World News
Everything beyond India
-
ਮਾਡਰਨ ਗਰੁੱਪ ਆਫ ਕਾਲਜਿਜ਼ ਵਿਚ ਪੇਸ਼ੇਵਰਤਾ ਅਤੇ ਪਰਿਵਾਰਕ ਜੀਵਨ ਦੇ ਵਿਚਕਾਰ ਸੰਤੁਲਨ ਨਾ ਹੋਣ ਕਾਰਣ ਅਜੋਕੇ ਸਮੇਂ ਵਿੱਚ ਹੋ ਰਹੀਆਂ ਘਰੇਲੂ ਸਮੱਸਿਆਵਾਂ ਤੇ ਸਮੂਹ ਚਰਚਾ ਸੈਸ਼ਨ ਦਾ ਆਯੋਜਨ
News By Paigam E Jagat — Apr 08, 2024ਪੇਸ਼ੇਵਰਤਾ ਅਤੇ ਪਰਿਵਾਰਕ ਜੀਵਨ ਦੇ ਵਿਚਕਾਰ ਸੰਤੁਲਨ ਨਾ ਹੋਣ ਕਾਰਣ ਅਜੋਕੇ ਸਮੇਂ ਵਿੱਚ ਘਰੇਲੂ ਸਮੱਸਿਆਵਾਂ ਵੱਧ ਗਈਆਂ ਹਨ ਜਿਹਨਾਂ ਦਾ ਅਸਰ ਨਵੀਂ ਪੀੜ੍ਹੀ ਦੇ ਉੱਤੇ ਪੈ ਹੀ ਰਿਹਾ ਹੈ ਇਸਦੇ ਨਾਲ ਨਾਲ ਤਲਾਕ ਵਰਗੇ ਕੇਸ ਵੀ ਵਧਣ ਲੱਗੇ ਹਨ, ਇਹ ਵਿਚਾਰ ਮਾਡਰਨ ਗਰੁੱਪ ਆਫ਼ ਕਾਲਜ…
-
ਫੌਜੀ ਰੰਗ ਦੀਆਂ ਵਰਦੀਆਂ, ਬੈਚ, ਟੋਪੀ, ਬੈਲਟਾਂ ਆਦਿ ਦੀ ਖਰੀਦ-ਵੇਚ 'ਤੇ ਪਾਬੰਦੀ
News By Paigam E Jagat — Apr 08, 2024ਪਟਿਆਲਾ, 8 ਅਪ੍ਰੈਲ - ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਤਹਿਤ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਆਮ ਜਨਤਾ ਦੇ ਉਲਾਈਵ ਹਰੇ ਰੰਗ (ਮਿਲਟਰੀ ਰੰਗ) ਦੀਆਂ ਵਰਦੀਆਂ, ਆਰਮੀ ਬੈਚ, ਟੋਪੀ…
-
ਪੰਜ ਜਾਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ, ਮੀਟਿੰਗਾਂ ਕਰਨ, ਨਾਅਰੇ ਲਾਉਣ, ਵਿਖਾਵਾ ਕਰਨ 'ਤੇ ਪਾਬੰਦੀ
News By Paigam E Jagat — Apr 08, 2024ਪਟਿਆਲਾ, 8 ਅਪ੍ਰੈਲ - ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀਆਂ ਹੱਦਾਂ ਅੰਦਰ ਕਿਸੇ ਕਿਸਮ ਦੇ ਵਿਖਾਵੇ/ਰੋਸ ਧਰਨੇ ਤੇ ਰੈਲੀਆਂ…
-
ਬਾਬਾ ਵਜ਼ੀਰ ਸਿੰਘ ਖਾਲਸਾ ਸਕੂਲ ਨਵਾਂ ਸ਼ਹਿਰ ਵਿਖੇ ਐਨ ਐਸ ਐਸ ਕੈਂਪ ਦਾ ਸਮਾਪਤੀ ਸਮਾਗਮ
News By Paigam E Jagat — Apr 08, 2024ਨਵਾਂਸ਼ਹਿਰ - ਸਥਾਨਕ ਬਾਬਾ ਵਜ਼ੀਰ ਸਿੰਘ ਖਾਲਸਾ ਸਕੂਲ ਨਵਾਂ ਸ਼ਹਿਰ ਵਿਖੇ ਹਫ਼ਤਾ ਭਰ ਚੱਲਿਆਂ ਐਨ ਐਸ ਐਸ ਦਾ ਕੈਂਪ ਸਫਲਤਾ ਪੂਰਵਕ ਸਮਾਪਤ ਹੋਇਆ।ਐਨ ਐਸ ਐਸ ਵਲੰਟਟੀਅਰਾਂ ਨੇ ਸਮਾਜ ਸੇਵਾ ਹਿੱਤ ਸਕੂਲ ਕੈਂਪਸ ਅਤੇ ਸੈਣੀ ਕਲੋਨੀ ਨਵਾਂ ਸ਼ਹਿਰ ਦੀਆਂ ਗਲੀਆਂ ਦੀ ਸਫਾਈ ਕੀਤੀ| ਇਸ ਤੋ…
-
ਖੀਵੀ ਨੇ ਦੇਸੀ ਘਿਓ ਨਾਲ ਤਿਆਰ ਮਿੱਠੀ ਖੀਰ ਵੰਡ ਕੇ ਮਨਾਇਆ ਆਪਣਾ 10ਵਾਂ ਜਨਮ ਦਿਨ|
