World News
Everything beyond India
-
ਹਰਿਆਵਲ ਬਾਗ ਅਤੇ ਨਰਸਰੀ ਦਾ ਦੌਰਾ ਕੀਤਾ
News By Parveen — Sep 18, 2023ਐਸ ਏ ਐਸ ਨਗਰ, 18 ਸਤੰਬਰ ਹਰਿਆਵਲ ਪੰਜਾਬ ਵੱਲੋਂ 66 ਕੇਵੀ ਇੰਡਸਟਰੀਅਲ ਏਰੀਆ, ਫੇਜ਼ 7 ਵਿੱਚ ਹਰਿਆਵਲ ਬਾਗ ਅਤੇ ਹਰਿਆਵਲ ਨਰਸਰੀ ਬਣਾਈ ਗਈ ਹੈ। ਗਾਰਡਨ ਵਿੱਚ 108 ਪੌਦੇ ਲਗਾਏ ਗਏ ਹਨ ਅਤੇ ਹਰਿਆਵਲ ਨਰਸਰੀ ਵਿੱਚ 15 ਕਿਸਮਾਂ ਦੇ 500 ਪੌਦੇ ਤਿਆਰ ਹੋ ਰਹੇ ਹਨ। ਇਸ ਦੌਰਾਨ ਫੇਜ਼…
-
ਸ੍ਰੀ ਰਾਧਾ ਕ੍ਰਿਸ਼ਨ ਰਾਸਲੀਲਾ ਦੇ ਤੀਜੇ ਦਿਨ ਬਾਲ ਕ੍ਰਿਸ਼ਨ ਨੇ ਪੂਤਨਾ ਨੂੰ ਮਾਰਿਆ
News By Parveen — Sep 18, 2023ਖਰੜ, 18 ਸਤੰਬਰ (ਸ਼ਮਿੰਦਰ ਸਿੰਘ) ਸ਼੍ਰੀ ਰਾਧਾ ਕ੍ਰਿਪਾ ਕਲੱਬ ਖਰੜ, ਸ਼੍ਰੀ ਕੁੰਜ ਬਿਹਾਰੀ ਆਦਰਸ਼ ਰਾਸਲੀਲਾ ਮੰਡਲ ਵ੍ਰਿੰਦਾਵਨ ਸਵਾਮੀ ਬਲਰਾਮ ਬ੍ਰਿਜਵਾਸੀ ਵੱਲੋਂ ਚਲਾਈ ਜਾ ਰਹੀ 9 ਰੋਜ਼ਾ ਰਾਸਲੀਲਾ ਦੇ ਤੀਜੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਪੂਤਨਾ ਵੱਧ ਕੀਤਾ। ਇਸ ਪ੍ਰੋਗਰਾਮ ਦੀ ਸ਼…
-
ਅਨੇਕਤਾ ਵਿੱਚ ਏਕਤਾ ਦੇ ਸਿਧਾਂਤ ਦੇ ਉਲਟ ਹੈ ਇਕਸਾਰ ਸਿਵਲ ਕੋਡ : ਡਾ. ਕਸ਼ਮੀਰ ਸਿੰਘ
News By Parveen — Sep 18, 2023ਚੰਡੀਗੜ੍ਹ, 18 ਸਤੰਬਰ ਉਘੇ ਕਾਨੂੰਨੀ ਮਾਹਿਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਕਾਨੂੰਨ ਵਿਭਾਗ ਦੇ ਸਾਬਕਾ ਮੁੱਖੀ ਪ੍ਰੋਫੈਸਰ ਡਾ. ਕਸ਼ਮੀਰ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਤਜਵੀਜ਼ ਕੀਤਾ ਜਾ ਰਿਹਾ ਇਕਸਾਰ ਸਿਵਲ ਕੋਡ (ਯੂ ਸੀ ਸੀ) ਭਾਰਤੀ ਸਮਾਜ ਦ…
-
ਬੀ ਐਸ ਐਫ ਨੇ ਅਟਾਰੀ- ਵਾਗਾ ਰੀਟਰੀਟ ਦਾ ਸਮਾਂ ਬਦਲਿਆ
News By Parveen — Sep 16, 2023ਅੰਮ੍ਰਿਤਸਰ, 16 ਸਤੰਬਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਰੀਟਰੀਟ ਸਮਾਰੋਹ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੌਸਮ ਵਿੱਚ ਬਦਲਾਅ ਕਾਰਨ ਅਟਾਰੀ-ਵਾਹਗਾ ਸਰਹੱਦ ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਰੀਟਰੀਟ ਸੈਰੇਮਨੀ ਸ਼ਾਮ ਸਾਢੇ ਪੰਜ ਤੋਂ…
-
