World News
Everything beyond India
-
ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਸਬ ਬਰਾਂਚ ਰਜਿੰਦਰਾ ਹਸਪਤਾਲ ਪਟਿਆਲਾ
News By Paigam E Jagat — Jun 20, 2025ਪਟਿਆਲਾ- ਅੱਜ ਮਿਤੀ 20—06—2025 ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵੱਲੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਕਮੇਟੀ ਚੋਣ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਾਜੇਸ਼ ਕੁਮਾਰ (ਗੋਲੂ) ਦੀ ਅਗਵਾਈ ਹੇਠ ਹੋਈ। ਇਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁ…
-
ਦਰਬਾਰ ਜ਼ਾਹਿਰਾ ਪੀਰ ਦਾਰਾ ਪੁਰ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ
News By Paigam E Jagat — Jun 20, 2025ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦਾਰਾ ਪੁਰ ਦੇ ਦਰਬਾਰ ਜ਼ਾਹਿਰਾ ਪੀਰ ਜੀ ਵਿਖੇ ਸਾਲਾਨਾ ਜੋੜ ਮੇਲਾ ਮੌਜੂਦਾ ਮੁੱਖ ਸੇਵਾਦਾਰ ਬਾਬਾ ਬਲਵੰਤ ਸ਼ਾਹ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਨਿਵਾਸੀਆਂ,ਇਲਾਕਾ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ…
-
ਰੈੱਡ ਕਰਾਸ ਜਾਨੇਵਾ ਸੰਧੀਆਂ ਬਾਰੇ ਜਾਣਕਾਰੀ ਦਿੱਤੀ।
News By Paigam E Jagat — Jun 20, 2025ਪਟਿਆਲਾ- ਜੰਗਾਂ ਅਤੇ ਆਪਦਾਵਾਂ ਸਮੇਂ, ਅੰਤਰਰਾਸ਼ਟਰੀ ਜਾਨੇਵਾ ਸੰਧੀਆਂ ਅਨੁਸਾਰ, ਰੈੱਡ ਕਰਾਸ ਸੁਸਾਇਟੀ ਵੱਲੋਂ ਦੁਨੀਆ ਦੇ ਹਰ ਦੇਸ਼ ਵਿੱਚ, ਰੈੱਡ ਕਰਾਸ ਜਾਂ ਰੈੱਡ ਕਰਿਸੈਟ ਸੁਸਾਇਟੀਆ ਦੇ ਝੰਡੇ ਹੇਠ, ਪੀੜਤਾਂ ਦੀ ਸਹਾਇਤਾ, ਸੁਰੱਖਿਆ, ਬਚਾਉ, ਮਦਦ ਲਈ ਪ੍ਰਸੰਸਾਯੋਗ ਉਪਰਾਲੇ ਕ…
-
ਊਨਾ ਜ਼ਿਲ੍ਹੇ ਵਿੱਚ ਈ-ਆਫਿਸ ਪ੍ਰਕਿਰਿਆ ਨੂੰ ਲਾਗੂ ਕਰਨ ਲਈ ਸਿਖਲਾਈ ਪ੍ਰੋਗਰਾਮ ਦਾ ਆਯੋਜਨ।
News By Paigam E Jagat — Jun 20, 2025ਊਨਾ, 20 ਜੂਨ- ਸਰਕਾਰੀ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਸਮਾਂਬੱਧ ਬਣਾਉਣ ਲਈ ਊਨਾ ਜ਼ਿਲ੍ਹੇ ਵਿੱਚ ਈ-ਆਫਿਸ ਪ੍ਰਣਾਲੀ ਨੂੰ ਸਫਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈ। ਇਸ ਕ੍ਰਮ ਵਿੱਚ, ਅੱਜ ਸ਼ੁੱਕਰਵਾਰ ਨੂੰ, ਲੋਕ ਨਿਰਮਾਣ ਵਿਭਾਗ, ਊਨਾ ਦੇ ਸਰਕਲ ਦਫਤਰ ਵਿੱਚ…
