World News
Everything beyond India
-
ਸ਼ਾਮਪੁਰ ਵਿੱਚ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਅਤੇ ਜਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਠ ਨੂੰ ਲੱਡੂਆਂ ਨਾਲ ਤੌਲਿਆ
News By Paigam E Jagat — May 27, 2024ਐਸ ਏ ਐਸ ਨਗਰ, 27 ਮਈ - ਲੋਕਸਭਾ ਹਲਕਾ ਸ੍ਰੀ ਆਨੰਦ ਪੁਰ ਸਾਹਿਬ ਤੋਂ ਭਾਜਪਾ ਦੀ ਟਿਕਟ ਤੇ ਚੋਣ ਲੜ ਰਹੇ ਉਮੀਦਵਾਰ ਸ੍ਰੀ ਸੁਭਾਸ਼ ਸ਼ਰਮਾ ਅਤੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਨੂੰ ਪਿੰਡ ਸ਼ਾਮਪੁਰ ਵਿਖੇ ਪਿੰਡ ਵਾਸੀਆਂ, ਪਾਰਟੀ ਆਗੂਆਂ ਅਤੇ ਵਰਕਰਾਂ…
-
ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਦਾ ਸੱਤਾ ਵਿੱਚ ਆਉਣਾ ਜਰੂਰੀ : ਜੀਤੀ ਸਿੱਧੂ
News By Paigam E Jagat — May 27, 2024ਐਸ ਏ ਐਸ ਨਗਰ, 27 ਮਈ - ਨਗਰ ਨਿਗਮ ਦੇ ਮੇਅਰ ਸ਼੍ਰੀ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਦਾ ਸੱਤਾ ਵਿੱਚ ਆਉਣਾ ਜਰੂਰੀ ਹੈ। ਮਿਉਂਸਪਲ ਕੌਂਸਲਰ ਸ਼੍ਰੀ ਜਸਬੀਰ ਸਿੰਘ ਮਣਕੂ, ਸੁਰਿੰਦਰ ਸਿੰਘ ਕਲੇਰ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਚਰਨ…
-
12ਵੀਂ (ਉੱਤਰੀ ਜ਼ੋਨ) "ਐਡਵਾਂਸਡ CME ਆਨ ਫਾਰਮਾਕੋਵਿਜੀਲੈਂਸ / ਮਟੇਰੀਓਵਿਜੀਲੈਂਸ ਅਤੇ ਕੋਆਰਡੀਨੇਟਰਸ ਮੀਟਿੰਗ" ਸਫਲਤਾਪੂਰਵਕ ਸੰਪੰਨ
News By Paigam E Jagat — May 27, 202412ਵੀਂ (ਉੱਤਰੀ ਜ਼ੋਨ) "ਐਡਵਾਂਸਡ CME ਆਨ ਫਾਰਮਾਕੋਵਿਜੀਲੈਂਸ / ਮਟੇਰੀਓਵਿਜੀਲੈਂਸ ਅਤੇ ਕੋਆਰਡੀਨੇਟਰਸ ਮੀਟਿੰਗ" ਸਫਲਤਾਪੂਰਵਕ PGIMER, ਚੰਡੀਗੜ੍ਹ ਦੇ ਫਾਰਮਾਕੋਲੋਜੀ ਵਿਭਾਗ ਵਿੱਚ ਪ੍ਰੋਫੈਸਰ ਬਿਕਾਸ ਮੇਧੀ (PvPI ਅਤੇ MvPI ਕੋਆਰਡੀਨੇਟਰ) ਦੀ ਅਗਵਾਈ ਹੇਠ 25 ਮਈ 2024 ਨੂੰ…
-
ਵਿਜੈਇੰਦਰ ਸਿੰਗਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ
News By Paigam E Jagat — May 27, 2024ਐਸ ਏ ਐਸ ਨਗਰ, 27 ਮਈ - ਸਥਾਨਕ ਸੈਕਟਰ 67 ਦੀ ਕੌਂਸਲਰ ਮਨਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਟਰਾਂਸਪੋਰਟਰ ਦੀ ਅਗਵਾਈ ਵਿੱਚ ਸੈਕਟਰ 67 ਦੇ ਜਲਵਾਯੂ ਵਿਹਾਰ ਸੋਸਾਇਟੀ ਵਿਚ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਕਾਂਗਰਸੀ ਉਮੀਦਵਾਰ ਸ੍ਰ…
