World News
Everything beyond India
-
ਭਲਕੇ ਪੈਰਾਗਾਨ 69 ਦੇ ਸਮਾਗਮ ਵਿੱਚ ਸ਼ਾਮਿਲ ਹੋਣਗੇ ਪ੍ਰਿਆ ਦੱਤ ਅਤੇ ਫੌਜਾ ਸਿੰਘ
News By Paigam E Jagat — Apr 26, 2024ਐਸ ਏ ਐਸ ਨਗਰ, 26 ਅਪ੍ਰੈਲ - ਨੰਨੇ ਮਣਕੇ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69, ਮੁਹਾਲੀ ਵਿਖੇ ਭਲਕੇ (27 ਅਪ੍ਰੈਲ ਨੂੰ) ਸਾਬਕਾ ਮੈਂਬਰ ਪਾਰਲੀਮੈਂਟ ਅਤੇ ਨਰਗਿਸ ਫਾਉਂਡੇਸ਼ਨ ਦੀ ਪ੍ਰਧਾਨ ਪ੍ਰਿਆ ਦੱਤ ਅਤੇ ਅੰਤਰਰਾਸ਼ਟਰੀ ਦੌੜਾਕ ਬਾਪੂ ਫੌਜਾ ਸਿੰਘ ਵੱਲੋਂ ਸਕੂਲ ਦੇ…
-
ਰਤਨ ਗਰੁੱਪ ਦਾ ਅਮਰੀਕਾ ਦੀ ਕਲੇਅਰਮੌਂਟ ਯੂਨੀਵਰਸਿਟੀ ਨਾਲ ਕਰਾਰ
News By Paigam E Jagat — Apr 26, 2024ਐਸ ਏ ਐਸ ਨਗਰ, 26 ਅਪ੍ਰੈਲ - ਮੁਹਾਲੀ ਦੇ ਰਤਨ ਗਰੁੱਪ ਆਫ਼ ਕਾਲਜਿਜ ਦੇ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਅਤੇ ਨਰਸਿੰਗ ਕਾਲਜ ਨੇ ਅਮਰੀਕਾ ਦੀ ਕਲੇਅਰਮੌਂਟ ਯੂਨੀਵਰਸਿਟੀ ਨਾਲ ਇੱਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਕਾਲਜ ਦੇ ਐਮ ਐਡ ਦੇ ਵਿਦਿਆਰਥੀ ਇੱਕ ਸਾਲ ਰਤਨ ਪ੍ਰੋਫੈਸ਼ਨਲ ਕ…
-
ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਪੰਥ ਦੀ ਜਿੱਤ : ਪਰਵਿੰਦਰ ਸਿੰਘ ਸੋਹਾਣਾ
News By Paigam E Jagat — Apr 26, 2024ਐਸ ਏ ਐਸ ਨਗਰ, 26 ਅਪ੍ਰੈਲ - ਵਿਧਾਨ ਸਭਾ ਹਲਕਾ ਮੁਹਾਲੀ ਵਿੱਚ 3 ਮਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਦੀ ਕਾਮਯਾਬੀ ਲਈ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲ…
-
ਮੰਗਲਸੂਤਰ ਸਬੰਧੀ ਬੇਬੁਨਿਆਦ ਹਊਆ ਖੜ੍ਹਾ ਕਰ ਕੇ ਮੁਲਕ ਦੀ ਬਹੁਗਿਣਤੀ ਦੀਆਂ ਵੋਟਾਂ ਬਟੋਰਨਾ ਚਾਹੁੰਦੇ ਹਨ ਮੋਦੀ : ਬਲਬੀਰ ਸਿੰਘ ਸਿੱਧੂ
News By Paigam E Jagat — Apr 26, 2024ਐਸ.ਏ.ਐਸ.ਨਗਰ, 26 ਅਪ੍ਰੈਲ - ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਨਾਂ ਮਤਲਬ ਦਾ ਹਊਆ ਖੜ੍ਹਾ ਕਰ ਕੇ ਮੁਲਕ ਦੀ ਬਹੁਗਿਣਤੀ ਦੀਆਂ ਵੋਟਾਂ ਬਟੋਰਨਾ ਚਾਹੁੰਦੇ ਹਨ। ਸ੍ਰੀ ਮੋਦੀ ਵਲੋ…
-
