World News
Everything beyond India
-
"ਸੇਵ ਸ਼ਿਵਾਲਿਕ ਵੱਲੋਂ ਵਾਤਾਵਰਣ ਬਚਾਅ ਲਈ ਜਾਗਰੂਕਤਾ ਸੈਮੀਨਾਰ – ਆਓ ਧਰਤੀ ਮਾਂ ਨੂੰ ਬਚਾਈਏ!"
News By Paigam E Jagat — Jun 06, 2025ਹੁਸ਼ਿਆਰਪੁਰ- 5 ਜੂਨ ਨੂੰ ਮਨਾਏ ਜਾਂਦੇ ਵਿਸ਼ਵ ਵਾਤਾਵਰਣ ਦਿਵਸ ਮੌਕੇ ‘ਸੇਵ ਸ਼ਿਵਾਲਿਕ ਸੇਵ ਮਦਰ ਅਰਥ’ ਵੱਲੋਂ ਪਿੰਡ ਬੇਰਚਾ ਵਿਖੇ ਸਨਾਤਨ ਬ੍ਰਹਮਗਿਆਨੀ ਸੰਤ ਬਾਬਾ ਘਰਾ ਦਾਸ ਜੀ ਦੇ ਪਵਿੱਤਰ ਸਥਾਨ ‘ਤੇ ਵੱਡੀ ਉਤਸ਼ਾਹ ਭਰਪੂਰ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਮੁੱਖ ਉਦੇਸ਼ ਵਾ…
-
ਖ਼ਾਲਸਾ ਕਾਲਜ ਡੁਮੇਲੀ ਵਿਖੇ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਮਨਾਇਆ ਗਿਆ।
News By Paigam E Jagat — Jun 06, 2025ਹੁਸ਼ਿਆਰਪੁਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਦੇ ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ.ਵਿਭਾਗ ਵੱਲੋਂ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀ…
-
27ਵੀਂ ਰਾਜ ਪੱਧਰੀ ਜੂਨੀਅਰ, ਸੀਨੀਅਰ (ਲੜਕੇ ਅਤੇ ਕੁੜੀਆਂ) ਵੁਸ਼ੂ ਚੈਂਪੀਅਨਸ਼ਿਪ ਵਿੱਚ 19 ਜ਼ਿਲ੍ਹਿਆਂ ਦੇ ਵੁਸ਼ੂ ਖਿਡਾਰੀਆਂ ਨੇ ਹਿੱਸਾ ਲਿਆ - ਰਾਜੀਵ ਵਾਲੀਆ
News By Paigam E Jagat — Jun 06, 2025ਕਪੂਰਥਲਾ- 27ਵੀਂ ਰਾਜ ਪੱਧਰੀ ਜੂਨੀਅਰ, ਸੀਨੀਅਰ (ਲੜਕੇ ਅਤੇ ਕੁੜੀਆਂ) ਵੁਸ਼ੂ ਚੈਂਪੀਅਨਸ਼ਿਪ 30, 31 ਮਈ ਅਤੇ 1 ਜੂਨ 2025 ਨੂੰ ਕਪੂਰਥਲਾ ਜ਼ਿਲ੍ਹਾ ਵੁਸ਼ੂ ਐਸੋਸੀਏਸ਼ਨ ਦੀ ਅਗਵਾਈ ਹੇਠ ਸ਼੍ਰੀ ਸਨਾਤਨ ਧਰਮ ਸਭਾ ਕਪੂਰਥਲਾ ਵਿਖੇ ਆਯੋਜਿਤ ਕੀਤੀ ਗਈ ਸੀ। ਇਸ ਤਿੰਨ ਦਿਨਾਂ ਚੈਂਪ…
-
ਐਸ. ਏ. ਐਸ. ਨਗਰ ਨੂੰ ਪੰਜਾਬ ਰਾਜ ਵਿੱਚ ਏ. ਸੀ. ਪੀ. ਪ੍ਰਾਪਤੀ ਵਿੱਚ ਪਹਿਲਾ ਸਥਾਨ ਮਿਲਿਆ- ਏ ਡੀ ਸੀ ਸੋਨਮ ਚੌਧਰੀ
