World News
Everything beyond India
-
ਤਰਸੇਮ ਸਿੰਘ ਖੋਖਰ ਅਕਾਲੀ ਦਲ ਵਿੱਚ ਸ਼ਾਮਿਲ
News By Paigam E Jagat — May 14, 2024ਐਸ ਏ ਐਸ ਨਗਰ, 14 ਮਈ - ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਤ ਅਤੇ ਪੁਰਾਣੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਸ. ਤਰਸੇਮ ਸਿੰਘ ਖੋਖਰ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਉਹਨਾਂ ਨੂੰ ਅਕਾਲੀ ਦਲ ਦੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ੳਮੀਦਵਾਰ ਪ੍ਰੋ. ਪ੍ਰੇਮ ਸਿੰਘ…
-
ਵਧੀਆ ਰਿਹਾ ਪੈਰਾਗਾਨ 71 ਦਾ 10ਵੀਂ ਅਤੇ 12ਵੀਂ ਦਾ ਨਤੀਜਾ
News By Paigam E Jagat — May 14, 2024ਐਸ ਏ ਐਸ ਨਗਰ, 14 ਮਈ - ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71, ਮੁਹਾਲੀ ਦਾ 10ਵੀਂ ਅਤੇ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਇਕਬਾਲ ਸ਼ੇਰਗਿੱਲ ਨੇ ਦੱਸਿਆ ਕਿ ਬਾਰਵੀਂ ਜਮਾਤ ਦੇ ਵਿਦਿਆਰਥੀ ਪਰਮਿੰਦਰ ਸਿੰਘ (ਸਾਇੰਸ)…
-
ਜਨਤਾ ਮਾਰਕੀਟ ਦੀਆਂ ਸਮੱਸਿਆਵਾਂ ਹਲ ਕਰਨ ਦੀ ਮੰਗ
News By Paigam E Jagat — May 14, 2024ਐਸ ਏ ਐਸ ਨਗਰ, 14 ਮਈ - ਜਨਤਾ ਮਾਰਕੀਟ ਫੇਜ਼-3ਬੀ1 ਮੁਹਾਲੀ ਦੇ ਪ੍ਰਧਾਨ ਰਤਨ ਸਿੰਘ ਦੀ ਅਗਵਾਈ ਵਿੱਚ ਇੱਕ ਵਫਦ ਨੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਹਲ ਕਰਨ ਦੀ ਮੰਗ ਕ…
-
ਫੇਜ਼ 11 ਅਤੇ ਨੜਲੇ ਪਿੰਡਾਂ ਦੇ ਵਸਨੀਕਾਂ ਵਲੋਂ ਫੇਜ਼ 11 ਵਿੱਚ ਆਯੁਰਵੈਦਿਕ ਡਿਸਪੈਂਸਰੀ ਖੋਲ੍ਹਣ ਦੀ ਮੰਗ
News By Paigam E Jagat — May 14, 2024ਐਸ ਏ ਐਸ ਨਗਰ, 13 ਮਈ - ਮੁਹਾਲੀ ਦੇ ਫ਼ੇਜ਼ 11 ਅਤੇ ਇਸ ਖੇਤਰ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫੇਜ਼ 11 ਵਿੱਚ ਆਯੁਰਵੈਦਿਕ ਡਿਸਪੈਂਸਰੀ ਖੋਲ੍ਹੀ ਜਾਵੇ। ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਸਨੀਕਾਂ ਨੇ ਕਿਹਾ ਕਿ ਫੇਜ਼ 11 ਦੇ ਨ…
-
ਸਾਬਕਾ ਪੁਲੀਸ ਅਧਿਕਾਰੀ ਹਰਗੋਬਿੰਦ ਸਿੰਘ ਵਲੋਂ ਸਿਆਸੀ ਪਾਰੀ ਸ਼ੁਰੂ, ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ
News By Paigam E Jagat — May 14, 2024ਐਸ ਏ ਐਸ ਨਗਰ, 14 ਮਈ - ਸਾਬਕਾ ਸੀਨੀਅਰ ਪੁਲੀਸ ਅਧਿਕਾਰੀ ਸz. ਹਰਗੋਬਿੰਦ ਸਿੰਘ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ। ਉਹਨਾਂ ਨੂੰ ਅੱਜ ਪਾਰਟੀ ਪ੍ਰਧਾਨ ਸz. ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ ਦਲ ਵਿੱਚ ਰਸਮੀ ਤੌਰ ਤ…
-
ਪ੍ਰਸ਼ਾਸ਼ਨ ਦੇ ਭਰੋਸੇ ਤੋਂ ਬਾਅਦ ਹੇਠਾਂ ਆਇਆ ਨਾਜਾਇਜ ਕਬਜੇ ਦੇ ਵਿਰੋਧ ਵਿੱਚ ਟੈਂਕੀ ਤੇ ਚੜ੍ਹਿਆ ਸਰਪੰਚ
News By Paigam E Jagat — May 14, 2024ਐਸ ਏ ਐਸ ਨਗਰ, 14 ਮਈ - ਬੀਤੇ ਦਿਨੇ ਪਿੰਡ ਦਾਉ ਅਤੇ ਰਾਮਗੜ ਦੀ ਪੰਚਾਇਤੀ ਜਮੀਨ ਤੇ ਨਾਜਾਇਜ ਕਬਜ਼ਿਆਂ ਵਿਰੁੱਧ ਪ੍ਰਸ਼ਾਸ਼ਨ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਸਾਬਕਾ ਸਰਪੰਚ ਅਜਮੇਰ ਸਿੰਘ ਨੇ ਪਾਣੀ ਦੀ ਟੈਂਕੀ ਤੇ ਚੜ ਕੇ ਪ੍ਰਸਾਸ਼ਨ ਨੂੰ ਚਿਤਾਵਨੀ ਦਿੱਤੀ ਸੀ ਕਿ ਜ…
-
ਜੱਦੀ ਜ਼ਮੀਨ ਧੋਖੇ ਨਾਲ ਵੇਚਣ ਦਾ ਇਲਜਾਮ ਲਗਾਇਆ
News By Paigam E Jagat — May 14, 2024ਐਸ ਏ ਐਸ ਨਗਰ,14 ਮਈ - ਪਿੰਡ ਟਾਂਡਾ ਦੇ ਇੱਕ ਪਰਿਵਾਰ ਵਲੋਂ ਉਸਦੀ ਜ਼ਮੀਨ ਨੂੰ ਧੋਖੇ ਨਾਲ ਵੇਚਣ ਦਾ ਇਲਜਾਮ ਲਗਾਇਆ ਗਿਆ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਸ ਸੰਬੰਧੀ ਪੁਲੀਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਉਹਨਾਂ ਨੂੰ ਖੱਜਲ…
-
ਵਿਆਹੁਤਾ ਦੀ ਮੌਤ ਦੇ ਮਾਮਲੇ ਵਿੱਚ ਪਤੀ ਅਤੇ ਸੱਸ ਦੇ ਖਿਲਾਫ ਮਾਮਲਾ ਦਰਜ
News By Paigam E Jagat — May 14, 2024ਐਸ ਏ ਐਸ ਨਗਰ, 14 ਮਈ - ਸਥਾਨਕ ਫੇਜ਼ 1 ਦੀ ਵਸਨੀਕ ਨਵਨੀਤ ਕੌਰ ਦੀ ਉਸਦੇ ਸਹੁਰੇ ਘਰ ਕੁਰਾਲੀ ਵਿਖੇ ਹੋਈ ਮੌਤ ਦੇ ਮਾਮਲੇ ਵਿੱਚ ਕੁਰਾਲੀ ਪੁਲੀਸ ਵਲੋਂ ਨਵਨੀਤ ਕੌਰ ਦੇ ਪਿਤਾ ਰਣਜੀਤ ਸਿੰਘ ਦੀ ਸ਼ਿਕਾਇਤ ਤੇ ਮ੍ਰਿਤਕਾ ਦੇ ਪਤੀ ਕੁਲਜਿੰਦਰ ਅਤੇ ਸੱਸ ਅਮਰਜੀਤ ਕੌਰ ਦੇ ਖਿਲਾਫ ਆਈ ਪੀ…
