National News
News from India
-
ਸਮਰੱਥ ਪੰਚਾਇਤਾਂ ਅਤੇ ਜਵਾਬਦੇਹ ਨਗਰਪਾਲਿਕਾਵਾਂ ਹੀ ਵਿਕਸਿਤ ਹਰਿਆਣਾ ਦੀ ਮਜ਼ਬੂਤ ਨੀਂਹ - ਮੁੱਖ ਮੰਤਰੀ
News By Paigam-E-Jagat — Nov 24, 2026 📍 Chandigarh, Chandigarhਚੰਡੀਗੜ੍ਹ, 24 ਨਵੰਬਰ (ਪੈਗਾਮ-ਏ-ਜਗਤ):- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਮਰੱਥ ਪੰਚਾਇਤਾਂ ਅਤੇ ਜਵਾਬਦੇਹ ਨਗਰਪਾਲਿਕਾਵਾਂ ਹੀ ਵਿਕਸਿਤ ਹਰਿਆਣਾ ਦੀ ਮਜ਼ਬੂਤ ਨੀਂਹ ਹਨ। ਸਰਕਾਰ ਦਾ ਟੀਚਾ ਸਥਾਨਕ ਸੰਸਥਾਵਾਂ ਨੂੰ ਸਿਰਫ਼ ਪ੍ਰਸ਼ਾਸਨਿਕ ਇਕਾਈਆਂ…
-
ਪੀਐਮ ਰਾਹਤ ਯੋਜਨਾ ਤਹਿਤ 100 ਮਾਮਲਿਆਂ ਨੂੰ ਮਨਜ਼ੂਰੀ ਦੇਣ ਵਾਲਾ ਹੁਸ਼ਿਆਰਪੁਰ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣਿਆ
News By Daljit Ajnoha — Nov 24, 2026 📍 Hoshiarpur, Punjabਹੁਸ਼ਿਆਰਪੁਰ (ਦਲਜੀਤ ਅਜਨੋਹਾ):- ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਨੇ ਪੀਐਮ ਰਾਹਤ ਯੋਜਨਾ ਤਹਿਤ 100 ਮਾਮਲਿਆਂ ਨੂੰ ਸਫਲਤਾਪੂਰਵਕ ਮਨਜ਼ੂਰੀ ਦੇ ਕੇ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣਨ ਦਾ ਮਾਣ ਹਾਸਲ ਕੀਤਾ ਹੈ। ਇਹ ਪ੍ਰਾਪਤੀ ਆਰਟੀਓ ਅਮਨਦੀਪ…
-
ਪ੍ਰਧਾਨ ਮੰਤਰੀ ਮੋਦੀ ਦੀਆਂ ਯੋਜਨਾਵਾਂ ਨਾਲ ਪੰਜਾਬ ਦੇਸ਼ ਦਾ ਪ੍ਰਗਤੀਸ਼ੀਲ ਸੂਬਾ ਬਣੇਗਾ: ਡਾ. ਰਮਨ ਘਈ
News By Daljit Ajnoha — Nov 24, 2026 📍 Hoshiarpur, Punjabਹੁਸ਼ਿਆਰਪੁਰ (ਦਲਜੀਤ ਅਜਨੋਹਾ):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਵਿੱਚ ਚੱਲ ਰਹੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀਆਂ ਨੀਤੀਆਂ ਨੂੰ ਭਾਜਪਾ ਦਾ ਹਰ ਵਰਕਰ ਲੋਕਾਂ ਤੱਕ ਪਹੁੰਚਾਏ। ਅੱਜ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਡਾ. ਰਮਨ ਘਈ ਨੇ ਇਹ…
-
ਰੈੱਡ ਕਰਾਸ ਨਸ਼ਾ ਛੁਡਾਊ ਅਤੇ ਏਕੀਕ੍ਰਿਤ ਕੇਂਦਰ ਨਵਾਂਸ਼ਹਿਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
News By Des Raj Bali — Nov 24, 2026 📍 Nawanshahr, Punjabਨਵਾਂਸ਼ਹਿਰ, 24 ਨਵੰਬਰ (ਦੇਸ ਰਾਜ ਬਾਲੀ):- ਰੈੱਡ ਕਰਾਸ ਨਸ਼ਾ ਛੁਡਾਊ, ਏਕੀਕ੍ਰਿਤ ਤੇ ਮੁੜ ਵਸੇਬਾ ਕੇਂਦਰ, ਧਰਮਸ਼ਾਲਾ, ਭੁੱਚਰਾਂ ਮੁਹੱਲਾ, ਰੇਲਵੇ ਰੋਡ, ਨਵਾਂਸ਼ਹਿਰ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਮਾ…
-
ਗੁਰੂ ਨਾਨਕ ਦੇਵ ਜੀ ਦੀਆਂ ਪਾਵਨ ਯਾਦਾਂ ਨੂੰ ਸਾਂਭੀ ਬੈਠਾ ਹੈ ਕਰਨ ਨਗਰੀ ਦਾ ਮੰਜੀ ਸਾਹਿਬ ਗੁਰਦੁਆਰਾ
News By Praveen Walia — Nov 24, 2026 📍 Karnal, Haryanaਕਰਨਾਲ, 24 ਨਵੰਬਰ (ਪ੍ਰਵੀਨ ਵਾਲੀਆ):- ਸਿੱਖ ਪੰਥ ਦੇ ਆਦਿ ਗੁਰੂ, ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਰਨ ਦੀ ਧਰਤੀ ’ਤੇ ਕਲੰਦਰ ਬੂ ਅਲੀ ਸ਼ਾਹ ਨਾਲ ਧਰਮ ਚਰਚਾ ਦੌਰਾਨ ਆਪਣੇ ਗਿਆਨ ਅਤੇ ਸਮਾਜ ਪ੍ਰਤੀ ਸੰਵੇਦਨਸ਼ੀਲਤਾ ਨਾਲ ਉਨ੍ਹਾਂ ਨੂੰ ਪ੍ਰਭਾਵਿਤ ਕੀਤ…
-
ਖੇਤੀਬਾੜੀ ਮੰਤਰੀ ਵੱਲੋਂ ਜ਼ਿਲ੍ਹੇ ਦੀਆਂ ਸਬਜ਼ੀ ਮੰਡੀਆਂ ਦਾ ਮੁਆਇਨਾ
News By R. Singh — Nov 24, 2026 📍 Ambala, Haryanaਅੰਬਾਲਾ, 24 ਨਵੰਬਰ (ਆਰ. ਸਿੰਘ):- ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਮੰਗਲਵਾਰ ਨੂੰ ਅੰਬਾਲਾ ਸ਼ਹਿਰ ਸਬਜ਼ੀ ਮੰਡੀ, ਅੰਬਾਲਾ ਛਾਉਣੀ ਸਬਜ਼ੀ ਮੰਡੀ, ਨਰਾਇਣਗੜ੍ਹ ਸਬਜ਼ੀ ਮੰਡੀ ਅਤੇ ਬਰਾੜਾ ਤੇ ਮੁਲਾਣਾ ਸਬਜ਼ੀ ਮੰਡੀਆਂ ਦਾ ਮੁਆਇਨਾ ਕੀਤਾ ਅਤੇ ਸਾਰੀਆਂ…
-
53 ਸਾਲਾ ਸੜਕ ਹਾਦਸੇ ਦੇ ਪੀੜਤ ਦੇ ਪਰਿਵਾਰ ਵੱਲੋਂ ਅੰਗਦਾਨ, ਪੀਜੀਆਈਐਮਈਆਰ ਚੰਡੀਗੜ੍ਹ ਨੇ ਅੰਤਿਮ ਪੜਾਅ ਦੇ ਅੰਗ ਫੇਲ੍ਹ ਹੋਣ ਨਾਲ ਜੂਝ ਰਹੇ ਮਰੀਜ਼ਾਂ ਨੂੰ ਦਿੱਤੀ ਨਵੀਂ ਉਮੀਦ
