World News
Everything beyond India
-
ਗੜ੍ਹਸ਼ੰਕਰ ਦੇ ਵਾਰਡ ਨੰਬਰ 10 ਦੀਆਂ ਨਾਲੀਆਂ ਦੀ ਦਸ਼ਾ ਸੁਧਾਰੀ ਜਾਵੇ: ਗੋਗਨਾ
News By Paigam E Jagat — Sep 04, 2024ਗੜ੍ਹਸ਼ੰਕਰ, 4 ਸਤੰਬਰ - ਗੜ੍ਹਸ਼ੰਕਰ ਦੇ ਵਾਰਡ ਨੰਬਰ 10 ਦੇ ਵਸਨੀਕ ਅਤੇ ਨਾਮੀ ਸਮਾਜ ਸੇਵਕ ਇੰਜੀਨਿਅਰ ਇੰਦਰਜੀਤ ਗੋਗਨਾ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਵਾਰਡ ਨੰਬਰ 10 ਦੀਆਂ ਕਈ ਨਾਲੀਆਂ ਜਗ੍ਹਾ ਜਗ੍ਹਾ ਤੋਂ ਟੁੱਟੀਆਂ ਪਈਆਂ ਹਨ ਅਤੇ ਸਹੀ ਢਲਾਣ ਨਾ ਹੋਣ ਕਾਰਨ ਪਾਣੀ ਦੀ…
-
ਇੰਦਰ ਮੋਹਨ ਸਿੰਘ ਬਜ਼ਾਜ਼ ਦੇ ਮਾਤਾ ਤ੍ਰਿਪਤ ਕੌਰ ਨਮਿਤ ਅੰਤਿਮ ਅਰਦਾਸ 7 ਨੂੰ
News By Paigam E Jagat — Sep 04, 2024ਪਟਿਆਲਾ, 4 ਸਤੰਬਰ - ਪਟਿਆਲਾ ਦੇ ਟਕਸਾਲੀ ਅਕਾਲੀ ਆਗੂ ਸਵਰਗੀ ਮਨਮੋਹਨ ਸਿੰਘ ਬਜ਼ਾਜ਼ ਦੀ ਧਰਮ ਪਤਨੀ ਅਤੇ ਸੀਨੀਅਰ ਅਕਾਲੀ ਆਗੂ ਇੰਦਰ ਮੋਹਨ ਸਿੰਘ ਬਜ਼ਾਜ਼ ਦੀ ਮਾਤਾ ਸਰਦਾਰਨੀ ਤ੍ਰਿਪਤ ਕੌਰ ਬਜ਼ਾਜ਼ (ਪਟਿਆਲਾ ਦੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜ਼ਾਜ਼ ਦੇ ਦਾਦੀ ਜੀ), ਜੋ ਪਹਿ…
-
ਕਲੱਬ- 21 ਪੰਜਾਬ ਵੱਲੋਂ ਸਾਬਕਾ ਪੁਲਿਸ ਅਫ਼ਸਰਾਂ ਲਈ ਮੁਫਤ ਮੈਡੀਕਲ ਕੈਂਪ ਅੱਜ
News By Paigam E Jagat — Sep 04, 2024ਪਟਿਆਲਾ, 4 ਸਤੰਬਰ - ਸਮਾਜ ਸੇਵਾ ਤੇ ਸਿਹਤ ਜਾਗਰੂਕਤਾ ਦੇ ਫੈਲਾਅ ਲਈ ਸਮਰਪਿਤ ਸੰਸਥਾ ਕਲੱਬ 21 ਪੰਜਾਬ ਵੱਲੋਂ 5 ਸਤੰਬਰ (ਵੀਰਵਾਰ) ਨੂੰ ਸਵੇਰੇ 11 ਤੋਂ 1 ਵਜੇ ਤਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਸਥਾਨਕ ਬਾਰਾਦਰੀ ਸਥਿਤ ਡੀ ਆਈ ਜੀ ਦਫ਼ਤਰ ਦੀ ਇਮਾਰਤ ਨੇੜੇ ਪੰਜ…
-
सौली गांव के तालाब की सफाई कर लोगों को राहत दी जाये : निशि सरपंच
News By Paigam E Jagat — Sep 04, 2024ਗੜ੍ਹਸ਼ੰਕਰ, 4 ਸਤੰਬਰ - ਪਿੰਡ ਸੌਲੀ ਤੋਂ ਸਾਬਕਾ ਸਰਪੰਚ ਨਿਸ਼ੀ ਅਤੇ ਜਸਵੰਤ ਰਾਮ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡ ਸੌਲੀ ਦੇ ਛੱਪੜ ਨੂੰ ਸਾਫ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।ਉਹਨਾਂ ਦੱਸਿਆ ਕਿ ਆਪਣੇ ਸਰਪੰਚ ਸਮੇਂ ਦੌਰਾਨ ਜੋ ਗਰਾਂਟ ਪਿੰਡ ਨੂੰ ਮਿਲੀ ਸੀ ਉਸ ਨਾ…
-
ਵਿਦਿਆਰਥੀ ਕੇਂਦਰ ਦੇ ਆਸ-ਪਾਸ ਦੀਆਂ ਸਾਰੀਆਂ ਦੁਕਾਨਾਂ 5.9.2024 ਨੂੰ ਬੰਦ ਰਹਿਣਗੀਆਂ
News By Paigam E Jagat — Sep 04, 2024ਚੰਡੀਗੜ੍ਹ, 4 ਸਤੰਬਰ, 2024- PUCSC ਚੋਣ 2024 ਦੇ ਸਬੰਧ ਵਿੱਚ ਵਿਦਿਆਰਥੀ ਕੇਂਦਰ ਦੇ ਆਸ-ਪਾਸ ਦੀਆਂ ਸਾਰੀਆਂ ਦੁਕਾਨਾਂ 5.9.2024 ਨੂੰ ਬਾਅਦ ਦੁਪਹਿਰ 3.00 ਵਜੇ ਬੰਦ ਰਹਿਣਗੀਆਂ।
-
ਸਮੁਦਾਇਕ ਸਿੱਖਿਆ ਅਤੇ ਅਪੰਗਤਾ ਅਧਿਐਨ ਵਿਭਾਗ, ਪੰਜਾਬ ਯੂਨੀਵਰਸਿਟੀ ਨੇ "ਡਾਟਾ ਨੂੰ ਸੁਰੱਖਿਅਤ ਕਰਨ ਲਈ ਸਭ ਤੋਂ ਵਧੀਆ ਤਰੀਕੇ ਅਤੇ ਸੁਰੱਖਿਆ ਜਾਗਰੂਕਤਾ ਤਕਨੀਕਾਂ" 'ਤੇ ਵੈਬਿਨਾਰ ਦਾ ਆਯੋਜਨ ਕੀਤਾ
News By Paigam E Jagat — Sep 04, 2024ਚੰਡੀਗੜ੍ਹ 4 ਸਤੰਬਰ, 2024:- ਸਮੁਦਾਇਕ ਸਿੱਖਿਆ ਅਤੇ ਅਪੰਗਤਾ ਅਧਿਐਨ ਵਿਭਾਗ (The Department of Community Education amd Disability Studies), ਪੰਜਾਬ ਯੂਨੀਵਰਸਿਟੀ ਨੇ "ਡਾਟਾ ਨੂੰ ਸੁਰੱਖਿਅਤ ਕਰਨ ਲਈ ਸਭ ਤੋਂ ਵਧੀਆ ਤਰੀਕੇ ਅਤੇ ਸੁਰੱਖਿਆ ਜਾਗਰੂਕਤਾ ਤਕਨੀਕਾਂ"…
-
ਖੂਨਦਾਨ ਤੇ ਵਿਦਿਅਕ ਸੇਵਾਵਾਂ ਨਾਲ੍ਹ ਜੁੜ੍ਹੇ ਮੈਡਮ ਸ਼ਸ਼ੀ ਨੂੰ ਯਾਦ ਕੀਤਾ ।
News By Paigam E Jagat — Sep 04, 2024ਨਵਾਂਸ਼ਹਿਰ - ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਦੇ ਕਮੇਟੀ ਮੈਂਬਰ ਤੇ ਬੀ.ਐਲ.ਐਮ ਗਰਲਜ਼ ਕਾਲਜ ਦੇ ਲੈਕਚਰਾਰ ਰਹੇ ਮੈਡਮ ਸ਼ਸ਼ੀ ਸਰੀਨ ਚਾਰ ਸਾਲ ਪਹਿਲਾਂ ਸਰੀਰਕ ਤੌਰ ਤੇ ਵਿਛੋੜਾ ਦੇ ਗਏ ਸਨ। ਉਹਨ ਆਪਣਾ ਜੀਵਨ ਵਿਦਿਅਕ ਸੇਵਾਵਾਂ ਦੇ ਨਾਲ੍ਹ ਨਾਲ੍ਹ ਬੀ.ਡੀ.ਸੀ ਬਲੱਡ ਬੈਂਕ ਰਾਹੀਂ…
-
ਟੈਕਨੀਕਲ ਸਰਵਿਸਜ਼ ਯੂਨੀਅਨ ਅਤੇ ਪਾਵਰਕਾਮ ਠੇਕਾ ਮੁਲਾਜ਼ਮ ਯੂਨੀਅਨ ਨੇ ਐਸ ਡੀ ਐਮ ਗੜ੍ਹਸ਼ੰਕਰ ਨੂੰ ਮੰਗ ਪੱਤਰ ਦਿਤਾ
News By Paigam E Jagat — Sep 04, 2024ਗੜ੍ਹਸ਼ੰਕਰ, 4 ਸਤੰਬਰ - ਟੈਕਨੀਕਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਅਤੇ ਪਾਵਰਕਾਮ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸਾਂਝੇ ਤੋਰ ਤੇ ਐਸ ਡੀ ਐਮ ਗੜ੍ਹਸ਼ੰਕਰ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਮੰਗ ਪੱਤਰ ਦਿਤਾ ਗਿਆ।ਜਿਸ ਰਾਹੀਂ ਚੰਡੀਗੜ੍ਹ ਵਿਖੇ ਚੱਲ ਰਹੇ ਦੋਵਾਂ ਜੱਥੇ…
-
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਅਧੀਨ ਸੈਨਿਕ ਇਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਐੱਸਏਐੱਸ ਨਗਰ ਵਿਖੇ ਵਿੱਦਿਅਕ ਵਰ੍ਹੇ 2024-25 ਲਈ ਦਾਖਲੇ ਸ਼ੁਰੂ