-
ਐਸ ਬੀ ਐਸ ਸਕੂਲ ਦਾ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
News By Paigam E Jagat — May 14, 2024ਗੜਸ਼ੰਕਰ, 14 ਮਈ - ਐਸ ਬੀ ਐਸ ਮਾਡਲ ਹਾਈ ਸਕੂਲ, ਸਦਰਪੁਰ ਤੋਂ ਪਿ੍ਰੰਸੀਪਲ ਜਸਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਰਿਹਾ। ਉਨਾਂ ਦੱਸਿਆ ਕਿ ਦਸਵੀਂ ਚੋਂ ਅਨੀਸਾ 93%, ਸੁਖਮਨ ਅਟਵਾ…
-
ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਹਾਸ਼ੀਏ 'ਤੇ ਬੈਠੇ ਲੋਕਾਂ ਦੀ ਰਾਜਨੀਤੀ ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ
News By Paigam E Jagat — May 14, 2024ਚੰਡੀਗੜ੍ਹ, 14 ਮਈ, 2024:- ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਨੇ ਜੀਬੀ ਪੰਤ ਸਮਾਜਕ ਵਿਗਿਆਨ ਸੰਸਥਾਨ, ਇਲਾਹਾਬਾਦ ਦੇ ਡਾਇਰੈਕਟਰ ਅਤੇ ਪ੍ਰੋਫੈਸਰ ਡਾ. ਬਦਰੀ ਨਰਾਇਣ ਦੁਆਰਾ ਹਾਸ਼ੀਏ 'ਤੇ ਸਿਆਸਤ: ਵੱਖ-ਵੱਖ ਰੂਪਾਂ ਬਾਰੇ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤ…
-
ਪਿੰਡ ਮਹਿਮਦਵਾਲ ਕਲਾਂ ਵਿੱਚ ਬਾਬਾ ਟੈਹਕੂ ਸ਼ਾਹ ਸਲਾਨਾ ਮੇਲਾ 23 ਮਈ ਨੂੰ
News By Paigam E Jagat — May 14, 2024ਮਾਹਿਲਪੁਰ - ਇਥੋਂ ਚਾਰ ਕਿਲੋਮੀਟਰ ਦੂਰ ਪਿੰਡ ਮਹਿਮਦਵਾਲ ਕਲਾਂ ਵਿੱਚ ਬਾਬਾ ਟੈਹਕੂ ਸ਼ਾਹ ਦੇ ਦਰਬਾਰ ਦਾ ਸਲਾਨਾ ਮੇਲਾ 23 ਮਈ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੰਬਰਦਾਰ ਗੁਰਬਚਨ ਦਾਸ ਨੇ ਦੱਸਿਆ ਕਿ ਇਸ…
-
ਪੰਜਾਬ ਯੂਨੀਵਰਸਿਟੀ ਵਿਖੇ ਵਜ਼ੀਫ਼ਾ ਵੰਡ ਸਮਾਗਮ
News By Paigam E Jagat — May 14, 2024ਚੰਡੀਗੜ੍ਹ, 14 ਮਈ, 2024:- ਸੈਂਟਰਲ ਪਲੇਸਮੈਂਟ ਸੈੱਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ 14 ਮਈ, 2024 ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਵੰਡਣ ਲਈ ਵਾਈਸ-ਚਾਂਸਲਰ ਦੇ ਦਫ਼ਤਰ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ। “ਸਰਬੱਤ ਦਾ ਭਲਾ” ਚੈ…