World News
Everything beyond India
-
ਆਬਕਾਰੀ ਵਿਭਾਗ ਨੇ ਆਬਕਾਰੀ ਨੀਤੀ ਸਾਲ 2024-25 ਲਈ ਨਿਰੀਖਣਾਂ ਦੀ ਇੱਕ ਨਿਰੰਤਰ ਲੜੀ ਵਿੱਚ ਨਿਰੀਖਣ ਦੌਰਾਨ ਨਾਜਾਇਜ਼ ਸ਼ਰਾਬ ਦੀਆਂ 300 ਬੋਤਲਾਂ ਜ਼ਬਤ ਕੀਤੀਆਂ
News By Paigam E Jagat — May 18, 2024ਆਬਕਾਰੀ ਵਿਭਾਗ ਨੇ ਨਿਰੀਖਣ ਦੌਰਾਨ ਨਾਜਾਇਜ਼ ਸ਼ਰਾਬ ਦੀਆਂ 300 ਬੋਤਲਾਂ ਜ਼ਬਤ ਕੀਤੀਆਂ ਆਬਕਾਰੀ ਨੀਤੀ ਸਾਲ 2024-25 ਲਈ ਨਿਰੀਖਣਾਂ ਦੀ ਇੱਕ ਨਿਰੰਤਰ ਲੜੀ ਵਿੱਚ, ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਅੱਜ ਲਾਇਸੰਸਸ਼ੁਦਾ ਸ਼ਰਾਬ ਦੇ ਠੇਕਿਆਂ ਦੀ ਅਚਨਚੇਤ ਜਾਂਚ ਕੀ…
-
ਪਟਿਆਲਾ ਤੋਂ ਐਨ. ਕੇ. ਸ਼ਰਮਾ ਵੱਡੇ ਫਰਕ ਨਾਲ ਜਿੱਤਣਗੇ : ਕਰਤਾਰਪੁਰ, ਲਾਛੜੂ
News By Paigam E Jagat — May 18, 2024ਸਨੌਰ/ਪਟਿਆਲਾ, 18 ਮਈ - ਸਨੌਰ ਕਸਬੇ ਵਿਚ ਪਟਿਆਲਾ ਪਾਰਲੀਮਾਨੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।…
-
ਆਮ ਆਦਮੀ ਪਾਰਟੀ ਦਾ ਹਰੇਕ ਉਮੀਦਵਾਰ ਵੱਡੇ ਫਰਕ ਨਾਲ ਜਿੱਤੇਗਾ : ਪਠਾਣਮਾਜਰਾ
News By Paigam E Jagat — May 18, 2024ਸਨੌਰ (ਪਟਿਆਲਾ), 18 ਮਈ - ਆਮ ਆਦਮੀ ਪਾਰਟੀ ਦਾ ਹਰੇਕ ਉਮੀਦਵਾਰ ਵੱਡੇ ਫਰਕ ਨਾਲ ਜਿੱਤੇਗਾ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਵਿੱਚ ਵੱਖ-ਵੱਖ ਪਿ…
-
ਪਟਿਆਲਾ ਨੇੜੇ ਭਿਆਨਕ ਕਾਰ ਹਾਦਸੇ 'ਚ ਚਾਰ ਵਿਦਿਆਰਥੀਆਂ ਦੀ ਮੌਕੇ 'ਤੇ ਮੌਤ
News By Paigam E Jagat — May 18, 2024ਪਟਿਆਲਾ, 18 ਮਈ - ਪਿਛਲੀ ਰਾਤ ਇੱਥੋਂ ਥੋੜ੍ਹੀ ਦੂਰ ਭਾਦਸੋਂ ਰੋਡ 'ਤੇ ਸਥਿਤ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਨੇੜੇ ਵਾਪਰੇ ਬੇਹੱਦ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਵਿਦਿਆਰਥਣ ਸਮੇਤ ਯੂਨੀਵਰਸਟੀ ਦੇ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਚੰਡੀਗੜ੍ਹ…
-
ਡੀ.ਬੀ.ਯੂ. ਦੇ ਫਾਰਮੇਸੀ, ਨਰਸਿੰਗ ਤੇ ਪੈਰਾਮੈਡੀਕਲ ਵਿਦਿਆਰਥੀਆਂ ਨੂੰ ਨੌਕਰੀ ਦੀਆਂ ਪੇਸ਼ਕਸ਼ਾਂ
