World News
Everything beyond India
-
ਸਿਹਤ ਸੁਰੱਖਿਆ ਸਨਮਾਨ ਖੁਸ਼ਹਾਲੀ ਸਹਾਇਤਾ ਕਰਨ ਵਾਲੇ ਮਾਨਵਤਾਵਾਦੀ ਲੋਕਾਂ ਦਾ ਸਨਮਾਨ ਜ਼ਰੂਰੀ ਡਾਕਟਰ ਸਚਿੱਨ ਕੌਂਸਲ
News By Paigam-E-Jagat — Dec 30, 2025ਪਟਿਆਲਾ:- ਜ਼ਿਲੇ ਅਤੇ ਪੰਜਾਬ ਦੇ ਕੌਨੇ ਕੋਨੇ ਤੋਂ ਲੱਭਕੇ ਚੰਗੇਰੇ ਸਮਾਜ ਸੇਵਕਾ, ਅਧਿਆਪਕਾਂ ਵਲੋਂ ਨਿਸ਼ਕਾਮ ਭਾਵਨਾ ਨਾਲ ਲੋਕਾਂ ਦੀ ਸੁਰੱਖਿਆ, ਸਨਮਾਨ, ਖੁਸ਼ਹਾਲੀ, ਉਨਤੀ ਲਈ ਯਤਨਸ਼ੀਲ ਵੰਤਵੰਤਿਆ ਦਾ ਸਨਮਾਨ, ਧੰਨਵਾਦ ਕਰਨ ਵਾਲੀ ਡੈਡੀਕੇਟਿਡ ਬ੍ਰਦਰਜ਼ ਗਰੁੱਪ ਸੰਸਥਾਂ ਦੇ ਵ…
-
ਸ਼ਹੀਦੀ ਜੋੜ ਮੇਲਾ 2025 ਵਿਖੇ ਫਸਟ ਏਡ ਪੋਸਟ
News By Paigam-E-Jagat — Dec 30, 2025ਪਟਿਆਲਾ:- ਮੈਨੇਜਰ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਜੀ ਦੀ ਬੇਨਤੀ ਦੀ ਪਾਲਣਾ ਵਿੱਚ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਪਟਿਆਲਾ ਦੀ ਪ੍ਰਵਾਨਗੀ ਅਨੁਸਾਰ ਭਾਈ ਘਨੱਇਆ ਸੈਂਟ ਜੌਨ ਐਂਬੂਲੈਂਸ ਬ੍ਰਿਗੇਡ, ਪਟਿਆਲਾ ਦੀ ਮੈਡੀਕਲ ਫਸਟ ਏਡ ਟੀਮ ਸਮੇਤ…
-
ਜ਼ੁਕਾਮ ਧੁੰਦ ਅਤੇ ਧੂੰਆਂ ਫੇਫੜਿਆਂ ਦੀ ਸਿਹਤ ਲਈ ਖ਼ਤਰਾ ਡਾਕਟਰ ਮਨਨ ਬੇਦੀ
News By Paigam-E-Jagat — Dec 30, 2025ਮੋਹਾਲੀ:- ਠੰਡੇ ਤਾਪਮਾਨ, ਸੰਘਣੀ ਧੁੰਦ ਅਤੇ ਧੂੰਏਂ ਦੇ ਵੱਧ ਰਹੇ ਪੱਧਰ ਕਾਰਨ ਸਰਦੀਆਂ ਦੇ ਮੌਸਮ ਵਿੱਚ ਸਾਹ ਦੀ ਸਿਹਤ ਖਾਸ ਤੌਰ 'ਤੇ ਕਮਜ਼ੋਰ ਹੁੰਦੀ ਹੈ। ਇਹ ਵਾਤਾਵਰਣ ਦੀਆਂ ਸਥਿਤੀਆਂ ਖ਼ਾਸਕਰ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਮੌਜੂਦ ਸਾਹ ਦੀਆਂ ਸਥਿਤੀਆਂ ਵਾਲੇ ਲੋਕਾ…
-
ਪਟਿਆਲਾ ਸ਼ਹਿਰ ਵਿਚੋਂ ਧੱਕੇ ਨਾਲ ਡੇਅਰੀਆਂ ਸਿਫਟ ਕਰਨ ਵਿਰੁੱਧ ਡੇਅਰੀ ਮਾਲਕਾਂ ਵਲੋਂ ਕੀਤਾ ਰੋਸ ਪ੍ਰਦਰਸ਼ਨ
News By Paigam-E-Jagat — Dec 30, 2025ਪਟਿਆਲਾ:- ਅੱਜ ਮਿਤੀ 29—12—2025 ਨੂੰ ਡੇਅਰੀ ਫਾਰਮਰ ਯੂਨੀਅਨ ਪਟਿਆਲਾ ਦੀ ਹੰਗਾਮੀ ਮੀਟਿੰਗ ਸੱਦੀ ਗਈ। ਜਿਸ ਵਿੱਚ ਨਗਰ ਨਿਗਮ ਵਲੋਂ ਜਿਹੜੇ ਡੇਅਰੀ ਮਾਲਕਾ ਨੇ ਗੁਰੂ ਨਾਨਕ ਦੇਵ ਪ੍ਰੋਜੈਕਟ ਦੇ ਵਿੱਚ ਪਲਾਟਾਂ ਦੀ ਅਲਾਟਮੈਂਟ ਕਰਵਾ ਕੇ 5 ਪ੍ਰਤੀਸ਼ਤ ਰਕਮ ਨਗਰ ਨਿਗਮ ਕੋਲ ਜਮ੍ਹਾਂ…
-
ਵੀਰ ਹਕੀਕਤ ਰਾਏ ਸਕੂਲ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਕੀਤਾ ਕੋਟਿ ਕੋਟਿ ਪ੍ਰਣਾਮ ਕੀਤਾ
News By Paigam-E-Jagat — Dec 30, 2025ਪਟਿਆਲਾ:- ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਨੌਵੀਂ ਕਲਾਸ ਦੇ ਵਿਦਿਆਰਥੀ ਗੁਰਵੀਰ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਵੱਲੋਂ ਦੇਸ਼, ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਦਿੱਤੀਆਂ ਲਾਸਾਨੀ ਸ਼ਹਾਦਤਾਂ ਦੇ ਇਤਿਹਾਸ ਤੇ ਚਾਨਣਾ ਪਾਉਂਦੇ…
-
ਸੰਯੁਕਤ ਕਿਸਾਨ ਮੋਰਚਾ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਨੇ ਕੀਤਾ ਟਰੈਕਟਰ ਮਾਰਚ ਬਿਜਲੀ ਸੋਧ ਬਿੱਲ ਖੇਤੀ ਬੀਜ ਸੋਧ ਬਿੱਲਚਾਰ ਲੇਬਰ ਕੋਡਜੀ ਰਾਮ ਜੀ ਨਿੱਜੀਕਰਨ ਵਿਰੁੱਧ ਕੀਤਾ ਰੋਹ ਦਾ ਪ੍ਰਗਟਾਵਾ
News By Paigam-E-Jagat — Dec 30, 2025ਨਵਾਂਸ਼ਹਿਰ:- ਅੱਜ ਸੰਯੁਕਤ ਕਿਸਾਨ ਮੋਰਚਾ,ਮਜ਼ਦੂਰ ਜਥਬੰਦੀਆਂ ਅਤੇ ਮੁਲਾਜ਼ਮ ਜਥਬੰਦੀਆਂ ਵਲੋਂ ਬਿਜਲੀ ਸੋਧ ਬਿੱਲ 2025, ਖੇਤੀ ਬੀਜ ਸੋਧ ਬਿੱਲ 2025,ਚਾਰ ਲੇਬਰ ਕੋਡਜ਼, ਜੀ ਰਾਮ ਜੀ ਅਤੇ ਨਿੱਜੀਕਰਨ ਦੇ ਵਿਰੁੱਧ ਇਲਾਕਾ ਨਵਾਂਸ਼ਹਿਰ ਵਿਚ ਟਰੈਕਟਰ- ਮੋਟਰ ਸਾਇਕਲ ਮਾਰਚ ਕੀਤਾ ਗ…
-
ਚਾਰੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਪਹਿਲਵਾਨ ਲੋਕ ਭਲਾਈ ਯੂਥ ਕਲੱਬ ਮੋਦੀ ਪਲਾਜਾ ਪਟਿਆਲਾ ਵੱਲੋਂ ਦੁੱਧ ਅਤੇ ਬਰੈਡ ਦਾ ਲੰਗਰ ਲਾਇਆ ਗਿਆ
News By Paigam-E-Jagat — Dec 30, 2025ਪਟਿਆਲਾ 29 ਦਸੰਬਰ:- ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਹਿਲਵਾਨ ਲੋਕ ਭਲਾਈ ਯੂਥ ਕਲੱਬ ਪਟਿਆਲਾ ਵੱਲੋਂ ਮੋਦੀ ਪਲਾਜਾ ਨਾਭਾ ਗੇਟ ਪਟਿਆਲਾ ਵਿਖੇ ਸਾਹਿਬਜ਼ਾਦਿਆਂ ਨੂੰ ਯਾਦ…
-
ਹਰਿਆਣਾ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅਗਾਮੀ 1 ਜਨਵਰੀ ਨੂੰ
News By Paigam-E-Jagat — Dec 30, 2025ਚੰਡੀਗੜ੍ਹ, 29 ਦਸੰਬਰ - ਹਰਿਆਣਾ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅਗਾਮੀ 1 ਜਨਵਰੀ ਨੂੰ ਸਵੇਰੇ 11 ਵਜੇ ਹਰਿਆਣਾ ਸਿਵਲ ਸਕੱਤਰੇਤ ਚੰਡੀਗੜ੍ਹ ਦੀ ਚੌਥੀ ਮੰਜਿਲ 'ਤੇ ਸੈਿਥਤ ਮੁੱਖ ਕਮੇਟੀ ਰੂਮ ਵਿੱਚ ਹੋਵੇਗੀ।
