World News
Everything beyond India
-
ਮੋਦੀ ਸਰਕਾਰ ਨੇ ਜੀ.ਐਸ.ਟੀ. ਦਰਾਂ ਘਟਾ ਕੇ ਦੀਵਾਲੀ ਤੋਂ ਪਹਿਲਾਂ ਲੋਕਾਂ ਦੇ ਘਰਾਂ ਵਿੱਚ ਕੀਤੀ ਰੌਣਕ: ਅਮਨਜੋਤ ਰਾਮੂੰਵਾਲੀਆ
News By Paigam-E-Jagat — Sep 23, 2025ਐਸ ਏ ਐਸ ਨਗਰ, 23 ਸਤੰਬਰ- ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬਾ ਅਮਨਜੋਤ ਕੌਰ ਰਾਮੂੰਵਾਲੀਆ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਦਰਾਂ ਵਿੱਚ ਕਟੌਤੀ ਕਰਕੇ ਦੀਵਾਲੀ ਤੋਂ ਪਹਿਲਾਂ ਹੀ ਦੇਸ਼ ਦੇ ਘਰਾਂ ਵਿੱਚ ਰੌਣਕ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਜੀ.ਐਸ.ਟੀ…
-
ਟ੍ਰੈਫਿਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ
News By Paigam-E-Jagat — Sep 23, 2025ਐਸ ਏ ਐਸ ਨਗਰ, 23 ਸਤੰਬਰ- ਟ੍ਰੈਫਿਕ ਪੁਲਿਸ ਵੱਲੋਂ ਡੀ.ਐਸ.ਪੀ. ਟ੍ਰੈਫਿਕ ਕਰਨੈਲ ਸਿੰਘ ਦੀ ਅਗਵਾਈ ਵਿੱਚ ਮੁਹਾਲੀ ਟਰੱਕ ਯੂਨੀਅਨ ਫੇਜ਼ 6 ਵਿੱਚ ਦਾਰਾ ਸਟੂਡੀਓ ਦੇ ਸਾਹਮਣੇ ਸੈਮੀਨਾਰ ਕਰਵਾਇਆ ਗਿਆ ਜਿਸ ਦੌਰਾਨ ਡੀ.ਐਸ.ਪੀ. ਕਰਨੈਲ ਸਿੰਘ ਵੱਲੋਂ ਡਰਾਈਵਰਾਂ ਨੂੰ ਸ਼ਰਾਬ ਪੀ ਕੇ…
-
ਇਕਜੋਤ ਪਾਲ ਸਿੰਘ ਨੇ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ
News By Paigam-E-Jagat — Sep 23, 2025ਐਸ ਏ ਐਸ ਨਗਰ, 23 ਸਤੰਬਰ- ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਪ੍ਰਧਾਨ ਇਕਜੋਤ ਪਾਲ ਸਿੰਘ ਵੱਲੋਂ ਇੱਥੇ ਆਯੋਜਿਤ ਇੱਕ ਸਮਾਗਮ ਦੌਰਾਨ ਆਪਣਾ ਅਹੁਦਾ ਸੰਭਾਲ ਲਿਆ ਗਿਆ। ਸਮਾਗਮ ਦਾ ਉਦਘਾਟਨ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਕੀਤਾ ਗਿਆ। ਉਹਨਾਂ ਲਾਇਨਜ਼ ਕਲੱਬ ਵੱਲੋਂ…
-
ਪੰਜਾਬੀ ਫਿਲਮ ਕਾਲ ਕੋਠੜੀ ਦਾ ਪੋਸਟਰ ਰਿਲੀਜ਼
News By Paigam-E-Jagat — Sep 23, 2025ਚੰਡੀਗੜ੍ਹ, 22 ਸਤੰਬਰ- ਸਾਰਥੀ ਸਿਨੇ ਪ੍ਰੋਡਕਸ਼ਨ ਦੀ ਪਹਿਲੀ ਪੰਜਾਬੀ ਕ੍ਰਾਈਮ ਥ੍ਰਿਲਰ ਫਿਲਮ ਕਾਲ ਕੋਠੜੀ ਦਾ ਪੋਸਟਰ ਇੱਥੇ ਪੰਜਾਬੀ ਲਘੂ ਫਿਲਮ ਫੈਸਟੀਵਲ ਦੌਰਾਨ ਚੰਡੀਗੜ੍ਹ ਦੇ ਕਲਾ ਭਵਨ ਵਿਖੇ ਲਾਂਚ ਕੀਤਾ ਗਿਆ। ਪ੍ਰੋਗਰਾਮ ਵਿੱਚ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ਼…
