World News
Everything beyond India
-
ਬਹੁਤ ਹੀ ਸਤਿਕਾਰ ਯੋਗ ਮਾਸਟਰ ਦਿਲਬਾਗ ਸਿੰਘ ਜੀ ਮੋਜੀਪੁਰ ਹੁਣਾ ਦਾ ਅੱਜ ਗ੍ਰਾਮ ਪੰਚਾਇਤ ਬਾਰਾ ਪੁਰ ਵਲੋ ਸਨਮਾਨ ਕੀਤਾ ਗਿਆ।
News By Paigam E Jagat — Jun 11, 2025ਗੜ੍ਹਸ਼ੰਕਰ- ਮਾਸਟਰ ਦਿਲਬਾਗ ਸਿੰਘ ਜੀ ਉੱਘੇ ਲੇਖਕ ਨੇ ਤੇ ਆਪਣੇ ਹਰ ਇਕ ਲੇਖ ਚ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਤੇ ਚੰਗੇ ਵਿਚਾਰਾਂ ਵਾਲੇ ਲੇਖ ਲਿਖਦੇ ਰਹਿਦੇ ਨੇ। ਅੱਜ ਉਹਨਾਂ ਦਾ ਸਨਮਾਨ ਸਰਪੰਚ ਸੁਰਿੰਦਰ ਪਾਲ, ਕੁਲਵੰਤ ਸਿੰਘ ਪੰਚ, ਮਲਕੀਤ ਭਗਤ,ਚੌਧਰੀ ਜੀਤ ਸਿੰਘ ਜੀ ਠੇਕੇ…
-
ਭਾਜਪਾ ਨੇ ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਲਈ ਹੋਣ ਵਾਲੇ ਉਪ-ਚੋਣ ਨੂੰ ਧਿਆਨ ਵਿੱਚ ਰੱਖਦੇ ਹੋਏ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਿਤੀ।
News By Paigam E Jagat — Jun 11, 2025ਪੰਜਾਬ ਡੈਸਕ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਲਈ ਹੋਣ ਵਾਲੇ ਉਪ-ਚੋਣ ਨੂੰ ਧਿਆਨ ਵਿੱਚ ਰੱਖਦੇ ਹੋਏ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸਟਾਰ ਪ੍ਰਚਾਰਕ ਲੁਧਿਆਣਾ ਪੱਛਮੀ ਸੀਟ ’ਤੇ ਪ੍ਰਚਾਰ ਕਰਨਗੇ। ਸੂਚੀ…
-
ਸਹੀਦੇ ਆਜਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵਲੋ ਫੁੱਟਬਾਲ ਸਮਰ ਕੈਂਪ ਜਾਰੀ
News By Paigam E Jagat — Jun 11, 2025ਗੜ੍ਹਸ਼ੰਕਰ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਂਡ ਵਿੱਚ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵੱਲੋ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਰਾਏ ਐਡਵੋਕੇਟ ਦੀ ਅਗਵਾਈ ਹੇਠ 2 ਜੂਨ ਤੋ ਇਹ ਸਮਰ ਕੈਂਪ ਜਾਰੀ ਹੈ। ਇਸ ਕੈਂਪ ਵਿੱਚ 7 ਸਾਲ ਦੀ ਉ…
-
ਐਡਮਿੰਟਨ ਵਿਖੇ ਓਵਰਸੀਜ (ਪ੍ਰਵਾਸੀ) ਟੀਚਰਜ ਐਸੋਸੀਏਸ਼ਨ ਦੀ ਹੋਈ ਮੀਟਿੰਗ
News By Paigam E Jagat — Jun 11, 2025ਗੁਰਦਾਸਪੁਰ- ਓਵਰਸੀਜ (ਪ੍ਰਵਾਸੀ) ਟੀਚਰਜ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਇਕੱਤਰਤਾ ਐਡਮਿੰਟਨ ਪਬਲਿਕ ਲਾਇਬ੍ਰੇਰੀ ਸਟਰੀਟ 17 ਵਿਖੇ ਪ੍ਰਧਾਨ ਜਸਵੀਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਭੂਤਕਾਲ, ਭਵਿੱਖਮਈ ਅਤੇ ਵਰਤਮਾਨ ਕਾਰਜਾਂ ਦਾ ਲੇਖਾ ਜੋਖਾ ਕੀਤਾ ਗਿਆ। ਅਧਿਆਪਕ ਸਾਥੀ…
