World News
Everything beyond India
-
ਡੀਜੇ ਨੇ ਪਾਕਿਸਤਾਨ ਰਾਸ਼ਟਰੀ ਗੀਤ ਦੀ ਥਾਂ ਚਲਾਇਆ ‘ਜਲੇਬੀ ਬੇਬੀ’
News By Paigam-E-Jagat — Sep 15, 2025ਚੰਡੀਗੜ੍ਹ:-14 ਸਤੰਬਰ ਨੂੰ ਭਾਰਤ ਬਨਾਮ ਪਾਕਿਸਤਾਨ ਦੇ ਮੈਚ ਵਿੱਚ ਇੱਕ ਵੱਡੀ ਗਲਤੀ ਨੇ ਖਿਡਾਰੀਆਂ ਨੂੰ ਹੈਰਾਨ ਕਰ ਦਿੱਤਾ। ਜਿਵੇਂ ਹੀ ਪਾਕਿਸਤਾਨ ਦੇ ਖਿਡਾਰੀ ਮੈਚ ਤੋਂ ਪਹਿਲਾਂ ਆਪਣੇ ਰਾਸ਼ਟਰੀ ਗੀਤ ਲਈ ਤਿਆਰ ਹੋ ਰਹੇ ਸਨ, ਡੀਜੇ ਨੇ ਇੱਕ ਵੱਡੀ ਗਲਤੀ ਕਰ ਦਿੱਤੀ ਅਤੇ ਇਸਦੀ ਬ…
-
ਯੂਕੇ ਵਿਚ ਭਾਰਤੀ ਮਹਿਲਾ ਨਾਲ ਜਬਰ-ਜਨਾਹ ਮਾਮਲੇ ’ਚ ਇਕ ਮੁਲਜ਼ਮ ਗ੍ਰਿਫ਼ਤਾਰ
News By Paigam-E-Jagat — Sep 15, 2025ਚੰਡੀਗੜ੍ਹ:- ਬਰਤਾਨਵੀ ਪੁਲੀਸ ਨੇ ਸਿੱਖ ਮਹਿਲਾ ਨਾਲ ਕਥਿਤ ਜਬਰ-ਜਨਾਹ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਹਿਲਾ ਜਿਸ ਦੀ ਉਮਰ 20 ਸਾਲ ਦੀ ਕਰੀਬ ਦੱਸੀ ਜਾਂਦੀ ਹੈ, ਨਾਲ ਦੋ ਗੋਰਿਆਂ ਨੇ 9 ਸਤੰਬਰ ਨੂੰ ਓਲਡਬਰੀ ਦੇ ਟੇਮ ਰੋਡ ਇਲਾਕੇ ਵਿਚ ਕਥਿਤ ਦੁਰਾਚਾਰ ਕ…
-
ਸਾਬਕਾ ਟੀਐੱਮਸੀ ਸੰਸਦ ਮੈਂਬਰ ਮਿਮੀ ਚੱਕਰਵਰਤੀ ਈਡੀ ਸਾਹਮਣੇ ਪੇਸ਼; "ਗੈਰ-ਕਾਨੂੰਨੀ" ਸੱਟੇਬਾਜ਼ੀ ਐਪ ਨਾਲ ਸਬੰਧਤ ਮਾਮਲੇ ਵਿੱਚ ਕੀਤੀ ਜਾ ਰਹੀ ਪੁੱਛਗਿੱਛ
News By Paigam-E-Jagat — Sep 15, 2025ਨਵੀਂ ਦਿੱਲੀ:- ਤ੍ਰਿਣਮੂਲ ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਮਿਮੀ ਚੱਕਰਵਰਤੀ ਸੋਮਵਾਰ ਨੂੰ ਇੱਕ ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਨਾਲ ਜੁੜੇ ਮਨੀ-ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਸਾਹਮਣੇ ਪੇਸ਼ ਹੋਈ। 36 ਸਾਲਾ ਚੱਕਰਵਰਤੀ ਦਾ ਬ…
-
ਬੀਐੱਮਡਬਲਿਊ ਦੀ ਟੱਕਰ ਨਾਲ ਵਿੱਤ ਮੰਤਰਾਲੇ ਦੇ ਅਧਿਕਾਰੀ ਦੀ ਮੌਤ; ਮਹਿਲਾ ਚਾਲਕ ਗ੍ਰਿਫ਼ਤਾਰ, ਗੈਰ-ਇਰਾਦਤ ਹੱਤਿਆ ਦਾ ਕੇਸ ਦਰਜ
News By Paigam-E-Jagat — Sep 15, 2025ਨਵੀਂ ਦਿੱਲੀ:- ਦੱਖਣੀ ਪੱਛਮੀ ਦਿੱਲੀ ਵਿਚ ਐਤਵਾਰ ਨੂੰ ਕੇਂਦਰੀ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨਵਜੋਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੀ ਪਤਨੀ ਸੰਦੀਪ ਕੌਰ ਗੰਭੀਰ ਜ਼ਖ਼ਮੀ ਹੈ। ਨਵਜੋਤ ਸਿੰਘ ਤੇ ਉਨ੍ਹਾਂ ਦੀ ਪਤਨੀ ਮੋਟਰਸਾਈਕਲ ’ਤੇ ਸਵਾਰ ਸਨ…