News By Paigam E Jagat — Apr 08, 2024ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਪ੍ਰਮੋਟਰ ਪੰਡਿਤਰਾਓ ਧਰੇਨਵਰ ਦੀ ਬੇਟੀ ਖੀਵੀ ਨੇ ਆਪਣਾ 10ਵਾਂ ਜਨਮ ਦਿਨ ਦੇਸੀ ਘਿਓ ਨਾਲ ਤਿਆਰ ਕੀਤੀ ਮਿੱਠੀ ਖੀਰ ਵੰਡ ਕੇ ਮਨਾਇਆ। ਖੀਵੀ ਹਰ ਸਾਲ ਆਪਣਾ ਜਨਮ ਦਿਨ ਖੀਰ ਵੰਡ ਕੇ ਮਨਾਉਂਦੀ ਹੈ। ਇੱਥੇ ਵਰਣਨਯੋਗ ਹੈ ਕਿ ਪੰਡਿਤਰਾਓ ਨੇ ਆਪਣੀ ਬ…
-
ਕਨਵਰ ਅਰੋੜਾ ਕੰਸਲਟੈਂਸ ਦੇ ਨਵਾਂਸ਼ਹਿਰ ਗੜ੍ਹਸ਼ੰਕਰ ਸੈਂਟਰਾਂ ’ਚ ਆਈਲੈੱਟਸ ਅਤੇ ਪੀ. ਟੀ. ਈ ’ਚ 30 ਫੀਸਦੀ ਰਿਆਇਤ- ਕਨਵਰ ਅਰੋੜਾ
News By Paigam E Jagat — Apr 08, 2024ਨਵਾਂਸ਼ਹਿਰ - ਨਵਾਂਸ਼ਹਿਰ ਦੇ ਸ਼ੂਗਰ ਮਿੱਲ੍ਹ ਲਾਗੇ ਨਵੇਂ ਦਫ਼ਤਰ ’ਚ ਇਮੀਗ੍ਰੇਸ਼ਨ ਸੇਵਾਵਾਂ ਦੇ ਮਾਹਿਰ ਕਨਵਰ ਅਰੋੜਾ ਕੰਸਲਟੈਂਸ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਸਾਡੇ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਸੈਂਟਰਾਂ ’ਚ ਆਈਲੈੱਟਸ ਅਤੇ ਪੀ. ਟੀ. ਈ ਦੇ ਵਿਦਿਆਰਥੀਆਂ…
-
ਜ਼ਿਲ੍ਹੇ ਦੀਆਂ ਸਮੂਹ ਸਿੱਖਿਆ ਸੰਸਥਾਵਾਂ ਵਿੱਚ ਵੋਟਰ ਪ੍ਰਣ ਲਿਆ
News By Paigam E Jagat — Apr 08, 2024ਨਵਾਂਸ਼ਹਿਰ - ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਮੁੱਖ ਚੋਣ ਅਫਸਰ ਪੰਜਾਬ ਦੇ ਹੁਕਮ ਅਨੁਸਾਰ ਨਵਜੋਤ ਪਾਲ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ- ਕਮ- ਜਿਲਾ ਚੋਣ ਅਫਸਰ, ਰਾਜੀਵ ਕੁਮਾਰ ਵਰਮਾ ਵਧੀਕ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਜਿਲਾ ਨੋਡਲ…
-
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਹੁਣ ਅੱਡਾ ਲਾਰੀਆਂ ਰਾਹੋਂ ਵਿਖੇ ਖੋਲ੍ਹੇਗੀ ਚੈਰੀਟੇਬਲ ਡਿਸਪੈਂਸਰੀ, ਖੂਨਜਾਂਚ ਲੈਬੋਰੇਟਰੀ ਅਤੇ ਤੀਸਰਾ ਕਰਤਾਰਪੁਰ ਸਾਹਿਬ ਯਾਤਰਾ ਕੇਂਦਰ
News By Paigam E Jagat — Apr 08, 2024ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਇਲਾਕੇ ਦੇ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ, ਵਿਦਿਅਕ ਅਤੇ ਕਰਤਾਰਪੁਰ ਸਾਹਿਬ ਦੀ ਯਾਤਰਾ ਨਾਲ ਸੰਬੰਧਤ ਸੇਵਾਵਾਂ ਪ੍ਰਤੀ ਆਮ ਲੋਕਾਂ, ਹਰਮਨ ਪ੍ਰਿਯਤਾ, ਭਰੋਸਾ ਅਤੇ ਰੁਝਾਨ ਵਾਹਿਗੁਰੂ ਦੀ ਕਿਰਪਾ ਸਦਕਾ…
