World News
Everything beyond India
-
ਭੂੰਦੜੀ ਗੈਸ ਫੈਕਟਰੀ ਵਿਰੋਧੀ ਪੱਕਾ ਮੋਰਚਾ
News By Paigam E Jagat — Apr 19, 2024ਲੁਧਿਆਣਾ - ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ 28 ਮਾਰਚ ਤੋਂ ਜਾਰੀ ਧਰਨਾ 23ਵੇਂ ਦਿਨ ਵੀ ਜਾਰੀ ਰਿਹਾ। ਰੋਜ ਦੀ ਤਰ੍ਹਾਂ ਬੀਬੀਆਂ ਅਤੇ ਵੀਰ ਪੱਕੇ ਧਰਨੇ ਵਿੱਚ ਪਹੁੰਚੇ। ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਗੀਤਕਾਰਾਂ ਨੇ ਸੰਘਰ…
-
ਉੱਘੀ ਸਾਹਿਤਕ ਤੇ ਲੋਕਪੱਖੀ ਸ਼ਖ਼ਸੀਅਤ ਹਰਬੰਸ ਹੀਓਂ ਨੂੰ ਸੈਂਕੜੇ ਲੋਕਾਂ ਨੇ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ
News By Paigam E Jagat — Apr 19, 2024ਨਵਾਂਸ਼ਹਿਰ - ਜਾਣੀ-ਪਛਾਣੀ ਇਨਕਲਾਬੀ ਜਮਹੂਰੀ ਸ਼ਖ਼ਸੀਅਤ ਅਤੇ ਇਲਾਕੇ ਵਿਚ ਅਗਾਂਹਵਧੂ ਸਾਹਿਤਿਕ ਸਰਗਰਮੀਆਂ ਦੇ ਥੰਮ ਹਰਬੰਸ ਹੀਓਂ ਦਾ ਅੱਜ ਉਨ੍ਹਾਂ ਦੇ ਪਿੰਡ ਹੀਓਂ ਵਿਖੇ ਅੰਤਮ ਸੰਸਕਾਰ ਕੀਤਾ ਗਿਆ। ਉਹ ਲੰਮਾ ਸਮਾਂ ਗੁਰਦਿਆਂ ਦੀ ਲਾਇਲਾਜ਼ ਬੀਮਾਰੀ ਨਾਲ ਬੁਲੰਦ ਹੌਸਲੇ ਨਾਲ ਜੂਝਦੇ…
-
ਪਿੰਡ ਗੋਬਿੰਦਪੁਰ ਵਿਖੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ 133 ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ ਕੱਲ੍ਹ ਹੋਵੇਗਾ
News By Paigam E Jagat — Apr 19, 2024ਨਵਾਂਸ਼ਹਿਰ - ਪਿੰਡ ਗੋਬਿੰਦਪੁਰ ਵਿਖੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ 133 ਵੇਂ ਜਨਮ ਦਿਨ ਨੂੰ ਸਮਰਪਿਤ ਵੱਲੋਂ ਦੇਸ਼ ਭਗਤ ਮਾਸਟਰ ਕਾਬਲ ਸਿੰਘ ਯੂਥ ਚੇਰਟੀਟੇਬਲ ਕਲੱਬ (ਰਜਿ) ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਨਾ…
-
ਲੋਕਾਂ ਨੇ ਧੱਕੇਸ਼ਾਹੀ ਖ਼ਿਲਾਫ ਅਵਾਜ਼ ਬੁਲੰਦ ਕਰਨ ਦਾ ਵਜਾਇਆ ਬਿਗਲ
News By Paigam E Jagat — Apr 19, 2024ਨਵਾਂਸ਼ਹਿਰ - ਸਾਂਝਾ ਕਿਸਾਨ ਮਜਦੂਰ ਮੋਰਚਾ ਦੀ ਅਗਵਾਈ ਵਿੱਚ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆ ਦੇ ਆਗੂਆਂ ਵਲੋਂ ਪ੍ਰਸ਼ਾਸਨਿਕ ਅਧਿਕਾਰੀਆ ਦੀਆਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆ ਖਿਲਾਫ ਇੱਕ ਮੰਚ ਉਪਰ ਇਕੱਠੇ ਹੋ ਕੇ ਸੰਘਰਸ਼ ਦਾ ਬਿਗਲ ਵਜਾਇਆ ।ਇਸ ਮੌਕੇ ਸਾਂਝਾ ਕਿਸਾ…
-
