World News
Everything beyond India
-
ਡਿਪਟੀ ਕਮਿਸ਼ਨਰ ਨੇ ਵੱਧ ਤੋਂ ਵੱਧ ਲੋਕਾਂ ਨੂੰ ਰੈੱਡ ਕਰਾਸ ਸੁਸਾਇਟੀ ਨਾਲ ਜੋੜਨ ’ਤੇ ਜ਼ੋਰ ਦਿੱਤਾ
News By Paigam E Jagat — Aug 07, 2024ਊਨਾ, 7 ਅਗਸਤ - ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਊਨਾ ਦੇ ਪ੍ਰਧਾਨ ਤੇ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਰੈੱਡ ਕਰਾਸ ਸੁਸਾਇਟੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਸੁਸਾਇਟੀ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰਨ| ਉਨ੍ਹਾਂ ਕਿਹਾ ਕਿ ਗਰੀਬ ਅਤੇ…
-
ਊਨਾ ਅਧੀਨ ਆਂਗਣਵਾੜੀ ਵਰਕਰਾਂ ਅਤੇ ਸਹਾਇਕਾਂ ਦੀਆਂ ਖਾਲੀ ਅਸਾਮੀਆਂ ਲਈ ਅਪਲਾਈ ਕਰਨ ਦੀ ਤਰੀਕ ਵਧਾਈ ਗਈ।
News By Paigam E Jagat — Aug 07, 2024ਊਨਾ, 7 ਅਗਸਤ - ਬਾਲ ਵਿਕਾਸ ਪ੍ਰੋਜੈਕਟ ਊਨਾ ਦੇ ਤਹਿਤ 11 ਆਂਗਣਵਾੜੀ ਵਰਕਰਾਂ ਅਤੇ 20 ਆਂਗਣਵਾੜੀ ਸਹਾਇਕਾਂ ਦੀਆਂ ਖਾਲੀ ਅਸਾਮੀਆਂ ਲਈ 7 ਅਗਸਤ ਤੱਕ ਅਰਜ਼ੀਆਂ ਮੰਗੀਆਂ ਗਈਆਂ ਸਨ। ਪਰ ਹੁਣ ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਪ੍ਰਾਪਤ ਕਰਨ ਦੀ ਮਿਤੀ ਵਧਾ ਕੇ 14 ਅਗਸਤ ਕਰ ਦਿੱਤੀ…
-
ਡੀਨ ਸਟੂਡੈਂਟ ਵੈਲਫੇਅਰ, ਚੀਫ ਆਫ ਯੂਨੀਵਰਸਿਟੀ ਸਕਿਓਰਿਟੀ, ਪੀਯੂ, ਆਦਿ ਦੀ ਮੀਟਿੰਗ ਪੀਯੂ ਕੈਂਪਸ ਵਿਖੇ ਵੱਖ-ਵੱਖ ਵਿਦਿਆਰਥੀ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਹੋਈ।
News By Paigam E Jagat — Aug 07, 2024ਚੰਡੀਗੜ੍ਹ, 7 ਅਗਸਤ, 2024:- ਡੀਨ ਵਿਦਿਆਰਥੀ ਭਲਾਈ, ਪ੍ਰੋ: ਅਮਿਤ ਚੌਹਾਨ, ਐਸ.ਐਸ.ਪੀ. ਸ਼੍ਰੀਮਤੀ ਕੰਵਰਦੀਪ ਕੌਰ (ਆਈ.ਪੀ.ਐਸ.), ਡੀ.ਐਸ.ਪੀ ਕੇਂਦਰੀ ਸ਼੍ਰੀ ਗੁਰਮੁੱਖ ਸਿੰਘ, ਵਾਰਡਨ, ਸ਼੍ਰੀ ਵਿਕਰਮ ਸਿੰਘ, ਯੂਨੀਵਰਸਿਟੀ ਸੁਰੱਖਿਆ ਦੇ ਮੁਖੀ, ਪੀ.ਯੂ ਦੇ ਨੁਮਾਇੰਦਿਆਂ ਨਾਲ ਮ…
-
"ਕ੍ਰਾਂਤੀਕਾਰੀ ਨਿਊਰੋਸੁਰਜਰੀ: ਐਕਸੋਸਕੋਪ ਅਤੇ ਐਂਡੋਸਕੋਪ ਦੀ ਵਰਤੋਂ ਕਰਦੇ ਹੋਏ ਵਿਸ਼ਾਲ ਪਾਈਨਲ ਟਿਊਮਰਾਂ ਲਈ PGIMER ਪਾਇਨੀਅਰਿੰਗ ਨਿਊਨਤਮ ਹਮਲਾਵਰ ਤਕਨੀਕ"
