World News
Everything beyond India
-
ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਜਨਮਦਿਨ ਦੀ ਵਧਾਈ ਦਿੱਤੀ।
News By Paigam-E-Jagat — Sep 17, 2025ਚੰਡੀਗੜ੍ਹ, 17 ਅਗਸਤ - ਹਰਿਆਣਾ ਦੇ ਰਾਜਪਾਲ ਪੋ੍ਰਫੈਸਰ ਅਸੀਮ ਕੁਮਾਰ ਘੋਸ਼ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਵਧੀਆ ਸਿਹਤ, ਲੰਬੀ ਉਮਰ ਅਤੇ ਲਗਾਤਾਰ ਰਾਸ਼ਟਰਸ…
-
ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ
News By Paigam-E-Jagat — Sep 17, 2025ਚੰਡੀਗੜ੍ਹ, 17 ਅਗਸਤ - ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਦੇ ਪਵਿੱਤਰ ਮੌਕੇ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਵੱਡੀ ਸੌਗਾਤ ਮਿਲੀ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੁੱਖ ਮੰਤਰੀ ਵਿਸ਼ਵਕਰਮਾ…
-
PEC Organized Fit India Event 2025
News By Paigam-E-Jagat — Sep 17, 2025Chandigarh: 17th September, 2024: Punjab Engineering College (PEC) organized the Fit India Event 2025 from 29th to 31st August in remembrance of Major Dhyan Chand on National Sports Day. The event witnessed enthusiastic…
-
ਸਵਰਗਵਾਸੀ ਮੋਹਨ ਸਿੰਘ ਬੋਪਾਰਾਏ ਦਾ ਸ਼ਰਧਾਂਜਲੀ ਸਮਾਰੋਹ 19 ਸਤੰਬਰ ਨੂੰ ਹੋਵੇਗਾ
News By Paigam-E-Jagat — Sep 17, 2025ਹੁਸ਼ਿਆਰਪੁਰ- ਸੀਨੀਅਰ ਪੱਤਰਕਾਰ ਅਜਾਇਬ ਸਿੰਘ ਬੋਪਾਰਾਏ ਦੇ ਪਿਤਾ ਮੋਹਨ ਸਿੰਘ ਬੋਪਾਰਾਏ ਦਾ ਪਿਛਲੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਸ਼ਰਧਾਂਜਲੀ ਸਮਾਰੋਹ 19 ਸਤੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਝੋਨੋਵਾਲ ਵਿੱਚ ਦੁਪਹਿਰ ਬਾਅਦ ਹੋਵੇਗਾ। ਇਸ ਮੌਕੇ ਤੇ ਵਿਛੜੀ…
-
*ਬੀ ਐਲ ਓਜ ਨੂੰ ਦਰਪੇਸ਼ ਸਮੱਸਿਆ ਬਾਰੇ ਡੀ ਟੀ ਅੇੈੱਫ ਦਾ ਵਫਦ ਏ ਡੀ ਸੀ ਨੂੰ ਮਿਲਿਆ*
News By Paigam-E-Jagat — Sep 17, 2025ਹੁਸ਼ਿਆਰਪੁਰ,17 ਸਤੰਬਰ:- ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ ਵੱਲੋਂ ਚੋਣ ਵੋਟਾਂ ਦੀ ਸਪੈਸ਼ਲ ਸੁਧਾਈ ਵਿੱਚ ਲੱਗੇ ਬੀ ਐਲ ਓਜ ਨੂੰ ਦਰਪੇਸ਼ ਸਮੱਸਿਆ ਬਾਰੇ ਏਡੀਸੀ ਓਇਸ਼ੀ ਮੰਡਲ ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੀਟੀਐਫ ਦੇ ਸੂਬਾ ਸੰਯੁਕਤ ਸਕੱਤਰ ਮੁਕੇਸ਼ ਕੁਮਾ…
-
ਡਾ. ਅਜੈ ਕੁਮਾਰ ਬਸਰਾ ਨੇ ਦਫਤਰ ਸਿਵਲ ਸਰਜਨ, ਹੁਸ਼ਿਆਰਪੁਰ ਵਿਖੇ ਬਤੌਰ ਸਹਾਇਕ ਸਿਵਲ ਸਰਜਨ ਵਜੋਂ ਸੰਭਾਲਿਆ ਅਹੁਦਾ
News By Paigam-E-Jagat — Sep 17, 2025ਹੁਸ਼ਿਆਰਪੁਰ- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਹੋਈ ਪ੍ਰਮੋਸ਼ਨ ਤੋਂ ਬਾਅਦ ਸਿਵਲ ਸਰਜਨ ਡਾ. ਸੀਮਾ ਗਰਗ ਜੀ ਦੀ ਮੌਜੂਦਗੀ ਹੇਠ ਡਾ. ਅਜੈ ਕੁਮਾਰ ਬਸਰਾ ਨੇ ਦਫਤਰ ਸਿਵਲ ਸਰਜਨ, ਹੁਸ਼ਿਆਰਪੁਰ ਵਿਖੇ ਸਹਾਇਕ ਸਿਵਲ ਸਰਜਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ…