-
ਨਗਰ ਨਿਗਮ ਊਨਾ ਵਿੱਚ ਫੌਗਿੰਗ ਅਤੇ ਡਰੇਨੇਜ਼ ਸਫਾਈ ਮੁਹਿੰਮ ਸ਼ੁਰੂ।
News By Paigam E Jagat — Jun 20, 2025ਊਨਾ, 20 ਜੂਨ- ਨਗਰ ਨਿਗਮ ਊਨਾ ਆਉਣ ਵਾਲੇ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਸ਼ਹਿਰ ਵਿੱਚ ਇੱਕ ਵਿਸ਼ੇਸ਼ ਸਫਾਈ ਅਤੇ ਜਨ ਸਿਹਤ ਸੁਰੱਖਿਆ ਮੁਹਿੰਮ ਚਲਾ ਰਿਹਾ ਹੈ। ਇਸ ਮੁਹਿੰਮ ਤਹਿਤ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਫੌਗਿੰਗ ਕੀਤੀ ਜਾ ਰਹੀ ਹੈ ਅਤੇ ਪਾਣੀ ਭਰਨ…
-
*ਊਨਾ ਕਾਲਜ ਵਿੱਚ ਸਰੁਜਨ-ਵਿਚਾਰ ਸੇ ਵਿਸਤਾਰ ਤੱਕ ਪ੍ਰੋਗਰਾਮ ਦਾ ਆਯੋਜਨ*
News By Paigam E Jagat — Jun 20, 2025ਊਨਾ, 20 ਜੂਨ- ਨੌਜਵਾਨਾਂ ਵਿੱਚ ਉੱਦਮਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਸ਼ੁੱਕਰਵਾਰ ਨੂੰ ਸਰਕਾਰੀ ਕਾਲਜ ਊਨਾ ਵਿਖੇ 'ਸ੍ਰਿਜਨ - ਵਿਚਾਰ ਸੇ ਵਿਸਥਾਰ ਤੱਕ' ਥੀਮ ਦੇ ਨਾਲ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਟੈਕਨਾਲੋਜੀ ਬਿਜ਼ਨਸ…
-
*ਊਨਾ ਵਿੱਚ ਕਬਜ਼ਿਆਂ ਵਿਰੁੱਧ ਵੱਡੀ ਮੁਹਿੰਮ*
News By Paigam E Jagat — Jun 20, 2025ਊਨਾ, 20 ਜੂਨ- ਊਨਾ ਸ਼ਹਿਰ ਵਿੱਚ ਫੁੱਟਪਾਥਾਂ ਨੂੰ ਕਬਜ਼ਿਆਂ ਤੋਂ ਮੁਕਤ ਕਰਨ ਅਤੇ ਪੈਦਲ ਚੱਲਣ ਵਾਲਿਆਂ, ਕਾਲਜ-ਸਕੂਲ ਦੇ ਬੱਚਿਆਂ ਅਤੇ ਆਮ ਨਾਗਰਿਕਾਂ ਦੀ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਇੱਕ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। 'ਮਿਸ਼ਨ ਫ੍ਰੀ-ਫੁੱਟਪਾ…
-
ਕਿਰਤ ਭਲਾਈ ਬੋਰਡ ਵੱਲੋਂ ਰਜਿਸਟਰਡ ਕਾਮਿਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਮੁਫ਼ਤ ਹੁਨਰ ਕੋਰਸ।
News By Paigam E Jagat — Jun 20, 2025ਊਨਾ, 20 ਜੂਨ- ਹਿਮਾਚਲ ਪ੍ਰਦੇਸ਼ ਇਮਾਰਤ ਅਤੇ ਹੋਰ ਉਸਾਰੀ ਕਾਮੇ ਭਲਾਈ ਬੋਰਡ ਵੱਲੋਂ ਰਜਿਸਟਰਡ ਕਾਮਿਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਮੁਫ਼ਤ ਹੁਨਰ ਕੋਰਸ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿੱਚ ਉਤਪਾਦਨ ਮਸ਼ੀਨ ਆਪਰੇਟਰ-ਸਟੀਰਾਈਲ ਫਾਰਮੂਲੇਸ਼ਨ ਗ੍ਰੇਨੂਲੇਸ਼ਨ, ਪੈਕਿੰਗ ਟੈਬਲੇਟ…
-
ਖਾਲਸਾ ਕਾਲਜ ਮਾਹਿਲਪੁਰ ਨੂੰ ਬੀਐਸਸੀ ਮੈਡੀਕਲ ਲੈਬ ਤਕਨਾਲੋਜੀ ਤਿੰਨ ਸਾਲਾ ਕੋਰਸ ਸ਼ੁਰੂ ਕਰਨ ਸਬੰਧੀ ਪੰਜਾਬ ਯੂਨੀਵਰਸਟੀ ਵੱਲੋਂ ਮਿਲੀ ਮਾਨਤਾ
News By Paigam E Jagat — Jun 19, 2025ਮਾਹਿਲਪੁਰ, 19 ਜੂਨ- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੂੰ ਇਸ ਸੈਸ਼ਨ ਤੋਂ ਬੀਐਸਸੀ ਮੈਡੀਕਲ ਲੈਬ ਤਕਨਾਲੋਜੀ ਤਿੰਨ ਸਾਲਾ ਕੋਰਸ ਸ਼ੁਰੂ ਕਰਨ ਦੀ ਮਾਨਤਾ ਦੇ ਦਿਤੀ ਗਈ ਹੈ। ਇਸ ਬਾਰੇ ਗੱਲ ਕਰਦਿਆਂ ਕਾਲਜ ਦੇ…
-
ਤੁਹਾਡੇ ਵੱਲੋਂ ਦਾਨ ਕੀਤਾ ਹੋਇਆ ਰਕਤ ਹੋ ਸਕਦਾ ਹੈ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਸਹਾਈ-ਸ੍ਰੀ ਮਤੀ ਰਾਜਵਿੰਦਰ ਕੌਰ ਬੀ ਡੀ ਪੀ ਓ
News By Paigam E Jagat — Jun 19, 2025ਹੁਸ਼ਿਆਰਪੁਰ- ਇਸ ਸੰਸਾਰ ਵਿੱਚ ਜੋ ਵੀ ਵਿਅਕਤੀ ਆਇਆ ਹੈ ਉਸਨੇ ਇਸ ਸੰਸਾਰ ਨੂੰ ਤਿਆਗ ਕੇ ਇੱਕ ਦਿਨ ਜਰੂਰ ਜਾਣਾ ਹੈ,ਪ੍ਰੰਤੂ ਹਰੇਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹੇ ਕਰਮ ਕਰਨੇ ਚਾਹੀਦੇ ਹਨ, ਜਿਸ ਦੇ ਨਾਲ ਲੋਕ ਉਸ ਨੂੰ ਹਮੇਸ਼ਾ ਯਾਦ ਰੱਖਣ। ਇਹਨਾਂ ਵਿਚਾਰਾਂ ਦਾ ਪ…
-
ਉਸਾਰੀ ਮਿਸਤਰੀ ਮਜਦੂਰ ਯੂਨੀਅਨ ਨੇ ਰਜਿਸਟਰੇਸ਼ਨ ਲਈ ਉਸਾਰੀ ਕਿਰਤੀਆਂ ਦੇ ਫਾਰਮ ਭਰੇ
News By Paigam E Jagat — Jun 19, 2025ਨਵਾਂਸ਼ਹਿਰ 19 ਜੂਨ- ਉਸਾਰੀ ਮਿਸਤਰੀ ਮਜਦੂਰ ਯੂਨੀਅਨ ਵਲੋਂ ਪਿੰਡ ਮਾਈ ਦਿੱਤਾ ਵਿਖੇ ਉਸਾਰੀ ਦੇ ਕੰਮਾਂ ਨਾਲ ਜੁੜੇ ਕਿਰਤੀਆਂ ਦੇ ਰਜਿਸਟਰੇਸ਼ਨ ਲਈ ਫਾਰਮ ਭਰੇ ਗਏ। ਇਹ ਕੰਮ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਦੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਮੀਤ ਪ੍ਰਧਾਨ ਨਿਰਮਲ…
-
ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿਖੇ ਲੜਕੀਆਂ ਲਈ 15 ਦਿਨਾਂ ਦਾ ਸਮਰ ਵਾਲੀਬਾਲ ਕੈਂਪ ਲਗਾਇਆ ਗਿਆ
News By Paigam E Jagat — Jun 19, 2025ਹੁਸ਼ਿਆਰਪੁਰ- ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਮਾਡਲ ਸਕੂਲ ਸ਼ਿਮਲਾ ਪਹਾੜੀ ਮਾਲ ਰੋਡ ਵਿਖੇ ਲੜਕੀਆਂ ਲਈ 15 ਦਿਨਾਂ ਦਾ ਸਮਰ ਵਾਲੀਬਾਲ ਕੈਂਪ ਲਗਾਇਆ ਗਿਆ। ਕੋਚ ਮਲਕੀਅਤ ਸਿੰਘ, ਰਵੀ ਮਹਿਤਾ ਅਤੇ ਅੰਤਰਰਾਸ਼ਟਰੀ ਖਿਡਾਰੀ ਅਤੇ ਕੋਚ ਚੰਚਲ ਸਿੰਘ ਨੇ ਕੈਂਪ ਵਿੱਚ 30 ਖਿਡਾਰੀਆਂ ਨੂ…