-
ਗੀਤਕਾਰ ਅਤੇ ਗਾਇਕ ਅਲਫਾਜ ਨੂੰ ਸਦਮਾ, ਮਾਤਾ ਦਾ ਦੇਹਾਂਤ
News By Paigam E Jagat — Jun 11, 2025ਐਸ ਏ ਐਸ ਨਗਰ, 11 ਜੂਨ- ਗੀਤਕਾਰ ਅਤੇ ਗਾਇਕ ਅਲਫਾਜ ਦੇ ਮਾਤਾ ਜੀ ਬੀਬੀ ਪਰਮਜੀਤ ਕੌਰ ਦਾ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਦੇਹਾਂਤ ਹੋ ਗਿਆ। ਬੀਬੀ ਪਰਮਜੀਤ ਕੌਰ ਸ੍ਰੀ ਗੁਰਜੀਤ ਸਿੰਘ ਪੰਨੂ (ਸਾਬਕਾ ਏ.ਡੀ.ਸੀ.) ਦੀ ਪਤਨੀ ਅਤੇ ਸਾਰਜਾ (ਦੁਬਈ) ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚ…
-
ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਕੇਕ ਕੱਟ ਕੇ ਮਨਾਇਆ ਜਨਮਦਿਨ
News By Paigam E Jagat — Jun 11, 2025ਮਾਨਸਾ, 11 ਜੂਨ- ਸਿੱਧੂ ਪਰਿਵਾਰ ਵੱਲੋਂ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ 32ਵਾਂ ਜਨਮਦਿਨ ਅੱਜ ਪਿੰਡ ਮੂਸਾ ਵਿਖੇ ਮਨਾਇਆ ਗਿਆ। ਇਸ ਮੌਕੇ ਹਵੇਲੀ ਵਿੱਚ ਪਾਠ ਦੇ ਭੋਗ ਉਪਰੰਤ ਖੂਨਦਾਨ ਕੈਂਪ ਲਗਾਇਆ ਗਿਆ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਖੂਨਦਾਨ…
-
ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ
News By Paigam E Jagat — Jun 11, 2025ਐਸ ਏ ਐਸ ਨਗਰ, 11 ਜੂਨ- ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਮਹਾਨ ਕ੍ਰਾਂਤੀਕਾਰੀ, ਬ੍ਰਹਮਬੇਤਾ, ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਨਮ ਦਿਹਾੜੇ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋ…
-
ਵਿਕਾਸ ਕਾਰਜਾਂ ਦੇ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ ਕਿਸੇ ਵੀ ਤਰ੍ਹਾਂ ਦਾ ਵਿਤਕਰਾ - ਅਮਰਜੀਤ ਸਿੰਘ ਜੀਤੀ ਸਿੱਧੂ
News By Paigam E Jagat — Jun 10, 2025ਐਸ.ਏ.ਐਸ. ਨਗਰ, 10 ਜੂਨ- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਫੇਜ਼ 6 ਦੇ ਵਾਰਡ ਨੰਬਰ 49 ਵਿੱਚ ਅੰਦਰੂਨੀ ਸੜਕਾਂ ਉੱਤੇ ਪ੍ਰੀਮਿਕਸ ਪਾਉਣ ਦਾ ਕੰਮ ਆਰੰਭ ਕਰਵਾਇਆ। ਇਹਨਾਂ ਸੜਕਾਂ ਉੱਤੇ ਪਹਿਲਾਂ ਪਏ ਹੋਏ ਪ੍ਰੀਮਿਕਸ ਨੂੰ ਪੂਰੀ ਤਰ੍ਹਾਂ ਉਖਾੜ ਕੇ ਨਵੇ…
-