News By Paigam E Jagat — Jun 06, 2025ਐੱਸ.ਏ.ਐੱਸ. ਨਗਰ, 06 ਜੂਨ 2025: ਜ਼ਿਲ੍ਹਾ ਸਲਾਹਕਾਰ ਕਮੇਟੀ (ਡੀ. ਸੀ. ਸੀ.) ਦੀ ਮੀਟਿੰਗ ਅੱਜ ਪੰਜਾਬ ਨੈਸ਼ਨਲ ਬੈਂਕ, ਲੀਡ ਬੈਂਕ, ਐਸ. ਏ. ਐਸ. ਨਗਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ. ਏ. ਐਸ. ਨਗਰ ਵਿਖੇ ਕਰਵਾਈ ਗਈ ਜੋ ਮਾਰਚ 2025 ਨੂੰ ਖਤਮ ਹੋਣ ਵਾਲੀ ਤਿਮਾਹੀ…
-
ਵਿਸ਼ਵ ਵਾਤਾਵਰਨ ਦਿਵਸ ਤੇ " ਹਰ ਮਨੁੱਖ ਲਾਵੇ ਦੋ ਰੁੱਖ" ਏਕ ਪੇੜ ਮਾਂ ਦੇ ਨਾਮ " ਵਾਤਾਵਰਨ ਸੰਭਾਲਣ ਲੱਈ ਹੰਭਲਾ ਮਾਰਨ ਦੀ ਲੋੜ-ਮੇਅਰ ਕੁੰਦਨ ਗੋਗੀਆ
News By Paigam E Jagat — Jun 06, 2025ਪਟਿਆਲਾ- ਵਿਸਵ ਵਾਤਾਵਰਨ ਦਿਵਸ ਮਨਾਉਂਦਿਆਂ ਜਿਲਾ ਪਟਿਆਲਾ ਦੀ ਨਾਮੀ ਸੰਸਥਾ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋ ਨਹਿਰੂ ਪਾਰਕ ਵਿੱਚ " ਏਕ ਪੇੜ ਮਾਂ ਦੇ ਨਾਮ " ਲਹਿਰ ਤਹਿਤ ਉਘੇ ਸਮਾਜ ਸੇਵੀ ਉਪਕਾਰ ਸਿੰਘ ਦੀ ਅਗਵਾਈ ਵਿੱਚ ਬੂਟੇ ਲਗਵਾਉਣ ਅਤੇ ਲੱਗੇ ਬੂਟੇ ਸੰਭਾਲਣ…
-
ਪੁਲਿਸ ਇਨਫੋਰਸਮੈਂਟ ਅਤੇ ਰੋਡ ਵਿੰਗ ਨੇ ਸੈਕਟਰ 34 ਵਿੱਚ ਇੱਕ ਮੁਹਿੰਮ ਚਲਾਈ ਅਤੇ ਗਲਤ ਥਾਵਾਂ 'ਤੇ ਖੜ੍ਹੇ ਵਾਹਨਾਂ ਨੂੰ ਟੋਅ ਕੀਤਾ
News By Paigam E Jagat — Jun 06, 2025ਚੰਡੀਗੜ੍ਹ- ਅੱਜ ਸੈਕਟਰ 34 ਵਿੱਚ ਪੁਲਿਸ, ਇਨਫੋਰਸਮੈਂਟ ਅਤੇ ਰੋਡ ਵਿੰਗ ਵੱਲੋਂ ਇੱਕ ਮੁਹਿੰਮ ਚਲਾਈ ਗਈ ਜਿਸ ਵਿੱਚ ਲੋਕਾਂ ਦੀਆਂ ਕਾਰਾਂ ਨੂੰ ਬਿਨਾਂ ਦੱਸੇ ਬਾਜ਼ਾਰ ਜਾਂ ਹੋਰ ਥਾਵਾਂ ਤੋਂ ਟੋਅ ਕੀਤਾ ਗਿਆ। ਕੌਂਸਲਰ ਪ੍ਰੇਮ ਲਤਾ ਨੇ ਕਿਹਾ ਕਿ ਜੇਕਰ ਅਜਿਹੀ ਮੁਹਿੰਮ ਚਲਾਈ ਜਾਂਦੀ…
-
ਸੈਕਟਰ 42 ਕਮਿਊਨਿਟੀ ਸੈਂਟਰ ਵਿਖੇ 02-ਰੋਜ਼ਾ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਜਾਗਰੂਕਤਾ ਕੈਂਪ ਦਾ ਆਯੋਜਨ
