World News
Everything beyond India
-
ਸ਼ਿਕਾਇਤ ਕਰਨ ਦੇ ਬਾਵਜੂਦ ਜੰਗਲ ਦੇ ਦਰੱਖਤਾਂ ਦੀ ਨਜਾਇਜ ਕਟਾਈ ਤੇ ਫਿਰ ਚੱਲਿਆ ਆਰਾ
News By Paigam E Jagat — Apr 06, 2024ਗੜ੍ਹਸ਼ੰਕਰ - ਜੰਗਲ ਆਰਥਿਕ, ਸਮਾਜਿਕ, ਸੰਤੁਲਨ ਅਤੇ ਸਾਇਕਲ ਆਫ ਨੇਚਰ ਨੂੰ ਬਣਾ ਕੇ ਰੱਖਣ ਦਾ ਸਭ ਤੋਂ ਵੱਡਾ ਮਜਬੂਤ ਅਧਾਰ ਹਰੇਕ ਪ੍ਰਾਣੀ ਨੂੰ ਜਨਮ ਤੋਂ ਲੈ ਕੇ ਮਰਨ ਤੱਕ ਆਪਣੀ ਡਿਊਟੀ ਨਿਰਪੱਖ ਭਾਵਨਾ ਨਾਲ ਨਿਭਾਉਂਦੇ ਹਨ। ਇਸ ਸੰਬੰਧ ਵਿੱਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ…
-
ਨੌਜਵਾਨਾਂ ਲੜਕੇ ਲੜਕੀਆਂ ਨੂੰ ਖੂਨ ਵਾਰੇ ਜਾਣਕਾਰੀ ਬਹੁਤ ਜ਼ਰੂਰੀ ਹੈ- ਡਾ: ਅਜੇ ਬੱਗਾ
News By Paigam E Jagat — Apr 06, 2024ਨਵਾਂਸ਼ਹਿਰ - ਅੱਜ ਖੂਨਦਾਨ ਸੇਵਾ ਨੂੰ ਸੁਰੱਖਿਅਤ ਖੂਨਦਾਨ ਸੇਵਾ ਬਣਾਉਣਾ ਵਧੇਰੇ ਜਰੂਰੀ ਹੋ ਗਿਆ ਹੈ। ਖੂਨਦਾਨੀ ਅਤੇ ਲੋੜਵੰਦਾਂ ਦਾ ਧਿਆਨ ਰੱਖ ਕੇ ਸਿਹਤ ਵਿਭਾਗ ਨੇ ਜੋ ਨਿਯਮ ਬਣਾਏ ਹੋਏ ਹਨ ਉਹ ਬਹੁਤ ਮਹੱਤਵਪੂਰਨ ਹਨ। ਉੱਕਤ ਵਿਚਾਰ ਸਥਾਨਕ ਬਾਬਾ ਵਜ਼ੀਰ ਸਿੰਘ ਖਾਲਸਾ ਸੀਨੀਅਰ…
-
ਇੱਕ ਸਾਲ ਤੱਕ ਦੇ ਬੱਚਿਆਂ ਦੇ ਲਿੰਗ ਅਨੁਪਾਤ ਵਿੱਚ ਜਿਲ੍ਹਾ ਆਇਆ ਪ੍ਰਥਮ- ਪ੍ਰਧਾਨ ਉਪਕਾਰ ਸੋਸਾਇਟੀ
News By Paigam E Jagat — Apr 06, 2024ਨਵਾਂਸ਼ਹਿਰ - ਸਥਾਨਕ ਬਾਬਾ ਵਜੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ ਐਸ ਐਸ ਕੈਂਪ ਵਿੱਚ ਵੀ ਇਹ ਵਿਦਿਆਰਥੀਆਂ ਨੂੰ ਦੋ ਸਮਾਜਿਕ ਬੁਰਾਈਆਂ ਵਾਰੇ ਜਾਗਰੂਕਤਾ ਲੈਕਚਰ ਆਯੋਜਿਤ ਕੀਤਾ ਗਿਆ। ਅੱਜ ਦੇ ਬੁਲਾਰੇ ਉਪਕਾਰ ਸੋਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਗਿੱਦਾ ਨੇ ਕੰਨਿਆ ਭਰੂ…
-
ਦੇਸ਼ ਭਗਤ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਲਈ ਇਫਤਾਰ ਪਾਰਟੀ ਦਾ ਆਯੋਜਨ