ਕਾਂਗਰਸ ਪਾਰਟੀ ਨੇ ਵਿਧਾਨਸਭਾ ਚੋਣਾਂ ਵਾਸਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਬਲਾਚੌਰ ਹਲਕੇ ਦਾ ਕੋਆਰਡੀਨੇਟਰ ਬਣਾਇਆ
News By Paigam E Jagat — Jun 10, 2025ਐਸ.ਏ.ਐਸ. ਨਗਰ, 10 ਜੂਨ- ਪੰਜਾਬ ਕਾਂਗਰਸ ਵੱਲੋਂ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਉਨ੍ਹਾਂ ਨੂੰ ਬਲਾਚੌਰ ਵਿਧਾਨ ਸਭਾ ਹਲਕੇ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਇਹ ਨਿਯੁਕਤੀ ਉਨ੍ਹਾਂ ਦੀ…
-
ਮੁੜ ਉਦਯੋਗਿਕ ਖੇਤਰ ਫੇਜ਼ 7 ਦੇ ਹਸਪਤਾਲ ਵਿੱਚ ਹੀ ਕੰਮ ਕਰੇਗੀ ਈ.ਐਸ.ਆਈ. ਡਿਸਪੈਂਸਰੀ - ਬਲਜੀਤ ਸਿੰਘ ਬਲੈਕਸਟੋਨ
News By Paigam E Jagat — Jun 10, 2025ਐਸ.ਏ.ਐਸ. ਨਗਰ, 10 ਜੂਨ- ਸਥਾਨਕ ਉਦਯੋਗਿਕ ਖੇਤਰ ਫੇਜ਼ 7 ਵਿੱਚ ਚੱਲ ਰਹੇ ਈ.ਐਸ.ਆਈ. ਹਸਪਤਾਲ ਦੀ ਡਿਸਪੈਂਸਰੀ ਨੂੰ ਬੀਤੀ 2 ਜੂਨ ਨੂੰ ਫੇਜ਼ 2 ਦੀ ਈ.ਐਸ.ਆਈ. ਡਿਸਪੈਂਸਰੀ ਵਾਲੀ ਥਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਜਿਸੋਂ ਕਾਰਨ ਉਦਯੋਗਿਕ ਖੇਤਰ ਵਿੱਚ ਕੰਮ ਕਰਦੇ ਕਾਮਿਆਂ…
-
ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ (ਕਨਾਲ ਹਾਊਸ) ਫੇਜ਼ 3 ਬੀ 2 ਦੀ ਚੋਣ ਵਿੱਚ ਤਰਲੋਚਨ ਸਿੰਘ ਨੂੰ ਪ੍ਰਧਾਨ ਚੁਣਿਆ
News By Paigam E Jagat — Jun 10, 2025ਐਸ.ਏ.ਐਸ. ਨਗਰ, 10 ਜੂਨ- ਅੱਜ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ (ਕਨਾਲ ਹਾਊਸ) ਫੇਜ਼ 3 ਬੀ 2 ਦੀ ਕੋਠੀ ਨੰਬਰ 951-992 ਦੇ ਵਸਨੀਕਾਂ ਦੀ ਮੀਟਿੰਗ ਹੋਈ ਜਿਸ ਵਿੱਚ ਵਸਨੀਕਾਂ ਨੂੰ ਪੇਸ਼ ਮਸਲਿਆਂ ਅਤੇ ਉਹਨਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਕਰਵਾਉਣ ਲਈ ਰੈਜੀਡੈਂਟ ਵੈ…
-
ਕਿਲ੍ਹਾ ਲੋਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਮਾਗਮ ਕਰਵਾਏ ਗਏ
News By Paigam E Jagat — Jun 10, 2025ਐਸ.ਏ.ਐਸ. ਨਗਰ, 10 ਜੂਨ- ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਰਾਜਧਾਨੀ ਕਿਲ੍ਹਾ ਲੋਹਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਸ਼ਹੀਦੀ ਸਮਾਗਮ ਕਰਵਾਏ ਗਏ ਅਤੇ ਦਰਬਾਰ ਸਾਹਿਬ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਗੁਰ…