World News
Everything beyond India
-
ਔਰਤਾਂ ਵਿੱਚ ਕਾਰਡੀਓਵੈਸਕੁਲਰ ਸਿਹਤ 'ਤੇ CME: PGIMER ਦੁਆਰਾ ਆਯੋਜਿਤ ਰਣਨੀਤੀਆਂ ਅਤੇ ਰੋਕਥਾਮ
News By Paigam E Jagat — May 04, 2024ਕਾਰਡੀਓਵੈਸਕੁਲਰ ਬਿਮਾਰੀ ਭਾਰਤ ਵਿੱਚ ਇੱਕ ਪ੍ਰਮੁੱਖ ਸਿਹਤ ਚਿੰਤਾ ਹੈ, ਜੋ ਹਰ ਸਾਲ ਵੱਡੀ ਗਿਣਤੀ ਵਿੱਚ ਮੌਤਾਂ ਲਈ ਜ਼ਿੰਮੇਵਾਰ ਹੈ। ਕਾਰਡੀਓਵੈਸਕੁਲਰ ਬਿਮਾਰੀਆਂ ਦੇ ਜੋਖਮ ਦੇ ਕਾਰਕ ਮੁੱਖ ਤੌਰ 'ਤੇ ਹਾਈਪਰਟੈਨਸ਼ਨ, ਸ਼ੂਗਰ, ਮੋਟਾਪਾ, ਬੈਠੀ ਜੀਵਨ ਸ਼ੈਲੀ ਅਤੇ ਤਣਾਅ ਪੱਛਮੀ ਦੇ…
-
ਕੌਮੀ ਪਾਰਟੀਆਂ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ : ਐਨ. ਕੇ. ਸ਼ਰਮਾ
News By Paigam E Jagat — May 04, 2024ਪਟਿਆਲਾ, 4 ਮਈ - ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਪਾਰਲੀਮਾਨੀ ਹਲਕੇ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਕਿਹਾ ਹੈ ਕਿ ਕੌਮੀ ਪਾਰਟੀਆਂ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ਵਿਚ ਝੋਕਣਾ ਚਾਹੁੰਦੀਆਂ ਹਨ ਤੇ ਦੇਸ਼ ਦੇ ਅੰਨਦਾਤੇ ’ਤੇ ਕਹਿਰ ਢਾਹੁਣ ਲੱਗੀਆਂ ਹੋਈਆਂ ਹਨ। ਐਨ ਕੇ ਸ਼…
-
ਦੇਸ਼ ਭਗਤ ਯੂਨੀਵਰਸਿਟੀ ਨੇ ਕੀਤਾ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਨਮਾਨ
News By Paigam E Jagat — May 04, 2024ਮੰਡੀ ਗੋਬਿੰਦਗੜ੍ਹ, 4 ਮਈ - ਦੇਸ਼ ਭਗਤ ਯੂਨੀਵਰਸਿਟੀ ਦੀ ਇੰਜੀਨੀਅਰਿੰਗ ਟੈਕਨਾਲੋਜੀ ਅਤੇ ਕੰਪਿਊਟਿੰਗ ਫੈਕਲਟੀ ਨੇ ਆਪਣੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਸਨਮਾਨ ਕਰਨ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ। "ਆਨਰਿੰਗ ਬ੍ਰਿਲੀਅਨਸ: ਇਨਸਪਾਇਰਿੰਗ ਟ…
-
ਜਰੂਰਤ ਮੰਦ ਪਰਿਵਾਰ ਦੀ ਬੇਟੀ ਦੀ ਆਰਥਿਕ ਸਹਾਇਤਾ ਕੀਤੀ
News By Paigam E Jagat — May 04, 2024ਗੜਸ਼ੰਕਰ, 4 ਮਈ - ਪਿੰਡ ਇਬਰਾਹਿਮਪੁਰ ਤੋਂ ਦਰਸ਼ਨ ਸਿੰਘ ਦਰੜ ਵੱਲੋਂ ਇੱਕ ਜਰੂਰਤਮੰਦ ਪਰਿਵਾਰ ਦੀ ਬੇਟੀ ਦੀ ਆਰਥਿਕ ਸਹਾਇਤਾ ਕੀਤੀ ਗਈ। 5 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਦਰਸਨ ਸਿੰਘ ਦਰੜ ਨੇ ਪੰਡਿਤ ਰਵਿੰਦਰ ਗੌਤਮ ਅਤੇ ਰਜਿੰਦਰ ਪ੍ਰਸ਼ਾਦ ਖੁਰਮੀ ਰਾਹੀਂ ਸਬੰਧਿਤ ਪਰਿਵਾਰ ਨੂੰ ਭ…
-
ਵਿਦਿਆ ਸਾਗਰ ਪਬਲਿਕ ਸਕੂਲ ਵਿੱਚ ਆਤਮ ਸੁਰੱਖਿਆ ਸਬੰਧੀ ਵਿਸ਼ੇਸ ਪ੍ਰੇਰਨਾ ਕੈਂਪ ਲਗਾਇਆ
News By Paigam E Jagat — May 04, 2024ਗੜਸ਼ੰਕਰ, 4 ਮਈ - ਇਥੋਂ ਦੇ ਵਿਦਿਆ ਸਾਗਰ ਪਬਲਿਕ ਸਕੂਲ ਵਿੱਚ ਅੱਜ ਆਤਮ ਸੁਰੱਖਿਆ ਕਰਨ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਇਕ ਦਿਨਾਂ ਵਿਸ਼ੇਸ ਪ੍ਰੇਰਣਾ ਕੈਂਪ ਲਗਾਇਆ ਗਿਆ। ਸੇਵਾ ਭਾਰਤੀ ਗੜਸ਼ੰਕਰ ਦੇ ਪ੍ਰਧਾਨ ਰਜਿੰਦਰ ਪ੍ਰਸਾਦ ਖੁਰਮੀ ਨੇ ਦੱਸਿਆ ਕਿ ਇਹ ਕੈਂਪ ਸੇਵਾ ਭਾਰਤੀ ਦੇ ਯਤ…
-
ਸੀ.ਆਈ.ਏ. ਸਟਾਫ਼ ਪਟਿਆਲਾ ਨੇ ਘਰਾਂ ਵਿੱਚ ਚੋਰੀਆਂ ਕਰਨ ਵਾਲਾ ਅੰਤਰਰਾਜੀ ਚੋਰ ਕੀਤਾ ਕਾਬੂ
News By Paigam E Jagat — May 04, 2024ਪਟਿਆਲਾ, 4 ਮਈ - ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਹੈ ਕਿ ਪਟਿਆਲਾ ਸ਼ਹਿਰ ਵਿਖੇ ਹੋ ਰਹੀਆਂ ਚੋਰੀਆਂ ਨੂੰ ਟਰੇਸ ਕਰਨ ਲਈ ਵਿਸ਼ੇਸ਼ ਮੁਹਿੰਮ ਤਹਿਤ ਯੁਗੇਸ਼ ਸ਼ਰਮਾ ਐਸ ਪੀ (ਜਾਂਚ) ਤੇ ਅਵਤਾਰ ਸਿੰਘ ਡੀ ਐਸ ਪੀ (ਡੀ) ਪਟਿਆਲਾ ਦੀ ਅਗਵਾਈ ਵਿਚ ਸੀ.ਆਈ.ਏ.…
-
ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਬਸਪਾ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਹੋਣਗੇ ਉਮੀਦਵਾਰ - ਰਣਧੀਰ ਸਿੰਘ ਬੈਣੀਵਾਲ
News By Paigam E Jagat — May 04, 2024ਚੰਡੀਗੜ੍ਹ - ਬਹੁਜਨ ਸਮਾਜ ਪਾਰਟੀ ਪੰਜਾਬ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਵਾਲ ਜੀ ਨੇ ਪ੍ਰੈਸ ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦੇ ਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਆਦੇਸ਼ਾਂ ਅਨੁਸਾਰ ਲ…
-
ਬਲਾਕ ਸੜੋਆ ਦੇ ਪਿੰਡਾਂ ਵਿੱਚ ਨੁੱਕੜ ਮੀਟਿੰਗਾ ਨੂੰ ਮਾਲਵਿੰਦਰ ਸਿੰਘ ਕੰਗ ਨੇ ਸੰਬੋਧਨ ਕੀਤਾ
News By Paigam E Jagat — May 04, 2024ਸੜੋਆ - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਵਿੱਚ ਲੀਕ ਆਪਣੇ ਆਪ ਨੂੰ ਖੁਸ਼ਹਾਲ ਮਹਿਸੂਸ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਲਵਿੰਦਰ ਸਿੰਘ ਕੰਗ ਉਮੀਦਵਾਰ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਨੇ ਪਿੰਡ ਸੜੋਆ, ਭਾਰਾਪੁਰ, ਮਹਿੰਦਪੁਰ, ਕਰਾਵਰ…
-
