World News
Everything beyond India
-
ਭਾਰਤੀ ਚੋਣ ਕਮਿਸ਼ਨ ਚੰਡੀਗੜ੍ਹ ਵਿੱਚ ਆਗਾਮੀ ਲੋਕ ਸਭਾ ਦੀਆਂ ਆਮ ਚੋਣਾਂ ਲਈ ਤਿਆਰੀਆਂ ਕਰ ਰਿਹਾ ਹੈ
News By Paigam E Jagat — May 25, 2024ਚੰਡੀਗੜ੍ਹ, 25 ਮਈ, 2024:- ਭਾਰਤ ਦੇ ਉਪ ਚੋਣ ਕਮਿਸ਼ਨਰ, ਸ਼੍ਰੀ ਹਰਦੇਸ਼ ਕੁਮਾਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਚੰਡੀਗੜ੍ਹ ਵਿਖੇ 1 ਜੂਨ, 2024 ਨੂੰ ਹੋਣ ਵਾਲੀਆਂ ਆਗਾਮੀ ਲੋਕ ਸਭਾ ਦੀਆਂ ਆਮ ਚੋਣਾਂ ਦੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਉੱਚ-ਪੱਧਰੀ ਮੀਟਿੰਗ…
-
ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ 26 ਮਈ ਦਿਨ ਐਤਵਾਰ ਨੂੰ 12 ਵਜੇ ਮਿਲਨ ਪੈਲਸ ਕਪੂਰਥਲਾ ਵਿੱਚ ਲੋਕਾਂ ਦੇ ਰੂਬਰੂ ਹੋਣਗੇ
News By Paigam E Jagat — May 25, 2024ਕਪੂਰਥਲਾ (ਪੈਗਾਮ ਏ ਜਗਤ ) ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੂਰੇ ਪੰਜਾਬ ਦੇ ਹਰ ਇੱਕ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਾਸਤੇ ਪ੍ਰਚਾਰ ਕਰ ਰਹੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ, ਹਲਕਾ ਖਡੂਰ ਸਾਹਿਬ ਤੋਂ "ਆਪ" ਉਮੀਦਵਾਰ ਸ੍ਰ. ਲਾਲਜੀਤ ਸਿੰਘ ਭੁੱਲ…
-
ਪੰਜਾਬ ਦੇ ਭਵਿੱਖ ਨੂੰ ਬਹਿਤਰ ਬਣਾਉਣ ਲਈ ਕੰਮ ਕਰੇਗੀ “ਮੋਦੀ ਸਰਕਾਰ” ਸ਼੍ਰੀ ਭਰਤ ਚੰਦਰ ਜੀ
News By Paigam E Jagat — May 25, 2024(ਪੈਗਾਮ ਏ ਜਗਤ) - ਜਿਵੇਂ ਕਿ ਅਸੀ ਸਭ ਜਾਣਦੇ ਹੀ ਹਾਂ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਬਿਘਲ ਵੱਜ ਚੁੱਕਾ ਹੈ ਤੇ ਹਰ ਰਾਜਨੀਤਿਕ ਪਾਰਟੀ ਆਪੋ ਆਪਣਾਂ ਜੋਰ ਲਗਾ ਰਹੀ ਹੈ। ਇਸ ਦੇ ਚੱਲਦਿਆਂ ਬੀਤੇ ਦਿਨੀੰ ਮੁਹਾਲੀ ਤੋੰ ਭਾਜਪਾ ਆਗੂ ਸ਼੍ਰੀ ਭਰਤ ਚੰਦਰ ਜੀ ਲੋਕ ਸਭਾ ਹਲਕਾ ਅੰ…
-
ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਬਾਲੋਂ ਦੇ ਬੱਚਿਆਂ ਦੀ ਸਹਾਇਤਾ
News By Paigam E Jagat — May 25, 2024ਨਵਾਂਸ਼ਹਿਰ - ਪ੍ਰਵਾਸੀ ਪੰਜਾਬੀ ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਸ.ਐਲੀਮੈਂਟਰੀ ਸਕੂਲ ਬਾਲੋਂ ਦੇ ਬੱਚਿਆਂ ਦੀ ਸਹਾਇਤਾ ਕੀਤੀ ਗਈ। ਬਹੁਤ ਲੰਮੇ ਸਮੇਂ ਤੋਂ ਗਾਇਕ ਰੇਸ਼ਮ ਸਿੰਘ ਰੇਸ਼ਮ ਲੋਕ ਭਲਾਈ ਦੇ ਕਾਰਜਾਂ ਵਿੱਚ ਲੱਗੇ ਹੋਏ ਹਨ। ਇਹ ਸਹਾਇਤਾ ਉਹਨਾਂ ਦੇ ਦੋਸਤ ਲੈਕਚਰਾਰ ਸ਼ੰਕਰ ਦ…
