਲ ਠੀਕ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਡਰ ਵਾਲੀ ਗੱਲ ਨਹੀਂ ਹੈ। ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਨਵਾਂਸ਼ਹਿਰ ਸਬ-ਡਵ…
-
ਭਾਰਤ ਗੌਰਵ ਐਨ.ਜੀ.ਓ ਵੱਲੋਂ ਬਾੜ੍ਹ ਪੀੜਤਾਂ ਲਈ ਰੈੱਡਕ੍ਰਾਸ ਸੋਸਾਇਟੀ ਨੂੰ ਸਹਾਇਤਾ ਸਮੱਗਰੀ ਪ੍ਰਦਾਨ
News By Paigam-E-Jagat — Sep 05, 2025ਹੁਸ਼ਿਆਰਪੁਰ- ਭਾਰਤ ਗੌਰਵ ਐਨ.ਜੀ.ਓ ਦੇ ਚੇਅਰਮੈਨ ਅਤੇ ਪੂਰਵ ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਅੱਜ ਦੁਬਾਰਾ ਬਾੜ੍ਹ ਪੀੜਤਾਂ ਦੀ ਸਹਾਇਤਾ ਲਈ ਰੈੱਡਕ੍ਰਾਸ ਸੋਸਾਇਟੀ ਨੂੰ ਲੋੜੀਂਦੀ ਸਮੱਗਰੀ ਪ੍ਰਦਾਨ ਕੀਤੀ। ਇਸ ਮੌਕੇ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰੈੱਡਕ੍ਰ…
-
ਹੜ੍ਹਾਂ ਦੀ ਮਾਰ ਨਾਲ ਬਿਮਾਰ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ
News By Paigam-E-Jagat — Sep 05, 2025ਹੁਸ਼ਿਆਰਪੁਰ- ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ-119 ਵਲੋਂ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ 17ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਭੰਗੀ ਚੋਅ, ਦੁਸ਼ਹਿਰਾ ਗਰਾਊਂਡ ਵਿੱਚ ਜੋ ਝੁੱਗੀਆਂ ਹਨ, ਵਿਖੇ ਹੜ੍ਹਾਂ ਦੀ ਮਾਰ ਨਾਲ ਬਿਮਾਰ ਮਰੀਜ਼ਾਂ ਲਈ ਇਕ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿ…
-
ਇਲਾਕੇ ਦੇ ਲੋਕਾਂ ਨੂੰ ਸਾਫ-ਸੁਥਰਾ ਤੇ ਵਧੀਆ ਖਾਣ-ਪੀਣ ਪ੍ਰਦਾਨ ਕਰਨਾ ਸਾਡਾ ਮੁੱਖ ਉਦੇਸ਼- ਹਰਪ੍ਰੀਤ, ਪੰਕਜ
News By Paigam-E-Jagat — Sep 05, 2025ਹੁਸ਼ਿਆਰਪੁਰ- ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿੱਚ ਹਰਪ੍ਰੀਤ ਸਿੰਘ ਚੇਲਾ ਵੱਲੋਂ ਵਿਦੇਸ਼ ਤੋਂ ਵਾਪਸ ਆਉਣ ਉਪਰੰਤ ਪੰਕਜ ਦਾਸ ਪੰਚਨਗਲ ਨਾਲ ਮਿਲਕੇ ਡੋਮਿਨਿਕ ਬਫੇ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦਘਾਟਨ ਅੱਜ ਪੰਕਜ ਦਾਸ ਦੀ ਬੇਟੀ ਪ੍ਰਮਲੀਨ ਕੌਰ ਨੇ ਫੀਤਾ ਕੱਟ ਕੇ…
-
ਜੈਨ ਸਥਾਨਕ ਨਵਾਂਸ਼ਹਿਰ ਵਿਖੇ ਅਧਿਆਪਕ ਦਿਵਸ ਮਨਾਇਆ
News By Paigam-E-Jagat — Sep 05, 2025ਨਵਾਂਸ਼ਹਿਰ- ਜੈਨ ਸਥਾਨਕ ਵਿਖੇ ਮਹਾਸਾਧਵੀ ਪ੍ਰਿਯਦਰਸ਼ਨਾਂ ਮਹਾਰਾਜ, ਕਿਰਨ ਪ੍ਰਭਾ , ਰਤਨ ਜਯੋਤੀ , ਵਿਚਕਸ਼ਨ, ਅਰਪਿਤਾ ਜੀ, ਸ਼੍ਰੀ ਵੰਦਿਤਾ ਜੀ ਅਤੇ ਸ਼੍ਰੀ ਮੋਕਸ਼ਦਾ ਸ਼੍ਰੀ ਜੀ ਮਹਾਰਾਜ ਦੀ ਮੌਜੂਦਗੀ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ! ਅੱਜ ਇਸ ਮੌਕੇ ਪ੍ਰਧਾਨ ਸੁਰਿੰਦਰ ਜੈਨ…
