World News
Everything beyond India
-
ਪਿੰਡ ਤਾਜੇਵਾਲ ਵਿਖੇ ਹੋਏ ਤੀਆਂ ਦੇ ਸਮਾਗਮ ਵਿੱਚ ਪਹੁੰਚੇ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਔਰਤਾਂ ਨੂੰ ਸਮਾਜ ਦੇ ਹਰ ਖੇਤਰ ਵਿੱਚ ਅੱਗੇ ਵਧਣ ਦਾ ਦਿੱਤਾ ਸੰਦੇਸ਼
News By Paigam E Jagat — Aug 18, 2024ਮਾਹਿਲਪੁਰ 17 ਅਗਸਤ - ਸੰਤ ਪਵਨ ਕੁਮਾਰ ਸਰਪੰਚ ਪਿੰਡ ਤਾਜੇਵਾਲ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਤਾਜੇਵਾਲ ਦੀਆਂ ਨੂੰਹਾਂ- ਧੀਆਂ ਨੇ ਰਲ- ਮਿਲ ਕੇ ਤੀਆਂ ਦਾ ਤਿਉਹਾਰ ਉਤਸਾਹ ਪੂਰਵਕ ਢੰਗ ਨਾਲ ਮਨਾਇਆ। ਇਸ ਸਮਾਗਮ ਵਿੱਚ ਪਿੰਡ ਦੀਆਂ ਨੂੰਹਾਂ- ਧੀਆਂ ਨੇ ਪੰਜਾਬ…
-
ਮੰਤਰੀ ਅਨਮੋਲ ਗਗਨ ਮਾਨ ਦੇ ਦਫ਼ਤਰ ਬਾਹਰ ਲੱਗਦੇ ਧਰਨਿਆਂ ਤੋਂ ਲੋਕ ਪ੍ਰੇਸ਼ਾਨ:-ਢਿੱਲੋਂ
News By Paigam E Jagat — Aug 18, 2024ਮੋਹਾਲੀ 17 ਅਗਸਤ:- ਕੰਵਲਜੀਤ ਸਿੰਘ ਢਿੱਲੋਂ ਪ੍ਰਧਾਨ ਵਾਰਡ ਨੰਬਰ 8 ਸ਼੍ਰੋਮਣੀ ਅਕਾਲੀ ਦਲ ਖਰੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਬਣੇ ਸੀ ਉਦੋਂ ਖਰੜ ਵਿੱਚ ਧਰਨੇ ਲੱਗਣ ਲੱਗ ਗਏ ਸੀ। ਉਸ ਸਮੇਂ ਵੀ ਲੋਕ ਪ੍ਰੇਸ਼ਾਨ ਹੁੰਦੇ…
-
15 ਸਾਲ ਪੁਰਾਣਾ ਵਾਹਨ ਚਲਾਉਣ ਲਈ ਦੇਣਾ ਪਵੇਗਾ ਗਰੀਨ ਟੈਕਸ
News By Paigam E Jagat — Aug 18, 2024ਮੋਹਾਲੀ 17 ਅਗਸਤ:- 15 ਸਾਲ ਪੁਰਾਣੇ ਵਾਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਸਾਲ 2021 ਵਿੱਚ ਸਕ੍ਰੈਪ ਨੀਤੀ ਲੈ ਕੇ ਆਏ ਸਨ। ਹੁਣ ਨੀਤੀ ਦੇ ਬਾਵਜੂਦ ਆਪਣੇ ਪੁਰਾਣੇ ਵਾਹਨਾਂ ਨੂੰ ਸੜਕਾਂ ਤੋਂ ਨਾ ਹਟਾਉਣ ਵਾਲਿਆਂ ਨੂੰ ਹੁਣ ਗ੍ਰੀਨ ਟੈਕਸ (Green Tax) ਦੇ ਕੇ ਹੀ ਆਪਣੇ ਵਾਹਨ…
-
ਫੇਜ਼ 8 ਪੁਲੀਸ ਵਲੋਂ ਮੋਟਰ ਸਾਈਕਲ ਚੋਰ ਗਿਰੋਹ ਦਾ ਇੱਕ ਹੋਰ ਮੈਂਬਰ ਕਾਬੂ
News By Paigam E Jagat — Aug 18, 2024ਮੋਹਾਲੀ 17 ਅਗਸਤ:- ਮੋਹਾਲੀ ਦੀ ਫੇਜ਼ 8 ਪੁਲੀਸ ਨੇ ਬੀਤੇ ਦਿਨ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਕਾਬੂ ਕੀਤੇ ਗਏ ਹਰਸ਼ ਉਰਫ ਬਿੱਲਾ ਵਾਸੀ ਸੈਕਟਰ-56, ਚੰਡੀਗੜ੍ਹ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ਤੇ ਉਸਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਡੀ ਐਸ ਪੀ ਸਿਟੀ…
-
ਹਾਈਕੋਰਟ ਦਾ ਵੱਡਾ ਫੈਸਲਾ, ਬੀ.ਐੱਡ ਕਾਲਜ 'ਤੇ ਲਗਾਇਆ 10 ਲੱਖ ਰੁਪਏ ਜੁਰਮਾਨਾ