-
ਗੁਰਦਿਆਲ ਬੋਧ ਯੂ ਕੇ ਅਤੇ ਉਨ੍ਹਾਂ ਭਰਾ ਅਮਰਜੀਤ ਬੋਧ ਨੇ ਜਸਵੀਰ ਗੜ੍ਹੀ ਨੂੰ ਚੋਣਾਂ ਲਈ ਸਹਾਇਤਾ ਦਿੱਤੀ
News By Paigam E Jagat — May 25, 2024ਨਵਾਂਸ਼ਹਿਰ - ਬਸਪਾ ਦੇ ਮਿਸ਼ਨਰੀ ਸਾਥੀ ਗੁਰਦਿਆਲ ਬੋਧ ਯੂ ਕੇ ਅਤੇ ਉਨ੍ਹਾਂ ਦੇ ਭਰਾ ਅਮਰਜੀਤ ਬੋਧ ਨੇ ਦੋ ਲੱਖ ਰੁਪੱਇਆ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੂੰ ਭੇਂਟ ਕੀਤਾ। ਉਹ ਜਾਣਦੇ ਹਨ ਕਿ ਬਸਪਾ ਗਰੀਬਾਂ ਦੀ ਪਾਰਟੀ ਹੈ, ਜਿਹੜੀ ਕਿ ਕਿਸੇ ਉਦਯੋਗਪਤ…
-
ਗਰੀਨ ਇਲੈਕਸ਼ਨ ਤਹਿਤ ਭਾਈ ਹਿੰਮਤ ਸਿੰਘ ਜੀ ਪਾਰਕ ‘ਚ ਪੌਦੇ ਲਗਾਏ
News By Paigam E Jagat — May 25, 2024ਗੜ੍ਹਸ਼ੰਕਰ - ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਦੇ ਨਿਰਦੇਸ਼ਾਂ ਅਤੇ ਐਸ.ਡੀ.ਐਮ ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬੱਲ ਦੀ ਅਗਵਾਈ ਵਿੱਚ ਨਗਰ ਕੌਂਸਲ ਗੜ੍ਹਸ਼ੰਕਰ ਵਿੱਚ ਗਰੀਨ ਇਲੈਕਸ਼ਨ-2024 ਤਹਿਤ ਭਾਈ ਹਿੰਮਤ ਸਿੰਘ ਜੀ ਪਾਰਕ ਵਿੱਚ ਸਟਾਫ ਦੇ…
-
ਢਾਹਾਂ ਕਲੇਰਾਂ ’ਚ ਮੈਡੀਕਲ ਕਾਲਜ ਸਥਾਪਤੀ ਦਾ ਸਵਾਲ ਵਿਧਾਨ ਸਭਾ ’ਚ ਚੁੱਕਾਂਗਾ - ਐਮ ਐਲ ਏ ਨਛੱਤਰ ਪਾਲ ਨਵਾਂਸ਼ਹਿਰ
News By Paigam E Jagat — May 25, 2024ਨਵਾਂਸ਼ਹਿਰ - ਨਵਾਂਸ਼ਹਿਰ ਦੇ ਐਮ ਐਲ ਏ ਡਾ. ਨਛੱਤਰ ਪਾਲ ਨੇ ਕਿਹਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਲੋਂ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਸਵਾਲ ਵਿਧਾਨ ਸਭਾ ’ਚ ਚੁੱਕਣਗੇ ਅਤੇ ਪੰਜਾਬ ਸਰਕਾਰ ਨੂੰ ਟਰੱਸਟ ਦੇ ਇਸ ਮਿਸ਼ਨ ਦੀ ਪੂਰਤੀ ਲਈ ਜ਼ਮੀਨੀ…
-
ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀ ਅੱਜ ਕਰਨਗੇ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਲਈ ਰੋਡ ਸ਼ੋਅ
News By Paigam E Jagat — May 25, 2024ਹੁਸ਼ਿਆਰਪੁਰ - ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ 26 ਮਈ ਦਿਨ ਐਤਵਾਰ ਨੂੰ ਹੁਸ਼ਿਆਰਪੁਰ ਤੋਂ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਰੋਡ ਸ਼ੋਅ ਕਰਨ ਲਈ ਹੁਸ਼ਿਆਰਪੁਰ ਪਹੁੰਚ ਰਹੇ ਹਨ। ਦੁਪਹ…