News By Paigam E Jagat — Aug 06, 2024ਪੀਜੀਆਈਐਮਈਆਰ ਨਿਊਰੋਸਰਜਨ ਪ੍ਰੋ. ਧੰਦਾਪਾਨੀ ਐਸਐਸ ਅਤੇ ਡਾ: ਚੰਦਰਸ਼ੇਖਰ ਨੇ "ਵਿਸ਼ਵ ਨਿਯੂਰੋਸਰਜਰੀ" ਵਿੱਚ ਐਕਸੋਸਕੋਪ ਅਤੇ ਐਂਡੋਸਕੋਪ ਦੀ ਵਰਤੋਂ ਕਰਦੇ ਹੋਏ ਇੱਕ ਵਿਸ਼ਾਲ ਪਾਈਨਲ ਟਿਊਮਰ ਲਈ ਨਿਊਨਤਮ ਹਮਲਾਵਰ ਸਰਜਰੀ ਦੀ ਆਪਣੀ ਤਕਨੀਕ ਪ੍ਰਕਾਸ਼ਿਤ ਕੀਤੀ ਹੈ, ਵਿਸ਼ਵ ਸਾਹਿਤ ਵ…
-
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਵਲੋਂ ਪੰਜਾਬ ਸਰਕਾਰ ਦੀ ਅਰਥੀ ਅਤੇ ਲਾਰਿਆਂ ਦੀ ਪੰਡ ਫੂਕੀ।
News By Paigam E Jagat — Aug 06, 2024ਨਵਾਂਸ਼ਹਿਰ - ਅੱਜ ਮਿਤੀ 6-8-24 ਨੂੰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਵਲੋਂ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਦੀਆਂ ਜਾਇਜ ਤੇ ਹੱਕੀ ਮੰਗਾਂ ਨੂੰ ਲੈ ਕੇ ਕਰੀਬ ਦੋ ਸਾਲਾਂ ਤੋਂ ਲਗਾਤਾਰ ਪੰਜਾਬ ਸਰਕਾਰ ਖਿਲਾਫ ਸੂਬਾ ਪੱਧਰੀ ਕਈ ਧਰਨੇ ਦਿੱਤੇ ਜਾ ਚੁੱਕੇ ਹਨ। ਪ੍ਰੰਤੂ ਪੰ…
-
ਫਰਾਂਸ ਦੇ ਦੂਤ ਨੇ ਵੈਟਨਰੀ ਯੂਨੀਵਰਸਿਟੀ ਨਾਲ ਦੁਵੱਲੀ ਵਿਗਿਆਨਕ ਭਾਈਵਾਲੀ ਲਈ ਵਿਖਾਇਆ ਉਤਸ਼ਾਹ
News By Paigam E Jagat — Aug 06, 2024ਲੁਧਿਆਣਾ 06 ਅਗਸਤ 2024:- ਫਰਾਂਸ ਦੇ ਭਾਰਤ ਵਿਖੇ ਦੂਤਾਵਾਸ ਦੇ ਦੂਤ ਡਾ. ਰਾਬੋਈਸਨ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਉਪ-ਕੁਲਪਤੀ, ਡਾ. ਇੰਦਰਜੀਤ ਸਿੰਘ ਅਤੇ ਯੂਨੀਵਰਸਿਟੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦੁਵੱਲੇ ਵਿਗਿਆਨਕ ਸਹਿ…
-
ਪੰਜਾਬ ਯੂਨੀਵਰਸਿਟੀ ਨੇ ਮਈ/ਜੁਲਾਈ, 2024 ਦੇ ਨਤੀਜੇ ਘੋਸ਼ਿਤ ਕੀਤੇ
News By Paigam E Jagat — Aug 06, 2024ਚੰਡੀਗੜ੍ਹ, 6 ਅਗਸਤ, 2024:- ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਹੇਠਾਂ ਦਿੱਤੇ ਕੋਰਸਾਂ ਦੀ ਮਈ, 2024 ਦੀ ਪਰੀਖਿਆ ਦਾ ਨਤੀਜਾ ਅੱਜ ਘੋਸ਼ਿਤ ਕੀਤਾ ਗਿਆ ਹੈ/ਸਰਵਜਨਕ ਕੀਤਾ ਗਿਆ ਹੈ। 1. ਮਾਸਟਰ ਆਫ ਆਰਟਸ (ਸੰਗੀਤ ਵਾਦਯੰਤਰ) 2ਵਾਂ ਸਮੈਸਟਰ ਪਰੀਖਿਆ - ਮਈ, 2024 2. ਬੈਚਲਰ ਆ…
-
ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਰੋਕਣ ਲਈ ਸਹਿਯੋਗੀ ਵਿਭਾਗ ਮਿਲ ਕੇ ਕੰਮ ਕਰਨ - ਵਧੀਕ ਡਿਪਟੀ ਕਮਿਸ਼ਨਰ (ਜ)