News By Paigam E Jagat — Aug 18, 2024ਚੰਡੀਗੜ੍ਹ 17 ਅਗਸਤ:- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ (ਐਨਸੀਟੀਈ) ਨੂੰ 2012 ਵਿੱਚ ਸੁਪਰੀਮ ਕੋਰਟ ਵੱਲੋਂ ਰੋਕ ਦੇ ਬਾਵਜੂਦ ਇੱਕ ਕਾਲਜ ਨੂੰ ਸ਼ਰਤੀਆ ਮਾਨਤਾ ਜਾਰੀ ਕਰਨ ਲਈ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਹਾਈ ਕੋਰਟ ਨੇ ਦੇ…
-
ਅੱਜ ਉੱਘੇ ਸਮਾਜ ਸੇਵੀ ਅਤੇ ਹਰ ਦਿਲ ਅਜੀਜ ਨੌਜਵਾਨ ਸੈਂਡੀ ਭੱਜਲਾਂ ਵਾਲੇ ਵਲੋ ਅਪਣਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ ਗਿਆ।
News By Paigam E Jagat — Aug 18, 2024ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ) ਵਲੋ ਚਲਾਈ ਹੋਈ ਵਾਤਾਵਰਨ ਬਚਾਓ ਮੁਹਿੰਮ ਦੌਰਾਨ ਅੱਜ ਉੱਘੇ ਸਮਾਜ ਸੇਵੀ ਅਤੇ ਹਰ ਦਿਲ ਅਜੀਜ ਨੌਜਵਾਨ ਸੈਂਡੀ ਭੱਜਲਾਂ ਵਾਲੇ ਵਲੋ ਅਪਣਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ ਗਿਆ। ਇਸ ਮੌਕੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ, ਸੀਨੀਅਰ…
-
"ਪੀ. ਐੱਲ. ਡਬਲਿਊ. ਨੇ ਚਾਰ ਮਹੀਨਿਆਂ 'ਚ 22 ਫ਼ੀਸਦ ਵੱਧ ਉਤਪਾਦਨ ਮੁੱਲ ਹਾਸਲ ਕੀਤਾ"
News By Paigam E Jagat — Aug 17, 2024ਪਟਿਆਲਾ, 17 ਅਗਸਤ - ਭਾਰਤੀ ਰੇਲਵੇ ਦੀ ਇਕਾਈ ਪਟਿਆਲਾ ਲੋਕੋਮੋਟਿਵ ਵਰਕਸ (ਪੀ.ਐਲ.ਡਬਲਿਊ.) ਨੇ 78ਵਾਂ ਸੁਤੰਤਰਤਾ ਦਿਵਸ ਬੜੇ ਜੋਸ਼ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ। ਸਮਾਰੋਹ ਦੀ ਸ਼ੁਰੂਆਤ ਪ੍ਰਮੁੱਖ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਪ੍ਰਮੋਦ ਕੁਮਾਰ ਦੁਆਰਾ ਰਾਸ਼ਟਰੀ ਝੰ…
-
ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਅਤੇ ਪੁਨਰਵਾਸ ਕੇਂਦਰ ਵਿਖੇ ਆਜ਼ਾਦੀ ਦਿਵਸ ਮਨਾਇਆ।
News By Paigam E Jagat — Aug 17, 2024ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਿਖੇ “ਸੁਤੰਤਰਤਾ ਦਿਵਸ” ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਜੀ ਨੇ ਕੀਤੀ। ਇਸ ਮੌਕੇ ਤੇ ਉਨ੍ਹਾਂ ਨੇ ਆਪਣੇ ਸਬੋਧਨੀ ਭਾਸ਼ਣ ਵਿੱਚ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ…
-
ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਦੌਲਤਪੁਰ ਵਿਖੇ ਅਜਾਦੀ ਦਿਵਸ ਮਨਾਇਆ ਗਿਆ।
News By Paigam E Jagat — Aug 17, 2024ਨਵਾਂਸ਼ਹਿਰ - ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ/ ਸਕੂਲ ਦੌਲਤਪੁਰ ਵਿਖੇ ਅਜਾਦੀ ਦਿਵਸ ਮਨਾਇਆ ਗਿਆ ਇਸ ਮੌਕੇ ਤਿਰੰਗਾ ਝੰਡਾ ਫਹਿਰਾਓਣ ਦੀ ਰਸਮ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਜਿਲਾ ਨਵਾਂਸ਼ਹਿਰ ਦਾ ਨਾਮ ਤਬਦੀਲ ਕਰਕੇ ਸ਼ਹੀਦ ਭਗਤ ਸਿੰਘ ਰੱਖਣ ਵਾਲੇ ਨਾਮਜ਼ਦ ਫਾਉਂਡ…
-
ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖ਼ੁਰਦ ਦੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸਨਮਾਨਿਤ ਕੀਤਾ।
News By Paigam E Jagat — Aug 17, 2024ਨਵਾਂਸ਼ਹਿਰ - ਆਈ.ਟੀ.ਆਈ., ਨਵਾਂਸ਼ਹਿਰ ਵਿਖੇ ਦੇਸ਼ ਦਾ 78ਵਾਂ ਅਜਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ MLA ਅਨਮੋਲ ਗਗਨ ਮਾਨ ਵੱਲੋਂ ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਦੇ ਦੋ ਵਿਦਿਆਰਥੀਆਂ ਅਮਨਦੀਪ ਕੌਰ ਅਤੇ ਅਰਜੁਣ ਨੂੰ ਕ੍ਰਮਵਾਰ NMMS ਅਤੇ PSTSE ਵਜੀਫਾ…
-
ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨਸ਼ਿਆਂ ਵਿਰੁੱਧ ਮੈਰਾਥਨ ਦਾ ਆਯੋਜਨ ਕਰਨ ਜਾ ਰਹੀ ਹੈ
News By Paigam E Jagat — Aug 17, 2024ਨਵਾਂਸ਼ਹਿਰ - ਨਸ਼ਿਆਂ ਵਿਰੁੱਧ ਜਾਰੀ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ, ਮਾਨਯੋਗ SSP ਸ਼ਹੀਦ ਭਗਤ ਸਿੰਘ ਨਗਰ ਵੱਲੋਂ ਮਿਤੀ 20/08/2024 (ਮੰਗਲਵਾਰ) ਨੂੰ ਸਵੇਰੇ 5:30 ਵਜੇ 'ਮੈਰਾਥਨ' ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਕਿ ਆਈ.ਟੀ.ਆਈ ਗਰਾਊਂਡ ਨਵਾਂਸ਼ਹਿਰ ਤੋਂ ਸ਼ੁਰੂ ਹ…
-
ਨਸ਼ਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ : ਸ਼੍ਰੀ ਚਮਨ ਸਿੰਘ
News By Paigam E Jagat — Aug 17, 2024ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਸਰਕਾਰੀ ਸੀਨੀ.ਸੈਕੰਡਰੀ ਸਕੂਲ, ਖਾਨਖਾਨਾ (ਸ.ਭ.ਸ ਨਗਰ) ਵਿਖੇ “ ਨਸ਼ਾ ਮੁਕਤ ਭਾਰਤ ਅਭਿਆਨ “ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ । ਜਿਸ ਦੀ ਪ੍ਰਧਾਨਗੀ ਮਿਸ. ਰਵੀਨਾ(ਅਧਿਆਪਕ) ਜੀ ਨੇ ਕੀਤੀ। ਇਸ…