-
ਵੱਖਰੇ ਆਭਾਮੰਡਲ ਨੂੰ ਸਿਰਜਦੀ ਹੈ ਪੁਸਤਕ "ਭਾਈ ਵੀਰ ਸਿੰਘ : ਜੀਵਨ, ਰਚਨਾ ਅਤੇ ਵਿਰਾਸਤ"
News By Paigam E Jagat — May 25, 2024ਪਟਿਆਲਾ, 25 ਮਈ - ਪੰਜਾਬੀ ਸਾਹਿਤ ਵਿਚ ਭਾਈ ਵੀਰ ਸਿੰਘ ਜੀ ਦਾ ਵਿਲੱਖਣ ਸਥਾਨ ਹੈ। ਉਨ੍ਹਾਂ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ 'ਚ ਮਾਣਮੱਤਾ ਕਾਰਜ ਕੀਤਾ ਹੈ। ਵੱਖ ਵੱਖ ਸਾਹਿਤਕਾਰਾਂ, ਲੇਖਕਾਂ, ਯੂਨੀਵਰਸਿਟੀਆਂ ਅਤੇ ਅਦਾਰਿਆਂ ਨੇ ਭਾਈ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੇ ਬੇਮਿਸ…
-
ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੇ ਮਾਮਲੇ 'ਚ ਪੁਲਿਸ ਨੇ ਕੀਤਾ ਇੱਕ ਨੂੰ ਕਾਬੂ
News By Paigam E Jagat — May 25, 2024ਪਟਿਆਲਾ, 25 ਮਈ - ਘੱਗਾ ਥਾਣਾ ਖੇਤਰ ਦੇ ਰਹਿਣ ਵਾਲੇ ਗੁਰਦਾਸ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਇਕ ਔਰਤ ਸਮੇਤ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਲਵਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਲਵਪ੍ਰੀਤ ਸਿੰਘ ਦੇ ਜ਼ਰੀਏ ਹੀ ਮ੍ਰਿਤਕ ਗੁਰਦਾਸ ਨੇ ਦ…
-
ਸੁਰਜੀਤ ਪਾਤਰ ਦੀ ਯਾਦ 'ਚ ਹਰ ਸਾਲ ਕਰਵਾਇਆ ਜਾਵੇਗਾ ਕਵੀ ਦਰਬਾਰ : ਡਾ. ਓਬਰਾਏ
News By Paigam E Jagat — May 25, 2024ਪਟਿਆਲਾ, 25 ਮਈ - ਲਫਜ਼ਾਂ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਪੰਜਾਬੀ ਸਾਹਿਤ ਦੇ ਨਾਮਵਰ ਹਸਤਾਖ਼ਰ ਮਰਹੂਮ ਸੁਰਜੀਤ ਪਾਤਰ ਦੀ ਯਾਦ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹਰ ਸਾਲ ਆਨੰਦਪੁਰ ਸਾਹਿਬ ਵਿਖੇ ਜਿੱਥੇ ਇਕ ਕਵੀ ਦਰਬਾਰ ਕਰਵਾਇਆ ਜਾਵੇਗਾ ਉੱਥੇ ਹੀ ਇੱਕ ਲਾਇਬਰੇ…
-
ਰੋਹਟੀ ਖਾਸ ਦੇ ਸਰਪੰਚ, ਸਾਬਕਾ ਸਰਪੰਚ ਤੇ ਸੈਂਕੜੇ ਹੋਰ ਲੋਕ ਅਕਾਲੀ ਦਲ ’ਚ ਹੋਏ ਸ਼ਾਮਲ
News By Paigam E Jagat — May 25, 2024ਪਟਿਆਲਾ, 25 ਮਈ - ਪਟਿਆਲਾ ਦਿਹਾਤੀ ਹਲਕੇ ਵਿਚ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਰੋਹਟੀ ਖਾਸ ’ਚ ਸਰਪੰਚ ਅਜੈਬ ਸਿੰਘ ਤੇ ਸਾਬਕਾ ਸਰਪੰਚ ਜਸਬੀਰ ਕੌਰ ਦੀ ਅਗਵਾਈ ਹੇਠ ਸੈਂਕੜੇ ਲੋਕ ਕਾਂਗਰਸ ਤੇ ਆਮ ਆਦ…