-
ਨਸ਼ਾ ਬਰਬਾਦੀ ਕਰਦਾ ਹੈ ਅਤੇ ਵਿਕਾਸ ਰੁੱਕਦਾ ਹੈ ਚਮਨ ਸਿੰਘ
News By Paigam-E-Jagat — Sep 17, 2025ਨਵਾਂਸ਼ਹਿਰ:- ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਗੁਰੂ ਰਵਿਦਾਸ ਗੁਰੂਦੁਆਰਾ, ਪਿੰਡ ਨੰਗਲ ਛਾਂਗਾ (ਸ.ਭ.ਸ ਨਗਰ) ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ…
-
ਨੌਜਵਾਨ ਡਾ. ਮਨਪ੍ਰੀਤ ਸਿੰਘ ਮੀਲੂ ਨੇ ਗੜ੍ਹਸ਼ੰਕਰ ਵਿਖੇ ਖੇਤੀਬਾੜੀ ਵਿਕਾਸ ਅਧਿਕਾਰੀ ਵਜੋਂ ਅਹੁਦਾ ਸੰਭਾਲਿਆ
News By Paigam-E-Jagat — Sep 17, 2025ਗੜ੍ਹਸ਼ੰਕਰ, 17 ਸਤੰਬਰ: ਨੌਜਵਾਨ ਡਾ. ਮਨਪ੍ਰੀਤ ਸਿੰਘ ਮੀਲੂ ਪੁੱਤਰ ਰਵਿੰਦਰ ਸਿੰਘ ਏਐਸਆਈ, ਇੰਟੈਲੀਜੈਂਸ ਵਿੰਗ, ਪਿੰਡ ਚਾਂਦਪੁਰ, ਰੁੜਕੀ ਨੇ ਖੇਤੀਬਾੜੀ ਦਫ਼ਤਰ, ਗੜ੍ਹਸ਼ੰਕਰ ਵਿੱਚ ਖੇਤੀਬਾੜੀ ਵਿਕਾਸ ਅਧਿਕਾਰੀ ਵਜੋਂ ਅਹੁਦਾ ਸੰਭਾਲਿਆ। ਮਨਪ੍ਰੀਤ ਨੇ 12ਵੀਂ ਨਾਨ-ਮੈਡੀਕਲ ਦੀ…
-
ਡਿਪਟੀ ਕਮਿਸ਼ਨਰ ਨੇ ਮਹੀਨਾਵਾਰ ਮੀਟਿੰਗ ਦੌਰਾਨ ਪ੍ਰਸ਼ਾਸਨਿਕ ਕੰਮਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
News By Paigam-E-Jagat — Sep 17, 2025ਹੁਸ਼ਿਆਰਪੁਰ- ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੀ ਪ੍ਰਗਤੀ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਮਾਲ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿ…
-
ਸੰਸਥਾ ਵਲੋਂ ਹੜ੍ਹ ਪੀੜਤ ਇਲਾਕਿਆਂ ਵਿੱਚ ਲਗਾਏ ਜਾਣ ਵਾਲੇ ਕੈਂਪਾਂ ਦੀ ਤਿਆਰੀ ਪੂਰੀ- ਖਾਲਸਾ ਅਜਨੋਹਾ
News By Paigam-E-Jagat — Sep 17, 2025ਹੁਸ਼ਿਆਰਪੁਰ:- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ…
-
ਮਾਸੂਮ ਬੱਚੇ ਦੀ ਹੱਤਿਆ ‘ਤੇ ਸੂਬੇ ਚ ਰੋਸ, ਸਰਕਾਰ ਤੋਂ ਠੋਸ ਕਦਮਾਂ ਦੀ ਮੰਗ – ਸਤੀਸ਼ ਕੁਮਾਰ ਸੋਨੀ
News By Paigam-E-Jagat — Sep 17, 2025ਗੜ੍ਹਸ਼ੰਕਰ:- ਪਿਛਲੇ ਦਿਨੀਂ ਇੱਕ ਮਸੂਮ ਬੱਚੇ ਦੀ ਘਿਨਾਉਣੇ ਢੰਗ ਨਾਲ ਹੱਤਿਆ ਕੀਤੀ ਗਈ ਹੈ। ਉਸ ਕਾਰਣ ਸੂਬੇ ਚ ਜੋ ਸਥਿਤੀ ਬਣੀ ਹੋਈ ਹੈ, ਉਹ ਬਹੁਤ ਹੀ ਚਿੰਤਾਜਨਕ ਹੈ ।ਇਸ ਦੌਰਾਨ ਸਰਕਾਰ ਦਾ ਜਨਤਾ ਪ੍ਰਤੀ ਰਵੱਈਆ ਸੁਹਿਰਦਪੂਰਨ ਨਹੀਂ ਹੈ। ਜਿਸ ਕਾਰਨ ਜਨਤਾ ਚ ਰੋਸ ਪਾਇਆ ਜਾ ਰਿਹ…
-
ਖਾਲਸਾ ਕਾਲਜ ਮਾਹਿਲਪੁਰ ਦੀ ਵਾਲੀਬਾਲ ਟੀਮ ਨੇ ਖਿਤਾਬੀ ਟੂਰਨਾਮੈਂਟ ਜਿੱਤਿਆ
News By Paigam-E-Jagat — Sep 17, 2025ਗੜ੍ਹਸ਼ੰਕਰ, 17 ਸਤੰਬਰ:- ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕਾਹਰੀ ਵਿੱਚ ਸੰਤ ਈਸ਼ਰ ਦਾਸ ਸਪੋਰਟਸ ਕਲੱਬ ਵੱਲੋਂ ਪਿੰਡ ਦੇ ਐਨ ਆਰ ਆਈ ਸੱਜਣਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ 33ਵੇਂ ਸਲਾਨਾ ਵਾਲੀਬਾਲ ਟੂਰਨਾਮੈਂਟ ਵਿੱਚ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਨੇ ਫਾਈਨ…