World News
Everything beyond India
-
ਪਾਰਕਿੰਸਨ'ਸ ਦੇ ਇਲਾਜ ਵਿੱਚ ਡੀਬੀਐਸ ਸਰਜਰੀ ਲਾਈਫ ਚੇਂਜਰ: ਆਈਵੀਵਾਈ ਮਾਹਰ
News By Paigam E Jagat — May 10, 2024ਹੁਸ਼ਿਆਰਪੁਰ - ਪਾਰਕਿੰਸਨ'ਸ ਰੋਗ ਪੂਰੀ ਦੁਨੀਆ ਵਿੱਚ ਦੂਜੀ ਸਭ ਤੋਂ ਆਮ ਨਿਊਰੋਡੀਜਨਰੇਟਿਵ ਬਿਮਾਰੀ ਹੈ। ਇਸ ਦੇ ਲੱਛਣਾਂ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਜਾਂ ਬੁਢਾਪੇ ਦੇ ਨਾਲ ਗਲਤ ਨਿਦਾਨ ਕੀਤਾ ਜਾਂਦਾ ਹੈ ਅਤੇ ਬਹੁਤ ਸਾਰੇ ਬਜ਼ੁਰਗ ਮਰੀਜ਼ ਇਲਾਜ ਤੋਂ ਬਿਨਾਂ ਚਲੇ…
-
ਬੱਸੀ ਕਲਾਂ ਸਕੂਲ ’ਚ ਸਵੀਪ ਪ੍ਰੋਗਰਾਮ ਤਹਿਤ ਮੇਲਾ ਲਗਾਇਆ
News By Paigam E Jagat — May 10, 2024ਹੁਸ਼ਿਆਰਪੁਰ - ਭਾਰਤੀ ਚੋਣ ਕਮਿਸ਼ਨ ਦੇ ਜਾਗਰੂਕਤਾ ਪ੍ਰੋਗਰਾਮ ‘ਸਵੀਪ’ (ਸਿਸਟਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ) ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੱਸੀ ਕਲਾਂ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਸਵੀਪ ਨੋਡਲ ਅਫ਼ਸਰ ਜਤਿੰਦਰ ਸਿੰਘ…
-
ਤਾਬੇ ਦੀਆਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਗ੍ਰਿਫਤਾਰ
News By Paigam E Jagat — May 09, 2024ਪਟਿਆਲਾ, 9 ਮਈ - ਸੀਨੀਅਰ ਕਪਤਾਨ ਵਰੁਣ ਸ਼ਰਮਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੀ.ਆਈ.ਏ ਸਮਾਣਾ ਦੀ ਟੀਮ ਨੇ 15,16 ਅਪ੍ਰੈਲ ਦੀ ਦਰਿਮਆਨੀ ਰਾਤ ਨੂੰ ਪਾਤੜਾਂ ਵਿਖੇ ਦੁਕਾਨ ਦਾ ਸ਼ਟਰ ਤੋੜ ਕੇ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਵਾਲੇ ਦੋਸ਼ੀਆਂ ਵਿੱਚੋਂ ਚਾਰ ਨ…
-
ਐਨ. ਕੇ. ਸ਼ਰਮਾ ਅੱਜ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨਗੇ
News By Paigam E Jagat — May 09, 2024ਪਟਿਆਲਾ, 9 ਮਈ - ਪਟਿਆਲਾ ਪਾਰਲੀਮਾਨੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ 10 ਮਈ ਨੂੰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ। ਇਸ ਤੋਂ ਪਹਿਲਾਂ ਨਾਭਾ ਰੋਡ ’ਤੇ ਹੋਟਲ ਸ਼ੌਰਿਆ ਨੇੜੇ ਮੁੱਖ ਦਫਤਰ ਦੇ ਬਾਹਰ ਰੈਲੀ ਹੋਵੇਗੀ ਤੇ ਇਸ ਉਪਰੰਤ ਐਨ ਕੇ ਸ਼ਰਮ…
-
ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਦੀ ਹੋਵੇਗੀ ਸ਼ਾਨਦਾਰ ਜਿੱਤ: ਕੌਂਸਲਰ ਦੀਪਾ
News By Paigam E Jagat — May 09, 2024ਗੜਸ਼ੰਕਰ, 9 ਮਈ - ਗੜਸੰਕਰ ਦੇ ਧੜੱਲੇਦਾਰ ਕੌਂਸਲਰ ਦੀਪਕ ਕੁਮਾਰ ਦੀਪਾ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਹੂੰਝਾ ਫੇਰ ਜਿੱਤ ਪ੍ਰਾਪਤ ਕਰਨਗੇ। ਕੁਝ ਸਮਾਂ…
-
ਦੇਸੀ ਸ਼ਰਾਬ ਦੀਆਂ 24 ਬੋਤਲਾਂ ਬ੍ਰਾਮਦ
News By Paigam E Jagat — May 09, 2024ਪਟਿਆਲਾ, 9 ਮਈ - ਏ.ਐਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਭੂਤਨਾਥ ਮੰਦਰ ਨੇੜੇ ਸ਼ੱਕ ਦੇ ਆਧਾਰ 'ਤੇ ਜਦੋਂ ਦੋਂ ਵਿਅਕਤੀਆਂ ਨੂੰ ਰੋਕ ਕੇ ਚੈਕ ਕੀਤਾ ਤਾਂ ਉਨ੍ਹਾਂ ਪਾਸੋਂ 24 ਬੋਤਲਾਂ ਸ਼ਰਾਬ ਦੇਸੀ "ਗਦਰ" ਮਾਰਕਾ ਬ੍ਰਾਮਦ ਹੋਈਆਂ। ਦੋਵੇਂ ਦੋਸ਼ੀ ਨਰਿੰਦ…
-
ਕੈਦੀਆਂ ਦੀ ਤਲਾਸ਼ੀ ਦੌਰਾਨ ਦੋ ਮੋਬਾਇਲ ਫੋਨ ਬ੍ਰਾਮਦ
News By Paigam E Jagat — May 09, 2024ਪਟਿਆਲਾ, 9 ਮਈ - ਕੇਂਦਰੀ ਜੇਲ੍ਹ ਦੇ ਹਵਾਲਾਤੀ ਕੁਲਦੀਪ ਸਿੰਘ ਦੀ ਜਿਸਮਾਨੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਕੈਚਡਾ ਕੰਪਨੀ ਦਾ ਮੋਬਾਇਲ ਫੋਨ ਸਮੇਤ ਬੈਟਰੀ ਤੇ ਸਿਮ ਕਾਰਡ ਦੇ ਬ੍ਰਾਮਦ ਹੋਇਆ। ਜੇਲ੍ਹ ਦੇ ਇੱਕ ਹੋਰ ਕੈਦੀ ਮਨਦੀਪ ਸਿੰਘ ਦੀ ਤਲਾਸ਼ੀ ਦੌਰਾਨ ਵੀ ਕੈਚਡਾ ਕੰਪਨੀ ਦਾ ਮੋ…
-
ਲੋਕ ਸਭਾ ਤੋਂ ਗੈਰਹਾਜ਼ਰ ਰਹਿਣ ਵਾਲਿਆਂ ਨੂੰ ਵੋਟ ਮੰਗਣ ਦਾ ਅਧਿਕਾਰ ਨਹੀਂ : ਐਨ.ਕੇ. ਸ਼ਰਮਾ
News By Paigam E Jagat — May 09, 2024ਪਟਿਆਲਾ, 9 ਮਈ - ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਅਤੇ ਕਾਂਗਰਸ ਦੇ ਮੌਜੂਦਾ ਉਮੀਦਵਾਰ ਧਰਮਵੀਰ ਗਾਂਧੀ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਜੋ ਵਿਅਕਤੀ ਲੋਕ ਸਭਾ 'ਚੋ…
-
ਭਾਵਾਧਸ ਡਾਕਟਰ ਰਾਜ ਕੁਮਾਰ ਚੱਬੇਵਾਲ ਦੀ ਜਿੱਤ ਲਈ ਅਹਿਮ ਰੋਲ ਅਦਾ ਕਰੇਗੀ