News By Paigam E Jagat — Apr 06, 2024ਮੰਡੀ ਗੋਬਿੰਦਗੜ੍ਹ, 6 ਅਪ੍ਰੈਲ - ਦੇਸ਼ ਭਗਤ ਯੂਨੀਵਰਸਿਟੀ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਆਖਰੀ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਵਿਦਿਆਰਥੀਆਂ ਲਈ ਇਫਤਾਰ ਪਾਰਟੀ ਰੱਖੀ। ਇਫਤਾਰ ਪਾਰਟੀ ਦਾ ਉਦੇਸ਼ ਵੱਖ-ਵੱਖ ਫਿਰਕਿਆਂ ਦੇ ਵਿਦਿਆਰਥੀਆਂ ਨੂੰ ਭੋਜਨ ਸਾਂਝਾ ਕਰਨ ਲਈ ਇਕੱਠੇ ਕਰਨ…
-
ਸਵੱਛ ਊਰਜਾ ਤਕਨਾਲੋਜੀ ਅਤੇ ਟਿਕਾਊ ਵਿਕਾਸ ਲਈ ਉਤਪ੍ਰੇਰਕ 'ਤੇ ਅੰਤਰਰਾਸ਼ਟਰੀ ਕਾਨਫਰੰਸ ਸਫਲਤਾਪੂਰਵਕ ਸਮਾਪਤ ਹੋਈ
News By Paigam E Jagat — Apr 06, 2024ਚੰਡੀਗੜ੍ਹ, 6 ਅਪ੍ਰੈਲ, 2024:- ਕਲੀਨ ਐਨਰਜੀ ਟੈਕਨੋਲੋਜੀਜ਼ ਅਤੇ ਸਸਟੇਨੇਬਲ ਡਿਵੈਲਪਮੈਂਟ ਲਈ ਕੈਟਾਲਾਈਸਿਸ 'ਤੇ 2 ਦਿਨਾ ਅੰਤਰਰਾਸ਼ਟਰੀ ਕਾਨਫਰੰਸ ਅੱਜ ਸ਼ਾਨਦਾਰ ਸਮਾਪਤੀ 'ਤੇ ਪਹੁੰਚੀ, ਜੋ ਕਿ ਇੱਕ ਟਿਕਾਊ ਭਵਿੱਖ ਲਈ ਨਵੀਨਤਾਕਾਰੀ ਹੱਲਾਂ ਦੀ ਖੋਜ ਵਿੱਚ ਇੱਕ ਮਹੱਤਵਪੂਰਨ ਮੀ…
-
ਗ੍ਰਾਂਟ ਦੀ ਵਰਤੋਂ ਬਹੁਤ ਸੁਚੱਜੇ ਢੰਗ ਨਾਲ ਕੀਤੇ ਜਾਣ 'ਤੇ ਪ੍ਰਨੀਤ ਕੌਰ ਹੋਏ ਖੁਸ਼
News By Paigam E Jagat — Apr 06, 2024ਪਟਿਆਲਾ, 6 ਅਪ੍ਰੈਲ - ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਸਥਾਨਕ ਪੈਨਸ਼ਨਰਜ਼ ਹੋਮ ਦੇ ਵਿਕਾਸ ਲਈ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੂੰ ਜੋ ਸਾਢੇ ਚਾਰ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ, ਉਸ ਦੀ ਬਹੁਤ ਹੀ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਗਈ ਤੇ ਇਸ ਗ੍…
-
ਕਿਰਾਏਦਾਰਾਂ, ਨੌਕਰਾਂ ਅਤੇ ਪੇਇੰਗ ਗੈਸਟ ਦਾ ਵੇਰਵਾ ਥਾਣਿਆਂ 'ਚ ਦਰਜ ਕਰਵਾਉਣ ਦੇ ਹੁਕਮ
News By Paigam E Jagat — Apr 06, 2024ਪਟਿਆਲਾ, 6 ਅਪ੍ਰੈਲ - ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰ ਮਿਊਂਸਪਲ ਕਮੇਟੀਆਂ, ਨਗ…
-
ਵਿਆਹ ਸਮੇਂ ਮੈਰਿਜ ਪੈਲੇਸਾਂ ਵਿੱਚ ਲਾਇਸੰਸੀ ਅਸਲਾ ਲੈ ਕੇ ਜਾਣ 'ਤੇ ਪਾਬੰਦੀ ਦੇ ਹੁਕਮ
News By Paigam E Jagat — Apr 06, 2024ਪਟਿਆਲਾ, 6 ਅਪ੍ਰੈਲ - ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਪੈਂਦੇ ਸਾਰੇ ਮੈਰਿਜ ਪੈਲੇਸਾਂ, ਹੋਟਲਾਂ, ਕਮਿਊਨਿਟੀ ਹਾਲ ਅਤੇ ਅਜਿਹੇ ਸਥ…