-
ਜੈਵਿਕ ਖੇਤੀ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਗਾਇਆ
News By Paigam-E-Jagat — Sep 23, 2025ਐਸ ਏ ਐਸ ਨਗਰ, 23 ਸਤੰਬਰ- ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਨੰਗਲ ਬੜੀਆਂ ਵਿਖੇ ਜ਼ਿਲ੍ਹਾ ਪੱਧਰੀ ਸਿਖਲਾਈ ਅਤੇ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਸ. ਅੰਮ੍ਰਿਤ ਸਿੰਘ ਚਾਹਲ, ਵਾਹਿਗੁਰੂਪੁਰਾ ਨੈਚੂਰਲ ਫਾਰਮ…
-
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਫੇਜ਼-6 ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ
News By Paigam-E-Jagat — Sep 23, 2025ਐਸ ਏ ਐਸ ਨਗਰ, 23 ਸਤੰਬਰ- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਸਥਾਨਕ ਫੇਜ਼-6 ਵਿੱਚ ਅਧੂਰੇ ਪਏ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਇਹਨਾਂ ਕੰਮਾਂ ਵਿੱਚ ਕਰਵ ਚੈਨਲਾਂ ਅਤੇ ਰੋਡ ਗਲੀਆਂ ਦੇ ਕੰਮ ਸ਼ਾਮਲ ਹਨ। ਇਸ ਮੌਕੇ ਬੋਲਦਿਆਂ ਮੇਅਰ ਅਮਰ…
-
ਰੇਲ ਮੰਤਰੀ ਵੱਲੋਂ ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਨੂੰ ਮਨਜ਼ੂਰੀ ਜ਼ਿਲ੍ਹਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ: ਸੁਭਾਸ਼ ਸ਼ਰਮਾ
News By Paigam-E-Jagat — Sep 23, 2025ਐਸ ਏ ਐਸ ਨਗਰ, 23 ਸਤੰਬਰ- ਰੇਲ ਮੰਤਰੀ ਵੱਲੋਂ ਮੁਹਾਲੀ ਤੋਂ ਰਾਜਪੁਰਾ ਤੱਕ 18 ਕਿਲੋਮੀਟਰ ਰੇਲਵੇ ਲਾਈਨ ਲਈ ਪ੍ਰਵਾਨਗੀ ਦਿੱਤੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ 450 ਕਰੋੜ ਦੀ ਲਾਗਤ ਨਾਲ ਵਿਛਾਈ…
-
ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨਗੀ ਦੀ ਕੁਰਸੀ ਲਈ ਦੋ ਦਰਜਨ ਦੇ ਕਰੀਬ ਉਮੀਦਵਾਰ ਮੈਦਾਨ ਵਿੱਚ
News By Paigam-E-Jagat — Sep 23, 2025ਐਸ ਏ ਐਸ ਨਗਰ, 23 ਸਤੰਬਰ- ਕਾਂਗਰਸ ਪਾਰਟੀ ਵੱਲੋਂ ਚਲਾਏ ਜਾ ਰਹੇ ਸੰਗਠਨ ਸਿਰਜਣ ਅਭਿਆਨ ਦੇ ਤਹਿਤ ਪੰਜਾਬ ਦੇ 29 ਜ਼ਿਲ੍ਹਿਆਂ ਦੇ ਪ੍ਰਧਾਨਾਂ ਦੀ ਚੋਣ ਲਈ ਪਾਰਟੀ ਹਾਈਕਮਾਨ ਵੱਲੋਂ ਭੇਜੇ ਗਏ ਕੇਂਦਰੀ ਆਬਜ਼ਰਵਰਾਂ (ਜਿਹਨਾਂ ਵਿੱਚ ਰਾਹੁਲ ਗਾਂਧੀ ਦੇ ਕਰੀਬੀ ਸਮਝੇ ਜਾਂਦੇ ਸੀਨੀਅਰ…
