World News
Everything beyond India
-
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਵਿਧਾਇਕ ਨਸੀਮ ਅਹਿਮਦ ਦੀ ਮਾਂ ਦੇ ਦੇਹਾਂਤ 'ਤੇ ਪ੍ਰਗਟਾਇਆ ਸੋਗ
News By Paigam E Jagat — Jun 29, 2025ਚੰਡੀਗੜ੍ਹ, 29 ਜੂਨ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਸਾਬਕਾ ਵਿਧਾਇਕ ਨਸੀਮ ਅਹਿਮਦ ਦੇ ਫਿਰੋਜਪੁਰ ਝਿਰਕਾ ਸਥਿਤ ਨਿਵਾਸ ਸਥਾਨ 'ਤੇ ਪਹੁੰਚ ਕੇ ਉਨ੍ਹਾਂ ਦੀ ਮਾਤਾ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਦੁਖੀ ਪਰਿਵਾਰ ਨੁੰ ਦਿਲਾਸਾ ਦਿੱਤ…
-
ਸੰਤ ਬਾਬਾ ਖੇਮ ਸਿੰਘ ਦੀ ਬਰਸੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ
News By Paigam E Jagat — Jun 29, 2025ਨਵਾਂਸ਼ਹਿਰ- ਸਥਾਨਕ ਬਲੱਡ ਸੈਂਟਰ ਨਵਾਂਸ਼ਹਿਰ ਵਿਖੇ ਸੰਤ ਬਾਬਾ ਖੇਮ ਸਿੰਘ ਗੁਰਦੁਆਰਾ ਅਕਾਲ ਬੁੰਗਾ ਅਲਾਚੌਰ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ।ਜਿਸਦੀ ਅਰੰਭਤਾ ਅਰਦਾਸ ਕਰਨ ਨਾਲ਼ ਹੋਈ। ਬਲੱਡ ਸੈਂਟਰ ਨਵਾਂਸ਼ਹਿਰ ਦੀ ਤਕਨੀਕੀ ਟੀਮ ਵਲੋਂ ਡਾਕਟਰ ਅਜੇ…
-
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਸਲਾਨਾ ਗੁਰਮਤਿ ਸਮਾਗਮਾਂ ਅਤੇ ਮਹਾਨ ਕੀਰਤਨ ਦਰਬਾਰ ਸੰਬੰਧੀ ਤਿਆਰੀਆਂ ਅਰੰਭ।
News By Paigam E Jagat — Jun 29, 2025ਨਵਾਂਸ਼ਹਿਰ- ਇਲਾਕੇ ਦੀ ਪ੍ਰਸਿੱਧ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਜ਼ਿਲਾ ਪੱਧਰ ਤੇ ਨਵਾਂਸ਼ਹਿਰ ਵਿਖੇ ਹੋਣ ਵਾਲੇ ਤਿੰਨ ਦਿਨਾਂ ਮਹਾਨ ਕੀਰਤਨ ਦਰਬਾਰ ਅਤੇ ਇਨ੍ਹਾਂ ਦੀਆਂ ਤਿਆਰੀਆਂ ਨਾਲ ਸੰਬੰਧਤ ਤਿੰਨ ਜ਼ਿਲ੍ਹਿਆਂ…
-
ਰਿਆਤ-ਬਾਹਰਾ ‘ਚ ‘ਅਫਰੀਕਨ ਮਾਈਂਡ ਬਿਲਡਰਜ਼’ ਮੀਟ ਐਂਡ ਗ੍ਰੀਟ ਪ੍ਰੋਗਰਾਮ ਦਾ ਆਯੋਜਨ
News By Paigam E Jagat — Jun 29, 2025ਹੁਸ਼ਿਆਰਪੁਰ: ਰਿਆਤ-ਬਾਹਰਾ ਐਜੂਕੇਸ਼ਨ ਸਿਟੀ ਵਿਖੇ "ਅਫਰੀਕਨ ਮਾਈਂਡ ਬਿਲਡਰਜ਼ - ਮੀਟ ਐਂਡ ਗ੍ਰੀਟ" ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਅਫ਼ਰੀਕਾ ਦੇ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਇਸ ਅੰਤਰਰਾਸ਼ਟਰੀ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਲੀਡਰਸ਼ਿਪ, ਸਿੱਖਿਆ, ਨਵੀਨਤਾ…