-
ਕੇਂਦਰੀ ਪਸ਼ੂ ਪਾਲਣ ਮੰਤਰੀ ਵਲੋਂ ਧਰਮਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
News By Paigam-E-Jagat — Sep 15, 2025ਧਰਮਕੋਟ:- ਕੇਂਦਰੀ ਪਸ਼ੂ ਪਾਲਣ ਅਤੇ ਪੰਚਾਇਤ ਰਾਜ ਮੰਤਰੀ ਐੱਸਪੀ ਸਿੰਘ ਬਘੇਲ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਦੋ ਦਿਨਾਂ ਦੌਰੇ ’ਤੇ ਪੰਜਾਬ ਪੁੱਜੇ ਹਨ। ਕੇਂਦਰੀ ਮੰਤਰੀ ਨੇ ਸਤਲੁਜ ਦਰਿਆ ਕਿਨਾਰੇ ਹੜ੍ਹ ਪ੍ਰਭਾਵਿਤ ਅੱਧੀ ਦਰਜਨ ਪਿੰਡਾਂ ਦਾ ਦ…
-
ਹਿਮਾਚਲ ਪ੍ਰਦੇਸ਼: 600 ਤੋਂ ਵੱਧ ਸੜਕਾਂ ਅਜੇ ਵੀ ਬੰਦ; ਪੰਜ ਜ਼ਿਲ੍ਹਿਆਂ ਲਈ ਸੰਤਰੀ ਅਲਰਟ
News By Paigam-E-Jagat — Sep 15, 2025ਸ਼ਿਮਲਾ:- ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਨੁਕਸਾਨ ਹਾਲੇ ਵੀ ਜਾਰੀ ਹੈ। ਇਸ ਕਾਰਨ ਤਿੰਨ ਕੌਮੀ ਰਾਜਮਾਰਗਾਂ ਸਮੇਤ 601 ਸੜਕਾਂ ਅਜੇ ਵੀ ਬੰਦ ਹਨ ਅਤੇ ਸੂਬੇ ਭਰ ਵਿੱਚ ਲਗਪਗ 500 ਟਰਾਂਸਫਾਰਮਰ ਖ਼ਰਾਬ ਹੋ ਗਏ ਹਨ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਅਨੁਸਾਰ ਮੰਡੀ ਵਿ…
-
ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਵਾਧੂ ਮੀਂਹ ਪੈਣ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵਧਿਆ
News By Paigam-E-Jagat — Sep 15, 2025ਚੰਡੀਗੜ੍ਹ:- ਹਿਮਾਚਲ ਪ੍ਰਦੇਸ਼ ਵਿੱਚ ਬਿਆਸ ਦਰਿਆ ’ਤੇ ਬਣੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਨਿਰਧਾਰਤ ਸੀਮਾ ਤੋਂ ਕੁੱਝ ਇੰਚ ਉੱਤੇ ਰਹਿਣ ਤੋਂ ਬਾਅਦ ਹੁਣ ਦੋ ਫੁੱਟ ਵਧ ਗਿਆ ਹੈ। ਭਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸੋਮਵਾਰ ਸਵੇਰੇ ਪੌਂਗ…
-
ਸਰਹੱਦ ਪਾਰ ਤਸਕਰੀ ਦਾ ਪਰਦਾਫਾਸ਼; ਦੋ ਕਾਬੂ
News By Paigam-E-Jagat — Sep 15, 2025ਚੰਡੀਗੜ੍ਹ:- ਪੰਜਾਬ ਪੁਲੀਸ ਨੇ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼ ਕਰਦਿਆਂ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਜੇ ਸਬੰਧ ਪਾਕਿਸਤਾਨ ਨਾਲ ਦੱਸੇ ਜਾ ਰਹੇ ਹਨ। ਪੰਜਾਬ ਡੀਜੀਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਦੱਸਿਆ, “ ਫਾਜ਼ਿਲ…