News By Paigam E Jagat — May 18, 2024ਮੰਡੀ ਗੋਬਿੰਦਗੜ੍ਹ, 18 ਮਈ - ਦੇਸ਼ ਭਗਤ ਯੂਨੀਵਰਸਿਟੀ ਦੇ ਕਾਰਪੋਰੇਟ ਰਿਲੇਸ਼ਨ ਸੈੱਲ ਨੇ ਨਿਰਮਲ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਸਹਿਯੋਗ ਨਾਲ ਫਾਰਮੇਸੀ, ਨਰਸਿੰਗ ਅਤੇ ਪੈਰਾਮੈਡੀਕਲ ਦੇ ਵਿਦਿਆਰਥੀਆਂ ਲਈ ਕਰੀਅਰ ਦੇ ਸ਼ਾਨਦਾਰ ਮੌਕੇ ਪ੍ਰਦਾਨ ਕਰਨ ਦੀ ਮੁਹਿੰਮ ਤਹਿਤ ਨਿਰਮਲ ਸੁਪ…
-
ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਐਸਵੀਈਈਪੀ) ਪ੍ਰੋਗਰਾਮ ਤਹਿਤ ਮੁੱਖ ਚੋਣ ਅਫ਼ਸਰ, ਯੂ.ਟੀ. ਚੰਡੀਗੜ੍ਹ ਵੱਲੋਂ ਸ਼ਨੀਵਾਰ ਸਵੇਰੇ ਸੁਖਨਾ ਝੀਲ ਵਿਖੇ ਵਾਕਾਥੌਨ ਦਾ ਆਯੋਜਨ ਕੀਤਾ ਗਿਆ।
News By Paigam E Jagat — May 18, 2024ਚੰਡੀਗੜ੍ਹ, 18 ਮਈ, 2024: ਚੋਣ ਦਿਵਸ ਅਤੇ ਵੋਟਿੰਗ ਸਬੰਧੀ ਜਾਗਰੂਕਤਾ ਵਧਾਉਣ ਲਈ, ਸਿਸਟਮੈਟਿਕ ਵੋਟਰਸ' ਐਜੂਕੇਸ਼ਨ ਐਂਡ ਐਲੈਕਟੋਰਲ ਪਾਰਟੀਸਿਪੇਸ਼ਨ (SVEEP) ਪ੍ਰੋਗਰਾਮ ਦੇ ਤਹਿਤ, ਯੂ.ਟੀ. ਚੰਡੀਗੜ੍ਹ ਦੇ ਮੁਖ ਚੋਣ ਅਫ਼ਸਰ ਵੱਲੋਂ ਸ਼ਨੀਵਾਰ ਸਵੇਰੇ ਸੁਖਨਾ ਲੇਕ 'ਤੇ ਇੱਕ ਵਾਕ…
-
ਦਸਮੇਸ਼ ਪਬਲਿਕ ਸਕੂਲ ਗੁਰਪਲਾਹ ਸਾਹਿਬ ਵਿਖੇ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ
News By Paigam E Jagat — May 18, 2024ਊਨਾ, 18 ਮਈ - ਦਸਮੇਸ਼ ਪਬਲਿਕ ਸਕੂਲ ਗੁਰਪਲਾਹ ਸਾਹਿਬ, ਤਹਿਸੀਲ ਹਰੋਲੀ ਵਿਖੇ ਸਕੂਲੀ ਵਿਦਿਆਰਥੀਆਂ ਨੂੰ 'ਚੋਣ ਪ੍ਰਕਿਰਿਆ' ਬਾਰੇ ਜਾਣੂ ਕਰਵਾਉਣ ਲਈ ਹੈੱਡ ਬੁਆਏ ਅਤੇ ਹੈੱਡ ਗਰਲ ਦੀ ਚੋਣ ਕੀਤੀ ਗਈ | ਇਸ ਦੇ ਨਾਲ ਹੀ ਸਕੂਲ ਦੇ ਸਮਾਜਿਕ ਸਿੱਖਿਆ ਅਧਿਆਪਕਾਂ ਨੇ ਵਿਦਿਆਰਥੀਆਂ ਨੂ…
-
ਗਿਣਤੀ ਸਟਾਫ ਲਈ 20 ਮਈ ਨੂੰ ਸਿਖਲਾਈ ਵਰਕਸ਼ਾਪ
News By Paigam E Jagat — May 18, 2024ਊਨਾ, 18 ਮਈ- ਲੋਕ ਸਭਾ ਚੋਣਾਂ ਅਤੇ ਦੋ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਤਾਇਨਾਤ ਗਿਣਤੀ ਅਮਲੇ ਦੀ ਸਿਖਲਾਈ ਵਰਕਸ਼ਾਪ 20 ਮਈ ਨੂੰ ਸਵੇਰੇ 10 ਵਜੇ ਲਤਾ ਮੰਗੇਸ਼ਕਰ ਕਲਾ ਕੇਂਦਰ ਸਮੂਰਕਲਾਂ ਵਿਖੇ ਹੋਵੇਗੀ। ਵਰਕਸ਼ਾਪ ਵਿੱਚ ਵੋਟਾਂ ਦੀ ਗਿਣਤੀ ਦੀ…
-
ਜ਼ਿਲ੍ਹਾ ਚੋਣ ਅਫ਼ਸਰ ਨੇ ਨਿਗਰਾਨ ਚੌਕੀਆਂ ਦਾ ਅਚਨਚੇਤ ਨਿਰੀਖਣ ਕੀਤਾ
News By Paigam E Jagat — May 18, 2024ਊਨਾ, 18 ਮਈ- ਚੋਣਾਂ ਦੌਰਾਨ ਊਨਾ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਸ਼ਨੀਵਾਰ ਨੂੰ ਜ਼ਿਲ੍ਹੇ ਦੀਆਂ ਵੱਖ-ਵੱਖ ਚੌਕੀਆਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹ…
-
ਬੰਗਾਨਾ 'ਚ 20 ਨੂੰ 'ਰਨ ਫਾਰ ਡੈਮੋਕਰੇਸੀ'
News By Paigam E Jagat — May 18, 2024ਊਨਾ, 18 ਮਈ- ਊਨਾ ਜ਼ਿਲ੍ਹੇ ਵਿੱਚ ਸਵੀਪ ਪ੍ਰੋਗਰਾਮ ਰਾਹੀਂ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਕੇ ਲੋਕਾਂ ਨੂੰ ਚੋਣਾਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਅਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਵੀਪ ਪ੍ਰੋਗਰਾਮ ਤਹਿਤ 20 ਮਈ ਦਿਨ ਸੋਮਵਾਰ ਨੂੰ ਸਬ…
-
ਸ੍ਰੀ ਆਨੰਦਪੁਰ ਸਾਹਿਬ ਵਾਸੀਆਂ ਨੂੰ ਦਿੱਤੀ ਜਾਵੇਗੀ ‘ਸੈਨਿਕ ਸਕੂਲ’ ਦੀ ਸੌਗਾਤ: ਪ੍ਰੋ. ਚੰਦੂਮਾਜਰਾ
News By Paigam E Jagat — May 17, 2024ਐਸ ਏ ਐਸ ਨਗਰ, 17 ਮਈ - ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਮੁਹਾਲੀ ਨੂੰ ਵਿਕਾਸ ਦੀਆਂ ਸਿਖਰਾਂ ਤੇ ਪਹੁੰਚਾਣ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਅਹਿਮ ਭੂਮਿਕਾ ਰਹੀ ਹੈ। ਪਿੰਡ ਮਦਨਪੁ…
-
ਸ਼ਾਸ਼ਤਰੀ ਮਾਡਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਚੋਣ ਪ੍ਰਕਿਆ ਬਾਰੇ ਜਾਣੂ ਕਰਵਾਇਆ
News By Paigam E Jagat — May 17, 2024ਐਸ ਏ ਐਸ ਨਗਰ, 17 ਮਈ - ਸ਼ਾਸਤਰੀ ਮਾਡਲ ਸਕੂਲ ਫੇਜ਼-1, ਮੁਹਾਲੀ ਵਿਖੇ ਸਕੂਲ ਦੇ ਵਿਦਿਆਰਥੀਆਂ ਨੂੰ ਚੋਣ ਪਕ੍ਰਿਆ ਬਾਰੇ ਜਾਣੂ ਕਰਵਾਉਣ ਲਈ ਹੈਡ ਬੁਆਏ ਅਤੇ ਹੈਡ ਗਰਲ ਦੀ ਚੋਣ ਕਰਵਾਈ ਗਈ। ਇਸਦੇ ਨਾਲ ਹੀ ਸਕੂਲ ਦੇ ਸਮਾਜਿਕ ਸਿਖਿਆ ਦੇ ਅਧਿਆਪਕਾਂ ਅਤੇ ਅਧਿਆਪਕਾਵਾਂ ਵਲੋਂ ਵਿਦਿਆਰ…