World News
Everything beyond India
-
ਅੰਮ੍ਰਿਤਪਾਲ ਸਿੰਘ ‘ਕਮਲ ਕੌਰ ਭਾਬੀ’ ਦੀ ਹੱਤਿਆ ਮਗਰੋਂ ਯੂਏਈ ਭੱਜਿਆ
News By Paigam E Jagat — Jun 15, 2025ਬਠਿੰਡਾ, 15 ਜੂਨ- ਨਿਹੰਗ ਅਮ੍ਰਿਤਪਾਲ ਸਿੰਘ ਮਹਿਰੋਂ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਹੱਤਿਆ ਤੋਂ ਕੁਝ ਘੰਟੇ ਬਾਅਦ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਲੈ ਕੇ ਯੂਏਈ ਭੱਜ ਗਿਆ ਸੀ। ਇਹ ਦਾਅਵਾ ਬਠਿੰਡਾ ਦੀ ਐੱਸਐੱਸਪੀ ਅਮਨੀਤ ਕੌਂਡਲ ਨੇ ਕੀਤਾ…
-
ਕੇਦਾਰਨਾਥ ਮੰਦਰ ਨੇੜੇ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਸਣੇ ਸੱਤ ਮੌਤਾਂ
News By Paigam E Jagat — Jun 15, 2025ਰੁਦਰਪ੍ਰਯਾਗ(ਉੱਤਰਾਖੰਡ)/ਮੁੰਬਈ, 15 ਜੂਨ- ਉੱਤਰਾਖੰਡ ਵਿਚ ਐਤਵਾਰ ਤੜਕੇ ਕੇਦਾਰਨਾਥ ਮੰਦਰ ਨੇੜੇ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ ਪਾਇਲਟ ਅਤੇ ਦੋ ਸਾਲ ਦੀ ਬੱਚੀ ਸਣੇ ਹੈਲੀਕਾਪਟਰ ’ਚ ਸਵਾਰ 7 ਵਿਅਕਤੀਆਂ ਦੀ ਮੌਤ ਹੋ ਗਈ। ਰੁਦਰਪ੍ਰਯਾਗ ਜ਼ਿਲ੍ਹਾ ਆਫ਼ਤ ਪ੍ਰਬੰਧਨ…
-
ਡੀਐੱਨਏ ਟੈਸਟਿੰਗ ਮਗਰੋਂ 47 ਪੀੜਤਾਂ ਦੀ ਪਛਾਣ ਹੋਈ, 24 ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ
News By Paigam E Jagat — Jun 15, 2025ਅਹਿਮਦਾਬਾਦ, 15 ਜੂਨ- ਅਥਾਰਿਟੀਜ਼ ਨੇ ਅਹਿਮਦਾਬਾਦ ਜਹਾਜ਼ ਹਾਦਸੇ ਵਿਚ ਮਾਰੇ ਗਏ 241 ਯਾਤਰੀਆਂ ਵਿਚੋਂ 47 ਪੀੜਤਾਂ ਦੀ ਡੀਐੱਨਏ ਟੈਸਟ ਜ਼ਰੀਏ ਪਛਾਣ ਕਰ ਲਈ ਹੈ ਤੇ ਹੁਣ ਤੱਕ 24 ਲਾਸ਼ਾਂ ਸਬੰਧਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ। ਇਹ ਲੋਕ ਰਾਜਸਥਾਨ ਤੇ ਗੁਜਰਾਤ ਦੇ ਵੱਖ ਵੱਖ ਹਿ…
-
ਤਿਲੰਗਾਨਾ ਵਿੱਚ ਗੋਦਾਵਰੀ ਨਦੀ ਵਿੱਚ ਡੁੱਬਣ ਕਾਰਨ ਪੰਜ ਮੁੰਡਿਆਂ ਦੀ ਮੌਤ
News By Paigam E Jagat — Jun 15, 2025ਕਰੀਮਨਗਰ (ਤਿਲੰਗਾਨਾ), 15 ਜੂਨ- ਬਾਸਰ ਸਥਿਤ ਇਕ ਮੰਦਰ ਜਾਣ ਤੋਂ ਪਹਿਲਾਂ ਐਤਵਾਰ ਨੂੰ ਗੋਦਾਵਰੀ ਨਦੀ ਵਿੱਚ ਇਸ਼ਨਾਨ ਕਰ ਰਹੇ ਪੰਜ teenager boys ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਭਈਂਸਾ ਦੇ ਏਐੱਸਪੀ ਅਵਿਨਾਸ਼ ਕੁਮਾਰ ਮੁਤਾਬਕ, ਹੈਦਰਾਬਾਦ ਤੋਂ…
