World News
Everything beyond India
-
ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ
News By Paigam-E-Jagat — Sep 05, 2025ਮੁੰਬਈ:- ਮੁੰਬਈ ਪੁਲੀਸ ਨੇ ਇੱਕ 60 ਕਰੋੜ ਰੁਪਏ ਦੇ ਧੋਖਾਧੜੀ ਦੇ ਮਾਮਲੇ ਦੇ ਸਬੰਧ ਵਿੱਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਕਾਰੋਬਾਰੀ ਪਤੀ ਰਾਜ ਕੁੰਦਰਾ ਖ਼ਿਲਾਫ਼ ਲੁੱਕਆਊਟ ਸਰਕੂਲਰ (ਐੱਲਓਸੀ) ਜਾਰੀ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਐੱਲਓਸ…
-
ਲੋਨ ਦੇ ਨਹੀਂ ਪਵੇਗੀ CIBIL SCORE ਦੀ ਲੋੜ
News By Paigam-E-Jagat — Sep 05, 2025ਨਵੀਂ ਦਿੱਲੀ:- ਜਦੋਂ ਵੀ ਤੁਸੀਂ ਕਾਰ, ਸਾਈਕਲ ਜਾਂ ਘਰ ਲਈ ਕਰਜ਼ਾ ਲੈਂਦੇ ਹੋ, ਤਾਂ ਪਹਿਲਾਂ ਤੁਹਾਡਾ ਸਿਵਲ ਸਕੋਰ ਚੈੱਕ ਕੀਤਾ ਜਾਂਦਾ ਹੈ। ਜੇਕਰ ਇਹ ਚੰਗਾ ਨਹੀਂ ਹੈ ਤਾਂ ਬੈਂਕ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੰਦਾ ਹੈ। ਪਰ ਹੁਣ ਅਜਿਹੇ ਲੋਕਾਂ ਨੂੰ ਸਰਕਾਰ ਨੇ ਵੱਡੀ ਰਾਹਤ ਦਿੱ…
-
ਬੀਬੀਐੱਮਬੀ ਵੱਲੋਂ ਮੁੜ ਪੰਜਾਬ ’ਤੇ ਨਿਸ਼ਾਨਾ
News By Paigam-E-Jagat — Sep 05, 2025ਚੰਡੀਗੜ੍ਹ:- ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਅੱਜ ਅਸਿੱਧੇ ਤਰੀਕੇ ਨਾਲ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ। ਚੇਅਰਮੈਨ ਨੇ ਪੰਜਾਬ ’ਚ ਹੜ੍ਹਾਂ ਦੀ ਸਥਿਤੀ ਦੌਰਾਨ ਵੱਡੀ ਤਬਾਹੀ ਤੋਂ ਬਚਾਉਣ ’ਚ ਡ…
-
ਸ਼ਿਵਰਾਜ ਚੌਹਾਨ ਨੇ ਕਮਜ਼ੋਰ ਬੰਨ੍ਹ ਦਾ ਕਾਰਨ ਗ਼ੈਰ-ਕਾਨੂੰਨੀ ਮਾਈਨਿੰਗ ਦੱਸਿਆ; ਮਦਦ ਦਾ ਭਰੋਸਾ ਦਿੱਤਾ
News By Paigam-E-Jagat — Sep 05, 2025ਨਵੀਂ ਦਿੱਲੀ:- ਹੜ੍ਹ ਨਾਲ ਪ੍ਰਭਾਵਿਤ ਪੰਜਾਬ ਸੂਬੇ ਦੇ ਦੌਰੇ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਸਰਹੱਦੀ ਸੂਬੇ ਨੂੰ ਮੌਜੂਦਾ ਸੰਕਟ ’ਚੋਂ ਬਾਹਰ ਕੱਢਣ ਲਈ ਛੋਟੀਆਂ, ਦਰਮਿਆਨੀਆਂ ਅਤੇ ਲੰਬੀਆਂ ਮਿਆਦ ਦੀਆਂ ਯੋਜਨਾਵਾਂ…
-
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਮੁਲਤਵੀ
News By Paigam-E-Jagat — Sep 05, 2025ਚੰਡੀਗੜ੍ਹ:- ਪੰਜਾਬ ਮੰਤਰੀ ਮੰਡਲ ਦੀ ਅੱਜ ਹੋਣ ਵਾਲੀ ਮੀਟਿੰਗ ਮੁਲਤਵੀ ਹੋ ਗਈ ਹੈ। ਕੈਬਨਿਟ ਮੀਟਿੰਗ ਮੁਲਤਵੀ ਹੋਣ ਦਾ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਠੀਕ ਨਾ ਹੋਣਾ ਦੱਸਿਆ ਜਾ ਰਿਹਾ ਹੈ ਪ੍ਰੰਤੂ ਇਸ ਬਾਰੇ ਅਧਿਕਾਰਤ ਤੌਰ ’ਤੇ ਕਿਧਰੋਂ ਕੋਈ ਪੁਸ਼ਟੀ ਨਹੀਂ ਹੋਈ ਹੈ।…
-
ਪੰਜਾਬ ਹੜ੍ਹ: ਲੁਧਿਆਣਾ ਅਲਰਟ ’ਤੇ; ਮੌਤਾਂ ਦੀ ਗਿਣਤੀ 43 ਹੋਈ, 1.7 ਲੱਖ ਹੈਕਟੇਅਰ ’ਚ ਫ਼ਸਲ ਤਬਾਹ
News By Paigam-E-Jagat — Sep 05, 2025ਲੁਧਿਆਣਾ/ਚੰਡੀਗੜ੍ਹ:- ਲੁਧਿਆਣਾ ਪੂਰਬੀ ਖੇਤਰ ਵਿਚ ਪੈਂਦੇ ਪਿੰਡ ਸਸਰਾਲੀ ਨੇੜੇ ਸਤਲੁਜ ਦਰਿਆ ਵਿਚ ਪਾਣੀ ਦੇ ਤੇਜ਼ ਵਹਾਅ ਕਰਕੇ ਸਥਿਤੀ ਨਾਜ਼ੁਕ ਬਣੀ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਸਥਾਨਕ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਤੇ ਆਪਣੇ ਅ…
-
ਬੀਬੀਐੱਮਬੀ ਨੇ ਡੈਮ ’ਚੋਂ ਪਾਣੀ ਦੀ ਨਿਕਾਸੀ 15,000 ਕਿਊਸਕ ਘਟਾਈ
News By Paigam-E-Jagat — Sep 05, 2025ਰੂਪਨਗਰ:- ਬੀਬੀਐੱਮਬੀ ਅਧਿਕਾਰੀਆਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਬੇਨਤੀ ’ਤੇ ਭਾਖੜਾ ਡੈਮ ਤੋਂ ਪਾਣੀ ਦੇ ਨਿਕਾਸ ਨੂੰ 85000 ਕਿਊਸਕ ਤੋਂ ਘਟਾ ਕੇ 70,000 ਕਿਊਸਕ ਕਰ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਲੁਧਿਆਣਾ ਨੇ ਡੀਸੀ ਨੇ ਬੀਬੀਐਮਬੀ ਨੂੰ ਇੱਕ ਐ…
-
ਸੈਕਟਰ 17 ਵਿਚ ਸੀਟੀਯੂ ਦੀ ਇਲੈਕਟ੍ਰਿਕ ਬੱਸ ਪਲਟੀ, ਜਾਨੀ ਨੁਕਸਾਨ ਤੋਂ ਬਚਾਅ
News By Paigam-E-Jagat — Sep 05, 2025ਚੰਡੀਗੜ੍ਹ:- ਚੰਡੀਗੜ੍ਹ ਵਿੱਚ ਸ਼ੁੱਕਰਵਾਰ ਸਵੇਰੇ ਸੈਕਟਰ 17 ਨੇੜੇ ਸੀਟੀਯੂ ਦੀ ਇਲੈਕਟ੍ਰਿਕ ਬੱਸ ਇੱਕ ਮੋੜ ’ਤੇ ਪਲਟ ਗਈ। ਹਾਦਸਾ ਸਵੇਰੇ 10:15 ਵਜੇ ਦੇ ਕਰੀਬ ਵਾਪਰਿਆ ਤੇ ਉਦੋਂ ਬੱਸ ਵਿਚ 15 ਤੋਂ 20 ਯਾਤਰੀ ਸਵਾਰ ਸਨ। ਬੱਸ ਵਿਚੋਂ ਯਾਤਰੀਆਂ ਨੂੰ ਬਾਹਰ ਕੱਢਣ ਲਈ ਪੁਲੀਸ ਕੁ…
-
ਢਿੱਗਾਂ ਡਿੱਗਣ ਕਾਰਨ ਜੰਮੂ-ਕਸ਼ਮੀਰ ਸ਼ਾਹਰਾਹ ਕਈ ਥਾਵਾਂ ’ਤੇ ਚੌਥੇ ਦਿਨ ਵੀ ਬੰਦ
