World News
Everything beyond India
-
ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਵਿਖੇ *ਅਜ਼ਾਦੀ ਦਿਵਸ* ਨੂੰ ਸਮਰਪਿਤ ਕੁਇਜ ਮੁਕਾਬਲੇ ਕਰਵਾਏ
News By Paigam E Jagat — Aug 14, 2024ਨਵਾਂਸ਼ਹਿਰ - ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖ਼ੁਰਦ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ ਜਿਸ ਵਿੱਚ 19 ਵਿਅਕਤੀਗਤ ਟੀਮਾਂ ਨੇ ਭਾਗ ਲਿਆ।ਇਹਨਾਂ ਟੀਮਾਂ ਕੋਲੋਂ ਦੇਸ਼ ਭਗਤਾਂ ਅਤੇ ਅਜਾਦੀ ਅੰਦੋਲਨਾਂ ਸਬੰਧੀ ਪ੍ਰਸ਼ਨ ਪੁੱਛੇ ਗਏ। ਇਹ…
-
ਵਾਤਾਵਰਣ ਦੀ ਸ਼ੁੱਧਤਾ ਅਤੇ ਸੰਭਾਲ ਲਈ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਬੂਟੇ ਲਗਾਏ।
News By Paigam E Jagat — Aug 14, 2024ਵਾਤਾਵਰਣ ਨੂੰ ਸ਼ੁੱਧ, ਹਰਿਆ ਭਰਿਆ ਅਤੇ ਸੁੰਦਰ ਬਣਾਉਣ ਲਈ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਜਨਮ ਦਿਨ 'ਤੇ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਸਮਾਜ ਸੇਵੀ ਮਨੋਜ ਕਾਂਡਾ ਦੇ ਜਨਮ ਦਿਨ 'ਤੇ ਸਬਜ਼ੀ ਮੰਡੀ ਨਜ਼ਦੀਕ ਡਿਵਾਈਡਰ ‘ਤੇ ਛਾਂਦਾਰ ਅਤੇ ਫੂਲਦਾਰ ਬੂ…
-
ਕੇ. ਐੱਸ. ਐਮ. ਪਬਲਿਕ ਸਕੂਲ, ਨਵਾਂਸ਼ਹਿਰ ਦੇ ਬੱਚਿਆਂ ਨੇ ਧੂਮ-ਧਾਮ ਨਾਲ ਮਨਾਇਆ 78ਵਾਂ ਅਜ਼ਾਦੀ ਦਿਵਸ
News By Paigam E Jagat — Aug 14, 2024ਨਵਾਂਸ਼ਹਿਰ : ਸਥਾਨਕ ਗੜ੍ਹਸ਼ੰਕਰ ਰੋਡ ’ਤੇ ਸਥਿਤ ਕੇ. ਐੱਸ. ਐਮ. ਪਬਲਿਕ ਸਕੂਲ, ਨਵਾਂਸ਼ਹਿਰ ਵਿਖੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੰਤੋਸ਼ ਬੋਪਾਰਾਏ ਦੀ ਯੋਗ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ…
-
19 ਅਗਸਤ ਨੂੰ ਰੱਖੜੀ ਦੇ ਤਿਉਹਾਰ ਵਾਲੇ ਦਿਨ ਜ਼ਿਲ੍ਹੇ ਦੇ ਸੇਵਾ ਕੇਂਦਰ ਸਵੇਰੇ 11 ਵਜੇ ਖੁੱਲਣਗੇ: ਡਿਪਟੀ ਕਮਿਸ਼ਨਰ
News By Paigam E Jagat — Aug 14, 2024ਨਵਾਂਸ਼ਹਿਰ - ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ 19 ਅਗਸਤ, 2024 ਦਿਨ ਸੋਮਵਾਰ ਨੂੰ ਰੱਖੜੀ ਦੇ ਤਿਉਹਾਰ ਵਾਲੇ ਦਿਨ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸੇਵਾ ਕੇਂਦਰ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦਿਨ ਸੇਵਾ ਕੇਂਦਰ ਸਵੇਰ…