-
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ''ਮਨ ਕੀ ਬਾਤ ਪ੍ਰੋਗਰਾਮ'' ਨੂੰ ਗੁਰੂਗ੍ਰਾਮ ਵਿੱਚ ਸੁਣਿਆ ਗਿਆ
News By Paigam E Jagat — Jun 29, 2025ਚੰਡੀਗੜ੍ਹ, 29 ਜੂਨ - ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਪੇਸ਼ ਮਹੀਨਾ ਰੇਡਿਓ ਪ੍ਰੋਗਰਾਮ ''ਮਨ ਕੀ ਬਾਤ'' ਦਾ ਅੱਜ ਗੁਰੂਗ੍ਰਾਮ ਵਿੱਚ ਸਮੂਹਿਕ ਸੁਨਣ ਦਾ ਪ੍ਰਬੰਧ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਜਗਤ ਪ੍ਰਕਾਸ਼ ਨੱਡਾ,…
-
ਅੱਜ ਦਾ ਵਿਦਵਾਨ ਸਮਾਜ ਆਧੁਨਿਕ ਜੀਵਨ ਦੀ ਹੜਬੜਾਹਟ ਵਿੱਚ ਇੱਕ ਪੂਰਨ ਸਤਗੁਰੂ ਦੀ ਅਹਿਮੀਅਤ ਨੂੰ ਭੁੱਲ ਗਿਆ ਹੈ
News By Paigam E Jagat — Jun 29, 2025ਹੁਸ਼ਿਆਰਪੁਰ- ਸ਼੍ਰੀ ਪ੍ਰਾਚੀਨ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਮਹਿਲਾਂਵਾਲੀ ਹੁਸ਼ਿਆਰਪੁਰ ਵਿਖੇ ਸਤਸੰਗ ਆਯੋਜਿਤ ਕੀਤਾ ਗਿਆ, ਜਿਸ ਵਿੱਚ ਗੁਰਦੇਵ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਸੁਸ਼੍ਰੀ ਅੰਜਲੀ ਭਾਰਤੀ ਜੀ ਨੇ ਗੁਰੂ ਸੰਗਤ ਨੂੰ ਆਧਿਆਤਮਿਕ ਪ੍ਰਵਚਨ ਦਿੱਤੇ। ਸਾਧ…
-
ਸਰਪੰਚ ਸੋਮਨਾਥ ਰਾਣਾ ਪਿੰਡ ਮਜਾਰੀ ਵਿਚ ਪੌਦੇ ਲਗਾਉਣ ਦੀ ਰਸਮੀ ਸ਼ੁਰੂਆਤ ਬਜੁ਼ਰਗਾਂ ਹੱਥੋਂ ਕਰਵਾਈ
News By Paigam E Jagat — Jun 29, 2025ਗੜਸ਼ੰਕਰ, 29 ਜੂਨ- ਆਲਮੀ ਤਪਸ਼ ਨੂੰ ਘਟਾਉਣ ਲਈ ਵੱਧ ਤੋਂ ਵੱਧ ਛਾਂਦਾਰ ਬੂਟੇ ਲਗਾਉਣਾ ਸਮੇਂ ਦੀ ਵੱਡੀ ਲੋੜ ਬਣਦੀ ਜਾ ਰਹੀ ਹੈ ਅਤੇ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਬੂਟਾ ਲਾਜ਼ਮੀ ਤੌਰ ੋਤੇ ਲਗਾਉਣਾ ਚਾਹੀਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਬੀਤੇ ਕਰੀਬ…
-
ਨੌਵੀਂ ਜਮਾਤ ਦੀ ਵਿਦਿਆਰਥਣ ਅਗਮ ਪ੍ਰੀਤ ਕੌਰ ਦੀ ਪਹਿਲੀ ਕਿਤਾਬ "ਦੁਸ਼ਮਣਾਂ ਅਤੇ ਮਿੱਤਰਾਂ ਤੋਂ ਵੱਧ" ਲਾਂਚ ਕੀਤੀ
News By Paigam E Jagat — Jun 29, 2025ਹੁਸ਼ਿਆਰਪੁਰ- ਸੱਭਿਆਚਾਰ ਸੰਭਾਲ ਸੋਸਾਇਟੀ ਦੇ ਸ਼ਿਸ਼ਟਾਚਾਰ ਨਾਲ, ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਲੇਖਿਕਾ, 15 ਸਾਲਾ ਅਗਮ ਪ੍ਰੀਤ ਕੌਰ, ਜੋ ਕਿ ਨੌਵੀਂ ਜਮਾਤ ਦੀ ਵਿਦਿਆਰਥਣ ਹੈ, ਦੁਆਰਾ ਲਿਖੀ ਗਈ ਕਿਤਾਬ 'ਦੁਸ਼ਮਣਾਂ ਅਤੇ ਮਿੱਤਰਾਂ ਤੋਂ ਵੱਧ' ਅੱਜ ਲਾਂਚ ਕੀਤੀ ਗਈ। ਪ੍ਰੋਗ…