News By Paigam-E-Jagat — Nov 24, 2026 📍 Chandigarh, Chandigarhਚੰਡੀਗੜ੍ਹ, 24 ਨਵੰਬਰ 2026 (ਪੈਗਾਮ-ਏ-ਜਗਤ):- ਮਨੁੱਖਤਾ ਦੀ ਇੱਕ ਅਸਾਧਾਰਨ ਮਿਸਾਲ ਪੇਸ਼ ਕਰਦਿਆਂ ਫਤਿਹਗੜ੍ਹ ਸਾਹਿਬ ਦੇ 53 ਸਾਲਾ ਪਰਸ਼ੋਤਮ ਸਿੰਘ ਦੇ ਪਰਿਵਾਰ ਨੇ 21 ਨਵੰਬਰ 2026 ਨੂੰ ਪੀਜੀਆਈਐਮਈਆਰ ਚੰਡੀਗੜ੍ਹ ਵਿੱਚ ਉਨ੍ਹਾਂ ਨੂੰ ਬ੍ਰੇਨ-ਸਟੈਮ ਡੈੱਡ ਐਲਾਨੇ ਜਾਣ ਤੋਂ ਬਾ…
-
ਪੀਜੀਆਈਐਮਈਆਰ ਚੰਡੀਗੜ੍ਹ ਵਿੱਚ ਕੁਦਰਤੀ ਜਣੇਪੇ ਦੇ ਸਮਰਥਨ ਵਿੱਚ ਦੇਸ਼-ਵਿਆਪੀ ਵਾਕ ਦਾ ਆਯੋਜਨ
News By Paigam-E-Jagat — Nov 24, 2026 📍 Chandigarh, Chandigarhਚੰਡੀਗੜ੍ਹ, 24 ਨਵੰਬਰ 2026 (ਪੈਗਾਮ-ਏ-ਜਗਤ):- ਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ (NINE) ਦੇ ਵਿਦਿਆਰਥੀਆਂ ਵੱਲੋਂ ਸੋਸਾਇਟੀ ਆਫ ਮਿਡਵਾਈਵਜ਼ ਆਫ ਇੰਡੀਆ (SOMI) ਦੇ ਸਹਿਯੋਗ ਨਾਲ 22 ਨਵੰਬਰ 2026 ਨੂੰ ਸਵੇਰੇ 7 ਵਜੇ ਪੀਜੀਆਈ ਕੈਂਪਸ ਵਿੱਚ ਕੁਦਰਤੀ ਜਣੇਪੇ ਦੇ ਸਮ…
-
ਪੀਜੀਆਈਐਮਈਆਰ ਚੰਡੀਗੜ੍ਹ ਵਿੱਚ HMBCON 2026 ਦੀ ਸਮਾਪਤੀ, ਮਨੁੱਖੀ ਦੁੱਧ ਬੈਂਕਿੰਗ ਸੇਵਾਵਾਂ ਦੇ ਵਿਸਥਾਰ ਲਈ ਰਾਸ਼ਟਰੀ ਸੰਕਲਪ ਮਜ਼ਬੂਤ
News By Paigam-E-Jagat — Nov 24, 2026 📍 Chandigarh, Chandigarhਚੰਡੀਗੜ੍ਹ, 24 ਨਵੰਬਰ 2026 (ਪੈਗਾਮ-ਏ-ਜਗਤ):- ਹਿਊਮਨ ਮਿਲਕ ਬੈਂਕਿੰਗ ਐਸੋਸੀਏਸ਼ਨ ਆਫ ਇੰਡੀਆ (HMBAI) ਦੀ 12ਵੀਂ ਸਾਲਾਨਾ ਕਾਨਫਰੰਸ HMBCON 2026, ਪੀਜੀਆਈਐਮਈਆਰ ਚੰਡੀਗੜ੍ਹ ਵਿੱਚ ਦੇਸ਼ ਭਰ ਵਿੱਚ ਵਿਆਪਕ ਲੈਕਟੇਸ਼ਨ ਮੈਨੇਜਮੈਂਟ ਸੈਂਟਰਾਂ (CLMCs) ਅਤੇ ਮਨੁੱਖੀ ਦੁੱਧ ਬ…
-
