World News
Everything beyond India
-
ਸਰਕਾਰੀ, ਪ੍ਰਾਈਵੇਟ ਬਿਲਡਿੰਗਾਂ/ਨੈਸ਼ਨਲ ਹਾਈਵੇ/ਲਿੰਕ ਸੜਕਾਂ/ਦਰੱਖਤਾਂ ਤੇ ਬਿਨ੍ਹਾਂ ਪ੍ਰਵਾਨਗੀ ਇਸ਼ਤਿਹਾਰ ‘ਤੇ ਰਹੇਗੀ ਪਾਬੰਦੀ: ਜ਼ਿਲ੍ਹਾ ਮੈਜਿਸਟਰੇਟ
News By Paigam E Jagat — Apr 09, 2024ਨਵਾਂਸ਼ਹਿਰ, - ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਇੱਕ ਹੁਕਮ ਰਾਹੀਂ ਪੰਜਾਬ ਫੌਜ਼ਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਕਿਸੇ ਵੀ ਵਿਅਕਤੀ ਵੱਲੋ…
-
ਸਮਾਜ ਸੁਧਾਰਕ ਮਹਾਤਮਾ ਜੋਤੀਰਾਓ ਫੂਲੇ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ 11 ਨੂੰ - ਡਾ ਕਸ਼ਮੀਰ ਚੰਦ
News By Paigam E Jagat — Apr 09, 2024ਨਵਾਂਸ਼ਹਿਰ - ਮਹਾਨ ਕ੍ਰਾਂਤੀਕਾਰੀ , ਸਮਾਜ ਸੁਧਾਰਕ ਅਤੇ ਸਮਾਜ ਚਿੰਤਕ ਮਹਾਤਮਾ ਜੋਤੀਰਾਓ ਫੂਲੇ ਜੀ ਜਨਮ ਦਾ ਦਿਹਾੜਾ 11 ਅਪ੍ਰੈਲ 2024 ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਡਾ ਅੰਬੇਡਕਰ ਬੁੱਧਿਸਟ ਵੈਲਫੇਅਰ ਟਰੱਸਟ ਬੰਗਾ ਵਲੋਂ ਮਨਾਇਆ ਜਾ ਰਿਹਾ…
-
ਗੁਰੂ ਕੀ ਰਸੋਈ ਨਵਾਂਸ਼ਹਿਰ ਵੱਲੋ ਅੱਜ ਤੋਂ ਪਿੰਡ ਭੂਤਾਂ ਵਿਖੇ ਬੀਬੀਆਂ ਅਤੇ ਬੱਚਿਆਂ ਵਾਸਤੇ ਮੁਫਤ ਸਿਲਾਈ ਸੈਂਟਰ ਅਰੰਭ ਕੀਤਾ ਗਿਆ
News By Paigam E Jagat — Apr 09, 2024ਨਵਾਂਸ਼ਹਿਰ - ਗੁਰੂ ਕੀ ਰਸੋਈ ਨਵਾਂਸ਼ਹਿਰ ਵੱਲੋ ਅੱਜ ਤੋਂ ਪਿੰਡ ਭੂਤਾਂ ਵਿਖੇ ਬੀਬੀਆਂ ਅਤੇ ਬੱਚਿਆਂ ਵਾਸਤੇ ਮੁਫਤ ਸਿਲਾਈ ਸੈਂਟਰ ਅਰੰਭ ਕੀਤਾ ਗਿਆ ਹੈ| ਇਹ ਸੇਵਾ ਗੁਰੂ ਕੀ ਰਸੋਈ ਪ੍ਰੀਵਾਰ ਦੇ NRI ਗੁਰੂ ਪਿਆਰਿਆ ਦੇ ਸਹਿਯੋਗ ਨਾਲ ਅਰੰਭ ਕੀਤੀ ਗਈ ਹੈ| ਨਵਾਂਸ਼ਹਿਰ ਦੇ ਆਸ ਪਾਸ…
-
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਸ਼ਰਧਾਲੂਆਂ ਦਾ 35ਵਾਂ ਜੱਥਾ ਕਰਤਾਰਪੁਰ (ਪਾਕਿ:) ਵਿਖੇ 11 ਅਪ੍ਰੈਲ ਨੂੰ ਹੋਵੇਗਾ ਨਤਮਸਤਕ।
News By Paigam E Jagat — Apr 09, 2024ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਕਰਤਾਰਪੁਰ ਸਾਹਿਬ (ਪਾਕਿ:) ਦੀ ਯਾਤਰਾ ਲਈ ਸੇਵਾ ਨਿਰੰਤਰ ਜਾਰੀ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਪੁਰ ਸਾਹਿਬ ਦੇ ਦਰਸ਼ਨਾਂ ਲਈ ਸੁਸਾਇਟੀ ਵਲੋ 35ਵਾਂ ਜੱਥਾ ਭਲ…
-