-
‘ਮੈਚ ਨੂੰ ਖੁੱਲ੍ਹ, ਆਸਥਾ ’ਤੇ ਪਾਬੰਦੀ’: ਬਾਬੇ ਦੇ ਦਰ ’ਤੇ ਜਾਣ ’ਤੇ ਪਾਬੰਦੀ ਲਾਉਣਾ ਘੋਰ ਜ਼ਿਆਦਤੀ : ਭਗਵੰਤ ਮਾਨ
News By Paigam-E-Jagat — Sep 15, 2025ਚੰਡੀਗੜ੍ਹ:-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਦਰਸ਼ਨਾਂ ਲਈ ਜਾਣ ਵਾਲੇ ਜੱਥਿਆਂ ਨੂੰ ਰੋਕਿਆ ਜਾ ਰਿਹਾ, ਜੋ ਕਿ ਪੰ…
-
ਸੁਪਰੀਮ ਕੋਰਟ ਵੱਲੋਂ ਅਧਾਰ ਕਾਰਡ ਸਬੰਧੀ ਹੁਕਮ ਸੋਧਣ ਤੋਂ ਇਨਕਾਰ
News By Paigam-E-Jagat — Sep 15, 2025ਨਵੀਂ ਦਿੱਲੀ:- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਆਪਣੇ 8 ਸਤੰਬਰ ਦੇ ਹੁਕਮ ਨੂੰ ਸੋਧਣ ਤੋਂ ਇਨਕਾਰ ਕਰ ਦਿੱਤਾ। ਇਸ ਹੁਕਮ ਵਿੱਚ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੂੰ ਆਗਿਆ ਦਿੱਤੀ ਗਈ ਸੀ ਕਿ ਉਹ ਬਿਹਾਰ ਵਿੱਚ ਵਿਸ਼ੇਸ਼ ਵਿਆਪਕ ਸੁਧਾਈ (SIR) ਦੇ ਹਿੱਸੇ ਵਜੋਂ ਤਿਆਰ ਕੀਤੀ ਜਾ ਰ…
-
ਬੀ.ਡੀ.ਸੀ. ਨਵਾਂਸ਼ਹਿਰ ਵੱਲੋਂ ਪੈਗ਼ਾਮ-ਏ-ਜਗਤ ਦੇ ਮੁੱਖ ਸੰਪਾਦਕ ਸ਼੍ਰੀ ਦਵਿੰਦਰ ਕੁਮਾਰ ਦਾ ਵਿਸ਼ੇਸ਼ ਸਨਮਾਨ
News By Paigam-E-Jagat — Sep 13, 2025ਨਵਾਂਸ਼ਹਿਰ:- ਅੱਜ ਬਲੱਡ ਬੈਂਕ ਬੀ.ਡੀ.ਸੀ. ਨਵਾਂ ਸ਼ਹਿਰ ਵਿੱਚ ਪਹੁੰਚਣ ਉਪਰੰਤ ਪੈਗ਼ਾਮ-ਏ-ਜਗਤ ਅਖ਼ਬਾਰ ਦੇ ਮੁੱਖ ਸੰਪਾਦਕ ਸ਼੍ਰੀ ਦਵਿੰਦਰ ਕੁਮਾਰ ਜੀ ਦਾ ਸਮੂਹ ਸਟਾਫ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕਰਦੇ ਹੋਏ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਬੀ.ਡੀ.ਸੀ…
-
ਗੁਰੂ ਦੀ ਗੋਲਕ ਨੂੰ ਸੁਖਬੀਰ ਹਵਾਲੇ ਕਰਨਾ ਅਤਿ ਇਤਰਾਜਯੋਗ ਕਾਰਜ, ਤੱਥਾਂ ਸਮੇਤ ਫਰੋਲੀ ਹਕੀਕਤ
News By Paigam-E-Jagat — Sep 13, 2025ਚੰੜੀਗੜ:- ਐਸਜੀਪੀਸੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ, ਇਸ ਲਈ ਜਿਸ ਸਿਆਸੀ ਗਲਬੇ ਹੇਠ ਸਿਰਮੌਰ ਸੰਸਥਾ ਨੂੰ ਢਾਅ ਲਗਾਈ ਜਾ ਰਹੀ ਹੈ, ਇਸ ਤੋਂ ਅੱਜ ਹਰ ਸਿੱਖ ਦੇ ਹਿਰਦੇ ਵਲੂੰਦਰੇ ਜਾ ਰਹੇ ਹਨ , ਅਤੇ ਨਾਨਕ ਲੇਵਾ ਸੰਗਤ,ਗੁਰੂ ਦੀ ਗੋਲਕ ਦੀ ਹੋ ਰਹੀ ਸਿਆਸੀ ਵਰਤੋਂ ਪੰਥ ਬਰਦਾਸ…