ਮੁੰਬਈ ਵਿੱਚ 12 ਮੰਜ਼ਿਲਾਂ ਇਮਾਰਤ ਨੂੰ ਅੱਗ
News By Parveen — Sep 16, 2023ਮੁੰਬਈ, 16 ਸਤੰਬਰ ਮੁੰਬਈ ਦੇ ਕੁਰਲਾ ਇਲਾਕੇ ਵਿਚ 12 ਮੰਜ਼ਿਲਾਂ ਇਕ ਰਿਹਾਇਸ਼ੀ ਇਮਾਰਤ ਵਿੱਚ ਬੀਤੀ ਰਾਤ ਅੱਗ ਲੱਗ ਗਈ, ਜਿਸ ਤੋਂ ਬਾਅਦ ਉਸ ਵਿੱਚ ਰਹਿਣ ਵਾਲੇ 60 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਬੀਤੀ ਰਾਤ 12 ਵਜ ਕੇ 10 ਮਿੰਟ…
-
ਮੋਟਰਸਾਈਕਲ ਤੇ ਕਾਰ ਦੀ ਟੱਕਰ ਦੌਰਾਨ ਦੋ ਸਕੇ ਭਰਾਵਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ
News By Parveen — Sep 16, 2023ਜ਼ੀਰਾ, 16 ਸਤੰਬਰ ਕੋਟ ਈਸੇ ਖਾਂ ਰੋਡ ਜ਼ੀਰਾ ਵਿਖੇ ਬੀਤੀ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਇਕਲ ਤੇ ਕਾਰ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਅਤੇ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ੀਰਾ ਨ…
-
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਵਿਖੇ ਸਜਾਇਆ ਨਗਰ ਕੀਰਤਨ
News By Parveen — Sep 16, 2023ਅੰਮ੍ਰਿਤਸਰ, 16 ਸਤੰਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਇਤਿਹਾਸਕ ਦਿਹਾੜੇ ਮੌ…
-
ਸਿੱਧੂ ਫਾਊਂਡੇਸ਼ਨ ਨੇ ਪਲਾਸਟਿਕ ਦੇ ਕੂੜੇ ਤੋਂ ਛੁਟਕਾਰਾ ਪਾਉਣ ਲਈ ਸ਼ੁਰੂ ਕੀਤੀ ਸਫਾਈ ਮੁਹਿੰਮ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ਹਿਰ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਣ ਲਈ ਸਫਾਈ ਵੱਲ ਧਿਆਨ ਦੇਣ ਲਈ ਕੀਤਾ ਜਾਗਰੂਕ
News By Parveen — Sep 16, 2023ਐਸ ਏ ਐਸ ਨਗਰ, 16 ਸਤੰਬਰ (ਪਵਨ ਰਾਵਤ) ਸਿੱਧੂ ਫਾਉਂਡੇ੪ਨ ਵਲੋਂ ਅੱਜ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਏਅਰਪੋਰਟ ਰੋਡ ਤੇ ਚੀਮਾ ਬਾਇਲਰ ਵਾਲੇ ਚੌਂਕ ਦੇ ਨਾਲ ਲੱਗਦੀ ਕਾਲੋਨੀ ਨੇੜੇ ਪਈ ਗੰਦਗੀ ੯ ਸਾਫ ਕਰਵਾਇਆ ਗਿਆ ਅਤੇ ਲੋਕਾਂ ਨੂੰ ਸਾਫ ਸਫਾਈ ਅਤੇ ਪਲ…
-
ਮੁੱਖ ਮੰਤਰੀ ਨੇ ਅਣਅਧਿਕਾਰਤ ਕਲੋਨੀਆਂ ਵਿੱਚ ਬਣੇ ਹਰ ਘਰ ਨੂੰ ਮੁਫ਼ਤ ਬਿਜਲੀ ਕੁਨੈਕਸ਼ਨ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
