World News
Everything beyond India
-
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਵਲੋਂ ਪਰਾਲੀ ਸੰਭਾਲਣ ਲਈ ਮਸ਼ੀਨਾਂ ਵੰਡੀਆਂ, ਕਿਸਾਨਾਂ ਨੂੰ ਅੱਗ ਨਾ ਲਗਾਉਣ ਲਈ ਕੀਤਾ ਪ੍ਰੇਰਿਤ
News By Paigam-E-Jagat — Jul 23, 2025ਗੜਸ਼ੰਕਰ- ਖੇਤੀ ਬਾੜੀ ਦਫ਼ਤਰ ਗੜਸ਼ੰਕਰ ਵਿਖੇ ਕਿਸਾਨ ਵੀਰਾ ਨੂੰ ਖੇਤਾ ਵਿਚ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਪਰਾਲੀ ਨੂੰ ਸੰਭਾਲਣ ਲਈ ਮਸੀਨਾ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਜੈ ਕ੍ਰਿਸ਼ਨ ਸਿੰਘ ਰੋੜੀ ਵਲੋ ਵੰਡੀਆ ਗਈਆ। ਇਸ ਮੋਕੇ ਤੇ ਖੇਤੀ ਬਾੜੀ ਅਫਸ…
-
ਸੰਗਰੂਰ ਜਬਰ ਵਿਰੋਧੀ ਰੈਲੀ ਲਈ ਮੀਟਿੰਗ
News By Paigam-E-Jagat — Jul 23, 2025ਪਟਿਆਲਾ : ਗੈਸ ਏਜੰਸੀ ਵਰਕਰਜ਼ ਯੂਨੀਅਨ (ਇਫਟੂ) ਪਟਿਆਲਾ ਦੀ ਜਿਲਾ ਕਮੇਟੀ ਦੀ ਮੀਟਿੰਗ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲਣ ਅਤੇ ਲੋਕਾਂ ਦੇ ਸੰਘਰਸ਼ ਕਰਨ ਤੇ ਜਮਹੂਰੀ ਹੱਕਾਂ ਉੱਤੇ ਮਾਰੇ ਜਾ ਰਹੇ ਡਾਕੇ ਖਿਲਾਫ ਸੰਗਰੂਰ ਵਿਖੇ 25 ਜੁਲਾਈ ਦੀ ਜਬਰ ਵਿਰੋਧੀ ਰੈਲੀ ਲਈ ਮੀਟਿੰਗ ਕੀਤ…
-
ਸ਼੍ਰੀ ਅਕਾਲ ਤਖਤ ਦੀ ਫਸੀਲ ਤੋਂ ਬਣੀ ਕਮੇਟੀ ਨੂੰ ਮਾਝੇ 'ਚ ਮਿਲਿਆ ਰਿਕਾਰਡ ਤੋੜ ਸਮਰਥਨ: ਬੀਬੀ ਸਤਵੰਤ ਕੌਰ
News By Paigam-E-Jagat — Jul 23, 2025ਗੁਰਦਾਸਪੁਰ 23 ਜੁਲਾਈ 2025- ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤੀ ਲਈ ਭਰਤੀ ਕਰਨ ਵਾਲੇ ਡੈਲੀਗੇਟਾਂ ਦਾ ਆਮ ਇਜਲਾਸ ਵਿੱਚ ਵਿਸ਼ੇਸ਼ ਤੌਰ ਤੇ ਭਰਤੀ ਕਮੇਟੀ ਦੇ ਮੈਂਬਰ ਬੀਬੀ ਸਤਵੰਤ ਕੌਰ ਅਤੇ ਸਾਬਕਾ ਮੰਤਰੀ ਸੁੱਚਾ ਸ…
-
ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਤੇ ਸ੍ਰੀ ਆਨੰਦਪੁਰ ਸਾਹਿਬ ਜੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਲਈ 27 ਜੁਲਾਈ ਨੂੰ ਖਾਲਸਾ ਰੋਸ ਮਾਰਚ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ, ਸ੍ਰੀ ਆਨੰਦਪੁਰ ਸਾਹਿਬ ਜੀ ਤੋਂ
News By Paigam-E-Jagat — Jul 23, 2025ਅੰਮ੍ਰਿਤਸਰ/ਆਨੰਦਪੁਰ ਸਾਹਿਬ- ਜਥੇਬੰਦੀ ਵੱਲੋਂ ਕੱਢਿਆ ਜਾ ਰਿਹਾ ਹੈ। ਉਸ ਵਿੱਚ ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਨੇ ਜੋਰਦਾਰ ਹਮਾਇਤ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਭੋਮਾ ਨੇ ਕਿਹਾ ਕਿ ਅਸੀਂ ਪਿਛਲੇ 13 ਸਾਲਾਂ ਤੋਂ ਗੁਰੂ ਨ…
-
ਉੱਚ ਸਿੱਖਿਆ ਵਿੱਚ ਸਰਵਵਿਆਪੀ ਮਨੁੱਖੀ ਕਦਰਾਂ-ਕੀਮਤਾਂ ਨੂੰ ਪੈਦਾ ਕਰਨ 'ਤੇ ਤਿੰਨ-ਰੋਜ਼ਾ ਫੈਕਲਟੀ ਵਿਕਾਸ ਪ੍ਰੋਗਰਾਮ ਦਾ ਉਦਘਾਟਨ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਸੈਕਟਰ 20-ਡੀ, ਚੰਡੀਗੜ੍ਹ
News By Paigam-E-Jagat — Jul 23, 2025ਚੰਡੀਗੜ- ਏਆਈਸੀਟੀਈ ਦੇ ਸਹਿਯੋਗ ਨਾਲ ਮਿਤੀ 23 ਤੋਂ 25 ਜੁਲਾਈ 2025 ਤੱਕ "ਉੱਚ ਸਿੱਖਿਆ ਵਿੱਚ ਸਰਵਵਿਆਪੀ ਮਨੁੱਖੀ ਕਦਰਾਂ-ਕੀਮਤਾਂ ਨੂੰ ਪੈਦਾ ਕਰਨਾ" 'ਤੇ ਤਿੰਨ-ਰੋਜ਼ਾ ਫੈਕਲਟੀ ਵਿਕਾਸ ਪ੍ਰੋਗਰਾਮ (ਐਫਡੀਪੀ) ਦਾ ਉਦਘਾਟਨ ਅੱਜ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਸੈਕਟਰ 20-ਡੀ,…
-
ਕਾਮਾਗਾਟਾ ਮਾਰੂ ਨੂੰ ਗੁਰੂ ਨਾਨਕ ਜਹਾਜ਼ ਐਲਾਨਿਆ ਜਾਵੇ: ਕੇਂਦਰੀ ਸਿੰਘ ਸਭਾ
News By Paigam-E-Jagat — Jul 23, 2025ਚੰਡੀਗੜ੍ਹ 23 ਜੁਲਾਈ 2025- ਅੱਜ ਇੱਥੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਬੋਲਦਿਆਂ, ਉੱਘੇ ਇਤਿਹਾਸਕਾਰ ਡਾ. ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਇਕ ਸੌ ਗਿਆਰਾਂ ਸਾਲ ਪਹਿਲਾਂ ਜੋ ਜਹਾਜ਼ ਕੈਨੇਡਾ ਵਿੱਚ ਗਿਆ ਸੀ, ਉਸ ਦਾ ਨਾਂ ਕਾਮਾਗਾਟਾ ਮਾਰੂ ਤੋ…
