World News
Everything beyond India
-
ਐਮ ਪੀ ਸੀ ਏ ਨੇ ਫਿਉਨਰਲ ਵੈਨ ਦੀ ਸੇਵਾ ਮੁੜ ਚਾਲੂ ਕੀਤੀ
News By Paigam E Jagat — Apr 11, 2024ਐਸ ਏ ਐਸ ਨਗਰ, 11 ਅਪ੍ਰੈਲ - ਮੁਹਾਲੀ ਪ੍ਰਾਪਪਰਟੀ ਕੰਸਲਟੈਂਟ ਐਸੋਸੀਏਸ਼ਨਵਲੋਂ ਫਿਊਲਰਲ ਵੈਨ ਦੀ ਸੇਵਾ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ। ਵੈਨ ਦੀ ਮੁਰੰਮਤ ਹੋਣ ਕਾਰਨ ਇਹ ਸੇਵਾ ਕੁੱਝ ਸਮੇਂ ਤੋਂ ਬੰਦ ਪਈ ਸੀ। ਐਸੋਸੀਏਸ਼ਨ ਦੇ ਵਾਈਸ ਚੇਅਰਮੈਨ ਸ੍ਰੀ ਸਮੀਰ ਜੁਨੇਜਾ ਨੇ ਦੱਸਿਆ…
-
ਈਦ ਦਾ ਤਿਉਹਾਰ ਭਾਈਚਾਰਕ ਸਾਂਝ ਅਤੇ ਸਦਭਾਵਨਾ ਦਾ ਪ੍ਰਤੀਕ : ਪ੍ਰੋ. ਚੰਦੂਮਾਜਰਾ
News By Paigam E Jagat — Apr 11, 2024ਰੂਪਨਗਰ, 11 ਅਪ੍ਰੈਲ - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਰੋਪੜ ਸ਼ਹਿਰ ਵਿਖੇ ਈਦ ਦੇ ਤਿਉਹਾਰ ਉੱਤੇ ਮਸਜਿਦ ਵਿੱਚ ਇਕੱਠੇ ਹੋਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗਲੇ ਲੱਗ ਈਦ-ਉਲ-ਫ਼ਿਤਰ ਦੀ ਮੁਬਾਰਕਾਂ…
-
ਤਿਉਹਾਰ ਸਾਰਿਆਂ ਦੇ ਸਾਂਝੇ : ਹਰਕੇਸ਼ ਚੰਦ ਮਛਲੀ ਕਲਾਂ
News By Paigam E Jagat — Apr 11, 2024ਐਸ.ਏ.ਐਸ.ਨਗਰ, 11 ਅਪ੍ਰੈਲ - ਖਰੜ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਅੱਜ ਈਦ ਦੇ ਤਿਉਹਾਰ ਮੌਕੇ ਪਿੰਡ ਮੱਛਲੀ ਕਲਾਂ ਦੀ ਮਸਜਿਦ ਵਿਚ ਜਾ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ ਕਿ…
-
ਆਪਸੀ ਭਾਈਚਾਰੇ, ਸਦਭਾਵਨਾ ਅਤੇ ਅਮਨ ਸ਼ਾਂਤੀ ਦੇ ਪਸਾਰ ਨੂੰ ਮਜਬੂਤ ਕਰਦਾ ਹੈ ਈਦ ਉਲ ਫਿਤਰ ਦਾ ਤਿਉਹਾਰ : ਮੇਅਰ ਜੀਤੀ ਸਿੱਧੂ
News By Paigam E Jagat — Apr 11, 2024ਐਸਏਐਸ ਨਗਰ, 11 ਅਪ੍ਰੈਲ - ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਈਦ ਉਲ ਫਿਤਰ ਦੇ ਮੌਕੇ ਤੇ ਵੱਖ ਵੱਖ ਮਸਜਿਦਾਂ – ਬਲੌਂਗੀ, ਮਟੌਰ ਅਤੇ ਸ਼ਾਹੀ ਮਾਜਰਾ ਵਿਖੇ ਹਾਜਰੀ ਲਵਾਈ ਤੇ ਮੁਸਲਿਮ ਭਾਈਚਾਰੇ ਨੂੰ ਈਦ ਉਲ ਫਿਤਰ ਦੀ ਵਧਾਈ ਦਿੱਤੀ। ਇਸ ਮੌਕੇ ਮੇਅ…
-
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ
News By Paigam E Jagat — Apr 11, 2024ਐਸ ਏ ਐਸ ਨਗਰ, 11 ਅਪ੍ਰੈਲ - ਗੁਰਦੁਆਰਾ ਤਾਲਮੇਲ ਕਮੇਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਲੋਂ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਨਗਰ ਕੀਰਤਨ ਦੀ ਆਰੰਭਤਾ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਵਾੜਾ ਪਾਤਸ਼ਾਹੀ ਨੌਵੀਂ ਫੇਜ਼- 5…
-
ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ 14 ਅਪ੍ਰੈਲ ਨੂੰ
News By Paigam E Jagat — Apr 11, 2024ਨਵਾਂਸ਼ਹਿਰ - ਅਜੋਕੇ ਭਾਰਤ ਦੇ ਨਿਰਮਾਤਾ ਭਾਰਤੀ ਸੰਵਿਧਾਨ ਦੇ ਰਚਨਹਾਰੇ ਬਾਬਾ ਸਾਹਿਬ ਡਾ, ਬੀ, ਆਰ, ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ ਮਿਤੀ 14 ਅਪ੍ਰੈਲ 2024 ਦਿਨ ਐਤਵਾਰ ਸਮਾਂ ਸਵੇਰ 8 ਵਜੇ ਬੱਸ ਅੱਡਾ ਮੁਕੰਦਪੁਰ ( ਸ, ਭ, ਸ, ਨਗਰ ) ਨਵਾਂ ਸ…
-
ਮੈਡੀਕਲ ਪ੍ਰੈਕਟੀਸ਼ਨਰਜ ਐਸ਼ੋਸੀਏਸ਼ਨ ਪੰਜਾਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਹੋਈ
News By Paigam E Jagat — Apr 11, 2024ਨਵਾਂਸ਼ਹਿਰ - ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ ਦੀ ਪ੍ਰਧਾਨਗੀ ਹੇਠ ਵਿਸ਼ਵ ਰਤਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ…
-
ਪ੍ਰਵਾਸੀ ਭਾਰਤੀਆਂ ਨੇ ਲੱਖਪੁਰ ‘ਚ ਪੁਰਾਤਨ ਖੂਹੀ ਦੀ ਚੱਲ ਰਹੀ ਕਾਰਸੇਵਾ ਲਈ ਦਿੱਤੇ 1.50 ਲੱਖ ਰੁਪਏ
News By Paigam E Jagat — Apr 11, 2024ਨਵਾਂਸ਼ਹਿਰ - ਭਗਤ ਜਵਾਲਾ ਦਾਸ ਵੈਲਫੇਅਰ ਕਮੇਟੀ ਪਿੰਡ ਲੱਖਪੁਰ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ 108 ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਜੀ ਦੀ ਯਾਦਗਾਰ ਵਜੋਂ ਪੁਰਾਤਨ ਖੂਹੀ ਦੀ ਕਰਵਾਈ ਜਾ ਰਹੀ ਕਾਰਸੇਵਾ ਵਿਚ ਪ੍ਰਵਾਸੀ ਭਾਰਤੀਆਂ ਨਛੱਤਰ ਸਿੰਘ ਪੁੱਤ…
-
ਬਸਪਾ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਮਨਾਇਆ ਗਿਆ
News By Paigam E Jagat — Apr 11, 2024ਨਿਹਾਲ ਸਿੰਘ ਵਾਲਾ (ਮੋਗਾ) - ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਕਾਰਜਕਰਤਾਵਾਂ ਵਲੋਂ ਬਹੁਜਨ ਨਾਇਕ ਦਲਿਤਾਂ ਦੇ ਮਸੀਹਾ ਬਾਮਸੇਫ, ਡੀ ਐਸ ਫ਼ੋਰ ਤੇ ਬਸਪਾ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਪਿੰਡ ਸੈਦੋਕੇ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਸਰਦਾਰ ਗੁਰਜੰਟ ਸਿੰਘ…
-
ਯੂਨੀਵਰਸਿਟੀ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਅਤੇ ਵੋਕੇਸ਼ਨਲ ਡਿਵੈਲਪਮੈਂਟ ਨੇ ਆਪਣੇ ਸਾਲਾਨਾ ਸ਼ੋਅਕੇਸ, ਸ਼ੀਅਰਜ਼ ਅਤੇ ਰੁਬਨ 2024 ਦੀ ਸ਼ਾਨਦਾਰ ਸਫਲਤਾ ਦਾ ਜਸ਼ਨ ਮਨਾਇਆ।
News By Paigam E Jagat — Apr 11, 2024ਚੰਡੀਗੜ੍ਹ, 11 ਅਪ੍ਰੈਲ, 2024:- ਯੂਨੀਵਰਸਿਟੀ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਅਤੇ ਵੋਕੇਸ਼ਨਲ ਡਿਵੈਲਪਮੈਂਟ ਨੇ ਹਾਲ ਹੀ ਵਿੱਚ ਬੀਐਸਸੀ ਸਮੈਸਟਰ 6ਵੇਂ ਸਲਾਨਾ ਡਿਜ਼ਾਈਨ ਸੰਗ੍ਰਹਿ ਦੀ ਵਿਸ਼ੇਸ਼ਤਾ ਵਾਲੇ ਆਪਣੇ ਸਾਲਾਨਾ ਸ਼ੋਅਕੇਸ, ਸ਼ੀਅਰਜ਼ ਅਤੇ ਰੁਬਨ 2024 ਦੀ ਸ਼ਾਨਦਾਰ…
-
ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸੰਧਿਆ ਫੇਰੀ ਕੱਢੀ
News By Paigam E Jagat — Apr 11, 2024ਮਾਹਿਲਪੁਰ, ( 11 ਅਪ੍ਰੈਲ )- ਸੰਵਿਧਾਨ ਨਿਰਮਾਤਾ ਪਰਮ ਪੂਜਨੀਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 133ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਬੀਡੀਓ ਕਾਲੋਨੀ ਮਾਹਿਲਪੁਰ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਧਿਆ ਫੇ…
-
133ਵੀਂ ਅੰਬੇਡਕਰ ਜੈਅੰਤੀ ਤੇ 14 ਅਪ੍ਰੈਲ ਨੂੰ ਗੁ. ਸਤਿਗੁਰੂ ਰਵਿਦਾਸ ਮਹਾਰਾਜ ਬੀਡੀਓ ਕਾਲੋਨੀ ਮਾਹਿਲਪੁਰ ਪੁਰ ਤੋਂ ਪਿੰਡ ਫਤਿਹਪੁਰ ਕੋਠੀ ਵਿਖੇ ਬਾਬਾ ਸਾਹਿਬ ਦੇ ਸਟੈਚੂ ਤੱਕ ਕੱਢਿਆ ਜਾਵੇਗਾ 12ਵਾਂ ਅੰਬੇਡਕਰ ਚੇਤਨਾ ਮਾਰਚ
News By Paigam E Jagat — Apr 11, 2024ਮਾਹਿਲਪੁਰ, (11 ਅਪ੍ਰੈਲ)- ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਅਤੇ ਡਾਕਟਰ ਬੀ. ਆਰ. ਅੰਬੇਡਕਰ. ਵੈਲਫੇਅਰ ਸੋਸਾਇਟੀ ਮਾਹਿਲਪੁਰ ਵੱਲੋਂ ਸਾਂਝੇ ਤੌਰ ਤੇ 133ਵੀਂ ਅੰਬੇਡਕਰ ਜੈਅੰਤੀ ਤੇ 14 ਅਪ੍ਰੈਲ ਨੂੰ ਦਿਨ ਐਤਵਾਰ ਨੂੰ ਗੁਰਦੁਆਰਾ ਸਤਿਗੁਰੂ ਰਵਿਦਾਸ ਮ…