World News
Everything beyond India
-
ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ "ਬੇਟੀ ਬਚਾਓ -ਧਰਤੀ ਬਚਾਓ" ਤਹਿਤ ਪ੍ਰਮੋਦ ਨਗਰ ਵਿਚ ਛਾਂ ਦਾਰ ਬੂਟੇ ਲਗਾਏ
News By Paigam-E-Jagat — Jul 08, 2025ਗੜ੍ਹਸ਼ੰਕਰ- ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਬੇਟੀ ਬਚਾਓ, ਧਰਤੀ ਬਚਾਓ ਮੁਹਿੰਮ ਅਧੀਨ ਪਰਮੋਦ ਨਗਰ ਵਿੱਚ ਨਵੇਂ ਬਣੇ ਡਾਕਟਰ ਬੀ. ਆਰ. ਅੰਬੇਡਕਰ ਪਾਰਕ ਵਿਚ ਛਾਂਦਾਰ ਮੈਡੀਕੇਟਡ ਬੂਟੇ ਲਗਾਏ ਗਏ। ਇਸ ਮੌਕ…
-
ਗੁਰ ਪੂਰਣਮਾ ਦੇ ਸੰਬੰਧ ਵਿੱਚ ਅੰਮ੍ਰਿਤ ਬਾਣੀ ਕੀਰਤਨ 10 ਜੁਲਾਈ ਨੂੰ
News By Paigam-E-Jagat — Jul 08, 2025ਗੜਸ਼ੰਕਰ, 8 ਜੁਲਾਈ- ਸ੍ਰੀ ਰਾਮ ਸ਼ਰਣਮ ਅੰਮ੍ਰਿਤ ਬਾਣੀ ਦੇ ਸੰਯੋਜਕ ਸ਼੍ਰੀਮਤੀ ਸਵਿਤਾ ਲੰਭ ਨੇ ਦੱਸਿਆ ਕਿ ਸ੍ਰੀ ਰਾਮ ਸ਼ਰਣਮ ਅੰਮ੍ਰਿਤ ਬਾਣੀ ਦਾ ਹਰ ਐਤਵਾਰ ਗੜਸ਼ੰਕਰ ਦੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿੱਚ ਪਾਠ ਕੀਤਾ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਜਿਹੜੇ ਸ਼ਰਧਾਲੂ ਐਤਵਾਰ ਦੇ ਦ…
-
ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਅਤੇ ਮੈਂਬਰ ਕੋਰ ਕਮੇਟੀ ਜਥੇਦਾਰ ਲਖਵਿੰਦਰ ਸਿੰਘ ਲੱਕੀ ਨੇ ਗੁਰਦੁਆਰਾ ਸ਼ਹੀਦਾ ਲੱਧੇਵਾਲ ਵਿਖੇ ਮੱਥਾ ਟੇਕਿਆ।
News By Paigam-E-Jagat — Jul 08, 2025ਹੁਸ਼ਿਆਰਪੁਰ- ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਅਤੇ ਮੈਂਬਰ ਕੋਰ ਕਮੇਟੀ ਜਥੇਦਾਰ ਲਖਵਿੰਦਰ ਸਿੰਘ ਲੱਕੀ ਨੇ ਗੁਰਦੁਆਰਾ ਸ਼ਹੀਦਾ ਲਧੇਵਾਲ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨੂੰ ਗੁਰਦੁਆਰਾ ਸ਼ਹੀਦਾ ਲਧੇਵਾਲ ਦੇ ਹੈੱਡ ਗ੍ਰੰਥੀ ਹਰਬੰਸ ਸਿ…
-
ਪਹਿਲੀ ਤਿਮਾਹੀ ਵਾਰੇ ਰੀਵਿਊ ਅਤੇ ਦੂਸਰੀ ਤਿਮਾਹੀ ਵਾਰੇ ਪਲੈਨਿੰਗ ਮੀਟਿੰਗ ਕੀਤੀ ਗਈ
News By Paigam-E-Jagat — Jul 08, 2025ਹੁਸ਼ਿਆਰਪੁਰ- ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ-119 ਦੀ ਪਹਿਲੀ ਤਿਮਾਹੀ ਅਪ੍ਰੈਲ-ਮਈ-ਜੂਨ ਦੇ ਰੀਵਿਊ ਅਤੇ ਦੂਸਰੀ ਤਿਮਾਹੀ ਜੁਲਾਈ-ਅਗਸਤ-ਸਿਤੰਬਰ ਦੀ ਪਲੈਨਿੰਗ ਮੀਟਿੰਗ ਹੋਟਲ ਸ਼ਿਰਾਜ ਰਿਜੈਂਸੀ ਵਿਖੇ ਡਿਸਟ੍ਰਿਕ ਗਵਰਨਰ ਐਲੀ ਵਿਵੇਕ ਸਾਹਨੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ…