-
ਸੈਕਟਰ 45 ਸੀ ਚੰਡੀਗੜ੍ਹ ਦੀ ਬਲਾਕ ਵੈਲਫੇਅਰ ਐਸੋਸੀਏਸ਼ਨ ਦੀ ਹੋਈ ਸਲਾਨਾ ਚੋਣ ਵਿੱਚ ਸ੍ਰੀਮਤੀ ਸੱਚਪੀ੍ਤ ਕੌਰ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ
News By Paigam E Jagat — May 27, 2024ਚੰਡੀਗੜ੍ਹ:- ਕੱਲ੍ਹ ਸੈਕਟਰ 45 ਸੀ ਚੰਡੀਗੜ੍ਹ ਦੀ ਬਲਾਕ ਵੈਲਫੇਅਰ ਐਸੋਸੀਏਸ਼ਨ ਦੀ ਹੋਈ ਸਲਾਨਾ ਚੋਣ ਵਿੱਚ ਸ੍ਰੀਮਤੀ ਸੱਚਪੀ੍ਤ ਕੌਰ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ ਹਨ| ਉਹ ਚੌਥੀ ਵਾਰ ਪ੍ਰਧਾਨ ਬਣੇ ਹਨ। ਲਗਭਗ 88 ਫਲੈਟਾਂ ਵਿੱਚ ਰਹਿ ਰਹੇ ਇਸ ਬਲਾਕ ਦੇ ਮਕਾਨ ਮਾਲਕ ਇਸ ਐਸ…
-
ਮਾਤਾ ਰਾਮਾਬਾਈ ਅੰਬੇਡਕਰ ਜੀ ਦੇ ਪ੍ਰੀ ਨਿਰਵਾਣੁ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕਰਵਾਇਆ
News By Paigam E Jagat — May 27, 2024ਮਾਹਿਲਪੁਰ, 27 ਮਈ - ਸੰਵਿਧਾਨ ਨਿਰਮਾਤਾ ਪਰਮ ਪੂਜਨੀਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਪਤਨੀ ਮਾਤਾ ਰਾਮਾ ਬਾਈ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਅੱਜ ਸਤਿਕਾਰਯੋਗ ਰੇਖਾ ਰਾਣੀ ਦੇ ਘਰ ਵੀਡੀਓ ਕਲੋਨੀ ਮਾਹਿਲਪੁਰ ਵਿਖੇ ਪ…
-
ਧਾਰਾ 144 Cr.P.C. ਦੇ ਤਹਿਤ ਹੁਕਮ
News By Paigam E Jagat — May 27, 2024ਜਦਕਿ ਲੋਕ ਸਭਾ ਚੋਣ-2024 ਚੰਡੀਗੜ੍ਹ ਸੰਸਦੀ ਹਲਕੇ ਵਿੱਚ 01.06.2024 ਨੂੰ ਹੋਣੀ ਹੈ। ਲੋਕ ਨੁਮਾਇੰਦਗੀ ਐਕਟ, 1951 ਦੀ ਧਾਰਾ 126 ਦੇ ਤਹਿਤ ਕੀਤੇ ਗਏ ਉਪਬੰਧ ਅਨੁਸਾਰ, ਮਤਦਾਨ ਸਮਾਪਤੀ ਲਈ ਨਿਰਧਾਰਤ ਸਮੇਂ ਦੇ ਨਾਲ 48 ਘੰਟਿਆਂ ਦੀ ਮਿਆਦ ਦੇ ਅੰਦਰ, ਮੁਹਿੰਮ ਸਮਾਪਤ ਹੋ ਜਾਵੇ…
-
ਸਮਾਜ ਭਲਾਈ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੇ ਲੋਕ ਸਭਾ ਚੋਣਾਂ 2024 ਵਿੱਚ ਵੋਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਪੇਂਡੂ ਚੋਣ ਮੇਲੇ ਦਾ ਆਯੋਜਨ ਕੀਤਾ।
News By Paigam E Jagat — May 27, 2024ਚੰਡੀਗੜ੍ਹ, 27 ਮਈ, 2024 ਲੋਕ ਸਭਾ ਚੋਣਾਂ 2024 ਵਿੱਚ ਵੋਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸਮਾਜ ਭਲਾਈ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੇ ਪੇਂਡੂ ਚੋਣ ਮੇਲੇ ਦੀ ਮੇਜ਼ਬਾਨੀ ਕੀਤੀ। ਸਮਾਜ ਭਲਾਈ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੇ ਲੋਕ ਸਭਾ, 2024 ਦੀਆਂ ਆਗਾ…
-
ਚੰਡੀਗੜ੍ਹ ਪ੍ਰਸ਼ਾਸਨ ਨੇ ਭ੍ਰਿਸ਼ਟਾਚਾਰ ਵਿਰੁੱਧ ਕੀਤੀ ਸਖ਼ਤ ਕਾਰਵਾਈ
News By Paigam E Jagat — May 27, 2024ਚੰਡੀਗੜ੍ਹ, 27 ਮਈ, 2024: ਚੰਡੀਗੜ੍ਹ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਗ੍ਰਾਂਟ ਮੰਗਣ ਦੇ ਦੋਸ਼ਾਂ ਦੇ ਚੱਲਦਿਆਂ ਯੂ.ਟੀ.ਚੰਡੀਗੜ੍ਹ ਦੇ ਕਾਰਜਕਾਰੀ ਇੰਜੀਨੀਅਰ, ਇਲੈਕਟ੍ਰੀਕਲ ਡਿਵੀਜ਼ਨ ਨੰਬਰ 1, ਦੇ ਦਫ਼ਤਰ ਤੋਂ ਚਪੜਾਸੀ ਸ਼੍ਰੀ ਨਿਸ਼ਾਂਤ ਠਾਕੁਰ ਨੂੰ ਮੁਅੱਤਲ ਕਰ ਦਿੱਤਾ ਹੈ। ਇੱਕ…
-
ਬੇਬਸੀ ਤੇ ਗਰੀਬੀ ਨੇ ਨਵਜੰਮੇ ਬੱਚੇ ਦੀ ਜਾਨ ਲਈ, ਔਰਤ ਖਿਲਾਫ ਮਾਮਲਾ ਦਰਜ
News By Paigam E Jagat — May 27, 2024ਪਟਿਆਲਾ, 27 ਮਈ - ਬੇਬਸੀ ਅਤੇ ਗਰੀਬੀ ਨੇ ਇੱਕ ਨਵਜੰਮੇ ਬੱਚੇ ਦੀ ਜਾਨ ਲੈ ਲਈ ਹੈ। ਲੁਧਿਆਣਾ ਤੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਲਈ ਆਈ ਇੱਕ ਗਰਭਵਤੀ ਔਰਤ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਜਦੋਂ ਡਾਕਟਰਾਂ ਨੇ ਦੱਸਿਆ ਕਿ ਬੱਚਾ ਬਿਮਾਰ ਹੈ ਤਾਂ ਔਰਤ ਨੇ ਕਿਹਾ ਕ…
-
ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਨੇ ISBT-43 ਵਿਖੇ ਵੋਟਰ ਜਾਗਰੂਕਤਾ ਪੈਦਾ ਕਰਨ ਲਈ "ਨੁੱਕੜ ਨਾਟਕ" ਦਾ ਆਯੋਜਨ ਕੀਤਾ
News By Paigam E Jagat — May 27, 2024ਚੰਡੀਗੜ੍ਹ, 27 ਮਈ 2024:- ਵੋਟਰ ਸਿੱਖਿਆ ਅਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਪਹਿਲਕਦਮੀ ਵਿੱਚ, ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਨੇ ਅੱਜ ਅੰਤਰ-ਰਾਜੀ ਬੱਸ ਟਰਮੀਨਲ (ISBT-43) ਵਿਖੇ "ਨੁੱਕੜ ਨਾਟਕ" ਦਾ ਆਯੋਜਨ ਕੀਤਾ। ਇਹ…
-
ਪ੍ਰਧਾਨ ਮੰਤਰੀ ਜ਼ੀਰਕਪੁਰ ਵਿੱਚ ਸਥਾਪਤ ਕਰਨਗੇ ਅੰਤਰਰਾਸ਼ਟਰੀ ਵਿੱਤੀ ਕੇਂਦਰ - ਪ੍ਰਨੀਤ ਕੌਰ
News By Paigam E Jagat — May 27, 2024ਪਟਿਆਲਾ, 27 ਮਈ - ਪਟਿਆਲਾ ਪਾਰਲੀਮਾਨੀ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੀ ਚੋਣ ਰੈਲੀ ਦੌਰਾਨ ਪੰਜਾਬ ਦੇ ਵਿਕਾਸ ਦਾ ਵਾਅਦਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ੀਰਕਪੁਰ ਵਿੱਚ ਅੰਤਰਰਾਸ਼ਟਰੀ ਵਿੱਤੀ ਕੇਂਦਰ ਦੀ ਸਥਾਪਨਾ ਕਰਕੇ ਵਿਕਸਤ ਪੰਜਾਬ ਦੀ ਨੀਂਹ ਰੱਖਣ…