2 ਔਰਤਾਂ ਨੇ ਸੀਨੀਅਰ ਸਿਟੀਜ਼ਨ ਨੂੰ ਘਰ 'ਚ ਅਲੌਕਿਕ ਗਤੀਵਿਧੀ ਲਈ ਰਾਜ਼ੀ ਕਰ ਕੇ ਲੱਖਾਂ ਦੀ ਲੁੱਟ ਕੀਤੀ
ਇਕ ਪੁਲਸ ਅਧਿਕਾਰੀ ਨੇ ਅੱਜ ਦੱਸਿਆ ਕਿ ਮਹਾਰਾਸ਼ਟਰ ਦੇ ਠਾਣੇ ਜ਼ਿਲੇ 'ਚ ਦੋ ਔਰਤਾਂ 'ਤੇ ਇਕ 79 ਸਾਲਾ ਵਿਅਕਤੀ ਨਾਲ 15.87 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਗਿਆ ਹੈ।
INDEPENDENT • LOCAL • TRUSTED