-
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਬਿਆਸ ਦਰਿਆ ਦੇ ਕੰਢੇ ਵਸੇ ਪਿੰਡਾਂ ਦਾ ਕੀਤਾ ਦੌਰਾ
News By Paigam E Jagat — Jun 29, 2025ਹੁਸ਼ਿਆਰਪੁਰ- ਮਾਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਭਾਵੀ ਹੜ੍ਹਾਂ ਦੇ ਖ਼ਤਰੇ ਨੂੰ ਧਿਆਨ ਵਿਚ ਰੱਖਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਐਸ.ਡੀ.ਐਮ ਮੁਕੇਰੀਆਂ ਕਮਲਜੀਤ ਸਿੰਘ ਅਤੇ ਡਰੇਨੇਜ ਵਿਭਾਗ ਦੇ ਐਸ.ਡੀ.ਓ ਸੁਖਪ੍ਰੀਤ ਸਿੰਘ ਦੇ ਨਾਲ ਬਿਆਸ ਦਰਿਆ ਦੇ ਕੰਢੇ ਸਥ…
-
ਟੋਰਾਂਟੋ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਹੋਏ ਬੈਸਟ ਬਾਪੂ ਦੇ ਮੁਕਾਬਲੇ ਵਿਚ ਗੜਸ਼ੰਕਰ ਦੇ ਬਲਦੇਵ ਸਿੰਘ ਦੀ ਸਰਦਾਰੀ
News By Paigam E Jagat — Jun 29, 2025ਗੜਸ਼ੰਕਰ, 29 ਜੂਨ- ਕਨੇਡਾ ਵਿੱਚ ਕਰਵਾਏ ਗਏ ਮੇਲਾ ਪੰਜਾਬੀਆਂ ਦਾ ਗ੍ਰੈਂਡ ਫਿਨਾਲੇ ਵਿੱਚ ਵੱਖ ਵੱਖ ਮੁਲਕਾਂ ਦੇ ਮੁਕਾਬਲੇਬਾਜ਼ਾਂ ਨੇ ਭਾਗ ਲਿਆ।ਇਹਨਾਂ ਵਿੱਚ ਜੋ ਮੁੱਖ ਮੁਕਾਬਲਾ ਬੈਸਟ ਬੈਪੂ ਦਾ ਕਰਵਾਇਆ ਗਿਆ ਉਸਦੇ ਜੇਤੂ ਵਜੋਂ ਗੜਸ਼ੰਕਰ ਦੇ ਬਲਦੇਵ ਸਿੰਘ ਹੀਰ ਰਹੇ, ਬਲਦੇਵ ਸਿੰਘ…
-
ਬੀਤ ਇਲਾਕੇ ਦੇ ਲੰਿਕ ਸੜਕਾਂ ਦੀ ਹਾਲਤ ਤਰਸਯੋਗ
News By Paigam E Jagat — Jun 29, 2025ਗੜਸ਼ੰਕਰ, 29 ਜੂਨ- ਕਾਂਗਰਸੀ ਆਗੂ ਬਿੰਦੂ ਭੁੰਮਲਾ ਨੇ ਦੱਸਿਆ ਕਿ ਬੀਤ ਇਲਾਕੇ ਦੇ ਵੱਖ ਵੱਖ ਪਿੰਡਾਂ ਦੀਆਂ ਲੰਿਕ ਸੜਕਾਂ ਦੀ ਬਹੁਤ ਮਾੜੀ ਹਾਲਤ ਹੈ ਉਹਨਾਂ ਨੇ ਦੱਸਿਆ ਕਿ ਅੱਡਾ ਝੁੰਗੀਆਂ ਤੋਂ ਟਿੱਬੀਆਂ, ਟਿੱਬੀਆਂ ਤੋਂ ਪਿਪਲੀਵਾਲ, ਪਿਪਲੀਵਾਲ ਤੋਂ ਬੀਣੇਵਾਲ ਤੱਕ ਦਾ ਜੋ ਸੜਕ ਮ…
-
ਭਾਰਤੀ ਜਨਤਾ ਪਾਰਟੀ ਵੱਲੋਂ ਇੰਟਲੈਕਚੁਅਲ ਸੈਲ ਪੰਜਾਬ ਵਿੱਚ ਚਾਰ ਨਿਯੁਕਤੀਆਂ ਕੀਤੀਆਂ ਗਈਆਂ
News By Paigam E Jagat — Jun 29, 2025ਗੜਸ਼ੰਕਰ, 29 ਜੂਨ- ਭਾਰਤੀ ਜਨਤਾ ਪਾਰਟੀ ਦੇ ਇੰਟਲੈਕਚੁਅਲ ਸੈਲ ਵੱਲੋਂ 4 ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਹਨਾਂ ਵਿੱਚ ਗੜਸ਼ੰਕਰ ਦੇ ਇੰਦਰਜੀਤ ਗੋਗਨਾ ਨੂੰ ਅਸੈਂਬਲੀ ਕੋ ਕਨਵੀਨਰ ਗੜਸ਼ੰਕਰ, ਵਿਜੇ ਕੁਮਾਰ ਜੱਸਲ ਨੂੰ ਜ਼ਿਲ੍ਾ ਨਵਾਂਸ਼ਹਿਰ ਦੇ ਕੋ ਕਨਵੀਨਰ, ਰਾਮ ਸਰੂਪ ਭਨੋਟ ਨ…