ਕੰਵਲਪ੍ਰੀਤ ਕੌਰ ਨੇ ਸੋਨੇ ਦੇ ਤਿੰਨ ਤਗਮੇ ਜਿੱਤ ਕੇ ਬਣਾਇਆ ਨਵਾਂ ਰਿਕਾਰਡ
News By Paigam E Jagat — Apr 09, 2024ਹੁਸ਼ਿਆਰਪੁਰ - ਹੁਸ਼ਿਆਰਪੁਰ ਦੀ ਜੂਡੋ ਚੈਮਪੀਅਨ ਕੰਵਲਪ੍ਰੀਤ ਕੌਰ ਨੇ ਮਾਲਟਾ ਵਿਖੇ ਹੋਈ ਕੌਮਨਵੈਲਥ ਚੈਮਪੀਅਨਸ਼ਿਪ-2024 ਵਿੱਚ ਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਵੱਖ-ਵੱਖ ਕੈਟਾਗਿਰੀ ਵਿਚ ਤਿੰਨ ਸੋਨੇ ਦੇ ਤਗਮੇ ਜਿੱਤਦੇ ਹੋਏ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਕੰਵਲਪ੍ਰੀਤ ਕੌਰ ਦੀ ਇਸ…
-
ਨਗਰ ਨਿਗਮ ਦੇ ਮੁਲਾਜਮਾਂ ਦੀ ਬਦਲੀ ਦੀ ਚੋਣ ਕਮਿਸ਼ਨ ਤੋਂ ਮੰਗ ਕਰਦਿਆਂ ਮੰਗ ਪੱਤਰ ਸੌਂਪਿਆ
News By Paigam E Jagat — Apr 09, 2024ਹੁਸ਼ਿਆਰਪੁਰ - ਅੱਜ ਲੋਕਲਬਾਡੀ ਸੈਲ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਜ਼ਿਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਵੀਰ ਬਾਲੀ ਅਤੇ ਨਵਲ ਕਿਸ਼ੋਰ ਕਾਲੀਆ ਮਦਨ ਦੱਤਾ ਦੀ ਪ੍ਰਧਾਨਗੀ ਵਿੱਚ ਇਕ ਡੈਪੂਟੇਸ਼ਨ ਏ.ਡੀ.ਸੀ. ਰਾਹੁਲ ਚਾਵਾ ਨੂੰ ਮਿਲਿਆ ਅਤੇ ਮੈਮੋਰੈਂਡਮ ਦਿੱਤਾ। ਮੈਮੋਰੈਂਡਮ ਵਿੱਚ ਮ…
-
ITUSA ਕ੍ਰਿਕਟ ਟੂਰਨਾਮੈਂਟ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ
News By Paigam E Jagat — Apr 09, 2024ਚੰਡੀਗੜ੍ਹ: 09 ਅਪ੍ਰੈਲ, 2024:- ਪੀਈਸੀ ਚੰਡੀਗੜ੍ਹ ਵੱਲੋਂ 06 ਤੋਂ 08 ਅਪ੍ਰੈਲ, 2024 ਤੱਕ ਇੰਟਰ-ਟੈਕਨਾਲੋਜੀ ਯੂਨੀਵਰਸਿਟੀ ਸਪੋਰਟਸ ਐਸੋਸੀਏਸ਼ਨ (ਆਈਟੂਸਾ) ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਐਨਆਈਟੀ ਕੁਰੂਕਸ਼ੇਤਰ, ਟੀਆਈਈਟੀ ਪਟਿਆਲਾ, ਐਸਐਲਆਈਈਟੀ ਲੌਂਗੋਵਾਲ ਪ…
-
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹਿੰਦੂ ਨਵ ਵਰਸ਼ ਵਿਕਰਮ ਸੰਵਤ 2081 ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ।
News By Paigam E Jagat — Apr 09, 2024ਚੰਡੀਗੜ੍ਹ, 9 ਅਪ੍ਰੈਲ, 2024:- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹਿੰਦੂ ਨਵ ਵਰਸ਼ ਵਿਕਰਮ ਸੰਵਤ 2081 ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਵਾਈਸ ਚਾਂਸਲਰ ਪ੍ਰੋ: ਰੇਣੂ ਵਿਗ ਨੇ ਯੂਨੀਵਰਸਿਟੀ ਦੇ ਡੀਨ ਨਿਰਦੇਸ਼ਕ ਪ੍ਰੋ: ਰੁਮੀਨਾ ਸੇਠੀ, ਰਜਿਸਟਰਾਰ ਪ੍ਰੋ.ਵਾਈ.…
-
CSDE ਨੇ ਜ਼ੀਰੋਧਾ ਦੇ ਸਹਿਯੋਗ ਨਾਲ 'ਨਿੱਜੀ ਵਿੱਤ ਦੇ ਬਿਲਡਿੰਗ ਬਲਾਕ' 'ਤੇ ਇੱਕ ਮੁਫਤ ਔਨਲਾਈਨ ਵੈਬਿਨਾਰ ਦੀ ਮੇਜ਼ਬਾਨੀ ਕੀਤੀ।
News By Paigam E Jagat — Apr 09, 2024ਚੰਡੀਗੜ੍ਹ, 9 ਅਪ੍ਰੈਲ, 2024:- ਸੈਂਟਰ ਫਾਰ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੀਨਿਓਰਸ਼ਿਪ (ਸੀ.ਐਸ.ਡੀ.ਈ.) ਨੇ ਜ਼ੀਰੋਧਾ ਦੇ ਸਹਿਯੋਗ ਨਾਲ 'ਬਿਲਡਿੰਗ ਬਲਾਕ ਆਫ਼ ਪਰਸਨਲ ਫਾਈਨਾਂਸ' 'ਤੇ ਇੱਕ ਮੁਫਤ ਔਨਲਾਈਨ ਵੈਬਿਨਾਰ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਪੰਜਾਬ ਯੂਨੀਵਰਸਿਟੀ ਦੇ…
-
ਸਾਲ 2023-24 ਲਈ ਪਲੇਸਮੈਂਟ, ਇੰਟਰਨਸ਼ਿਪ ਅਤੇ ਅੰਕੜਾ ਰਿਪੋਰਟ
News By Paigam E Jagat — Apr 09, 2024ਚੰਡੀਗੜ੍ਹ: 09 ਅਪ੍ਰੈਲ, 2024:- ਕਰੀਅਰ ਡਿਵੈਲਪਮੈਂਟ ਐਂਡ ਗਾਈਡੈਂਸ ਸੈਂਟਰ, ਪੀਈਸੀ ਨੇ ਮਾਰਕੀਟ ਵਿੱਚ ਗਿਰਾਵਟ ਅਤੇ ਚੱਲ ਰਹੀ ਮੰਦੀ ਦੇ ਬਾਵਜੂਦ ਇੰਟਰਨਸ਼ਿਪਾਂ ਅਤੇ ਪਲੇਸਮੈਂਟ ਲਈ ਇੱਕ ਵਧੀਆ ਕ੍ਰਮ ਇਸ ਸਾਲ ਵੀ ਜਾਰੀ ਰੱਖਿਆ ਹੈ। ਕਈ ਵਾਰ-ਵਾਰ ਰੋਜ਼ਗਾਰਦਾਤਾਵਾਂ ਦੇ ਨਾਲ,…
-
ਖੇਡਾਂ ਖੇਡਣ ਨਾਲ ਤਨ ਤੇ ਮਨ ਨਰੋਏ ਬਣਦੇ ਹਨ- ਬਲਜਿੰਦਰ ਮਾਨ
News By Paigam E Jagat — Apr 09, 2024ਮਾਹਿਲਪੁਰ :- ਖੇਡਾਂ ਖੇਡਣ ਨਾਲ ਤਨ ਤੇ ਮਨ ਨਰੋਏ ਬਣਦੇ ਹਨ। ਇਹ ਵਿਚਾਰ ਪਿੰਡ ਮਹਿਮਦਵਾਲ ਵਿੱਚ ਕਰਵਾਏ ਫੁਟਬਾਲ ਟੂਰਨਾਮੈਂਟ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਖੇਡ ਲੇਖਕ ਬਲਜਿੰਦਰ ਮਾਨ ਨੇ ਆਖੇ l ਉਹਨਾਂ ਅੱਗੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਾਨੂੰ ਕੰਪਿਊਟਰ ਅਤੇ ਮ…
-
ਸ਼੍ਰੀ ਰਾਮ ਗ੍ਰਾਮ ਸੰਗਠਨ ਨੇ ਵੋਟਿੰਗ ਭਾਗੀਦਾਰੀ ਅਤੇ ਵੋਟ ਪ੍ਰਤੀਸ਼ਤਤਾ ਵਧਾਉਣ ਦਾ ਸੰਦੇਸ਼ ਦਿੱਤਾ।
News By Paigam E Jagat — Apr 09, 2024ਊਨਾ, 9 ਅਪ੍ਰੈਲ - ਲੋਕ ਸਭਾ ਚੋਣਾਂ ਅਤੇ ਦੋ ਵਿਧਾਨ ਸਭਾ ਜ਼ਿਮਨੀ ਚੋਣਾਂ 'ਚ ਵੋਟਰਾਂ ਦੀ ਭਾਗੀਦਾਰੀ ਅਤੇ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਜ਼ਿਲ੍ਹੇ ਦੇ ਸੈਲਫ ਹੈਲਪ ਗਰੁੱਪ ਲੋਕਾਂ ਨੂੰ ਜਾਗਰੂਕ ਕਰਨ ਅਤੇ ਵੋਟ ਪਾਉਣ ਲਈ ਪ੍ਰੇਰਿਤ ਕਰਨ 'ਚ ਲੱਗੇ ਹੋਏ ਹਨ| ਇਸੇ ਲੜੀ ਵਿੱਚ ਮੰਗਲਵ…