-
ਨਸ਼ੀਲੇ ਪਦਾਰਥਾਂ ਨੂੰ ਵੱਖ-ਵੱਖ ਫਲੇਵਰਾਂ ਵਿੱਚ ਪਾ ਕੇ ਵੇਚਣ 'ਤੇ ਪਾਬੰਦੀ ਦੇ ਹੁਕਮ ਜਾਰੀ
News By Paigam E Jagat — Apr 06, 2024ਪਟਿਆਲਾ, 6 ਅਪ੍ਰੈਲ - ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰ ਗੁਟਕਾ, ਪਾਨ ਮਸਾਲਾ ਅਤੇ ਖਾਣ-ਪੀਣ ਵਾਲੀਆਂ ਹੋਰ ਚੀਜ਼ਾਂ, ਜਿਨ੍ਹਾਂ ਵਿੱਚ…
-
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋ ਪਸ਼ੂਆਂ ਦੇ ਸੀਮਨ ਸਬੰਧੀ ਪਾਬੰਦੀ ਦੇ ਹੁਕਮ ਜਾਰੀ
News By Paigam E Jagat — Apr 06, 2024ਪਟਿਆਲਾ, 6 ਅਪ੍ਰੈਲ - ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਮੈਡਮ ਕੰਚਨ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਅੰਦਰ ਅਣ ਅਧਿਕਾਰਤ ਤੌਰ ਤੇ ਪਸ਼ੂਆਂ ਦੇ ਸੀਮਨ ਦਾ ਭੰਡਾਰਣ ਕਰਨ…
-
ਪੰਜਾਬ ਯੂਨੀਵਰਸਿਟੀ ਨੇ 6 ਅਪ੍ਰੈਲ, 2024 ਨੂੰ ਅੰਤਰਰਾਸ਼ਟਰੀ ਖੇਡ ਦਿਵਸ ਅਤੇ ਵਿਸ਼ਵ ਸਿਹਤ ਦਿਵਸ ਮਨਾਇਆ।
News By Paigam E Jagat — Apr 06, 2024ਚੰਡੀਗੜ੍ਹ, 6 ਅਪ੍ਰੈਲ, 2024:- ਭਾਈ ਘਨਈਆ ਜੀ ਇੰਸਟੀਚਿਊਟ ਆਫ਼ ਹੈਲਥ, ਪੰਜਾਬ ਯੂਨੀਵਰਸਿਟੀ ਨੇ ਸਰੀਰਕ ਸਿੱਖਿਆ ਵਿਭਾਗ, ਖੇਡ ਡਾਇਰੈਕਟੋਰੇਟ, ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ 6 ਅਪ੍ਰੈਲ, 2024 ਨੂੰ 'ਅੰਤਰਰਾਸ਼ਟਰੀ ਖੇਡ ਦਿਵਸ ਅਤੇ ਵਿਸ਼ਵ ਸਿਹਤ ਦਿਵਸ' ਦੇ ਮਾਟੋ ਬਾਰ…
-
ITUSA ਕ੍ਰਿਕੇਟ ਟੂਰਨਾਮੈਂਟ ਕ੍ਰਿਕੇਟ ਲਈ ਜੋਸ਼ ਅਤੇ ਜਨੂੰਨ ਨਾਲ ਸ਼ੁਰੂ ਹੋਇਆ
News By Paigam E Jagat — Apr 06, 2024ਚੰਡੀਗੜ੍ਹ: 06 ਅਪ੍ਰੈਲ, 2024:- ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵੱਲੋਂ 06 ਤੋਂ 08 ਅਪ੍ਰੈਲ, 2024 ਤੱਕ ਇੰਟਰ-ਟੈਕਨਾਲੋਜੀ ਯੂਨੀਵਰਸਿਟੀ ਸਪੋਰਟਸ ਐਸੋਸੀਏਸ਼ਨ (ਆਈਟੂਐਸਏ) ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਐਨਆਈਟ…