World News
Everything beyond India
-
ਸੋਨਮ ਵਾਂਗਚੁੱਕ ਦੀ ਸਿਹਤ ਠੀਕ ਨਹੀਂ ਹਿਰਾਸਤ ਤੇ ਮੁੜ ਵਿਚਾਰ ਕਰੇ ਕੇਂਦਰ ਸੁਪਰੀਮ ਕੋਰਟ
News By Paigam-E-Jagat — Feb 05, 2026ਨਵੀਂ ਦਿੱਲੀ:- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਕੀ ਵਾਤਾਵਰਨ ਕਾਰਕੁਨ ਸੋਨਮ ਵਾਂਗਚੁੱਕ ਦੀ ਵਿਗੜ ਰਹੀ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਦੀ ਹਿਰਾਸਤ ’ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ। ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਪੀ.ਬੀ. ਵਰਾਾਲੇ…
-
ਕਿਰਤ ਕੋਡ ਦੇ ਨਿਯਮ ਸਿਰਫ਼ ਅੰਗਰੇਜ਼ੀ ਚ ਜਾਰੀ ਕਰਨ ਦਾ ਵਿਰੋਧ ਭਾਸ਼ਾ ਵਿਭਾਗ ਨੇ ਦਖ਼ਲ ਦਿੱਤਾ
News By Paigam-E-Jagat — Feb 05, 2026ਨਾਭਾ:- ਪੰਜਾਬ ਦੇ ਕਿਰਤ ਵਿਭਾਗ ਵੱਲੋਂ ਨਵੇਂ ‘ਕਿਰਤ ਕੋਡ’ ਦੇ ਡਰਾਫਟ ਨਿਯਮ ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ ਜਾਰੀ ਕਰਨ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਡਾ. ਅੰਬੇਡਕਰ ਵਰਕਰਜ਼ ਯੂਨੀਅਨ ਨੇ ਇਸ ’ਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਜਿਨ੍ਹਾਂ ਕਿਰਤੀਆਂ ਲਈ ਇਹ ਕਾਨੂ…
-
ਅੰਮ੍ਰਿਤਸਰ ਚ ਸੁਨਿਆਰੇ ਤੋਂ 30 ਲੱਖ ਦੀ ਫਿਰੌਤੀ ਦੀ ਮੰਗ
News By Paigam-E-Jagat — Feb 05, 2026ਅੰਮ੍ਰਿਤਸਰ:- ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਇੱਕ ਜਵੈਲਰ (ਸੁਨਿਆਰੇ) ਨੂੰ ਅਣਪਛਾਤੇ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਜਬਰੀ ਵਸੂਲੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕਾਰਤਿਕ ਮਲਹੋਤਰਾ (30), ਜੋ ‘ਮਲਹੋਤਰਾ ਜਵੈਲਰ’ ਨ…
-
ਔਰਤਾਂ ਨੂੰ ਮੁਫ਼ਤ ਯਾਤਰਾ ਲਈ ਆਧਾਰ ਕਾਰਡ ਦੀ ਥਾਂ ਮਿਲਣਗੇ ਸਮਾਰਟ ਕਾਰਡ
News By Paigam-E-Jagat — Feb 05, 2026ਚੰਡੀਗੜ੍ਹ:- ਪੰਜਾਬ ਵਿੱਚ ਮੁਫ਼ਤ ਬੱਸ ਯਾਤਰਾ ਸਕੀਮ ਅਧੀਨ ਰੋਜ਼ਾਨਾ ਲਗਪਗ 3.5 ਲੱਖ ਔਰਤਾਂ ਲਾਭ ਲੈ ਰਹੀਆਂ ਹਨ। ਲਾਭਪਾਤਰੀ ਰੋਜ਼ਾਨਾ ਔਸਤ 42 ਕਿਲੋਮੀਟਰ ਯਾਤਰਾ ਕਰਦੀਆਂ ਹਨ। ਹੁਣ ਮੁਫ਼ਤ ਯਾਤਰਾ ਲਈ ਆਧਾਰ ਕਾਰਡ ਦੀ ਥਾਂ ਸਮਾਰਟ ਕਾਰਡ ਵਰਤੇ ਜਾਣਗੇ। ਸੂਬਾ ਆਵਾਜਾਈ ਵਿਭਾਗ ਸ…
-
ਕਿਸਾਨਾਂ ਦੇ ਹਿੱਤ ਨਾਲ ਨਹੀਂ ਹੋਵੇਗਾ ਸਮਝੌਤਾ ਮੰਤਰੀ ਪਿਯੂਸ਼ ਗੋਇਲ
News By Paigam-E-Jagat — Feb 05, 2026ਨਵੀਂ ਦਿੱਲੀ:- ਹਾਲ ਹੀ ਵਿੱਚ ਐਲਾਨੇ ਗਏ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ ਨੇ ਭਾਰਤੀ ਕਿਸਾਨਾਂ ਵਿੱਚ ਚਿੰਤਾ ਪੈਦਾ ਕੀਤੀ ਹੈ, ਜਿਸ ਨੂੰ ਅਮਰੀਕੀ ਖੇਤੀਬਾੜੀ ਮੰਤਰੀ ਬਰੂਕ ਰੌਲਿੰਸ ਦੇ 2 ਫਰਵਰੀ ਨੂੰ ਕੀਤੇ ਗਏ ਟਵੀਟ ਨੇ ਹੋਰ ਵਧਾ ਦਿੱਤਾ। ਉਨ੍ਹਾਂ ਕਿਹਾ ਸੀ ਕਿ ਇਹ ਸਮਝੌ…
-
ਰਾਹੁਲ ਦੀ ਇਹ ਟਿੱਪਣੀ ਕਾਂਗਰਸ ਦੀ 1984 ਵਾਲੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਸਿਰਸਾ
News By Paigam-E-Jagat — Feb 05, 2026ਨਵੀਂ ਦਿੱਲੀ:- ਦਿੱਲੀ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਲੋਕ ਸਭਾ ਸਪੀਕਰ ਤੋਂ ਗਾਂਧੀ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਕਿਹਾ, "ਗਾਂਧੀ ਪਰਿਵਾਰ ਅਸਲੀ ਗੱਦਾਰ ਹੈ, ਜਿਸ ਤਰ੍ਹਾਂ ਉਨ੍ਹਾਂ ਨੇ ਦਰਬਾਰ ਸਾਹਿਬ ’ਤੇ ਬੰਬਾਰੀ ਕੀਤੀ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਸਿੱਖ…
-
ਗੱਦਾਰ ਸ਼ਬਦ ਅਪਮਾਨਜਨਕ ਹਰਦੀਪ ਪੁਰੀ
News By Paigam-E-Jagat — Feb 05, 2026ਨਵੀਂ ਦਿੱਲੀ:- ਪੁਰੀ ਨੇ ਕਿਹਾ, "ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਉਹ ਦਿਸ਼ਾਹੀਣ ਕਾਂਗਰਸ ਨਾਲੋਂ ਮੋਦੀ ਸਰਕਾਰ ਦੀਆਂ ਵਿਕਾਸ ਨੀਤੀਆਂ ਨੂੰ ਚੁਣਨ ਲਈ ਬਿੱਟੂ ਜੀ ਵਿਰੁੱਧ ਡੂੰਘੀ ਨਫ਼ਰਤ ਰੱਖਦੇ ਹੋਣ। ਪਰ, ਇਹ ਇੱਕ ਮਾਣਮੱਤੇ ਸਿੱਖ ਵਿਰੁੱਧ ਅਜਿਹੀ ਭੱਦੀ ਟਿੱਪਣੀ ਨੂੰ ਕਦੇ ਵੀ ਜ…
-
ਗਾਂਧੀ ਪਰਿਵਾਰ ਸਿੱਖਾਂ ਦਾ ਕਾਤਲ ਹੈ ਮੈਂ ਉਸ ਪਰਿਵਾਰ ਦੇ ਪੁੱਤਰ ਨਾਲ ਹੱਥ ਨਹੀਂ ਮਿਲਾ ਸਕਦਾ ਬਿੱਟੂ
News By Paigam-E-Jagat — Feb 05, 2026ਨਵੀਂ ਦਿੱਲੀ:- ਬਿੱਟੂ ਨੇ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਵੱਲ ਇਸ ਤਰ੍ਹਾਂ ਹੱਥ ਵਧਾਇਆ ਜਿਵੇਂ ਉਹ ਕੋਈ 'ਸ਼ਹਿਨਸ਼ਾਹ' ਹੋਣ। ਬਿੱਟੂ ਨੇ ਕਿਹਾ, "ਮੈਂ ਸ਼ਾਇਦ ਗਾਂਧੀ ਪਰਿਵਾਰ ਵਿੱਚ ਪੈਦਾ ਨਹੀਂ ਹੋਇਆ ਪਰ ਮੇਰੇ ਸਿਰ 'ਤੇ ਦਸਤਾਰ ਹੈ। ਜਦੋਂ ਉਨ੍…
-
ਅੱਜ ਵੀ ਸਰਾਫਾ ਬਾਜ਼ਾਰ ਵਿੱਚ ਤੇਜ਼ੀ ਜਾਰੀ ਹੈ ਚਾਂਦੀ ਦੀਆਂ ਕੀਮਤਾਂ ਵਿੱਚ 16000 ਦਾ ਵਾਧਾ ਸੋਨਾ ਲਗਭਗ 5800 ਦਾ ਵਾਧਾ
News By Paigam-E-Jagat — Feb 05, 2026ਨਵੀਂ ਦਿੱਲੀ:- ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬੁੱਧਵਾਰ ਸਵੇਰੇ 1:42 ਵਜੇ ਤੱਕ, ਸੋਨੇ ਦੀਆਂ ਕੀਮਤਾਂ ਵਿੱਚ ਲਗਭਗ ₹5,816 ਦਾ ਵਾਧਾ ਹੋਇਆ। ਚਾਂਦੀ ਦੀਆਂ ਕੀਮਤਾਂ ਵਿੱਚ ਵੀ ਛੇ ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ, ਜੋ ਕਿ ₹16,71…
-
ਸੁਪਰੀਮ ਕੋਰਟ ਵੱਲੋਂ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਅਗਲੀ ਸੁਣਵਾਈ 9 ਫਰਵਰੀ ਨੂੰ
News By Paigam-E-Jagat — Feb 05, 2026ਨਵੀਂ ਦਿੱਲੀ:- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਉਸ ਪਟੀਸ਼ਨ 'ਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਰਾਜ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਮੁੜ ਸੁਧਾਈ (SIR) ਨੂੰ ਚੁਣੌਤੀ ਦਿੱਤੀ ਗਈ ਹੈ। ਇ…
-
ਲੁਧਿਆਣਾ ਤੋਂ ਗੁਜਰਾਤ ਪੰਜਾਬ ਦੀ ਸ਼ਰਾਬ ਨਾਲ ਲੱਦਿਆ ਟਰੱਕਟਰਾਲਾ ਚ ਰਾਜਸਥਾਨ ਚ ਜ਼ਬਤ
News By Paigam-E-Jagat — Feb 05, 2026ਅਬੋਹਰ:- ਲੁਧਿਆਣਾ ਤੋਂ ਰਾਜਸਥਾਨ ਰਾਹੀਂ ਗੁਜਰਾਤ ਲਿਜਾਈ ਜਾ ਰਹੀ ਪੰਜਾਬ ਮਾਰਕਾ ਅੰਗਰੇਜ਼ੀ ਸ਼ਰਾਬ ਨਾਲ ਲੱਦਿਆ ਇੱਕ ਟਰੱਕ-ਟਰਾਲਾ, ਜੋ ਬਿਨਾਂ ਕਿਸੇ ਪਰਮਿਟ ਜਾਂ ਲਾਇਸੰਸ ਦੇ ਚੱਲ ਰਿਹਾ ਸੀ, ਹਨੂੰਮਾਨਗੜ੍ਹ ਵਿੱਚ ਭਾਰਤਮਾਲਾ ਪ੍ਰੋਜੈਕਟ ਰੂਟ 'ਤੇ ਪਿੰਡ ਧੀਰਦੇਸਰ ਦੇ ਨੇੜੇ ਜ਼…
-
ਜੰਮੂਕਸ਼ਮੀਰ ਦੇ ਊਧਮਪੁਰ ਵਿੱਚ ਦੋ ਅਤਿਵਾਦੀ ਹਲਾਕ
News By Paigam-E-Jagat — Feb 05, 2026ਜੰਮੂ:- ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਗੁਫਾ ਦੇ ਅੰਦਰ ਫਸੇ ਜੈਸ਼-ਏ-ਮੁਹੰਮਦ ਦੇ ਇੱਕ ਚੋਟੀ ਦੇ ਕਮਾਂਡਰ ਸਮੇਤ ਦੋ ਪਾਕਿਸਤਾਨੀ ਅਤਿਵਾਦੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ ਵੇਲੇ ਜਦੋਂ ਸੁਰੱਖਿਆ ਬਲਾਂ ਨੇ ਗੁਫਾ 'ਤੇ ਹਮਲਾ ਕੀਤਾ…