-
ਮੇਹਲੀ ਪੁਲਸ ਵਲੋਂ 8 ਗ੍ਰਾਮ ਹੈਰੋਇਨ ਸਮੇਤ ਇਕ ਨੋਜਵਾਨ ਕਾਬੂ
News By Paigam E Jagat — Apr 08, 2024ਨਵਾਂਸ਼ਹਿਰ - ਪੁਲਸ ਵਲੋਂ ਮੇਹਲੀ ਨਾਕੇ ਤੇ ਸਕੂਟਰੀ ਸਵਾਰ ਨੋਜਵਾਨ ਕੋਲੋਂ ਹੈਰੋਇਨ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਬਤ ਜਾਣਕਾਰੀ ਦਿੰਦਿਆ ਮੇਹਲੀ ਚੌਂਕੀ ਦੇ ਇੰਚਾਰਜ ਏ ਐਸ ਆਈ ਸਤਨਾਮ ਸਿੰਘ ਨੇ ਦੱਸਿਆ ਕਿ ਸ਼ੱਕੀ ਵਾਹਨਾਂ ਦੀ ਜਾਂਚ ਦੌਰਾਨ ਇਕ ਮੋਨਾ ਨੋਜਵਾਨ…
-
ਖਾਲਸਾ ਕਾਲਜ ਮਾਹਿਲਪੁਰ ਵਿੱਚ ਕਨਵੋਕੇਸ਼ਨ ਮੌਕੇ ਲਗਭਗ 850 ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ
News By Paigam E Jagat — Apr 08, 2024ਮਾਹਿਲਪੁਰ, 8 ਮਾਰਚ:- ਸਿੱਖ ਵਿਦਿਅਕ ਕੌਂਸਲ ਦੇ ਪ੍ਰਬੰਧਾਂ ਅਧੀਨ ਹੇਠ ਚੱਲ ਰਹੇ ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਕਰਵਾਈ ਕਨਵੋਕੇਸ਼ਨ ਮੌਕੇ ਯੂ਼ਜੀ ਅਤੇ ਪੀਜੀ ਦੇ ਲਗਭਗ 850 ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ ਗਈਆਂ। ਇਸ ਕਨਵੋ…
-
ਸੇਵਾ-ਮੁਕਤ ਹੋਣ ਤੇ ਪੱਤਰਕਾਰ ਭਾਈਚਾਰੇ ਵੱਲੋ ਡਾਕਟਰ ਨਰੰਜਣ ਪਾਲ ਦਾ ਵਿਸੇਸ ਸਨਮਾਨ
News By Paigam E Jagat — Apr 07, 2024ਨਵਾਂਸ਼ਹਿਰ - ਬੰਗਾ ਵਿਖੇ ਪੱਤਰਕਾਰ ਭਾਈਚਾਰੇ ਵੱਲੋ ਸਿਹਤ ਵਿਭਾਗ ਵਿੱਚ ਬੇਮਿਸਾਲ ਅਤੇ ਬੇਦਾਗ਼ ਸੇਵਾਵਾਂ ਦੇਣ ਉਪਰੰਤ ਬਤੌਰ ਸੀਨੀਅਰ ਮੈਡੀਕਲ ਅਫਸਰ ਵੱਜੋਂ ਸੇਵਾਮੁਕਤ ਹੋਏ ਡਾਕਟਰ ਨਰੰਜਣ ਪਾਲ ਦਾ ਵਿਸੇਸ ਸਨਮਾਨ ਕੀਤਾ ਗਿਆ। ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਜਿਲਾ ਸ਼ਹੀਦ…
-
ਬਾਬਾ ਸਾਹਿਬ ਡਾ ਅੰਬੇਡਕਰ ਜੀ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਬਸਪਾ ਆਗੂਆਂ ਵੱਲੋਂ ਮਨਾਇਆ ਗਿਆ
News By Paigam E Jagat — Apr 07, 2024ਬਰਨਾਲਾ - ਅੱਜ ਪਿੰਡ ਫਰਵਾਹੀ ਜਿਲ੍ਹਾ ਬਰਨਾਲਾ ਵਿਖੇ ਕਿਰਤੀ ਲੋਕਾਂ ਦੀ ਅਵਾਜ ਬਸਪਾ ਦੀ ਦਮਦਾਰ ਆਗੂ ਭੈਣ ਰਾਣੀ ਕੌਰ ਫਰਵਾਹੀ ਦੀ ਅਗਵਾਈ ਵਿੱਚ ਬਾਬਾ ਸਾਹਿਬ ਡਾਕਟਰ ਅੰਬਦੇਕਰ ਕਲੱਬ ਫਰਵਾਹੀ ਵੱਲੋਂ ਬਾਬਾ ਸਾਹਿਬ ਡਾ:ਅੰਬਦੇਕਰ ਅਤੇ ਸਾਹਿਬ ਕਾਂਸੀ ਰਾਮ ਜੀ ਦਾ ਜਨਮ ਦਿਨ ਧੂਮਧਾ…