-
ਮੁੰਬਈ: ਅਮਰੀਕੀ ਕੌਂਸੁਲੇਟ ਜਨਰਲ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
News By Paigam E Jagat — Jun 15, 2025ਮੁੰਬਈ, 15 ਜੂਨ- ਇੱਥੋਂ ਦੇ ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ) ਸਥਿਤ ਅਮਰੀਕੀ ਕੌਂਸੁਲੇਟ ਜਨਰਲ ਦਫ਼ਤਰ ਨੂੰ ਫੋਨ ’ਤੇ ਕੰਪਲੈਕਸ ਵਿੱਚ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਪਰ ਤਲਾਸ਼ੀ ਤੋਂ ਬਾਅਦ ਉੱਥੇ ਕੁਝ ਵੀ ਸ਼ੱਕੀ ਨਹੀਂ ਮਿਲਿਆ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਬ…
-
ਪੱਛਮੀ ਬੰਗਾਲ: ਬੀਐੱਸਐੱਫ ਦੇ ਜਵਾਨ ਵੱਲੋਂ ਗੋਲੀ ਮਾਰ ਕੇ ਸੀਨੀਅਰ ਦੀ ਹੱਤਿਆ
News By Paigam E Jagat — Jun 15, 2025ਨਵੀਂ ਦਿੱਲੀ/ਕੋਲਕਾਤਾ, 15 ਜੂਨ- ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਇਕ ਕੈਂਪ ਵਿੱਚ ਤਿੱਖੀ ਬਹਿਸ ਹੋਣ ’ਤੇ ਬੀਐੱਸਐੱਫ ਦੇ ਇਕ ਜਵਾਨ ਨੇ ਆਪਣੇ ਸੀਨੀਅਰ ਦੀ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ…
-
ਉੱਤਰ ਪ੍ਰਦੇਸ਼: ਬਿਜਲੀ ਡਿੱਗਣ ਕਾਰਨ ਪਰਿਵਾਰ ਦੇ ਚਾਰ ਜੀਆਂ ਸਣੇ ਸੱਤ ਹਲਾਕ
News By Paigam E Jagat — Jun 15, 2025ਪ੍ਰਯਾਗਰਾਜ/ਸੰਭਲ/ਬਿਜਨੌਰ (ਉੱਤਰ ਪ੍ਰਦੇਸ਼), 15 ਜੂਨ- ਤਰ ਪ੍ਰਦੇਸ਼ ਦੇ ਪ੍ਰਯਾਗਰਾਜ, ਸੰਭਲ ਅਤੇ ਬਿਜਨੌਰ ਜ਼ਿਲ੍ਹਿਆਂ ਵਿੱਚ ਅੱਜ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਸਣੇ ਕੁੱਲ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆ…
-
ਦੁਬਈ ਦੀ 67-ਮੰਜ਼ਲਾ ਇਮਾਰਤ ’ਚ ਅੱਗ ਭਿਆਨਕ ਲੱਗੀ, 3820 ਲੋਕਾਂ ਨੂੰ ਸੁਰੱਖਿਅਤ ਕੱਢਿਆ
News By Paigam E Jagat — Jun 15, 2025ਦੁਬਈ, 14 ਜੂਨ- ਦੁਬਈ ਮੀਡੀਆ ਦਫਤਰ (ਡੀਐਮਓ) ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਇੱਥੇ ਮਰੀਨਾ ਵਿੱਚ ਇੱਕ 67 ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਸ਼ੁੱਕਰਵਾਰ ਦੇਰ ਰਾਤ ਅੱਗ ਲੱਗਣ ਤੋਂ ਬਾਅਦ ਮਰੀਨਾ ਪਿਨੈਕਲ (Marina Pinnacle) ਦੇ 764 ਅਪਾਰਟਮੈਂਟਾਂ ਦੇ ਸਾਰੇ 3…