News By Paigam E Jagat — Jun 06, 2025ਚੰਡੀਗੜ੍ਹ- ਸੈਕਟਰ 42 ਦੇ ਕਮਿਊਨਿਟੀ ਸੈਂਟਰ ਵਿੱਚ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ, ਬੁਢਾਪਾ ਪੈਨਸ਼ਨ, ਅਪਾਹਜ ਪੈਨਸ਼ਨ, ਡਾਕਘਰ ਸਹੂਲਤ ਅਤੇ ਨਵੇਂ ਖਾਤੇ ਖੋਲ੍ਹਣ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਇੱਕ 02-ਰੋਜ਼ਾ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ। ਇਹ ਕੈਂਪ 6…
-
ਨਸ਼ਾ ਤਸਕਰ ਗ੍ਰਿਫਤਾਰ, 47 ਨਸ਼ੀਲੀ ਗੋਲੀਆਂ ਸਣੇ ਪੁਲਿਸ ਵੱਲੋਂ ਕਾਬੂ
News By Paigam E Jagat — Jun 06, 2025ਹੁਸ਼ਿਆਰਪੁਰ, 6 ਜੂਨ 2025- ਨਸ਼ੇ ਦੇ ਤਸਕਰਾਂ ਖਿਲਾਫ ਚਲ ਰਹੀ ਮੁਹਿੰਮ ਅਧੀਨ ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇੱਕ ਵਿਅਕਤੀ ਨੂੰ 47 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਇਹ ਕਾਰਵਾਈ ਸ਼੍ਰੀ ਸੰਦੀਪ ਮਲਿਕ ਆਈ.ਪੀ.ਐਸ./ਐਸ.ਐਸ.ਪੀ.…
-
ਘਸੋਖਾਨਾ ਸੀਵਰੇਜ਼ ਪਾਈਪ ਲਾਈਨ ਮਸਲੇ ਤੇ ਵਿਰੋਧੀ ਅਕਾਲੀ ਦਲ ਨੂੰ ਕਰ ਰਹੇ ਨੇ ਬਦਨਾਮ - ਜਨਮੇਜਾ ਸਿੰਘ ਸੇਖੋਂ
News By Paigam E Jagat — Jun 06, 2025ਮੌੜ ਮੰਡੀ, 6 ਜੂਨ- ਸ਼੍ਰੋਮਣੀ ਅਕਾਲੀ ਦਲ ਮੌੜ ਮੰਡੀ ਦੇ ਸੀਵਰੇਜ਼ ਦੀ ਪਾਈ ਜਾ ਰਹੀ ਪਾਈਪ ਲਾਈਨ ਦਾ ਕਦੇ ਵੀ ਵਿਰੋਧ ਨਹੀਂ ਕਰਦਾ ਸਗੋਂ ਵਾਰ ਵਾਰ ਇਹ ਮੰਗ ਕਰਦਾ ਹੈ ਕਿ ਇਸਨੂੰ ਸਹੀ ਤਰੀਕੇ ਨਾਲ ਪਾਇਆ ਜਾਵੇ ਪਰ ਕੁਝ ਵਿਰੋਧੀ ਜਾਣ ਬੁੱਝ ਕੇ ਇਸ ਮਸਲੇ ਵਿੱਚ ਅਕਾਲੀ ਦਲ ਨੂੰ ਬਦ…
-
ਸਰਕਾਰ ਵੱਲੋਂ ਸਕੂਲਾਂ ਦੀਆਂ ਐਸ ਐਮ ਸੀ ਕਮੇਟੀਆਂ ਦਾ ਕੀਤਾ ਜਾ ਰਿਹਾ ਸਿਆਸੀ ਕਰਨ - ਜੀਟੀਯੂ
