World News
Everything beyond India
-
ਫੈਡਰਲ ਪ੍ਰਣਾਲੀ ਨੂੰ ਬਰਬਾਦ ਕਰ ਰਹੀ ਹੈ ਭਾਜਪਾ ਸਰਕਾਰ - ਬੰਤ ਬਰਾੜ
News By Paigam-E-Jagat — Sep 10, 2025ਚੰਡੀਗੜ੍ਹ, 10 ਸਤੰਬਰ- ਪੰਜਾਬ ਸੀ ਪੀ ਆਈ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ ਦੌਰੇ ਦੌਰਾਨ ਐਲਾਨੀ 1600 ਕਰੋੜ ਰੁਪਏ ਦੀ ਰਾਹਤ ਪੰਜਾਬ ਦੇ ਜਖਮਾਂ ਦੇ ਨਮਕ ਛਿੜਕਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਇਸ ਐਲਾਨ ਨੇ ਭਾਜਪਾ ਸਰਕਾਰ ਦਾ ਫੈਡਰਲ ਢਾਂਚੇ ਨੂੰ ਖਤਮ…
-
ਗੋਦ ਲਏ ਪਿੰਡਾਂ ਲਈ ਭਵਿੱਖ ਵਿੱਚ ਹੜ੍ਹਾਂ ਤੋਂ ਬਚਾਉਣ ਲਈ ਸਕੀਮਾਂ ਬਣਾ ਰਹੀਆਂ ਹਨ ਸੰਸਥਾਵਾਂ
News By Paigam-E-Jagat — Sep 10, 2025ਚੰਡੀਗੜ੍ਹ, 10 ਸਤੰਬਰ- ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ ਦੇ ਦੌਰਾਨ ਅਤੇ ਉਸ ਤੋਂ ਬਾਅਦ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਆਪਣੇ ਪੱਧਰ ਤੇ ਉਹਨਾਂ ਦੀ ਸਹਾਇਤਾ ਲਈ ਯੋਗਦਾਨ ਪਾ ਰਹੀਆਂ ਹਨ। ਇਸ ਦੌਰਾਨ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ, ਪੰਜਾਬੀ ਫਿਲਮ ਇੰਡ…
-
ਲੈਕਚਰਾਰਾਂ ਵੱਲੋਂ ਤਰੱਕੀ ਕੋਟਾ ਵਧਾਉਣ ਦੇ ਕੈਬਨਿਟ ਦੇ ਫੈਸਲੇ ਦਾ ਸਵਾਗਤ
News By Paigam-E-Jagat — Sep 10, 2025ਐਸ ਏ ਐਸ ਨਗਰ, 10 ਸਤੰਬਰ- ਪ੍ਰਭਾਵਿਤ ਸਕੂਲ ਲੈਕਚਰਾਰਜ਼ ਯੂਨੀਅਨ ਪੰਜਾਬ ਨੇ ਪੰਜਾਬ ਕੈਬਨਿਟ ਵੱਲੋਂ ਸਿੱਖਿਆ ਸੇਵਾ ਨਿਯਮ 2018 ਨੂੰ ਸੋਧਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਲੈਕਚਰਾਰਾਂ ਤੋਂ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਕੀਤੀਆਂ ਜਾਣ ਕ…
-
ਪ੍ਰਾਚੀਨ ਸ਼੍ਰੀ ਸਤਿਆ ਨਾਰਾਇਣ ਮੰਦਰ ਵਿੱਚ ਕਥਾ ਜਾਰੀ
News By Paigam-E-Jagat — Sep 10, 2025ਐਸ ਏ ਐਸ ਨਗਰ, 10 ਸਤੰਬਰ- ਮੁਹਾਲੀ ਦੇ ਸੈਕਟਰ 70 ਮਟੌਰ ਸਥਿਤ ਪ੍ਰਾਚੀਨ ਸ਼੍ਰੀ ਸਤਿਆ ਨਾਰਾਇਣ ਮੰਦਰ ਵਿੱਚ ਪਿਤਰ ਪੱਖ ਦੇ ਮੌਕੇ ਤੇ ਮੰਦਰ ਕਮੇਟੀ, ਸੈਕਟਰ 68 ਮਹਿਲਾ ਸੰਕੀਰਤਨ ਮੰਡਲ ਅਤੇ ਮਾਂ ਅੰਨਪੂਰਨਾ ਕਮੇਟੀ ਫੇਜ਼ 5 ਦੇ ਸਹਿਯੋਗ ਨਾਲ 8 ਤੋਂ 16 ਸਤੰਬਰ ਤੱਕ ਸ਼੍ਰੀਮਦ ਭ…
-
ਕੀ ਕੇਂਦਰ ਸਰਕਾਰ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਉਪਰੰਤ ਦੇ ਰਹੀ ਹੈ ਪੰਜਾਬ ਦਾ ਸਾਥ
News By Paigam-E-Jagat — Sep 10, 2025ਐਸ ਏ ਐਸ ਨਗਰ, 10 ਸਤੰਬਰ- ਗੋਲਡਨ ਐਰੋ ਰੈਜੀਡੈਂਟਸ ਵੈਲਫੇਅਰ ਸੁਸਾਇਟੀ ਸੈਕਟਰ 71 ਦੇ ਮੀਤ ਪ੍ਰਧਾਨ ਕਰਨਲ ਦਵਿੰਦਰ ਪਾਲ ਸਿੰਘ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਲੋੜ ਅਨੁਸਾਰ ਰਕਮ ਮੁਹਈਆ ਕਰਵਾਈ ਜਾਵੇ। ਇੱਥੇ ਜਾਰੀ ਬਿਆਨ ਵਿ…
-
ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ- ਅਮਰਜੀਤ ਸਿੰਘ ਜੀਤੀ ਸਿੱਧੂ
News By Paigam-E-Jagat — Sep 10, 2025ਐਸ ਏ ਐਸ ਨਗਰ, 10 ਸਤੰਬਰ:- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਇਸਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸ਼ਹਿਰ ਵਿੱਚ ਸੁੱਕੇ ਤੇ ਖਤਰਨਾਕ ਦਰੱਖਤਾਂ ਦੀ ਪਹ…