-
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ 15 ਅਗਸਤ ਨੂੰ ਆਈ ਟੀ ਆਈ ਗ੍ਰਾਉਂਡ ਵਿਖੇ ਲਹਿਰਾਉਣਗੇ ਤਿਰੰਗਾ- ਡਿਪਟੀ ਕਮਿਸ਼ਨਰ
News By Paigam E Jagat — Aug 14, 2024ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਆਈਟੀਆਈ ਗਰਾਊਂਡ ਵਿਖੇ ਕਰਵਾਈ ਗਈ ਫੁੱਲ ਡਰੈੱਸ ਰਿਹਰਸਲ ਦੌਰਾਨ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਦੱਸਿਆ ਕਿ ਕੈਬਿਨੇਟ ਮੰਤਰੀ ਅਨਮੋਲ ਗਗਨ ਮਾਨ 15 ਅਗਸਤ ਨੂੰ ਆਈ.ਟੀ.ਆਈ ਗਰਾਊਂਡ ਨਵਾਂਸ਼ਹਿਰ ਵਿਖੇ 78ਵੇਂ ਸੁਤੰਤਰਤਾ ਦਿਵਸ ਸਮਾਰ…
-
ਨਵੇ ਪੌਦੇ ਲਗਾਏ
News By Paigam E Jagat — Aug 14, 2024ਮੌੜ ਮੰਡੀ-ਅੱਜ ਸਥਾਨਕ ਸ਼ਹਿਰ ਚ ਨਗਰ ਕੌਸਲ ਪਰਧਾਨ ਸਰਦਾਰ ਕਰਨੈਲ ਸਿੰਘ ਤੇ ਸ਼ਹਿਰ ਨਿਵਾਸੀਆਂ ਦੁਆਰਾ ਨਵੇ ਪੌਦੇ ਲਗਾਏ ਗਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਇਕ ਨਾਗਰਿਕ ਨੂੰ ਪੌਦੇ ਲਗਾਉਣੇ ਚਾਹੀਦੇ ਹਨ। ਦਰੱਖਤ ਤਾਪਮਾਨ ਘੱਟ ਕਰਕੇ ਸਾਨੂੰ ਗਰਮੀ ਤੋਂ ਬਚਾਉਂਦੇ ਹਨ…
-
ਬੀਐਸਸੀ ਫੈਸ਼ਨ ਡਿਜ਼ਾਇਨਿੰਗ ਦਾ ਨਤੀਜਾ ਸ਼ਾਨਦਾਰ ਰਿਹਾ
News By Paigam E Jagat — Aug 14, 2024ਮਾਹਿਲਪੁਰ 14 ਅਗਸਤ- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਨਤੀਜਿਆਂ ਵਿੱਚ ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਚਲਦੇ ਕੋਰਸ ਬੀਐਸਸੀ ਫੈਸ਼ਨ ਡਿਜਾਇਨਿੰਗ ਦੇ ਚੌਥਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਕ…
-
ਮੋਹਾਲੀ ਪ੍ਰਸ਼ਾਸਨ ਨੇ ਸੁਤੰਤਰਤਾ ਦਿਵਸ ਸਮਾਰੋਹ ਲਈ ਟ੍ਰੈਫ਼ਿਕ ਐਡਵਾਈਜ਼ਰੀ ਜਾਰੀ ਕੀਤੀ
News By Paigam E Jagat — Aug 14, 2024ਐਸਏਐਸ ਨਗਰ, 14 ਅਗਸਤ, 2024:- ਸਰਕਾਰੀ ਕਾਲਜ ਮੋਹਾਲੀ, ਫੇਜ਼-6, ਐਸ.ਏ.ਐਸ.ਨਗਰ ਵਿਖੇ ਕਰਵਾਏ ਜਾ ਰਹੇ 78ਵੇਂ ਸੁਤੰਤਰਤਾ ਦਿਵਸ ਸਮਾਗਮ ਦੇ ਮੱਦੇਨਜ਼ਰ, 15.8.2024 ਨੂੰ ਹੇਠ ਲਿਖੀਆਂ ਟ੍ਰੈਫਿਕ ਪਾਬੰਦੀਆਂ/ਡਾਇਵਰਸ਼ਨ ਲਾਗੂ ਹੋਣਗੇ। ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਜਾਰੀ…