ਗ਼ਦਰੀ ਬਾਬਾ ਬਾਬੂ ਮੰਗੂ ਰਾਮ ਮੁੱਗੋਵਾਲ ਜੀ ਦਾ ਪ੍ਰੀਨਿਰਵਾਣ ਦਿਵਸ 22 ਨੂੰ ਮਨਾਇਆ ਜਾਵੇਗਾ - ਡਾ ਕਸ਼ਮੀਰ ਚੰਦ
News By Paigam E Jagat — Apr 19, 2024ਨਵਾਂਸ਼ਹਿਰ - ਆਦਿ ਧਰਮ ਦਾ ਮੁੱਢ ਗ਼ਦਰ ਪਾਰਟੀ ਦੇ ਪੰਜਾਬੀ ਕ੍ਰਾਂਤੀਕਾਰੀ ਬਾਬੂ ਮੰਗੂ ਰਾਮ ਮੁੱਗੋਵਾਲ ਨੇ ਉਦੋਂ ਬੰਨਿਆਂ ਜਦ ਗ਼ਦਰੀ ਬਾਬਿਆਂ ਨਾਲ ਭਾਰਤ ਦੀ ਆਜ਼ਾਦੀ ਦੀ ਜੰਗ ਨੂੰ ਤੇਜ਼ ਕਰਨ ਲਈ ਹਥਿਆਰਾਂ ਦੇ ਫੜੇ ਜਾਣ 'ਤੇ ਮੋਤ ਦੀ ਸਜ਼ਾ ਦੋਰਾਨ ਜੇਲ੍ਹ ਵਿੱਚੋਂ ਬਚ ਨਿਕਲਣ ਤ…
-
ਗੁਰਦੁਆਰੇ ਵਿੱਚ ਧਾਰਮਿਕ ਪੁਸਤਕ ਤੇ ਗੁਟਕਾ ਸਾਹਿਬ ਦੇ ਅੰਗ ਸੁੱਟਣ ਵਾਲਾ ਕਾਬੂ
News By Paigam E Jagat — Apr 19, 2024ਪਟਿਆਲਾ, 19 ਅਪ੍ਰੈਲ - ਜ਼ਿਲ੍ਹੇ 'ਚ ਘਨੌਰ ਥਾਣੇ ਦੇ ਪਿੰਡ ਸੰਜਰਪੁਰ ਵਿੱਚ ਗੁਰਦੁਆਰਾ ਚੋਟਾਲਾ ਸਾਹਿਬ ਦੇ ਅੰਦਰ ਧਾਰਮਿਕ ਪੁਸਤਕ ਅਤੇ ਬਿਰਧ ਗੁਟਕਾ ਸਾਹਿਬ ਦੇ ਪਾੜੇ ਹੋਏ ਅੰਗ ਸੁੱਟ ਕੇ ਬੇਅਦਬੀ ਕਰਨ ਵਾਲੇ ਵਾਲੇ ਦੋਸ਼ੀ ਨਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ…
-
ਡਿਪਟੀ ਕਮਿਸ਼ਨਰ ਨੇ ਦਾਣਾ ਮੰਡੀ ਨਵਾਂਸ਼ਹਿਰ ਦਾ ਦੌਰਾ ਕਰਕੇ ਕਣਕ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
News By Paigam E Jagat — Apr 19, 2024ਨਵਾਂਸ਼ਹਿਰ - ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਦਾਣਾ ਮੰਡੀ ਨਵਾਂਸ਼ਹਿਰ ਵਿੱਚ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦੌਰਾ ਕਰਕੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਅਤੇ ਕਿਹਾ ਕਿ ਉਹ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼…
-
ਪੀਡੀਐਮ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਦਾ ਦਸਵੀਂ ਕਲਾਸ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ।
News By Paigam E Jagat — Apr 19, 2024ਗੜ੍ਹਸ਼ੰਕਰ 19 ਅਪ੍ਰੈਲ - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਾਰਚ 2024 ਦੇ 10ਵੀ ਕਲਾਸ ਦੇ ਨਤੀਜੇ ਵਿੱਚ ਪੀਡੀਐਮ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਦੇ ਵਿਦਿਆਰਥੀ ਪਹਿਲੀ ਪੁਜੀਸ਼ਨ ਵਿੱਚ ਪਾਸ ਹੋਏ। ਜਿਸ ਨਾਲ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਦਸਵੀਂ ਕਲਾਸ ਵਿੱ…
-
