World News
Everything beyond India
-
ਦੇਸ਼ ਨੂੰ ਧਰਮ ਅਤੇ ਜਾਤ ਦੇ ਨਾਂ ਤੇ ਵੰਡਣ ਦਾ ਕੰਮ ਕਰ ਰਹੀ ਹੈ ਕਾਂਗਰਸ : ਡਾ: ਸੁਭਾਸ਼ ਸ਼ਰਮਾ
News By Paigam E Jagat — Apr 24, 2024ਐਸ ਏ ਐਸ ਨਗਰ, 24 ਅਪ੍ਰੈਲ - ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਦੇਸ਼ ਨੂੰ ਧਰਮ ਅਤੇ ਜਾਤ ਦੇ ਨਾਂ ਤੇ ਵੰਡ ਕੇ ਆਪਣਾ ਫਾਇਦਾ ਉਠਾਉਂਦੀ ਰਹੀ ਹੈ। ਸਥਾਨਕ ਸੈਕਟਰ-71 ਵਿੱਚ ਜ਼ਿਲ੍ਹਾ ਭਾਜਪਾ ਪ੍ਰਧਾਨ ਸੰਜੀਵ ਵਸ਼ਿਸ਼ਟ ਨਾ…
-
50 ਗ੍ਰਾਮ ਕੋਕੀਨ ਅਤੇ 5 ਗ੍ਰਾਮ ਆਈਸ ਸਮੇਤ ਤਿੰਨ ਵਿਅਕਤੀ ਕਾਬੂ
News By Paigam E Jagat — Apr 24, 2024ਐਸ ਏ ਐਸ ਨਗਰ, 24 ਅਪ੍ਰੈਲ - ਸੀ. ਆਈ. ਏ. ਸਟਾਫ ਮੁਹਾਲੀ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੀ ਸਵਿਫਟ ਕਾਰ ਵਿੱਚੋਂ 50 ਗ੍ਰਾਮ ਕੋਕੀਨ ਅਤੇ 5 ਗ੍ਰਾਮ ਆਈਸ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਵਿਅਕਤੀਆ…
-
ਫਰੈਂਕਫੋਰਟ (ਜਰਮਨੀ) ਵਿੱਖੇ ਡਾ. ਅੰਬੇਡਕਰ ਜੀ, ਮਹਾਤਮਾਂ ਜੋਤੀ ਰਾਓ ਫੂਲੇ ਜੀ ਤੇ ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਮਨਾਇਆਂ
News By Paigam E Jagat — Apr 24, 2024ਨਵਾਂਸ਼ਹਿਰ - ਸਤਿਗੁਰੂ ਰਵਿਦਾਸ ਜੀ ਮਹਾਰਾਜ ਗੁਰੂਘਰ ਫਰੈਂਕਫੋਰਟ (ਜਰਮਨੀ) ਵਿੱਖੇ ਭਾਰਤ ਰਤਨ ਬਾਬਾ ਸਾਹਿਬ ਡਾ.ਅੰਬੇਡਕਰ ਜੀ, ਮਹਾਤਮਾ ਜੋਤੀ ਰਾਓ ਫੂਲੇ ਜੀ ਤੇ ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮਦਿਨ ਜਰਮਨ ਦੀਆ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਨਾਮ ਮਨਾਇਆਂ ਗਿਆ। ਇਸ ਮੌਕੇ ਸਤਿਗ…
-
ਅੱਜ ਆਦਰਸ਼ ਸੌਸ਼ਲ ਵੈਲਫੇਅਰ ਸੋਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਐਸ. ਐੱਚ ਓ. ਥਾਂਣਾ ਗੜ੍ਹਸ਼ੰਕਰ ਸਰਦਾਰ ਗੁਰਿੰਦਰਜੀਤ ਨਾਗਰਾ ਨਾਲ ਮੁਲਾਕਾਤ ਕੀਤੀ
News By Paigam E Jagat — Apr 24, 2024ਅੱਜ ਆਦਰਸ਼ ਸੌਸ਼ਲ ਵੈਲਫੇਅਰ ਸੋਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਐਸ ਐੱਚ ਓ ਥਾਂਣਾ ਗੜ੍ਹਸ਼ੰਕਰ ਸਰਦਾਰ ਗੁਰਿੰਦਰਜੀਤ ਨਾਗਰਾ ਨਾਲ ਮੁਲਾਕਾਤ ਕੀਤੀ l ਇਸ ਮੌਂਕੇ ਸੁਸਾਇਟੀ ਦੇ ਮੁਖ ਬੁਲਾਰਾ ਪ੍ਰੋਫੈ ਜਗਦੀਸ਼ ਰਾਏ, ਸੀਨੀਅਰ ਮੀਤ ਪ੍ਰਧਾਨ ਡ…
-
ਸਮਾਰਟ ਮੀਟਰ ਨਾਲ ਛੇੜ ਛਾੜ ਕਰਦਾ ਇੱਕ ਵਿਅਕਤੀ ਕਾਬੂ, ਦੂਜਾ ਬਚ ਨਿਕਲਿਆ
News By Paigam E Jagat — Apr 24, 2024ਪਟਿਆਲਾ, 24 ਅਪ੍ਰੈਲ - ਪੀ ਐਸ ਪੀ ਸੀ ਐੱਲ ਦੇ ਮੁੱਖ ਦਫਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੰਜੀ: ਜੀ.ਐਸ. ਖੈਹਰਾ ਐਸ.ਈ. ਅੰਮ੍ਰਿਤਸਰ ਦੇ ਸਬਅਰਬਨ ਸਰਕਲ ਤੋਂ ਐਕਸੀਅਨ ਇੰਜੀ: ਮਨੋਹਰ ਸਿੰਘ ਅਤੇ ਐਸ.ਡੀ.ਓ. ਧਰਮਿੰਦਰ ਸਿੰਘ ਨੇ ਆਉਣ ਵਾਲੇ ਗਰਮੀਆਂ ਦੇ ਸੀਜ਼ਨ ਦੌਰਾਨ ਨਿਰ…
-
ਜਿਵੇਂ ਕਿ ਲੋਕ ਸਭਾ 2024 ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ, ਚੰਡੀਗੜ੍ਹ ਸਾਰੇ ਨਾਗਰਿਕਾਂ ਲਈ ਨਿਰਵਿਘਨ ਅਤੇ ਸੰਮਲਿਤ ਵੋਟਿੰਗ ਪ੍ਰਕਿਰਿਆ ਦੀ ਸਹੂਲਤ ਲਈ ਤਿਆਰ ਹੈ।
News By Paigam E Jagat — Apr 24, 2024ਚੰਡੀਗੜ੍ਹ, 24 ਅਪ੍ਰੈਲ, 2024:- ਜਿਵੇਂ ਕਿ ਲੋਕ ਸਭਾ 2024 ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ, ਚੰਡੀਗੜ੍ਹ ਸਾਰੇ ਨਾਗਰਿਕਾਂ ਲਈ ਨਿਰਵਿਘਨ ਅਤੇ ਸੰਮਲਿਤ ਵੋਟਿੰਗ ਪ੍ਰਕਿਰਿਆ ਦੀ ਸਹੂਲਤ ਲਈ ਤਿਆਰ ਹੈ। 1 ਜੂਨ, 2024 ਲਈ ਅਨੁਸੂਚਿਤ, ਚੰਡੀਗੜ੍ਹ ਨੂੰ ਰਣਨੀਤਕ ਤੌਰ 'ਤੇ ਪੂਰੇ…
-
"ਜਨਰਲ ਵਰਗ ਲਈ ਆਵਾਜ਼ ਨਾ ਉਠਾਉਣ ਵਾਲੇ ਉਮੀਦਵਾਰਾਂ ਦਾ ਕੀਤਾ ਜਾਵੇਗਾ ਵਿਰੋਧ"
News By Paigam E Jagat — Apr 24, 2024ਪਟਿਆਲਾ, 24 ਅਪ੍ਰੈਲ - ਜਨਰਲ ਵਰਗ ਲਈ ਆਵਾਜ਼ ਨਾ ਉਠਾਉਣ ਵਾਲੇ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਦਾ ਅਸੀਂ ਵਿਰੋਧ ਕਰਾਂਗੇ। ਇਹ ਐਲਾਨ ਜਨਰਲ ਕੈਟਾਗਿਰੀ ਵੈਲਫੇਅਰ ਰਾਜਨੀਤਕ ਵਿੰਗ ਨੇ ਕੀਤਾ ਹੈ। ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ…
-
ਡਿਪਟੀ ਕਮਿਸ਼ਨਰ ਵੱਲੋਂ ਪੌਦਾ ਲਗਾ ਕੇ ਕੇ.ਸੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨਾਲ ਮਨਾਇਆ ਗਿਆ ਧਰਤੀ ਦਿਵਸ
News By Paigam E Jagat — Apr 24, 2024ਨਵਾਂਸ਼ਹਿਰ - ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਕੇ.ਸੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨਾਲ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਪੌਦੇ ਲਗਾ ਕੇ ਧਰਤੀ ਦਿਵਸ ਸਬੰਧੀ ਮਨਾਇਆ ਗਿਆ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵ…
-
ਚੰਗੀ ਕੁਆਲਿਟੀ ਦਾ ਹੈਲਮੇਟ ਪਾਉਣ ਨਾਲ ਸੜਕ ਹਾਦਸਿਆਂ ਵਿੱਚ ਦਿਮਾਗੀ ਸੱਟ ਦਾ ਖ਼ਤਰਾ 74% ਤੱਕ ਘੱਟ ਜਾਂਦਾ ਹੈ - ਡਾਕਟਰ ਮੁਹੰਮਦ ਸ਼ੋਏਬ
News By Paigam E Jagat — Apr 24, 2024ਹੁਸ਼ਿਆਰਪੁਰ - “ਇਹ ਬਹੁਤ ਮੰਦਭਾਗੀ ਗੱਲ ਹੈ ਕਿ ਪਿਛਲੇ 12 ਸਾਲਾਂ ਵਿੱਚ ਵਿਸ਼ਵ ਪੱਧਰ 'ਤੇ ਸੜਕ ਹਾਦਸਿਆਂ ਵਿੱਚ 5% ਦੀ ਕਮੀ ਆਈ ਹੈ, ਜਦੋਂ ਕਿ ਭਾਰਤ ਵਿੱਚ ਇਹ 15.3% ਵਧਿਆ ਹੈ। ਭਾਰਤ ਵਿੱਚ ਟ੍ਰੈਫਿਕ ਨਾਲ ਸਬੰਧਤ 83% ਮੌਤਾਂ ਵਿੱਚ ਸੜਕ ਹਾਦਸਿਆਂ ਦਾ ਯੋਗਦਾਨ ਹੈ।" ਆਈ.ਵੀ…
-
ਸ਼੍ਰੀਮਦ ਭਾਗਵਤ ਆਤਮਾ ਵਿੱਚ ਭਗਤੀ, ਗਿਆਨ ਅਤੇ ਤਿਆਗ ਦੀਆਂ ਭਾਵਨਾਵਾਂ ਪੈਦਾ ਕਰਦਾ ਹੈ ਅਤੇ ਇਸਨੂੰ ਸੁਣਨ ਨਾਲ ਹੀ ਵਿਅਕਤੀ ਦੇ ਪਾਪ ਪੁੰਨਾਂ ਵਿੱਚ ਬਦਲ ਜਾਂਦੇ ਹਨ - ਸ਼੍ਰੀ ਆਨੰਦ ਜੀ ਮਹਾਰਾਜ ਬ੍ਰਿੰਦਾਵਨ ਧਾਮ
News By Paigam E Jagat — Apr 24, 2024ਗੜ੍ਹਸ਼ੰਕਰ 24 ਅਪ੍ਰੈਲ - ਮਾਤਾ ਨੈਣਾ ਦੇਵੀ ਮੰਦਿਰ ਝੋਨੋਵਾਲ ਬੀਤ ਵਿਖੇ ਚੱਲ ਰਹੀ ਭਾਗਵਤ ਕਥਾ ਸੰਪੰਨ ਹੋ ਗਈ। ਕਥਾ ਦੀ ਸਮਾਪਤੀ ਮੌਕੇ ਹਵਨ ਯੱਗ ਅਤੇ ਭੰਡਾਰਾ ਕਰਵਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹਿਲਾਂ ਹਵਨ ਯੱਗ ਵਿਚ ਅਹੁਤੀ ਡਾਲੀ ਅਤੇ ਫਿਰ ਪ੍ਰਸ਼ਾਦ…
-
ਸਤਲੁਜ ਦਰਿਆ ਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ
News By Paigam E Jagat — Apr 24, 2024ਨਵਾਂਸ਼ਹਿਰ - ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਪੈਂਦੇ ਦਰਿਆ ਸਤਲੁਜ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ’ਤੇ ਪਾਬੰਦੀ ਲਗਾਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ 2) ਦੀ ਧਾਰਾ 144 ਅਧੀਨ…
-
ਮਿੱਟੀ ਪਰਖ ਅਤੇ ਮਿੱਟੀ ਦੇ ਨਮੂਨੇ ਲੈਣ ਸਬੰਧੀ ਮਾਹਿਰਾਂ ਵਲੋਂ ਦਿੱਤੀ ਗਈ ਟ੍ਰੇਨਿੰਗ
News By Paigam E Jagat — Apr 24, 2024ਹੁਸ਼ਿਆਰਪੁਰ - ਜਵਾਹਰ ਨਵੋਦਿਆ ਵਿਦਿਆਲਿਆ ਪਿੰਡ ਫਲਾਹੀ ਜ਼ਿਲ੍ਹਾ ਹੁਸਿਆਰਪੁਰ ਵਿਖੇ ਸਕੂਲ ਦੇ ਵਿਦਿਆਰਥੀਆਂ ਨੂੰ ਮਿੱਟੀ ਪਰਖ ਅਤੇ ਮਿੱਟੀ ਦੇ ਨਮੂਨੇ ਲੈਣ ਸਬੰਧੀ ਖੇਤੀਬਾੜੀ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਹੁਸਿਆਰਪੁਰ ਦੇ ਮਾਹਿਰਾਂ ਵਲੋਂ ਟ੍ਰੇਨਿੰਗ ਦਿੱਤੀ ਗਈ। ਮਿੱਟੀ ਪ…