-
ਏ.ਡੀ.ਸੀ. ਵੱਲੋਂ ਜਸਮੀਤ ਇੰਟਰਪ੍ਰਾਇਸਿਜ ਫਰਮ ਦਾ ਲਾਇਸੰਸ ਰੱਦ
News By Paigam-E-Jagat — Sep 05, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 05 ਸਤੰਬਰ:- ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਮੈਸਰਜ ਜਸਮੀਤ ਇੰਟਰਪ੍ਰਾਇਸਿਜ ਫਰਮ ਦਾ ਲ…
-
ਏ.ਡੀ.ਸੀ. ਵੱਲੋਂ ਜੇ.ਕੇ. ਇੰਟਰਨੈਸ਼ਨਲ ਇੰਮੀਗ੍ਰੇਸ਼ਨ ਸਰਵਿਸਿਜ ਐਂਡ ਆਈਲੈਟਸ ਇੰਸਟੀਚਿਊਟ ਫਰਮ ਦਾ ਲਾਇਸੰਸ ਰੱਦ
News By Paigam-E-Jagat — Sep 05, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 05 ਸਤੰਬਰ:- ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਮੈਸਰਜ ਜੇ.ਕੇ. ਇੰਟਰਨੈਸ਼ਨਲ ਇੰਮੀਗ੍ਰੇਸ਼ਨ…
-
ਐਸ.ਸੀ. ਸਿਖਿਆਰਥੀਆ ਲਈ 2 ਹਫਤੇ ਦੀ ਮੁਫ਼ਤ ਡੇਅਰੀ ਸਿਖਲਾਈ 15 ਸਤੰਬਰ 2025 ਤੋਂ
News By Paigam-E-Jagat — Sep 05, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਸਤੰਬਰ:- ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ. ਕੁਲਦੀਪ ਸਿੰਘ ਜਸੋਵਾਲ ਦੀ ਅਗਵਾਈ ਹੇਠ ਡੇਅਰੀ ਵਿਕਾਸ…
-
SPBS Patiala took a commendable initiative in the interest of the society and presented one lakh one thousand rupees to Shri Ramlila Committee for the construction of Ram Bhawan.
News By Paigam-E-Jagat — Sep 05, 2025Patiala:- Praising the public welfare works of Shri Parashuram Brahmin Sabha, Pradhan Shri Sushil Gautam ji said that the Sabha is constantly making a commendable effort to reach the Vedic culture, rituals and the invalu…
-
ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਚੌਥਾ ਦਰਜਾ ਮੁਲਾਜਮ ਆਗੂਆਂ ਵੱਲੋਂ ਆਪਣੇ ਸਾਥੀਆਂ ਨੂੰ ਹੜ੍ਹ ਪੀੜਤ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ — ਦਰਸ਼ਨ ਲੁਬਾਣਾ
News By Paigam-E-Jagat — Sep 05, 2025ਪਟਿਆਲਾ 05 ਸਤੰਬਰ:- ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਚੌਥਾ ਦਰਜਾ ਮੁਲਾਜਮਾਂ ਵੱਲੋਂ ਵਿਸ਼ਾਲ ਇਕੱਤਰਤਾ ਜਿਲਾ ਪ੍ਰਬੰਧਕ ਕੰਪਲੈਕਸ ਵਿਖੇ ਕਰਕੇ ਹੜ੍ਹ ਦੀ ਮਾਰ ਹੇਠ ਆਏ ਪੀੜਤਾਂ ਲਈ “ਅਰਦਾਸ” ਕਰਕੇ ਇਹਨਾਂ ਦੀ ਹਰ ਸੰਭਵ ਮਦਦ ਕਰਨ ਲਈ ਆਪਣੇ ਚੌਥਾ ਦਰਜਾ ਮੁਲਾਜਮਾਂ (ਕੱ…