ਪਿੰਡ ਬਾੜੀਆਂ ਕਲਾਂ ਦੇ ਆਪਣੇ ਲਾਡਲੇ ਸ਼ਾਗਿਰਦ ਬਿਪਨਜੀਤ ਸਿੰਘ ਬੇਦੀ (ਪ੍ਰਸਿੱਧ ਲੇਖਕ ਅਤੇ ਵੈਦ ਰਾਮ ਸਿੰਘ ਬੇਦੀ ਦੇ ਪੋਤਰੇ ) ਅਤੇ ਮੈਡਮ ਜਸਵੀਰ ਕੌਰ ਨੂੰ ਨਿੱਕੀਆਂ ਕਰੂੰਬਲਾਂ ਭੇਂਟ ਕਰਦੇ ਹੋਏ ਬਲਜਿੰਦਰ ਮਾਨ
News By Paigam E Jagat — Apr 26, 2024ਪਿੰਡ ਬਾੜੀਆਂ ਕਲਾਂ ਦੇ ਆਪਣੇ ਲਾਡਲੇ ਸ਼ਾਗਿਰਦ ਬਿਪਨਜੀਤ ਸਿੰਘ ਬੇਦੀ (ਪ੍ਰਸਿੱਧ ਲੇਖਕ ਅਤੇ ਵੈਦ ਰਾਮ ਸਿੰਘ ਬੇਦੀ ਦੇ ਪੋਤਰੇ ) ਅਤੇ ਮੈਡਮ ਜਸਵੀਰ ਕੌਰ ਨੂੰ ਨਿੱਕੀਆਂ ਕਰੂੰਬਲਾਂ ਭੇਂਟ ਕਰਦੇ ਹੋਏ ਬਲਜਿੰਦਰ ਮਾਨ
-
ਪੰਜਾਬ ਯੂਨੀਵਰਸਿਟੀ ਨੇ ਅੱਜ ਹੇਠ ਲਿਖੇ ਕੋਰਸਾਂ ਦੇ ਦਸੰਬਰ, 2023 ਦੇ ਇਮਤਿਹਾਨ ਦਾ ਨਤੀਜਾ ਘੋਸ਼ਿਤ/ਜਨਤਕ ਕਰ ਦਿੱਤਾ ਹੈ।
News By Paigam E Jagat — Apr 26, 2024ਚੰਡੀਗੜ੍ਹ, 26 ਅਪ੍ਰੈਲ, 2024:- ਪੰਜਾਬ ਯੂਨੀਵਰਸਿਟੀ ਨੇ ਅੱਜ ਹੇਠ ਲਿਖੇ ਕੋਰਸਾਂ ਦੇ ਦਸੰਬਰ, 2023 ਦੇ ਇਮਤਿਹਾਨ ਦਾ ਨਤੀਜਾ ਘੋਸ਼ਿਤ/ਜਨਤਕ ਕਰ ਦਿੱਤਾ ਹੈ। 1. ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (CDOE) ਤੀਸਰਾ ਸਮੈਸਟਰ ਪ੍ਰੀਖਿਆ- ਦਸੰਬਰ, 2023 2. ਮਾਸਟਰ ਆਫ਼ ਬਿਜ…
-
ਪੰਜਾਬ ਯੂਨੀਵਰਸਿਟੀ ਨੇ ''ਤਰੰਗ: ਖੁਸ਼ੀਆਂ ਦੇ ਸੰਗ'' ਦੀ ਪ੍ਰਦਰਸ਼ਨੀ ਲਗਾਈ
News By Paigam E Jagat — Apr 26, 2024ਚੰਡੀਗੜ੍ਹ, 26 ਅਪ੍ਰੈਲ, 2024:- ਸੈਂਟਰ ਫਾਰ ਸੋਸ਼ਲ ਵਰਕ ਪੰਜਾਬ ਯੂਨੀਵਰਸਿਟੀ ਵੱਲੋਂ "ਤਰੰਗ: ਖੁਸ਼ੀਆਂ ਦੇ ਸੰਗ,"; ਸੈਂਟਰ ਫਾਰ ਸੋਸ਼ਲ ਵਰਕ ਪੰਜਾਬ ਯੂਨੀਵਰਸਿਟੀ ਦੇ ਚੇਅਰਪਰਸਨ ਡਾ. ਗੌਰਵ ਗੌੜ ਨੇ ਦੱਸਿਆ ਕਿ 'ਵੋਕਲ ਫਾਰ ਲੋਕਲ' ਪਹਿਲਕਦਮੀ ਦੇ ਸਬੰਧ ਵਿੱਚ ਵਿਦਿਆਰਥੀਆਂ,…
-
ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ (IIC-PU) ਦੇ ਸਹਿਯੋਗ ਨਾਲ 26 ਅਪ੍ਰੈਲ 2024 ਨੂੰ UIPS, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਵਿਸ਼ਵ ਬੌਧਿਕ ਸੰਪਤੀ ਦਿਵਸ ਮਨਾਇਆ ਗਿਆ।
News By Paigam E Jagat — Apr 26, 2024ਚੰਡੀਗੜ੍ਹ, 26 ਅਪ੍ਰੈਲ, 2024:- ਆਈਪੀਆਰ ਦਿਵਸ 2024, "ਆਈਪੀ ਅਤੇ ਐਸਡੀਜੀਜ਼: ਨਵੀਨਤਾ ਅਤੇ ਸਿਰਜਣਾਤਮਕਤਾ ਨਾਲ ਸਾਡਾ ਸਾਂਝਾ ਭਵਿੱਖ ਬਣਾਉਣਾ" ਦੇ ਥੀਮ ਦੀ ਪਾਲਣਾ ਕਰਦੇ ਹੋਏ, ਸਮਾਗਮ ਦੀ ਸ਼ੁਰੂਆਤ ਆਈਆਈਸੀ-ਯੂਆਈਪੀਐਸ ਦੇ ਚੇਅਰਪਰਸਨ ਅਤੇ ਪ੍ਰਧਾਨ, ਪ੍ਰੋਫੈਸਰ ਅਨਿਲ ਕੁਮਾਰ…
-
UIET ਵਿਖੇ ਯੂਨੀਵਰਸਲ ਮਨੁੱਖੀ ਮੁੱਲਾਂ (UHV) 'ਤੇ 5 ਦਿਨਾਂ ਵਿਦਿਆਰਥੀ ਵਿਕਾਸ ਪ੍ਰੋਗਰਾਮ (SDP) ਸਮਾਪਤ ਹੋਇਆ
News By Paigam E Jagat — Apr 26, 2024ਚੰਡੀਗੜ੍ਹ, 26 ਅਪ੍ਰੈਲ, 2024:- ਯੂਨੀਵਰਸਲ ਹਿਊਮਨ ਵੈਲਿਊਜ਼ (UHV) ਸੈੱਲ ਨੇ UIET ਅਤੇ TEC, ਪੰਜਾਬ ਯੂਨੀਵਰਸਿਟੀ (PU) ਦੇ ਸਹਿਯੋਗ ਨਾਲ UIET ਦੇ ਮਕੈਨੀਕਲ ਵਿਭਾਗ ਵਿੱਚ 22 ਅਪ੍ਰੈਲ, 2024 ਤੋਂ 26 ਅਪ੍ਰੈਲ, 2024 ਤੱਕ ਪੰਜ ਦਿਨਾਂ ਵਿਦਿਆਰਥੀ ਵਿਕਾਸ ਪ੍ਰੋਗਰਾਮ (SDP…
-
ਸਾਹਲੋਂ ਸੇਵਾ ਸੁਸਾਇਟੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ ਨੂੰ 24 ਕੰਪਿਊਟਰ ਭੇਂਟ
News By Paigam E Jagat — Apr 26, 2024ਨਵਾਂਸ਼ਹਿਰ - "ਸਾਹਲੋਂ ਸੇਵਾ ਸੁਸਾਇਟੀ" ਵਲੋਂ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ (ਸ.ਭ.ਸ.ਨਗਰ)ਨੂੰ ਡੈੱਲ ਦੇ 24 ਨਵੇਂ ਕੰਪਿਊਟਰ ਤੇ ਦੋ ਪ੍ਰਿੰਟਰ ਭੇਂਟ ਕੀਤੇ ਗਏ ਜਿਨ੍ਹਾਂ ਦੀ ਕੀਮਤ ਲਗਭਗ 12 ਲੱਖ ਬਣਦੀ ਹੈ। ਐੱਨ ਆਰ ਆ…
-
ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਲੋਂ ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੀ ਸ਼ਲਾਘਾ
News By Paigam E Jagat — Apr 26, 2024ਨਵਾਂਸ਼ਹਿਰ - ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ ਸਤਨਾਮ ਸਿੰਘ ਜਲਵਾਹਾ ਢਾਹਾਂ ਕਲੇਰਾਂ ਵਿਖੇ ਪੁੱਜੇ। ਉਹਨਾਂ ਹਸਪਤਾਲ ਦੇ ਪ੍ਰਬੰਧਕੀ ਟਰੱਸਟ ਦਫਤਰ ਵਿਖੇ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨਾਲ ਮੁਲਾਕਾਤ ਕੀਤੀ ਅਤੇ ਉਹਨ…
-
ਨਵਾਂਸ਼ਹਿਰ ਵਿਖੇ ਅੱਜ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਜਾਵੇਗਾ
News By Paigam E Jagat — Apr 26, 2024ਨਵਾਂਸ਼ਹਿਰ - ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 133ਵਾ ਜਨਮ ਦਿਨ ਨੂੰ ਸਮਰਪਿਤ ਬਹੁਜਨ ਸਮਾਜ ਪਾਰਟੀ,ਵਿਧਾਨਸਭਾ ਹਲਕਾ ਨਵਾਂਸ਼ਹਿਰ ਵਲੋਂ ਮਿਤੀ 27/04/2024 ਦਿਨ ਸ਼ਨੀਵਾਰ ਨੂੰ ਸਮਾਂ ਸ਼ਾਮ 6 ਵਜੇ ਤੋਂ ਸ਼ਾਮ 10ਵਜੇ ਤੱਕ,ਸਥਾਨ ਬਾਬਾ ਸਾਹਿਬ ਡਾ. ਬੀ.ਆਰ.…