-
ਰੈਣ ਬਸੇਰੇ ਵਿੱਚ ਨਿਕਲਿਆ ਪੰਜ ਫੁੱਟ ਦਾ ਸੱਪ
News By Paigam-E-Jagat — Sep 23, 2025ਐਸ ਏ ਐਸ ਨਗਰ, 23 ਸਤੰਬਰ- ਮੁਹਾਲੀ ਦੇ ਫੇਜ਼ 6 ਦੇ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਰੈਣ ਬਸੇਰੇ ਦੇ ਇੱਕ ਕਮਰੇ ਵਿੱਚ ਲਗਭਗ ਪੰਜ ਫੁੱਟ ਦੇ ਕਰੀਬ ਦਾ ਸੱਪ ਨਿਕਲਿਆ। ਸੱਪ ਨੂੰ ਦੇਖ ਕੇ ਇੱਥੇ ਦੇ ਮੁਲਾਜ਼ਮ ਡਰ ਕੇ ਬਾਹਰ ਨਿਕਲ ਗਏ। ਬਾਅਦ ਵਿੱਚ ਕੁਝ ਮੁਲਾਜ਼ਮਾਂ ਨੇ ਦਲੇਰੀ ਕਰ…
-
ਅਣਪਛਾਤੀ ਲਾਸ਼ ਬਰਾਮਦ
News By Paigam-E-Jagat — Sep 23, 2025ਐਸ ਏ ਐਸ ਨਗਰ, 23 ਸਤੰਬਰ- ਸਥਾਨਕ ਫੇਜ਼-1 ਦੇ ਗਾਇਤਰੀ ਮੰਦਿਰ ਦੇ ਸਾਹਮਣੇ ਫੁੱਟਪਾਥ ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਫੇਜ਼-1 ਮੁਹਾਲੀ ਦੇ ਮੁੱਖ ਅਫਸਰ ਨੇ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਗਾਇਤਰੀ ਮੰਦਿਰ ਦੇ ਸਾਹ…
-
ਰਾਮ ਲੀਲਾ ਦੇ ਦੂਜੇ ਦਿਨ ਸਰਵਣ ਵਧ ਦਾ ਪ੍ਰਸੰਗ ਪੇਸ਼ ਕੀਤਾ
News By Paigam-E-Jagat — Sep 23, 2025ਐਸ ਏ ਐਸ ਨਗਰ, 23 ਸਤੰਬਰ- ਸ੍ਰੀ ਰਾਮ ਲੀਲਾ ਦੁਸਹਿਰਾ ਕਮੇਟੀ ਫੇਜ਼-1 ਮੁਹਾਲੀ ਵੱਲੋਂ ਰਾਮ ਲੀਲਾ ਦੇ ਦੂਜੇ ਦਿਨ ਰਤਨ ਗਰੁੱਪ ਆਫ ਕਾਲਜਿਜ, ਸੋਹਾਣਾ ਦੇ ਮੈਨੇਜਿੰਗ ਡਾਇਰੈਕਟਰ ਸੁੰਦਰ ਲਾਲ ਅਗਰਵਾਲ ਮੁੱਖ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਹੋਏ ਅਤੇ ਉਹਨਾਂ ਵੱਲੋਂ ਮਾਂ ਦੁਰਗਾ ਦੀ…
-
ਸਰਕਾਰ ਨੇ ਕਿੜ ਕੱਢਣ ਲਈ ਕੀਤੀਆਂ ਯੂਨੀਅਨ ਆਗੂਆਂ ਦੀਆਂ ਬਦਲੀਆਂ - ਭੁਪਿੰਦਰ ਕੌਰ
News By Paigam-E-Jagat — Sep 23, 2025ਐਸ ਏ ਐਸ ਨਗਰ, 23 ਸਤੰਬਰ- ਮੁਹਾਲੀ ਜਿਲ੍ਹੇ ਦੇ ਆਸ਼ਾ ਵਰਕਰ ਅਤੇ ਆਸ਼ਾ ਫੈਸਲੀਟੇਟਰ ਜਿਲ੍ਹਾ ਮੁਹਾਲੀ ਦੀ ਪ੍ਰਧਾਨ ਭੁਪਿੰਦਰ ਕੌਰ ਅਤੇ ਰਣਜੀਤ ਕੌਰ ਨੇ ਇਲਜ਼ਾਮ ਲਗਾਇਆ ਹੈ ਕਿ ਪੀ ਐਸ ਆਈ ਈ ਸੀ ਸਟਾਫ ਐਸੋਸੀਏਸ਼ਨ ਯੂਨੀਅਨ ਵੱਲੋਂ ਕੀਤੇ ਸੰਘਰਸ਼ ਕਾਰਨ ਨਿਗਮ ਦੇ 500 ਕਰੋੜ ਰੁਪਏ ਪੰ…