ਮਿੱਡ ਡੇ ਮੀਲ ਵਰਕਰਾਂ ਨੂੰ ਥਾਣੇ ਅੰਦਰ ਬਦ ਰੱਖਣ ਦੀ ਆਗੂਆਂ ਵਲੋਂ ਸਖਤ ਸ਼ਬਦਾਂ 'ਚ ਨਿਖੇਧੀ
News By Paigam E Jagat — May 04, 2024ਫਗਵਾੜਾ - ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਸਭਾ ਚੋਣ ਹਿੱਤ ਫਗਵਾੜਾ ਵਿਖੇ ਰੋਡ ਸ਼ੋਅ ਕਾਰਨ ਜਿਥੇ ਗੈਰ ਵਾਜਬ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਵੱਖ-ਵੱਖ ਮੁਲਾਜਮ ਜਥੇਬੰਦੀਆਂ ਦੇ ਸੰਘਰਸ਼ਸ਼ੀਲ ਆਗੂਆਂ ਦੇ ਘਰਾਂ ਛਾਪੇ ਮਾਰਨ, ਨਜ਼ਰਬੰਦ ਕਰਨ ਦੀ ਜੁਰਮਾਨਾ ਕਾਰਵਾਈ ਕੀਤੀ ਗਈ। ਉਥੇ ਡ…
-
ਏ.ਈ.ਆਰ.ਬੀ. ਨੇ ਪੰਜਾਬ ਯੂਨੀਵਰਸਿਟੀ ਵਿਖੇ ਐੱਮ.ਐੱਸ.ਸੀ. ਨਿਊਕਲੀਅਰ ਮੈਡੀਸਨ ਪ੍ਰੋਗਰਾਮ ਲਈ ਪ੍ਰਵਾਨਗੀ ਦਿੱਤੀ।
News By Paigam E Jagat — May 04, 2024ਚੰਡੀਗੜ੍ਹ, 4 ਮਈ, 2024:- ਪੰਜਾਬ ਯੂਨੀਵਰਸਿਟੀ ਨੂੰ ਭਾਰਤ ਦੇ ਪਰਮਾਣੂ ਊਰਜਾ ਰੈਗੂਲੇਟਰੀ ਬੋਰਡ ਵੱਲੋਂ ਫੋਰਟਿਸ ਹਸਪਤਾਲ, ਮੋਹਾਲੀ ਨਾਲ ਕਲੀਨਿਕਲ ਸਹਿਯੋਗੀ ਭਾਈਵਾਲ ਵਜੋਂ ਨਿਊਕਲੀਅਰ ਮੈਡੀਸਨ ਵਿੱਚ ਐਮਐਸਸੀ ਪ੍ਰੋਗਰਾਮ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪੰਜਾਬ ਯੂਨੀਵਰ…
-
ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਅਰਦਾਸ ਦਿਵਸ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ
News By Paigam E Jagat — May 04, 2024ਨਵਾਂਸ਼ਹਿਰ - ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਦਾ ਸਾਲਾਨਾ ਅਰਦਾਸ ਦਿਵਸ ਅਤੇ ਇਨਾਮ ਵੰਡ ਸਮਾਰੋਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਤੇ ਸਮੂਹ ਸਟਾਫ਼ ਦੇ ਯਤਨਾਂ ਸਦਕਾ ਆਯੋਜਿਤ ਕਰਵਾਇਆ ਗਿਆ।ਇਸ ਮੌਕੇ…
-
ਸਮਾਜ ਭਲਾਈ ਮੋਰਚਾ ਵਲੋਂ ਹੁਸ਼ਿਆਰਪੁਰ ਵਿਖੇ ਮਜਦੂਰ ਦਿਵਸ ਮਨਾਇਆ ਗਿਆ
News By Paigam E Jagat — May 04, 2024ਹੁਸ਼ਿਆਰਪੁਰ - ਸਮਾਜ ਭਲਾਈ ਮੋਰਚਾ ਵਲੋਂ ਕੱਚੇ ਕੁਆਟਰ ਹੁਸ਼ਿਆਰਪੁਰ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਜਿਸ ਵਿੱਚ ਸਮਾਜ ਭਲਾਈ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਦਵਿੰਦਰ ਕੁਮਾਰ ਸਰੋਆ ਜੀ ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ। ਸੰਬੋਧਨ ਵਿੱਚ ਬੋਲਦਿਆਂ ਦਵਿੰਦਰ ਕੁਮਾਰ ਸਰੋਆ ਨੇ ਕਿਹਾ ਕਿ…