News By Paigam-E-Jagat — Sep 05, 2025ਜੰਮੂ:- ਜੰਮੂ-ਸ਼੍ਰੀਨਗਰ ਕੌਮੀ ਸ਼ਾਹਰਾਹ ਕਈ ਥਾਵਾਂ 'ਤੇ ਢਿੱਗਾਂ ਡਿੱਗਣ ਅਤੇ ਸੜਕ ਦੇ ਹਿੱਸਿਆਂ ਦੇ ਢਹਿ ਜਾਣ ਕਾਰਨ ਸ਼ੁੱਕਰਵਾਰ ਨੂੰ ਚੌਥੇ ਦਿਨ ਵੀ ਵਾਹਨਾਂ ਦੀ ਆਵਾਜਾਈ ਲਈ ਬੰਦ ਰਿਹਾ। ਹਾਲਾਂਕਿ, ਜੰਮੂ ਖੇਤਰ ਦੇ ਪੁੰਛ ਜ਼ਿਲ੍ਹੇ ਨੂੰ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਨਾਲ ਜ…
-
ਏਸ਼ੀਆ ਕੱਪ ਹਾਕੀ: ਭਾਰਤ ਨੇ ਪਲੇਠੇ ਮੁਕਾਬਲੇ ਵਿਚ ਥਾਈਲੈਂਡ ਨੂੰ 11-0 ਨਾਲ ਹਰਾਇਆ
News By Paigam-E-Jagat — Sep 05, 2025ਹਾਂਗਜ਼ੂ (ਚੀਨ)- ਉਦਿਤ ਦੁਹਾਨ ਤੇ ਬਿਊਟੀ ਡੁੰਗ ਡੁੰਗ ਵੱਲੋਂ ਕੀਤੇ ਦੋ-ਦੋ ਗੋਲਾਂ ਦੀ ਬਦੌਲਤ ਭਾਰਤ ਨੇ ਅੱਜ ਇਥੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਆਪਣੇ ਪਲੇਠੇ ਮੁਕਾਬਲੇ ਵਿਚ ਥਾਈਲੈਂਡ ਨੂੰ 11-0 ਨਾਲ ਹਰਾਇਆ। ਉਦਿਤਾ ਨੇ 30ਵੇਂ ਤੇ 52ਵੇਂ ਜਦੋਂਕਿ ਡੁੰਗ ਡੁੰਗ ਨੇ…
-
ਕੁੱਲੂ: ਢਿੱਗਾਂ ਡਿੱਗਣ ਤੋਂ ਬਾਅਦ ਸੱਤ ਲਾਪਤਾ; ਖ਼ਰਾਬ ਮੌਸਮ ਦੌਰਾਨ ਬਚਾਅ ਕਾਰਜ ਜਾਰੀ
News By Paigam-E-Jagat — Sep 05, 2025ਮੰਡੀ- ਕੁੱਲੂ ਜ਼ਿਲ੍ਹੇ ਦੇ ਇਨਰ ਅਖਾੜਾ ਬਾਜ਼ਾਰ ਵਿੱਚ ਬੁੱਧਵਾਰ ਤੋਂ ਬੁੱਧਵਾਰ ਅਤੇ ਵੀਰਵਾਰ ਦੋ ਵਾਰ ਢਿੱਗਾਂ ਖਿਸਕੀਆਂ, ਜਿਨ੍ਹਾਂ ਦੀ ਲਪੇਟ ’ਚ ਕੁੱਲ 11 ਵਿਅਕਤੀ ਆ ਗਏ। ਇਨ੍ਹਾਂ ਵਿੱਚੋਂ ਸ਼ੁੱਕਰਵਾਰ ਦੀ ਸਵੇਰ ਤੱਕ ਸੱਤ ਲੋਕ ਅਜੇ ਵੀ ਲਾਪਤਾ ਹਨ। ਲਗਾਤਾਰ ਮੀਂਹ ਕਾਰਨ ਹੋਈ…
-
ਭਾਰਤੀ ਮੂਲ ਦੇ ਵਿਅਕਤੀ ਨੂੰ ਸਟੇਜ ਤੋਂ ਜਬਰੀ ਉਤਾਰਿਆ, ਭੀੜ ਨੂੰ ਉਕਸਾਉਣ ਦੇ ਇਲਜ਼ਾਮ
News By Paigam-E-Jagat — Sep 05, 2025ਚੰਡੀਗੜ੍ਹ- ਭਾਰਤੀ ਮੂਲ ਦੇ ਵਿਅਕਤੀ ਨੂੰ ਆਸਟਰੇਲੀਆ ਵਿੱਚ ਇੱਕ ਸਤੰਬਰ ਨੂੰ ਇੱਕ ਇਮੀਗ੍ਰੇਸ਼ਨ ਵਿਰੋਧੀ ਰੈਲੀ ’ਚ ਥੋੜ੍ਹੇ ਸਮੇਂ ਲਈ ਬੋਲਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਬਾਅਦ ਵਿੱਚ ਉਸ ਨੂੰ ਜ਼ਬਰਦਸਤੀ ਸਟੇਜ ਤੋਂ ਹਟਾ ਦਿੱਤਾ ਗਿਆ ਕਿਉਂਕਿ ਉਸ ਦੀ ਟਿੱਪਣੀ ਨਾਲ ਭੀੜ ਭੜਕ ਉੱ…