-
ਜਗਮੋਹਨ ਸਿੰਘ ਘੁੰਮਣ ਨੇ ਸਾਥੀਆਂ ਸਮੇਤ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਕੀਤਾ ਪ੍ਰੇਰਿਤ
News By Paigam-E-Jagat — Jul 08, 2025ਹੁਸ਼ਿਆਰਪੁਰ- ਨੇਤਰਦਾਨ ਅਸੋਸੀਏਸ਼ਨ ਹੁਸ਼ਿਆਰਪੁਰ ਨੂੰ ਉਸ ਵੇਲੇ ਹੋਰ ਹੁੰਗਾਰਾ ਮਿਲਿਆ ਜਦੋਂ ਹਲਕਾ ਦਸੂਹਾ ਦੇ ਐਮਐਲਏ ਸਰਦਾਰ ਕਰਮਜੀਤ ਸਿੰਘ ਘੁੰਮਣ ਦੇ ਪਿਤਾ ਸਰਦਾਰ ਜਗਮੋਹਨ ਸਿੰਘ ਘੁੰਮਣ ਨੇ ਆਪਣੇ ਸਾਥੀਆਂ ਸਮੇਤ ਸੰਸਥਾ ਨੂੰ ਸਹਿਯੋਗ ਦਿੰਦਿਆਂ ਲੋਕਾਂ ਨੂੰ ਆਈ ਡੋਨਰ ਇਨਚਾਰ…
-
ਪਰਾਲੀ ਅਤੇ ਨਾੜ ਨੂੰ ਸਾੜਨ ਦੀ ਬਜਾਏ ਕਿਸਾਨ ਬੇਲਰ ਮਾਲਕਾਂ ਨਾਲ ਸੰਪਰਕ ਕਰਕੇ ਗੰਢਾਂ ਬਣਾਉਣ: ਹਰਦੀਪ ਸਿੰਘ
News By Paigam-E-Jagat — Jul 08, 2025ਗੜਸ਼ੰਕਰ, 8 ਜੁਲਾਈ- ਸਮਾਜ ਸੇਵਕ, ਵਾਤਾਵਰਨ ਪ੍ਰੇਮੀ ਨੌਜਵਾਨ ਆਗੂ ਹਰਦੀਪ ਸਿੰਘ ਗੜਸ਼ੰਕਰ ਨੇ ਅੱਜ ਇਲਾਕੇ ਦੇ ਅਨੇਕਾਂ ਪਿੰਡਾਂ ਵਿੱਚ ਵੱਖ ਵੱਖ ਥਾਵਾਂ ਤੇ ਨੌਜਵਾਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਆਪੋ ਆਪਣੇ ਪਿੰਡ ਵਿੱਚ ਵਾਤਾਵਰਣ ਨੂੰ ਦੁਸ਼ਿਤ ਹੋਣ ਤੋਂ ਬਚਾ…
-
ਮੁੱਖ ਮੰਤਰੀ ਦੀ ਯੋਗਸ਼ਾਲਾ ਲੋਕਾਂ ਨੂੰ ਦੇ ਰਹੀ ਹੈ ਨਿਰੋਗ ਜੀਵਨ- ਐਸ.ਡੀ.ਐਮ. ਅਮਿਤ ਗੁਪਤਾ
News By Paigam-E-Jagat — Jul 08, 2025ਜ਼ੀਰਕਪੁਰ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 08 ਜੁਲਾਈ, 2025: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਰ ਵਰਗ ਨੂੰ ਨਰੋਈ ਸਿਹਤ ਪ੍ਰਦਾਨ ਕਰਨ ਦੇ ਮਕਸਦ ਨਾਲ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਚਲ ਰਹੀ ਸੀ ਐਮ ਦੀ ਯੋਗਸ਼ਾਲਾ ਲੋਕਾਂ ਲਈ ਲਾਹੇਵੰ…
-
ਸਿਵਲ ਡਿਫੈਂਸ ਵਲੰਟੀਅਰਜ਼ ਦੀ ਐਨਰੋਲਮੈਂਟ ਕਰਨ ਸਬੰਧੀ
News By Paigam-E-Jagat — Jul 08, 2025ਐਸ.ਏ.ਐਸ.ਨਗਰ, 08 ਜੁਲਾਈ, 2025: ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ, ਸਾਹਿਬਜ਼ਦਾ ਅਜੀਤ ਸਿੰਘ ਨਗਰ ਦੀਆਂ ਹਦਾਇਤਾਂ ਅਨੁਸਾਰ ਮੌਜੂਦਾ ਚੱਲ ਰਹੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਸੀ.ਡੀ. (ਸਿਵਲ ਡਿਫੈਂਸ) ਵਲੰਟੀਅਰ ਭਰਤੀ ਕਰਨ ਸਬੰਧੀ ਉਪਰਾਲੇ ਕੀਤੇ ਜਾ…