News By Paigam E Jagat — Jun 06, 2025ਮੁਹਾਲੀ- ਮੌਜੂਦਾ ਆਪ ਸਰਕਾਰ ਸਿੱਖਿਆ ਵਿਭਾਗ ਪੰਜਾਬ ਵਿੱਚ ਆਪਣੇ ਨਿੱਤ ਦੇ ਨਵੇਂ ਤਜ਼ਰਬਿਆਂ ਨਾਲ ਸਿੱਖਿਆ ਦਾ ਘਾਣ ਕਰਨ ਤੇ ਤੁਲਿਆ ਹੋਇਆ ਹੈ ਜਿਸ ਨਾਲ ਸਕੂਲਾਂ ਵਿੱਚ ਸਿਆਸੀ ਦਖਅੰਦਾਜ਼ੀ ਤਾਂ ਵਧੀ ਹੀ ਹੈ ਨਾਲ ਹੀ ਸਕੂਲਾਂ ਦੇ ਮਾਹੌਲ ਅਤੇ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਤੇ ਵ…
-
ਪਟਿਆਲਾ ਮੋਦੀ ਪਲਾਜਾ ਪੀਰ ਦੀ ਦਰਗਾਹ ਤੇ ਚੌਥਾ ਭੰਡਾਰਾ ਕਰਵਾਇਆ ਹਰ ਇਨਸਾਨ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ: ਅਮਰਿੰਦਰ ਬਜਾਜ
News By Paigam E Jagat — Jun 06, 2025ਪਟਿਆਲਾ, 06 ਜੂਨ: ਪਟਿਆਲਾ ਜੂਨ ਲੋਕ ਭਲਾਈ ਕੰਮਾਂ ਚਮੋਹਰੀ ਲੋਕ ਭਲਾਈ ਯੂਥ ਕਲੱਬ ਪਟਿਆਲਾ ਵੱਲੋਂ ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਮੋਦੀ ਪਲਾਜਾ ਨਾਭਾ ਗੇਟ ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਦਰਗਾਹ ਤੇ ਚੌਥਾ ਵਿਸ਼ਾਲ ਭੰਡਾਰਾ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿਚ ਵਿਸ਼ੇਸ਼ ਤ…
-
ਭਾਜਪਾ ਅਨੁਸੂਚਿਤ ਜਾਤੀ ਮੋਰਚਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ "ਬਾਬਾ ਸਾਹਿਬ ਡਾ. ਅੰਬੇਡਕਰ ਦੇ ਸਨਮਾਨ ਵਿੱਚ, ਭਾਰਤੀ ਜਨਤਾ ਪਾਰਟੀ ਮੈਦਾਨ ਵਿੱਚ ਹੈ" ਦੇ ਨਾਅਰੇ ਹੇਠ ਧਰਨਾ ਅਤੇ ਵਿਰੋਧ ਪ੍ਰਦਰਸ਼ਨ ਕੀਤਾ —- ਕੈਂਥ
News By Paigam E Jagat — Jun 06, 2025ਪਟਿਆਲਾ, 5 ਜੂਨ: ਭਾਜਪਾ ਅਨੁਸੂਚਿਤ ਜਾਤੀ ਮੋਰਚਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ "ਬਾਬਾ ਸਾਹਿਬ ਡਾ. ਅੰਬੇਡਕਰ ਦੇ ਸਨਮਾਨ ਵਿੱਚ, ਭਾਰਤੀ ਜਨਤਾ ਪਾਰਟੀ ਮੈਦਾਨ ਵਿੱਚ ਹੈ" ਦੇ ਨਾਅਰੇ ਹੇਠ ਧਰਨਾ ਅਤੇ ਵਿਰੋਧ ਪ੍ਰਦਰਸ਼ਨ ਕੀਤ…