-
ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ
News By Paigam-E-Jagat — Sep 10, 2025ਚੰਡੀਗੜ੍ਹ, 10 ਸਤੰਬਰ - ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਅੱਜ ਮੇਅਰ ਪਰਿਸ਼ਦ ਦੀ ਇੱਕ ਮਹਤੱਵਪੂਰਣ ਮੀਟਿੰਗ ਦੀ ਅਗਵਾਈ ਕੀਤੀ। ਇਸ ਮੀਟਿੰਗ ਵਿੱਚ 17 ਸਤੰਬਰ ਤੋਂ 2 ਅਕਤੂਬਰ 2025 ਤੱਕ ਆਯੋਜਿਤ ਹੋਣ ਵਾਲੇ ਸੇਵਾ ਪਖਵਾੜੇ ਦੀ ਤਿਆਰੀਆਂ ਦੀ ਵਿਸਤ…
-
ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ
News By Paigam-E-Jagat — Sep 10, 2025ਚੰਡੀਗੜ੍ਹ, 10 ਸਤੰਬਰ - ਹਰਿਆਣਾ ਸਰਕਾਰ ਨੇ ਆਈਏਐਸ ਅਧਿਕਾਰੀ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਪੰਕਜ ਅਗਰਵਾਲ ਨੂੰ ਉਨ੍ਹਾਂ ਦੇ ਮੌਜੂਦਾ ਕੰਮਾਂ ਤੋਂ ਇਲਾਵਾ ਸੋਨੀਪਤ ਜਿਲ੍ਹੇ ਦਾ ਪ੍ਰਭਾਰੀ ਨਿਯੁਕਤ ਕੀਤਾ ਹੈ। ਮੁੱਖ ਸਕੱਤਰ ਸ੍ਰੀ ਅਨੁਰਾਗ ਰ…
-
ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ-ਮੁੱਖ ਮੰਤਰੀ
News By Paigam-E-Jagat — Sep 10, 2025ਚੰਡੀਗੜ੍ਹ, 10 ਸਤੰਬਰ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ਚਲ ਰਹੀ ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਤੇ ਸਬੰਧਿਤ ਪ੍ਰਸ਼ਾਸਣਿਕ ਸਕੱਤਰ ਆਪ ਨਿਗਰਾਨੀ ਕਰਨ। ਉਨ੍ਹਾਂ ਨੇ…
-
ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜੀ ਤਿੰਨ ਟਰੱਕ ਰਾਹਤ ਸਮੱਗਰੀ
News By Paigam-E-Jagat — Sep 10, 2025ਹੁਸ਼ਿਆਰਪੁਰ- ਪੰਜਾਬ ਵਿਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਮਿਲਕਫ਼ੈੱਡ ਪੰਜਾਬ ਲਗਾਤਾਰ ਰਾਹਤ ਸਮੱਗਰੀ ਪ੍ਰਦਾਨ ਕਰ ਰਿਹਾ ਹੈ। ਇਸ ਸਬੰਧ ਵਿਚ ਅੱਜ ਵੇਰਕਾ ਮਿਲਕ ਪਲਾਂਟ, ਹੁਸ਼ਿਆਰਪੁਰ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਦੇ ਤਿੰਨ ਟਰੱਕ ਰਵਾਨ…
-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾੜ੍ਹ ਤ੍ਰਾਸਦੀ ਵਿੱਚ ਫੜਿਆ ਪੰਜਾਬ ਦਾ ਹੱਥ; ਖੰਨਾ ਨੇ ਕਿਹਾ 1600 ਕਰੋੜ ਦੀ ਕੀਤੀ ਪੰਜਾਬ ਦੀ ਮਦਦ
News By Paigam-E-Jagat — Sep 10, 2025ਹੁਸ਼ਿਆਰਪੁਰ:- ਪੂਰਵ ਸੰਸਦ ਮੈਂਬਰ ਅਵਿਨਾਸ਼ ਰਾਇ ਖੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਲ ਵਿੱਚ ਪੰਜਾਬ ਰਾਜ ਲਈ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਪੰਜਾਬ ਦੇ ਬਾੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਹਾਲਾਤਾਂ ਦਾ…
-
ਪਿੰਡ ਪਟਿਆੜੀਆਂ ਦੇ ਜੰਗਲਾਤ ਖੇਤਰ ਵਿਚ 5000 ਬੂਟੇ ਲਗਾਉਣ ਦੇ ਸਬੰਧ ਵਿੱਚ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ
News By Paigam-E-Jagat — Sep 10, 2025ਹੁਸ਼ਿਆਰਪੁਰ:- ਵਿਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ ਵੱਲੋਂ ਪਿੰਡ ਪਟਿਆੜੀਆਂ ਦੇ ਜੰਗਲਾਤ ਖੇਤਰ ਵਿਚ 5000 ਬੂਟੇ ਲਗਾਉਣ ਦੇ ਸਬੰਧ ਵਿੱਚ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਹ ਵਿਰਖਾਰੋਪਣ…