ਸੰਜੀਵ ਤਲਵਾੜ ਅਤੇ ਉਨਾਂ ਦੀ ਧਰਮ ਪਤਨੀ ਨੀਤੀ ਤਲਵਾੜ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ
News By Paigam E Jagat — Apr 19, 2024ਹੁਸ਼ਿਆਰਪੁਰ, 19 ਅਪ੍ਰੈਲ - ਸੰਜੀਵ ਤਲਵਾੜ ਅਤੇ ਉਨਾਂ ਦੀ ਧਰਮ ਪਤਨੀ ਨੀਤੀ ਤਲਵਾੜ ਦੇ 25 ਸਾਲਾਂ ਦੇ ਰਾਜਨੀਤਿਕ ਸਫਰ ਨੂੰ ਜੇਕਰ ਗੌਰ ਨਾਲ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਇਸ ਜੋੜੇ ਦੇ ਹਮੇਸ਼ਾ ਲੋਕਾਂ ਵਿੱਚ ਰਹਿਣ ਅਤੇ ਲੋਕਾਂ ਨਾਲ ਜੁੜੇ…
-
ਕੇ.ਵੀ.ਕੇ. ਨੇ ਪਰਾਲੀ ਪ੍ਰਬੰਧਨ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦੇ ਕੇ ਖੇਤ ਦਿਵਸ ਮਨਾਇਆ
News By Paigam E Jagat — Apr 19, 2024ਪਟਿਆਲਾ, 19 ਅਪ੍ਰੈਲ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ ਵੀ ਕੇ) ਪਟਿਆਲਾ ਵੱਲੋਂ ਪਰਾਲੀ ਪ੍ਰਬੰਧਨ ਦੀਆਂ ਤਕਨੀਕਾਂ ਸਬੰਧੀ ਖੇਤ ਦਿਵਸ ਮਨਾਇਆ ਗਿਆ। ਇਸ ਮੌਕੇ ਖਾਸ ਤੌਰ 'ਤੇ ਸਰਫੇਸ ਸੀਡਿੰਗ ਤਕਨੀਕ ਨਾਲ ਬੀਜੀ ਕਣਕ ਬਾਰੇ ਜਾਣਕਾਰੀ ਸਾਂਝੀ ਕੀਤ…
-
PGIMER ਪ੍ਰਸ਼ਾਸਨ ਦੀ ਕਿਰਿਆਸ਼ੀਲ ਦਖਲਅੰਦਾਜ਼ੀ ਸਫਾਈ, ਕੇਟਰਿੰਗ, ਅਤੇ ਸੁਰੱਖਿਆ ਸੇਵਾਵਾਂ ਵਿੱਚ ਆਊਟਸੋਰਸਡ ਵਰਕਰਾਂ ਲਈ ਬਰਾਬਰ ਕੰਮ, ਬਰਾਬਰ ਤਨਖਾਹ ਦੇ ਮੁੱਦੇ ਦੇ ਹੱਲ ਵੱਲ ਅਗਵਾਈ ਕਰਦੀ ਹੈ।
News By Paigam E Jagat — Apr 19, 2024ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਦੇ ਪ੍ਰਸ਼ਾਸਨ ਨੇ ਸੈਨੀਟੇਸ਼ਨ, ਕੇਟਰਿੰਗ ਅਤੇ ਸੁਰੱਖਿਆ ਸੇਵਾਵਾਂ ਵਿੱਚ ਬਰਾਬਰ ਕੰਮ, ਆਊਟਸੋਰਸਡ ਵਰਕਰਾਂ ਲਈ ਬਰਾਬਰ ਤਨਖਾਹ ਦੇ ਲੰਬੇ ਸਮੇਂ ਤੋਂ ਚੱਲ ਰਹੇ ਮੁੱਦੇ ਨੂੰ ਸਫਲਤਾਪੂਰਵਕ ਹੱਲ ਕਰ ਲਿਆ…
-
PGIMER ਵੱਲੋਂ 20 ਅਪ੍ਰੈਲ 2024 (ਸ਼ਨੀਵਾਰ) ਨੂੰ ਪਟੇਲ ਮਾਰਕੀਟ, ਸੈਕਟਰ 15, ਚੰਡੀਗੜ੍ਹ ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।
News By Paigam E Jagat — Apr 19, 2024ਟ੍ਰਾਈਸਿਟੀ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਹੈ ਕਿ ਉਹ ਇਸ ਕੈਂਪ ਵਿੱਚ ਸਵੈ-ਇੱਛਾ ਨਾਲ ਖੂਨਦਾਨ ਕਰਨ ਥੈਲੇਸੈਮਿਕ ਚੈਰੀਟੇਬਲ ਟਰੱਸਟ PGI-GMCH, ਟ੍ਰਾਂਸਫਿਊਜ਼ਨ ਮੈਡੀਸਨ ਵਿਭਾਗ ਦੇ ਨਾਲ ਤਾਲਮੇਲ ਵਿੱਚ PGIMER ਚੰਡੀਗੜ੍ਹ ਆਪਣਾ 297ਵਾਂ ਖੂਨਦਾਨ ਕੈਂਪ 20 ਅਪ੍ਰੈਲ 2024 (ਸ਼…