News By Paigam E Jagat — Sep 04, 2024ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਸਤੰਬਰ, 2024:- ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਅਧੀਨ ਨਾ-ਮਾਤਰ ਫ਼ੀਸ ਨਾਲ ਚੱਲ ਰਹੀ ਵਿਦਿਅਕ ਸੰਸਥਾ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਐੱਸ.ਏ.ਐੱਸ. ਨਗਰ ਮੋਹਾਲੀ ਵਿਖੇ ਵਿੱਦਿਅਕ ਵਰ੍ਹੇ 2024-25 ਲਈ ਦਾਖਲੇ ਸ਼ੁ…
-
ਸ਼ਿਮਲਾ ਪਹਾੜੀਆਂ ਦੇ ਬਰਸਾਤੀ ਪਾਣੀ ਦੀ ਸਮੱਸਿਆ 1.57 ਕਰੋੜ ਰੁਪਏ ਨਾਲ ਹੱਲ ਹੋਵੇਗੀ
News By Paigam E Jagat — Sep 04, 2024ਹੁਸ਼ਿਆਰਪੁਰ - ਸ਼ਿਮਲਾ ਪਹਾੜੀ ਹੁਸ਼ਿਆਰਪੁਰ ਸ਼ਹਿਰ ਵਿੱਚ ਇੱਕ ਵਿਰਾਸਤੀ ਪ੍ਰਤੀਕ ਹੈ ਅਤੇ ਇਸ ਦੀ ਹੋਂਦ ਨਾਲ ਕੋਈ ਛੇੜਛਾੜ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਬਰਸਾਤੀ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਣਾਏ ਜਾ ਰਹੇ ਪ੍ਰੋਜੈਕਟ ਤੋਂ ਬਾਅਦ ਇਸ ਨੂੰ ਪਹਿਲਾਂ ਵਾਂਗ ਹੀ ਸੁੰਦਰ…
-
ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਡਾ. ਨਛੱਤਰ ਪਾਲ 8 ਸਤੰਬਰ ਨੂੰ ਖਾਨਪੁਰ ਵਿਖੇ ਲਵਲੀ ਦੀ ਹੱਟੀ ਸ਼ੋ ਰੂਮ ਦਾ ਕਰਨਗੇ ਉਦਘਾਟਨ
News By Paigam E Jagat — Sep 04, 2024ਮਾਹਿਲਪੁਰ, 4 ਸਤੰਬਰ - ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਅਤੇ ਇਲਾਕੇ ਦੇ ਉੱਘੇ ਸਮਾਜ ਸੇਵਕ ਸ੍ਰੀ ਕੁਲਵਿੰਦਰ ਸਿੰਘ ਵੱਲੋਂ ਮਾਹਿਲਪੁਰ - ਜੇਜੋ ਮੁੱਖ ਮਾਰਗ ਤੇ ਸਥਿਤ ਪਿੰਡ ਖਾਨਪੁਰ ਵਿਖੇ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਜ਼ਦੀਕ ਖੋਲੀ ਗਈ ਲਵਲੀ ਦੀ ਹੱਟੀ…
-
ਡੇਰਾ ਸੰਤਪੁਰੀ ਪਿੰਡ ਮਹਿਦੂਦ ਵਿਖੇ ਸਤਸੰਗ ਭਵਨ ਵਿੱਚ ਇੰਟਰਲੋਕ ਲਾਉਣ ਦੀਆਂ ਤਿਆਰੀਆਂ ਦਾ ਕੰਮ ਸ਼ੁਰੂ
News By Paigam E Jagat — Sep 04, 2024ਮਾਹਿਲਪੁਰ, 4 ਸਤੰਬਰ - ਜੇਜੋ ਦੁਆਬਾ - ਗੜਸ਼ੰਕਰ ਮੁੱਖ ਮਾਰਗ ਤੇ ਸਥਿਤ ਪਿੰਡ ਮਹਿਦੂਦ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਆਸਥਾ ਦੇ ਪ੍ਰਤੀਕ ਡੇਰਾ ਸੰਤਪੁਰੀ ਵਿਖੇ ਬਣੇ ਵਿਸ਼ਾਲ ਸਤਿਸੰਗ ਭਵਨ ਵਿਖੇ ਇੰਟਰਲੋਕ ਲਾਉਣ ਦੀ ਤਿਆਰੀ ਦਾ ਕੰਮ ਜ਼ੋਰਾਂ ਤੇ ਸ਼ੁਰੂ ਹੋ ਰਿਹਾ ਹੈ ।…