News By Paigam E Jagat — Aug 06, 2024ਨਵਾਂਸ਼ਹਿਰ - ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜੀਵ ਵਰਮਾ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਅੱਜ ਰਾਸ਼ਟਰੀ ਅਤੇ ਸੂਬਾਈ ਸਿਹਤ ਪ੍ਰੋਗਰਾਮਾਂ ਦੇ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਸਬੰਧੀ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਆ…
-
ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਅੱਜ ਦੀ ਵੱਡੀ ਲੋੜ ਹੈ - ਵਧੀਕ ਡਿਪਟੀ ਕਮਿਸ਼ਨਰ
News By Paigam E Jagat — Aug 06, 2024ਨਵਾਂਸ਼ਹਿਰ - ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਸਾਡਾ ਵਾਤਾਵਰਣ ਸਵੱਛ ਬਣ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ…
-
18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਉਤਪਾਦ ਵੇਚਣਾ ਕਾਨੂੰਨੀ ਅਪਰਾਧ - ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜੀਵ ਵਰਮਾ
News By Paigam E Jagat — Aug 06, 2024ਨਵਾਂਸ਼ਹਿਰ - ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਮੰਗਲਵਾਰ ਨੂੰ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ…
-
ਸਫਾਈ ਇਕ ਸਮੂਹਿਕ ਜਿੰਮੇਵਾਰੀ ਹੈ, ਹਰ ਨਾਗਰਿਕ ਦਾ ਯੋਗਦਾਨ ਜ਼ਰੂਰੀ - ਬ੍ਰਹਮ ਸ਼ੰਕਰ ਜਿੰਪਾ
News By Paigam E Jagat — Aug 06, 2024ਹੁਸ਼ਿਆਰਪੁਰ - ਸਵੱਛਤਾ ਬਿਨ ਸੇਵਾ ਧਰਮ ਵੈਲਫੇਅਰ ਸੁਸਾਇਟੀ ਵੱਲੋਂ ਪਹਿਲਾ ਸਲਾਨਾ ਸਮਾਗਮ ਮਾਤਾ ਵੈਸ਼ਨੋ ਦੇਵੀ ਮੰਦਿਰ, ਹੁਸ਼ਿਆਰਪੁਰ ਵਿਚ ਧੂਮਧਾਮ ਨਾਲ ਸਮਾਪਤ ਹੋਇਆ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੁਸਾਇਟੀ ਮੈਂਬਰਾਂ ਨੇ…
-
ਸਰਕਾਰਾਂ ਨਹੀਂ ਕਰ ਸਕੀਆਂ ਹਲਕਾ ਫਿਲੌਰ ਦੇ ਲੋਕਾਂ ਦੀਆਂ ਮੁਸਕਲਾਂ ਦਾ ਹੱਲ - ਸਰਪੰਚ ਖੁਸ਼ੀ ਰਾਮ ਫਿਲੌਰ
News By Paigam E Jagat — Aug 06, 2024ਫਿਲੌਰ - ਬਹੁਜਨ ਸਮਾਜ ਪਾਰਟੀ ਦੇ ਤੇਜ਼ ਤਰਾਰ ਨੌਜਵਾਨ ਆਗੂ ਸ੍ਰੀ ਖੁਸ਼ੀ ਰਾਮ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਲੌਰ ਹਲਕਾ ਇਤਿਹਾਸਕ ਪਿਛੋਕੜ ਰੱਖਦਾ ਹੈ। ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲ੍ਹਾ ਇਤਿਹਾਸਕ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਚਿਸ਼ਤੀ ਸਾਬਰੀ…