-
ਹਲਕਾ ਵਾਸੀਆਂ ਨੇ ਜੋ ਪਿਆਰ ਬਖਸ਼ਿਆ ਉਸ ਦਾ ਹਮੇਸ਼ਾ ਰਿਣੀਂ ਰਹਾਂਗਾ : ਹਰਮੀਤ ਪਠਾਣਮਾਜਰਾ
News By Paigam E Jagat — Aug 14, 2024ਸਨੌਰ/ਪਟਿਆਲਾ, 14 ਅਗਸਤ - ਜਿੱਥੇ ਅੱਜ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਫੋਨ 'ਤੇ ਵਧਾਈ ਦਿੱਤੀ ਉਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਕੈਬਨਟ ਮੰਤਰੀਆਂ ਵੱਲੋਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ। ਹਲਕਾ ਸਨੌਰ ਦੇ ਵਿਧ…
-
ਭਾਰਤ ਦੀ ਆਜ਼ਾਦੀ ਦੀ ਪੂਰਵ ਸੰਧਿਆ 'ਤੇ ਟੈਗੋਰ ਥੀਏਟਰ ਵਿਖੇ ਸੱਭਿਆਚਾਰਕ ਬੋਨਾਂਜ਼ਾ।
News By Paigam E Jagat — Aug 14, 2024ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ 78ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਟੈਗੋਰ ਥੀਏਟਰ ਵਿਖੇ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਸ਼੍ਰੀ ਰਾਜੀਵ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਸ੍ਰੀ ਅਭਿਜੀਤ…
-
B.Ed ਦਾਖਲੇ 2024 ਲਈ ਪਹਿਲੀ ਕੇਂਦਰੀਕ੍ਰਿਤ ਫਿਜ਼ਿਕਲ ਕੌਂਸਲਿੰਗ ਸਫਲਤਾਪੂਰਵਕ ਹੋਈ
News By Paigam E Jagat — Aug 10, 2024ਚੰਡੀਗੜ੍ਹ, 10 ਅਗਸਤ 2024:- B.Ed ਦਾਖਲਿਆਂ 2024 ਲਈ ਪਹਿਲੀ ਕੇਂਦਰੀਕ੍ਰਿਤ ਫਿਜ਼ਿਕਲ ਕੌਂਸਲਿੰਗ 9 ਅਗਸਤ 2024 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਾਨੂੰਨ ਡਿਟੋਰੀਅਮ ਵਿੱਚ ਯੂ.ਟੀ. ਪੂਲ (60%) ਲਈ ਸ਼ੁਰੂ ਹੋਈ। 573 ਮੇਰਿਟ ਉਮੀਦਵਾਰਾਂ ਵਿੱਚੋਂ 352 ਉਮੀਦਵਾਰਾਂ…
-
PGIMER ਦੀ 37ਵੀਂ ਕਨਵੋਕੇਸ਼ਨ: 80 ਮੈਡਲ ਅਤੇ 508 ਡਿਗਰੀਆਂ ਨਾਲ ਸਨਮਾਨਿਤ
News By Paigam E Jagat — Aug 10, 2024PGIMER ਦੀ 37ਵੀਂ ਕਨਵੋਕੇਸ਼ਨ ਦੇ ਮੌਕੇ 'ਤੇ, 80 ਪ੍ਰਤਿਭਾਵਾਨ ਡਾਕਟਰਨਾਂ ਨੂੰ ਉਨ੍ਹਾਂ ਦੀ ਅਕਾਦਮਿਕ ਪ੍ਰਾਪਤੀਆਂ ਲਈ ਮੈਡਲ ਸਨਮਾਨਿਤ ਕੀਤੇ ਗਏ, ਅਤੇ 508 ਗ੍ਰੈਜੂਏਟਸ ਨੂੰ ਉਨ੍ਹਾਂ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਹ ਸਮਾਗਮ PGIMER ਦੀ ਅਕਾਦਮਿਕ ਸ਼ਾਨਦਾਰੀ ਪ੍ਰ…