-
ਐਚਟੇਟ ਪ੍ਰੀਖਿਆ ਤਹਿਤ 4 ਜਨਵਰੀ ਤੱਕ ਬਿਨੈ ਕਰਨਾ ਯਕੀਨੀ ਕਰਨ ਉਮੀਦਵਾਰ
News By Paigam-E-Jagat — Dec 30, 2025ਚੰਡੀਗੜ੍ਹ, 29 ਦਸੰਬਰ:- ਹਰਿਆਣਾ ਸਕੂਲ ਸਿਖਿਆ ਬੋਰਡ ਭਿਵਾਨੀ ਵੱਲੋਂ ਸੰਚਾਲਿਤ ਕਰਵਾਏ ਜਾਣ ਵਾਲੀ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ (ਐਚਟੇਟ)-2025 ਦਾ ਬਿਨ੍ਹਾਂ ਰੁਕਾਵਟ ਸੰਚਾਲਨ ਕਰਨ, ਭਰੋਸੇਯੋਗ ਤੇ ਪਵਿੱਤਰਾ ਬਰਕਰਾਰ ਰੱਖਣ ਲਈ ਸਿਖਿਆ ਬੋਰਡ ਵੱਲੋਂ ਅਭੂਤਪੂਰਵ ਪ੍ਰਬੰਧ ਕ…
-
ਜਨ ਸ਼ਿਕਾਇਤਾਂ ਦੇ ਤੁਰੰਤ ਹੱਲ ਲਈ ਸਰਕਾਰ ਪ੍ਰਤੀਬੱਧ ਖੇਤੀਬਾੜੀ ਮੰਤਰੀ
News By Paigam-E-Jagat — Dec 30, 2025ਚੰਡੀਗੜ੍ਹ, 29 ਦਸੰਬਰ:- ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਮੌਜੂਦਾ ਸਰਕਾਰ ਜਨਤਾ ਦੀ ਸਮਸਿਆਵਾਂ ਦਾ ਗੰਭੀਰਤਾ ਨਾਲ ਸੁਨਣ ਅਤੇ ਹੱਲ ਕਰਨ ਨੂੰ ਲੈ ਕੇ ਪ੍ਰਤੀਬੱਧ ਹਨ। ਹਰੇਕ ਮਹੀਨੇ ਗ੍ਰੀਵੇਂਸ ਕਮੇਟੀ ਦੀ ਮੀਟਿੰਗ ਆਯੋਜਿਤ…
-
ਹਰਿਆਣਾ ਵਿੱਚ ਪਲਾਸਟਿਕ ਪੋਲੀਥੀਨ ਤੇ ਸਖਤ ਕਾਰਵਾਈ ਦੀ ਤਿਆਰੀ ਇੱਕ ਮਹੀਨੇ ਵਿੱਚ ਬਣੇਗੀ ਵਿਸ਼ੇਸ਼ ਕਾਰਜ ਯੋਜਨਾ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ
News By Paigam-E-Jagat — Dec 30, 2025ਚੰਡੀਗੜ੍ਹ, 29 ਦਸੰਬਰ:- ਹਰਿਆਣਾ ਦੇ ਵਾਤਾਵਰਣ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਪਲਾਸਟਿਕ ਪੋਲੀਥੀਨ ਦਾ ਮੈਨੁਫੈਕਚਰਿੰਗ ਅਤੇ ਵਰਤੋ ਸਾਲ 2013 ਤੋਂ ਪ੍ਰਤੀਬੰਧਿਤ ਹੈ, ਇਸ ਦੇ ਬਾਵਜੂਦ ਇਸ ਦਾ ਇਸਤੇਮਾਲ ਪ੍ਰਦੂਸ਼ਣ ਦੀ ਵੱਡੀ ਸਮਸਿਆ ਦਾ ਕਾਰਨ ਬਣ ਰਿਹਾ…
-
A Proud Moment for Punjab Engineering College PEC Chandigarh
News By Paigam-E-Jagat — Dec 30, 2025Chandigarh: 29th December, 2025:- The National Service Scheme of Punjab Engineering College (Deemed to be University), Chandigarh takes immense pride as Naveen, a 3rd Year Mechanical Engineering student, represented Chan…