News By Paigam E Jagat — May 09, 2024ਹੁਸ਼ਿਆਰਪੁਰ - ਭਾਰਤੀ ਵਾਲਮੀਕਿ ਧਰਮ ਸਮਾਜ ਰਜਿ: ਭਾਵਾਧਸ ਭਾਰਤ ਦੀ ਵਿਸ਼ੇਸ਼ ਮੀਟਿੰਗ ਹਰੀ ਰਾਮ ਆਦੀਆ ਜਿਲ੍ਹਾ ਕਨਵੀਨਰ ਡਾ: ਰਾਜ ਕੁਮਾਰ ਆਮ ਆਦਮੀ ਪਾਰਟੀ ਲੋਕ ਸਭਾ ਉਮੀਦਵਾਰ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਗ੍ਰਹਿ ਨਿਵਾਸ ਵਿਖੇ ਹੋਈ। ਇਸ ਮੀਟਿੰਗ ਵਿੱਚ ਰਵੀ ਸਿ…
-
ਪੀ. ਐੱਲ. ਡਬਲਿਊ. ਦੀ ਐਥਲੀਟ ਪ੍ਰਾਚੀ ਨੇ ਪੈਰਿਸ ਓਲੰਪਿਕ ਰਿਲੇਅ ਟੀਮ ਲਈ ਕੁਆਲੀਫਾਈ ਕੀਤਾ
News By Paigam E Jagat — May 09, 2024ਪਟਿਆਲਾ, 9 ਮਈ - ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਿਊ) ਦੀ ਕਰਮਚਾਰੀ ਤੇ ਐਥਲੀਟ ਪ੍ਰਾਚੀ ਨੇ ਪੈਰਿਸ ਓਲੰਪਿਕ-2024 ਲਈ 4x400 ਮੀਟਰ ਰਿਲੇਅ ਟੀਮ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਜਾਰੀ ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਉਸਦੀ ਇਹ ਪ੍ਰਾਪਤੀ ਉਸਦੇ ਸਮਰਪਣ,…
-
ਪ੍ਰਾਚੀਨ ਮੰਦਿਰ ਮਾਤਾ ਮਨਸ਼ਾ ਦੇਵੀ ਪਿੰਡ ਸੀਹਵਾਂ ਵਿਖੇ ਸਵੈਂ ਇੱਛੁਕ ਖੂਨਦਾਨ ਕੈਂਪ ਲਗਾਇਆ
News By Paigam E Jagat — May 09, 2024ਗੜ੍ਹਸ਼ੰਕਰ - ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਸੀਹਵਾਂ ਬੀਤ ਦੇ ਪ੍ਰਾਚੀਨ ਮੰਦਿਰ ਮਾਤਾ ਮਨਸ਼ਾ ਦੇਵੀ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਵੈਂ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ। ਬਲੱਡ ਡੋਨਰਜ ਕੌਂਸਲ ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ 1746 ਵੇ ਲਗਾਏ ਇਸ ਕੈਂਪ ਦਾ ਉਦ…
-
ਸੀਹਵਾਂ ਸਕੂਲ ਦੀ ਕੰਪਿਊਟਰ ਲੈਬ ਲਈ ਟੇਬਲ ਤੇ ਹੋਰ ਜ਼ਰੂਰੀ ਸਮਾਨ ਭੇਟ
News By Paigam E Jagat — May 09, 2024ਗੜ੍ਹਸ਼ੰਕਰ - ਸਰਕਾਰੀ ਐਲੀਮੈਂਟਰੀ ਸਕੂਲ ਸੀਹਵਾਂ ਵਿਖੇ ਸਾਬਕਾ ਫੌਜੀ ਜੈਲ ਸਿੰਘ ਵਲੋਂ ਕੰਪਿਊਟਰ ਲੈਬ ਲਈ ਟੇਬਲ ਤੇ ਹੋਰ ਜ਼ਰੂਰੀ ਸਮਾਨ ਭੇਟ ਕੀਤਾ ਗਿਆ। ਇਸ ਮੌਕੇ ਸਾਬਕਾ ਫੌਜੀ ਜੈਲ ਸਿੰਘ ਨੇ ਕਿਹਾ ਕਿ ਸਾਨੂੰ ਹੋਰ ਪਾਸੇ ਦਾਨ ਦੇਣ ਦੀ ਬਜਾਏ ਆਪਣੇ ਆਪਣੇ ਇਲਾਕੇ ਦੇ ਸਕੂਲਾਂ ਨ…