-
ਆਈਡੀਬੀਆਈ ਬੈਂਕ ਨਾਲ 126.07 ਕਰੋੜ ਦੀ ਠੱਗੀ ਸਬੰਧੀ ਸੁਪਰਟੈਕ ਤੇ ਪ੍ਰਮੋਟਰਾਂ ਖ਼ਿਲਾਫ਼ ਸੀਬੀਆਈ ਵੱਲੋਂ ਐਫਆਈਆਰ
News By Paigam E Jagat — Jun 15, 2025ਨਵੀਂ ਦਿੱਲੀ, 14 ਜੂਨ- ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਸੀਬੀਆਈ ਨੇ ਨੋਇਡਾ ਸਥਿਤ ਉਸਾਰੀ ਫਰਮ ਸੁਪਰਟੈਕ ਲਿਮਟਿਡ ਅਤੇ ਇਸਦੇ ਪ੍ਰਮੋਟਰ ਆਰ ਕੇ ਅਰੋੜਾ ਸਮੇਤ ਹੋਰਨਾਂ ਵਿਰੁੱਧ ਆਈਡੀਬੀਆਈ ਬੈਂਕ ਨਾਲ 126.07 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਐਫਆਈਆਰ…
-
ਸੁਖਬੀਰ ਬਾਦਲ ਨੂੰ ਸਪਸ਼ਟੀਕਰਨ ਲਈ ਦਿੱਤੀ ਮਿਆਦ ’ਚ 20 ਦਿਨਾਂ ਦਾ ਵਾਧਾ
News By Paigam E Jagat — Jun 15, 2025ਅੰਮ੍ਰਿਤਸਰ, 15 ਜੂਨ- ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਇੱਕ ਮੀਟਿੰਗ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਦਿੱਤੇ ਗਏ ਸਮੇਂ ਵਿੱਚ 20 ਦਿਨ ਦਾ ਹੋਰ ਵਾਧਾ ਕੀਤਾ ਗਿਆ ਹੈ। ਇਹ ਮੀਟਿੰਗ ਬੀਤੇ…
-
ਮਹਾਰਾਸ਼ਟਰ: ਪੁਣੇ ਜ਼ਿਲ੍ਹੇ ਵਿੱਚ ਇੰਦਰਾਣੀ ਨਦੀ ’ਤੇ ਬਣਿਆ ਲੋਹੇ ਦਾ ਪੁਲ ਢਹਿਣ ਕਾਰਨ ਦੋ ਹਲਾਕ
News By Paigam E Jagat — Jun 15, 2025ਪੁਣੇ, 15 ਜੂਨ- ਮਹਾਰਾਸ਼ਟਰ ਦੇ ਪੁਣੇ ਦੀ ਮਾਵਲ ਤਹਿਸੀਲ ਵਿੱਚ ਇੰਦਰਾਣੀ ਨਦੀ ’ਤੇ ਬਣਿਆ ਲੋਹੇ ਦਾ ਇਕ ਪੁਲ ਅੱਜ ਦੁਪਹਿਰ ਸਮੇਂ ਢਹਿ ਜਾਣ ਕਾਰਨ ਘੱਟੋ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਪ੍ਰਸ਼ਾਸਨ ਵੱਲੋਂ 38 ਜਣਿਆਂ ਨੂੰ ਬਚਾਉਣ ਦਾ ਦਾਅਵਾ ਕੀਤਾ ਗਿਆ ਹੈ। ਪੁਣੇ ਜ਼ਿਲ੍ਹ…
-
ਕਲੀਨਿਕ ਵਿੱਚ ਸ਼ੁਰੂ ਕੀਤੀਆਂ ਜਾ ਰਹੀਆਂ ਗਰਭਅਵਸਥਾ ਅਤੇ ਫੈਮਲੀ ਪਲਾਨਿੰਗ ਸੇਵਾਵਾਂ ਸੰਬਧੀ ਆਮ ਆਦਮੀ ਕਲੀਨਿਕ ਦੇ ਡਾਕਟਰਾਂ ਨੂੰ ਦਿੱਤੀ ਗਈ ਟ੍ਰੇਨਿੰਗ
News By Paigam E Jagat — Jun 15, 2025ਹੁਸ਼ਿਆਰਪੁਰ-ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ ਦੇ ਯੋਗ ਮਾਰਗਦਰਸ਼ਨ ਵਿੱਚ ਆਮ ਆਦਮੀ ਕਲੀਨਿਕ ਵਿੱਚ ਗਰਭ ਅਵਸਥਾ ਦੇਖਭਾਲ ਅਤੇ ਪਰਿਵਾਰ ਨਿਯੋਜਨ ਸੇਵਾਵਾਂ ਨੂੰ ਲਾਗੂ ਕਰਨ ਲਈ ਇੱਕ ਜ਼ਿਲ੍ਹਾ ਪੱਧਰੀ…