World News
Everything beyond India
-
ਮੰਦਰ ਬਾਬਾ ਨਾਹਰ ਸਿੰਘ ਜੀ, ਕੋਟ ਦੀ ਪ੍ਰਬੰਧਕੀ ਕਮੇਟੀ ਨੇ ਪਿੰਡ ਮੈਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤਕਸੀਮ ਕੀਤੀ
News By Paigam E Jagat — Apr 30, 2024ਗੜਸ਼ੰਕਰ, 30 ਅਪ੍ਰੈਲ - ਮੰਦਰ ਬਾਬਾ ਨਾਹਰ ਸਿੰਘ ਜੀ, ਕੋਟ ਦੀ ਪ੍ਰਬੰਧਕੀ ਕਮੇਟੀ ਵੱਲੋਂ ਪਿੰਡ ਮੈਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤਕਸੀਮ ਕੀਤੀ ਗਈ। ਪ੍ਰਬੰਧਕੀ ਕਮੇਟੀ ਤੋਂ ਪ੍ਰਧਾਨ ਸਿਕੰਦਰ ਸਿੰਘ ਰਾਣਾ ਵੱਲੋਂ ਇਹ ਸਮੱਗਰੀ ਭੇਂਟ ਕੀਤੀ…
-
ਕੌਮਾਂਤਰੀ ਮਜਦੂਰ ਦਿਵਸ ਮੌਕੇ ਮਜਦੂਰ ਜਥੇਬੰਦੀਆਂ ਵੱਲੋਂ ਕਨਵੈਨਸ਼ਨ ਭਲਕੇ
News By Paigam E Jagat — Apr 30, 2024ਲੁਧਿਆਣਾ - ਲੁਧਿਆਣੇ ਦੀਆਂ ਸਨਅਤੀ ਮਜਦੂਰ ਜਥੇਬੰਦੀਆਂ ਕਾਰਖਾਨਾ ਮਜਦੂਰ ਯੂਨੀਅਨ ਅਤੇ ਟੈਕਸਟਾਇਲ-ਹੌਜਰੀ ਕਾਮਗਾਰ ਯੂਨੀਅਨ ਵੱਲੋਂ ਨੌਜਵਾਨ ਭਾਰਤ ਸਭਾ ਦੇ ਸਹਿਯੋਗ ਨਾਲ਼ ਕੱਲ ਸਵੇਰੇ 10 ਵਜੇ ਮਜਦੂਰ ਲਾਇਬ੍ਰੇਰੀ ਈ.ਡਬਲਯੂ.ਐਸ ਕਲੋਨੀ ਲੁਧਿਆਣਾ ਵਿਖੇ ਮਜਦੂਰ ਦਿਵਸ ਕਨਵੈਨਸ਼ਨ ਕੀ…
-
ਮਜ਼ਦੂਰ ਦਿਵਸ ਅਤੇ ਲੋਕ ਸਭਾ ਚੋਣਾਂ-2024 ਦੇ ਮੱਦੇ ਨਜ਼ਰ ਕਿਰਤੀਆਂ ਦੇ ਮੁੱਦੇ -ਬਲਦੇਵ ਭਾਰਤੀ
News By Paigam E Jagat — Apr 30, 2024ਨਵਾਂਸ਼ਹਿਰ - ਅੱਜ ਵਿਸ਼ਵ ਭਰ ਵਿੱਚ 138 ਵਾਂ ਅੰਤਰਰਾਸ਼ਟਰੀ ਲੇਬਰ ਡੇ (ਮਜ਼ਦੂਰ ਦਿਵਸ) ਮਨਾਇਆ ਜਾ ਰਿਹਾ ਹੈ। ਪਰ ਕਿਰਤੀ ਵਰਗ ਦਾ ਵੱਡਾ ਹਿੱਸਾ ਅੱਜ ਤੱਕ ਵੀ ਆਪਣੇ ਬਣਦੇ ਹੱਕ ਪ੍ਰਾਪਤ ਨਹੀਂ ਕਰ ਸਕਿਆ। ਦੂਸਰੇ ਪਾਸੇ ਅੱਜ ਦੇਸ਼ ਭਰ ਲੋਕ ਸਭਾ ਚੋਣਾਂ ਦਾ ਮਹਾਂ ਕੁੰਭ ਵੀ ਜਾਰੀ ਹੈ…
-
ਲੋਕ ਗੀਤਾਂ ਰਾਹੀਂ ਦਿੱਤਾ 100% ਵੋਟਿੰਗ ਦਾ ਸੁਨੇਹਾ
News By Paigam E Jagat — Apr 30, 2024ਊਨਾ, 30 ਅਪਰੈਲ:- ਊਨਾ ਜ਼ਿਲ੍ਹੇ ਵਿੱਚ, ਊਨਾ ਜ਼ਿਲ੍ਹਾ ਪ੍ਰਸ਼ਾਸਨ ਲੋਕ ਸਭਾ ਆਮ ਚੋਣਾਂ ਅਤੇ 2 ਵਿਧਾਨ ਸਭਾ ਉਪ ਚੋਣਾਂ ਵਿੱਚ ਹਰੇਕ ਦੀ ਭਾਗੀਦਾਰੀ ਦੁਆਰਾ ਵੱਧ ਤੋਂ ਵੱਧ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਸਵੀਪ ਦੇ ਤਹਿਤ ਨਵੀਨਤਮ ਪ੍ਰਯੋਗਾਂ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ…
-
"ਮਜ਼ਦੂਰ ਦਿਵਸ" ਦੀਆਂ ਵਧਾਈਆਂ ਜੀਓ!
News By Paigam E Jagat — Apr 30, 2024ਕਿਰਤੀ ਲੋਕਾਂ ਦੀ ਮੁਕਤੀ ਦੇ ਸੰਘਰਸ਼ ਦੇ ਸ਼ਾਨਾਮੱਤੇ ਅਤੇ ਗੌਰਵਮਈ ਵਿਰਸੇ ਦਾ ਪ੍ਰਤੀਕ ਮਈ ਦਿਵਸ( ਮਜ਼ਦੂਰ ਦਿਵਸ) ਦੁਨੀਆ ਦੇ ਕੋਨੇ ਕੋਨੇ ਵਿੱਚ ਮਨਾਇਆ ਜਾਂਦਾ ਹੈ। ਅੱਜ ਤੋਂ 138 ਸਾਲ ਪਹਿਲਾਂ 1 ਮਈ 1886 ਨੂੰ ਅਮਰੀਕਾ ਦੇ ਈਲੀਅਨਜ਼ ਪ੍ਰਾਂਤ ਦੇ ਸ਼ਹਿਰ ਸ਼ਿਕਾਗੋ ਅਤੇ ਕਈ ਹੋਰ ਹਿ…
-
ਚੋਣਾਂ ਦੇ ਮੱਦੇਨਜ਼ਰ, 2 ਮਈ ਨੂੰ ਈਵੀਐਮ/ਵੀਵੀਪੀਏਟੀ ਦਾ ਪਹਿਲਾ ਰੈਂਡਮਾਈਜ਼ੇਸ਼ਨ
News By Paigam E Jagat — Apr 30, 2024ਊਨਾ, 30 ਅਪ੍ਰੈਲ:- ਊਨਾ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਉਪ ਚੋਣਾਂ ਲਈ ਹਲਕਾਵਾਰ ਈਵੀਐਮ/ਵੀਵੀਪੀਏਟੀ ਮਸ਼ੀਨਾਂ ਦਾ ਪਹਿਲਾ ਪੱਧਰੀ ਰੈਂਡਮਾਈਜੇਸ਼ਨ 2 ਮਈ ਨੂੰ ਸਵੇਰੇ 9 ਵਜੇ ਡੀਸੀ ਦਫ਼ਤਰ ਵਿੱਚ ਹੋਵੇਗਾ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿ…
-
ਡੀਸੀ ਨੇ ਸੁਪਰਡੈਂਟ ਸੁਮਨ ਸ਼ਰਮਾ ਨੂੰ ਸੇਵਾਮੁਕਤ ਹੋਣ ’ਤੇ ਵਧਾਈ ਦਿੱਤੀ।
News By Paigam E Jagat — Apr 30, 2024ਊਨਾ, 30 ਅਪ੍ਰੈਲ:- ਡਿਪਟੀ ਕਮਿਸ਼ਨਰ ਊਨਾ ਜਤਿਨ ਲਾਲ ਨੇ ਮਾਲ ਵਿਭਾਗ ਦੇ ਸੁਪਰਡੈਂਟ ਗ੍ਰੇਡ-1 ਸੁਮਨ ਸ਼ਰਮਾ ਦੀ ਸੇਵਾਮੁਕਤੀ 'ਤੇ ਕਰਵਾਏ ਗਏ ਵਿਦਾਇਗੀ ਸਮਾਗਮ 'ਚ ਉਨ੍ਹਾਂ ਦੇ ਉਜਵਲ ਅਤੇ ਸਿਹਤਮੰਦ ਭਵਿੱਖ ਦੀ ਕਾਮਨਾ ਕੀਤੀ | ਡੀਸੀ ਨੇ ਸੁਮਨ ਦੀ ਕੁਸ਼ਲਤਾ ਅਤੇ ਵਿਭਾਗ ਵਿੱਚ ਸ…
-
4 ਮਈ ਦਿਨ ਸ਼ਨੀਵਾਰ ਨੂੰ ਨਗਰ ਕੌਂਸਲ ਸੰਤੋਸ਼ਗੜ੍ਹ ਵਿਖੇ 29ਵਾਂ ਵਿਸ਼ਾਲ ਭਗਵਤੀ ਜਾਗਰਣ
News By Paigam E Jagat — Apr 30, 2024ਸੰਤੋਸ਼ਗੜ੍ਹ 30 ਅਪ੍ਰੈਲ 2024:- ਨਗਰ ਕੌਂਸਲ ਸੰਤੋਸ਼ਗੜ੍ਹ ਵਿਖੇ 29ਵਾਂ ਵਿਸ਼ਾਲ ਭਗਵਤੀ ਜਾਗਰਣ 4 ਮਈ ਦਿਨ ਸ਼ਨੀਵਾਰ ਨੂੰ ਬਾਲ ਸਰਸਵਤੀ ਸਕੂਲ ਸੰਤੋਸ਼ਗੜ੍ਹ ਦੇ ਸਾਹਮਣੇ ਕਰਵਾਇਆ ਜਾ ਰਿਹਾ ਹੈ। ਜਿਸਦੇ ਉਪਲਕਸ਼ ਵਿੱਚ ਅੱਜ ਮੰਗਲਵਾਰ ਦੇਰ ਸ਼ਾਮ ਪੂਜਾ ਅਰਚਨਾ ਤੋਂ ਬਾਦ ਝੰਡੇ ਦੀ…
-
ਅਨੀਤਾ ਜੋਸ਼ੀ ਨੂੰ ਵਿਸ਼ਵ ਬ੍ਰਾਹਮਣ ਪਰਿਸ਼ਦ ਦੇ ਜਿਲ੍ਹਾ ਮੁਹਾਲੀ ਦੇ ਨਾਰੀ ਸ਼ਕਤੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ
News By Paigam E Jagat — Apr 29, 2024ਐਸ ਏ ਐਸ ਨਗਰ, 29 ਅਪ੍ਰੈਲ - ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਦੀ ਮੈਂਬਰ ਸ੍ਰੀਮਤੀ ਅਨੀਸ਼ਾ ਅਨੀਤਾ ਜੋਸ਼ੀ ਨੂੰ ਵਿਸ਼ਵ ਬ੍ਰਾਹਮਣ ਪਰਿਸ਼ਦ ਦੇ ਜਿਲ੍ਹਾ ਮੁਹਾਲੀ ਦੇ ਨਾਰੀ ਸ਼ਕਤੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪਰਿਸ਼ਦ ਦੇ ਜਨਰਲ ਸਕੱਤਰ ਅਵਿਨਾਸ਼ ਮਨਨ…
-
ਅਧਿਆਪਕ ਕਪਿਲ ਮੋਹਨ ਨੂੰ ਮਿਲਿਆ ਨਕਦੀ ਅਤੇ ਦਸਤਾਵੇਜ਼ਾਂ ਨਾਲ ਭਰਿਆ ਪਰਸ ਮਾਲਕ ਵਾਪਿਸ ਕੀਤਾ
News By Paigam E Jagat — Apr 29, 2024ਕੁਰਾਲੀ, 29 ਅਪ੍ਰੈਲ - ਨੇੜਲੇ ਪਿੰਡ ਗੋਸਲਾਂ ਸਕੂਲ ਦੇ ਹਿੰਦੀ ਅਧਿਆਪਕ ਅਤੇ ਸਮਾਜ ਸੇਵੀ ਕਪਿਲ ਮੋਹਨ ਅਗਰਵਾਲ ਨੂੰ ਬੀਤੇ ਦਿਨ ਸਥਾਨਕ ਮੋਰਿੰਡਾ ਰੋਡ ਤੇ ਬਾਈਪਾਸ ਨੇੜੇ ਇੱਕ ਪਰਸ ਮਿਲਿਆ ਜਿਸ ਵਿੱਚ ਨਕਦੀ, ਦੋ ਏ ਟੀ ਐਮ ਕਾਰਡ, ਪੈਨ ਕਾਰਡ, ਆਧਾਰ ਕਾਰਡ ਅਤੇ ਜਰੂਰੀ ਦਸਤਾਵੇਜ…
-
ਬ੍ਰਹਮਾਕੁਮਾਰੀ ਸੰਸਥਾ ਦੇ ਇਤਿਹਾਸ ਤੇ ਬਣੀ ਫਿਲਮ ਦਿ ਲਾਈਟ ਦੀ ਮੁਹਾਲੀ ਵਿੱਚ ਹੋਈ ਸਕਰਨੀਨਿੰਗ
News By Paigam E Jagat — Apr 29, 2024ਐਸ ਏ ਐਸ ਨਗਰ, 29 ਅਪ੍ਰੈਲ - ਬ੍ਰਹਮਾ ਕੁਮਾਰੀ ਸੰਸਥਾ ਦੇ ਸੰਸਥਾਪਕ ਸ਼੍ਰੀ ਬ੍ਰਹਮਾ ਬਾਬਾ ਅਤੇ ਬ੍ਰਹਮਾਕੁੁਮਾਰੀ ਸੰਸਥਾ ਦੇ ਇਤਿਹਾਸ ਤੇ ਆਧਾਰਿਤ ਅਧਿਆਤਮਿਕ ਐਨੀਮੇਟਿਡ ਫਿਲਮ ‘ਦਿ ਲਾਈਟ’ ਦੀ ਸਕਰੀਨਿੰਗ ਬੈਸਟੇਕ ਮਾਲ, ਸੈਕਟਰ 66ਵਿਖੇ ਹੋਈ। ਫਿਲਮ ਦੀ ਕਹਾਣੀ ਇੱਕ ਅਮੀਰ ਅਤੇ ਖ…
-
ਮਸ਼ਹੂਰ ਅਦਾਕਾਰ ਬੀ. ਐਨ. ਸ਼ਰਮਾ ਨੇ ਰਿਲੀਜ ਕੀਤਾ ਗਾਇਕ ਨਰਿੰਦਰ ਦਾ ਗੀਤ ‘ਮਾਫੀਆ ਅਪੀਲ’
News By Paigam E Jagat — Apr 29, 2024ਖਰੜ, 29 ਅਪ੍ਰੈਲ - ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਬੀ.ਐਨ.ਸ਼ਰਮਾ ਅਤੇ ਉਹਨਾਂ ਦੇ ਬੇਟੇ ਨਗੇਸ਼ਵਰ ਸ਼ਰਮਾ ਵਲੋਂ ਗਾਇਕ ਨਰਿੰਦਰ ਦਾ ਪਲੇਠਾ ਸ਼ਿੰਗਲ ਟਰੈਕ ‘ਮਾਫੀਆ ਅਪੀਲ’ ਰਿਲੀਜ਼ ਕੀਤਾ ਗਿਆ। ਇਸ ਸੰਬੰਧੀ ਨੇ ਸਟਰੇਂਜਰ ਸਟੂਡਿਓ ਘੜੂੰਆਂ ਵਿਖੇ ਆਯੋਜਿਤ ਸਮਾਗਮ ਦੌਰ…