ਦਿਵਯ ਨਗਰ ਯੋਜਨਾ ਤਹਿਤ ਪਾਣੀਪਤ ਵਿੱਚ ਆਧੁਨਿਕ ਸਟਰੀਟ ਲਾਈਟਿੰਗ ਸਿਸਟਮ ਅਤੇ ਸੀਸੀਐਮਐਸ ਲਾਗੂ ਕਰਨ ਲਈ 4097.75 ਲੱਖ ਰੁਪਏ ਦੀ ਮਿਲੀ ਪ੍ਰਸ਼ਾਸਕੀ ਮਨਜ਼ੂਰੀ - ਸਿੱਖਿਆ ਮੰਤਰੀ ਮਹੀਪਾਲ ਢਾਂਡਾ
News By Paigam-E-Jagat — Nov 24, 2026 📍 Chandigarh, Chandigarhਚੰਡੀਗੜ੍ਹ, 24 ਨਵੰਬਰ (ਪੈਗਾਮ-ਏ-ਜਗਤ):- ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਸੂਬਾ ਸਰਕਾਰ ਆਧੁਨਿਕ, ਸੁਰੱਖਿਅਤ ਅਤੇ ਕੁਸ਼ਲ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਚਨਬੱਧ ਹੈ। ਦਿਵਯ ਨਗਰ ਯੋਜਨਾ ਤਹਿਤ ਪਾਣੀਪਤ ਨਗਰ ਨਿਗਮ ਦੇ ਅਧਿਕਾਰ ਖੇਤਰ…
-
ਗੁਰੂਗ੍ਰਾਮ ਦੀ ਤਸਵੀਰ ਬਦਲਣ ਲਈ ਅਧਿਕਾਰੀ ਮਿਸ਼ਨ ਮੋਡ ਵਿੱਚ ਕੰਮ ਕਰਨ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
News By Paigam-E-Jagat — Nov 24, 2026 📍 Chandigarh, Chandigarhਚੰਡੀਗੜ੍ਹ, 24 ਨਵੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਗੁਰੂਗ੍ਰਾਮ ਵਿੱਚ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਟੀ (ਜੀਐੱਮਡੀਏ) ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਸ਼ਹਿਰ ਦੀ ਸਫ਼ਾਈ ਵਿਵਸਥਾ, ਸੀਐਂਡਡੀ ਵੇਸਟ…
-
ਅਕਾਲੀ-ਭਾਜਪਾ ਦਾ ਗਠਜੋੜ ‘ਨਾਪਾਕ, ਮੌਕਾਪ੍ਰਸਤ ਅਤੇ ਗੈਰ-ਸਿਧਾਂਤਕ’; ਪੰਜਾਬ ਦੇ ਲੋਕ ਇਨ੍ਹਾਂ ਨੂੰ ਕਦੇ ਮੂੰਹ ਨਹੀਂ ਲਾਉਣਗੇ: ਹਰਪਾਲ ਸਿੰਘ ਚੀਮਾ
News By Paigam-E-Jagat — Nov 24, 2026 📍 Dirba, Punjabਦਿੜ੍ਹਬਾ, 24 ਨਵੰਬਰ:- ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਗਏ ਗਠਜੋੜ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਇਸ ਨੂੰ ‘ਨਾਪਾਕ, ਮੌਕਾਪ੍ਰਸਤ ਅਤੇ ਗੈਰ-ਸਿਧਾਂਤਕ ਗਠਜੋੜ’ ਕਰ…