-
ਦਵਾਈ ਕੰਪਨੀਆਂ ਦੇ ਦਬਾਅ ਹੇਠ ਆਈ ਸਰਕਾਰ ਦਾ ਲੋਕਾਂ ਨੂੰ ਵੱਡਾ ਝਟਕਾ
News By Paigam-E-Jagat — Jul 23, 2025ਪੈਗ਼ਾਮ-ਏ-ਜਗਤ/ਮੌੜ ਮੰਡੀ 23 ਜੁਲਾਈ- ਦਵਾਈ ਕੰਪਨੀਆਂ ਦੇ ਦਬਾਅ ਹੇਠ ਆਈ ਸਰਕਾਰ ਨੇ ਮਨੁੱਖਤਾ ਲਈ ਜ਼ਰੂਰੀ 8 ਦਵਾਈਆਂ ਦੀਆਂ ਕੀਮਤਾਂ ਚ 50 ਫੀਸਦੀ ਤੱਕ ਦਾ ਵਾਧਾ ਕਰਕੇ ਆਮ ਜਨਤਾ ਨੂੰ ਝਟਕਾ ਦਿੱਤਾ ਹੈ ਮਜ਼ਦੂਰ ਤੇ ਗਰੀਬ ਲੋਕਾਂ ਨੂੰ ਚੋਣ ਕਰਨੀ ਪੈਂਦੀ ਹੈ ਕਿ ਰੋਟੀ ਖਾਈਏ ਜਾ…
-
ਹਰਪ੍ਰੀਤ ਸਿੰਘ ਸੋਢੀ ਐਡਵੋਕੇਟ ਦੀਆਂ ਦਲੀਲਾਂ ਨੂੰ ਮੰਨਦੇ ਹੋਏ ਮਾਨਯੋਗ ਅਦਾਲਤ ਵੱਲੋਂ ਪੋਸਕੋ ਐਕਟ ਅਧੀਨ ਮੁਕੱਦਮੇ ਵਿੱਚ ਦੋਸ਼ੀ ਬਰੀ
News By Paigam-E-Jagat — Jul 23, 2025ਪਟਿਆਲਾ- ਸਦਰ ਸਮਾਣਾ ਦੀ ਪੁਲਿਸ ਵੱਲੋਂ ਐਫ.ਆਈ. ਆਰ ਨੰ. 127, ਮਿਤੀ 04.07.2023 ਨੂੰ ਸੰਦੀਪ ਕੌਰ ਪਤਨੀ ਲੇਟ ਸਤਨਾਮ ਸਿੰਘ ਵਾਸੀ ਸਹਿਜਪੁਰ ਕਲਾਂ ਤਹਿਸੀਲ ਸਮਾਣਾ ਦੇ ਬਿਆਨਾਂ ਦੇ ਅਧਾਰ ਤੇ ਦਰਜ ਕੀਤੀ ਸੀ। ਜਿਸ ਵਿੱਚ ਸੰਦੀਪ ਕੌਰ ਨੇ ਗੁਰਪ੍ਰੀਤ ਸਿੰਘ ਪੁੱਤਰ ਇਸ਼ਰ ਸਿੰਘ ਵਾ…
-
ਮਨ ਮੇਰਾ ਉੱਡਣ ਨੂੰ ਕਰਦਾ
News By Paigam-E-Jagat — Jul 23, 2025ਮਾਹਿਲਪੁਰ- ਬਾਲ ਸਾਹਿਤ ਦੇ ਖੇਤਰ ਵਿੱਚ ਸੰਦਲੀ ਪੈੜਾਂ ਪਾਉਣ ਵਾਲੇ ਸਾਹਿਤਕਾਰ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਪਾਸ ਗਿਆਨ ਵਿਗਿਆਨ ਦਾ ਸਾਗਰ ਹੈ। ਜਿਸ ਵਿੱਚ ਉਹ ਚੁਭੀਆਂ ਮਾਰ ਮਾਰ ਬਾਲ ਵਿਦਿਆਰਥੀਆਂ ਲਈ ਹੀਰੇ ਮੋਤੀ ਲੱਭਦੇ ਰਹਿੰਦੇ ਹਨ। ਇਹ ਹੀਰੇ ਮੋਤੀ ਕਵਿਤਾ ,ਕਹਾਣੀ ਅਤੇ…
-
ਸੁਰੱਖਿਆ, ਸਿਹਤ, ਸਹਾਇਤਾ ਦੀ ਟ੍ਰੇਨਿੰਗ, ਭਵਿੱਖ ਲਈ ਬੇਹੱਦ ਜ਼ਰੂਰੀ - ਪ੍ਰਵੀਨ ਕੁਮਾਰ ਗਾਂਧੀ।
News By Paigam-E-Jagat — Jul 23, 2025ਪਟਿਆਲਾ - ਵੱਧ ਰਹੀਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ, ਬਿਜਲੀ, ਗੈਸਾਂ, ਪੈਟਰੋਲੀਅਮ, ਅੱਗਾਂ , ਆਵਾਜਾਈ ਹਾਦਸਿਆਂ ਦੀਆਂ ਘਟਨਾਵਾਂ ਅਤੇ ਅਚਾਨਕ ਪੈਣ ਵਾਲੇ ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇਂ, ਸਮੇਂ ਪੀੜਤਾਂ ਨੂੰ ਮਰਨ ਤੋਂ ਬਚਾਉਣ ਅਤੇ ਠੀਕ ਢੰਗ…
-
ਸੂਬੇ ਦੀ ਹਰ ਗਲੀ, ਮੋਹੱਲੇ ਵਿੱਚ ਸਵੱਛਤਾ ਵਿੱਚ ਸਵੱਛਤਾ ਦੀ ਜੋ ਖੁਸ਼ਬੂ ਫੈਲੀ, ਉਸ ਵਿੱਚ ਛੁਪੀ ਹੋਈ ਸਫਾਈ ਕਰਮਚਾਰੀਆਂ ਦੀ ਮਿਹਨਤ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
News By Paigam-E-Jagat — Jul 23, 2025ਚੰਡੀਗੜ੍ਹ, 23 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੀ ਹਰ ਗਲੀ, ਹਰ ਮੋਹੱਲੇ ਵਿੱਚ ਸਵੱਛਤਾ ਦੀ ਜੋ ਖੁਸ਼ਬੂ ਫੈਲੀ ਹੈ, ਉਸ ਵਿੱਚ ਸਫਾਈ ਕਰਮਚਾਰੀਆਂ ਦੀ ਮਿਹਨਤ ਛੁਪੀ ਹੋਈ ਹੈ। ਸਫਾਈ ਕਰਮਚਾਰੀ ਸਿਰਫ ਕਰਮਚਾਰੀ ਨਹੀਂ ਹੈ, ਸੂਬੇ ਦੇ…
-
ਸ਼੍ਰਾਵਣ ਅਸ਼ਟਮੀ ਮੇਲੇ ਦੌਰਾਨ ਮਾਤਾ ਸ਼੍ਰੀ ਚਿੰਤਪੂਰਨੀ ਜੀ ਵਿਖੇ ਵਿਸ਼ੇਸ਼ ਪ੍ਰਬੰਧ ਹੋਣਗੇ।
News By Paigam-E-Jagat — Jul 23, 2025ਊਨਾ, 23 ਜੁਲਾਈ- ਮਾਤਾ ਸ਼੍ਰੀ ਚਿੰਤਪੂਰਨੀ ਮੰਦਿਰ ਵਿਖੇ ਸ਼੍ਰਾਵਣ ਅਸ਼ਟਮੀ ਨਵਰਾਤਰੀ ਮੇਲੇ ਦੌਰਾਨ ਲੋਕਾਂ ਦੀ ਸਹੂਲਤ ਅਤੇ ਕਾਨੂੰਨ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ 25 ਜੁਲਾਈ ਤੋਂ 3 ਅਗਸਤ ਤੱਕ ਵਿਸ਼ੇਸ਼ ਪ੍ਰਬੰਧ ਹੋਣਗੇ। ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਜਤਿਨ ਲਾਲ ਨੇ ਭਾਰਤੀ…