News By Parveen — Sep 16, 2023ਐਸ ਏ ਐਸ ਨਗਰ, 16 ਸਤੰਬਰ ਆਮ ਆਦਮੀ ਘਰ ਬਚਾਓ ਮੋਰਚੇ ਦੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੁਧਿਆਣਾ ਵਿਖੇ ਅਣ ਅਧਿਕਾਰਤ ਕਲੋਨੀਆਂ ਵਿਚ ਉਸਾਰੇ ਹਰ ਘਰ ੯ ਬਿਨਾ ੪ਰਤ ਬਿਜਲੀ ਦਾ ਕਨੈਕ੪ਨ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਮੋਰਚੇ ਦੇ ਕਨਵੀਨਰ ਹਰਮਿੰਦਰ ਸਿੰ…
-
ਸ਼੍ਰੀ ਗੁਰੂ ਰਵਿਦਾਸ ਸਭਾ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਸਨਮਾਨਿਤ ਕੀਤਾ
News By Balvir Singh — Sep 16, 2023ਗੜ੍ਹਸ਼ੰਕਰ (ਬਲਵੀਰ ਚੌਪੜਾ ) ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਸ਼੍ਰੀ ਗੁਰੂ ਰਵਿਦਾਸ ਸਭਾ ਕਮਾਲਪੁਰ ਵੱਲੋਂ ਹੁਸ਼ਿਆਰਪੁਰ ਵਿੱਚ ਕੀਤੇ ਜਾ ਰਹੇ ਵਿਕਾਸ ਲਈ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਕਰੋਨਾ ਦੇ ਸਮੇਂ ਦੌਰਾਨ ਜਦੋਂ…
-
ਪੰਡੋਰੀ ਬੀਤ ਸਰਕਾਰੀ ਸਕੂਲ ਦੇ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ
News By Balvir Singh — Sep 16, 2023ਗੜ੍ਹਸ਼ੰਕਰ 13 ਸਤੰਬਰ (ਬਲਵੀਰ ਚੌਪੜਾ ) ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਹੈਡਮਾਸਟਰ ਸ਼੍ਰੀ ਦਿਲਦਾਰ ਸਿੰਘ ਦੀ ਅਗਵਾਈ ਵਿੱਚ ਜਿਲ੍ਹਾਂ ਪੱਧਰੀ ਵਿਗਿਆਨ ਸੈਮੀਨਾਰ (ਜਿਸਦਾ ਵਿਸ਼ਾਂ Millets –A Super Food or a Diet Fad ? ਸ਼੍ਰੀ ਅੰਨ- ਇੱਕ ਮੁੱਲ ਵਰਧਿਤ ਜਾਂ ਭ੍ਰ…
-
ਜਿਲ੍ਹਾਂ ਸਿਹਤ ਅਫ਼ਸਰ ਵਲੋਂ ਬਨਸਪਤੀ ਘਿਓ ਅਤੇ ਪੈਕਡ ਪੀਣ ਵਾਲੇ ਪਾਣੀ ਦੇ ਲਏ 20 ਸੈਂਪਲ
News By Balvir Singh — Sep 16, 2023ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਨਿਰਦੇਸ਼ਾਂ ’ਤੇ ਜ਼ਿਲ੍ਹੇ ਵਿਚ ਲੋਕਾਂ ਨੂੰ ਮਿਲਾਵਟ ਮੁਕਤ ਖਾਣ-ਪੀਣ ਵਾਲੇ ਪਦਾਰਥ ਉਪਲਬੱਧ ਕਰਵਾਉਣ ਲਈ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਟੂਟੋਮਜਾਰਾ, ਸੈਲਾ ਖੁਰਦ, ਗੜ੍ਹਸ਼ੰਕਰ, ਹਰਿਆਣਾ, ਭੂੰਗਾ, ਦੋਸੜਕਾ, ਮੁਕ…