-
ਗੜ੍ਹਸ਼ੰਕਰ ਬੰਗਾਂ ਰੋਡ ਨਾਲ ਵਿਛਾਈ ਗਈ ਪਾਈਪ ਲਾਈਨ ਦੇ ਕਾਰਨ ਜਮੀਨ ਪੈ ਚੁੱਕੀ ਪੋਲੀ, ਹਾਦਸਿਆ ਦਾ ਬਣਿਆ ਖਦਸ਼ਾ
News By Paigam-E-Jagat — Jul 08, 2025ਗੜਸ਼ੰਕਰ, 8 ਜੁਲਾਈ- ਗੜ੍ਹਸ਼ੰਕਰ ਦੇ ਬੰਗਾ ਰੋਡ ਤੇ ਸੜਕ ਦੇ ਨਾਲ ਨਾਲ ਵਿਛਾਈ ਗਈ ਇੱਕ ਪਾਈਪ ਲਾਈਨ ਦੇ ਕਾਰਨ ਵਰਮਾ ਵਾਲੀ ਸਥਾਨ ਤੇ ਕਈ ਥਾਵਾਂ ਤੋਂ ਜਮੀਨ ਪੋਲੀ ਪੈ ਚੁੱਕੀ ਜਿਸ ਦੇ ਕਾਰਨ ਸੜਕ ਤੋਂ ਹਲਕਾ ਜਿਹਾ ਵੀ ਜੇਕਰ ਭਾਰੀ ਵਾਹਨ ਆਪਣੇ ਟਾਇਰ ਥੱਲੇ ਉਤਾਰਦਾ ਹੈ ਤਾਂ ਉਸਦੇ ਪ…
-
ਪੀ.ਆਰ.ਟੀ.ਸੀ. ਰਿਟਾਇਰਡ ਕਰਮਚਾਰੀਆਂ ਨੇ ਸਰਕਾਰ ਅਤੇ ਮੈਨੇਜਮੈਂਟ ਦੀ ਨੀਤੀਆਂ ਵਿਰੁੱਧ ਭਰਵਾਂ ਰੋਸ ਪ੍ਰਗਟਾਇਆ
News By Paigam-E-Jagat — Jul 08, 2025ਪਟਿਆਲਾ, 08 ਜੁਲਾਈ- ਅੱਜ ਪਟਿਆਲਾ ਦੇ ਪੁਰਾਣੇ ਬਸ ਸਟੈਂਡ ਵਿਖੇ ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦਾ ਹਰ ਮਹੀਨੇ ਦੀ ਤਰ੍ਹਾਂ ਸੇਵਾ ਮੁਕਤ ਕਰਮਚਾਰੀਆਂ ਦਾ ਭਰਵਾਂ ਇਕੱਠ ਸ੍ਰੀ ਉਤਮ ਸਿੰਘ ਬਾਗੜੀ, ਰਾਮ ਸਰੂਪ ਅਗਰਵਾਲ ਅਤੇ ਕੁਲਦੀਪ ਸਿੰਘ ਗਰੇਵਲ ਦੀ ਪ੍ਰ…
-
ਹੜਾਂ ਦੌਰਾਨ ਜਾਨਾਂ ਬਚਾਉਣ ਦੇ ਢੰਗ ਤਰੀਕੇ, ਸੱਭ ਲਈ ਜ਼ਰੂਰੀ- ਵਰਮਾ
News By Paigam-E-Jagat — Jul 08, 2025ਹਰ ਸਾਲ ਹੜਾਂ ਦੌਰਾਨ ਸੈਂਕੜੇ, ਹਜ਼ਾਰਾਂ ਲੋਕਾਂ ਦੀਆਂ ਮੌਤਾਂ, ਪਾਣੀ ਵਿੱਚ ਡੁਬਣ ਕਾਰਨ ਹੋ ਜਾਂਦੀਆਂ ਹਨ। ਹੜ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਵਲੋਂ ਵੀ ਪਹਿਲਾਂ ਤਿਆਰੀਆਂ ਨਹੀਂ ਕਰਦੇ। ਇਹ ਵਿਚਾਰ ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਅਤੇ ਭਾਰਤ ਸਰਕਾ…
-
ਦੋ ਜ ਕੈ ਫਰੰਟ ਪੰਜਾਬ ਅਤੇ ਵਿ ਦੁ ਰਾ ਸਭਾ ਪੰਜਾਬ 9 ਦੀ ਦੇਸ਼ ਵਿਆਪੀ ਹੜਤਾਲ ਦਾ ਕਰੇਗੀ ਸਮਰਥਨ
News By Paigam-E-Jagat — Jul 08, 2025ਹੁਸ਼ਿਆਰਪੁਰ- ਅੱਜ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦੁਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਫੁੱਗਲਾਣਾ ਅਤੇ ਜਨਰਲ ਸਕੱਤਰ ਵਿਸ਼ਵ ਦੁਆਬਾ ਰਾਜਪੂਤ ਸਭਾ ਪੰਜਾਬ ਮੈਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਨੌ ਤਰੀਕ ਦੀ ਦੇਸ਼ ਵਿਆਪੀ ਹੜਤਾਲ ਵਿੱਚ…