National News
News from India
-
ਚਾਰ ਸਾਲ ਦੀਆਂ ਦੋ ਬੱਚੀਆਂ ਦਾ ਕੌਰਨੀਅਲ ਟਰਾਂਸਪਲਾਂਟ ਕਰਵਾਇਆ: ਡਾ. ਤਰਸੇਮ
News By Hari Krishan Gangar — Nov 07, 2026 📍 Garhshankar, Punjabਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਰੋਟਰੀ ਆਈ ਬੈਂਕ ਐਂਡ ਕੌਰਨੀਅਲ ਟਰਾਂਸਪਲਾਂਟੇਸ਼ਨ ਸੋਸਾਇਟੀ ਦੇ ਯਤਨਾਂ ਸਦਕਾ ਦੋ ਨੇਤਰਹੀਣ ਚਾਰ ਸਾਲਾ ਬੱਚੀਆਂ ਸਫ਼ਰਾ (ਪਿੰਡ ਡਘਾਮ) ਅਤੇ ਰਾਜਵੰਤੀ (ਪਿੰਡ ਬਾਗਵਾਈਂ) ਦਾ ਸਫ਼ਲ ਕੌਰਨੀਅਲ ਟਰਾਂਸਪਲਾਂਟੇਸ਼ਨ ਕੀਤਾ ਗਿਆ। ਇਸ ਮੌਕੇ ਕਮੇਟੀ…
-
ਪੀ.ਐਲ. ਜਿੰਦਲ ਕਾਨਵੈਂਟ ਸਕੂਲ ਵਿੱਚ ਦੀਵਾਲੀ ਦੇ ਸ਼ੁਭ ਮੌਕੇ 'ਤੇ ਦੋ ਰੋਜ਼ਾ ਮੇਲੇ ਦਾ ਆਯੋਜਨ
News By Advocate Gurpreet Singh Mander — Nov 07, 2026 📍 Ratia, Haryanaਰਤੀਆ, 7 ਨਵੰਬਰ (ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ):- ਪੀ.ਐਲ. ਜਿੰਦਲ ਕਾਨਵੈਂਟ ਸਕੂਲ ਵਿੱਚ ਦੀਵਾਲੀ ਦੇ ਸ਼ੁਭ ਮੌਕੇ 'ਤੇ ਦੋ ਰੋਜ਼ਾ ਮੇਲਾ ਲਗਾਇਆ ਗਿਆ। ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮਿਹਨਤੀ, ਜ਼ਿੰਮੇਵਾਰ ਅਤੇ ਆਤਮ-ਨਿਰਭਰ ਬਣਨ ਦੇ ਗੁਰ ਸਿਖਾਉ…
-
ਅੰਦੋਲਨਕਾਰੀ ਗੈਸਟ ਅਧਿਆਪਕ ਮਨਾਉਣਗੇ ਕਾਲੀ ਦੀਵਾਲੀ; 15 ਨਵੰਬਰ ਨੂੰ ਮੌਕ ਪਾਰਲੀਮੈਂਟ ਅਤੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਦਾ ਘਿਰਾਓ
News By Advocate Gurpreet Singh Mander — Nov 07, 2026 📍 Ratia, Haryanaਰਤੀਆ, 7 ਨਵੰਬਰ (ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ):- ਰਾਜਕੀ ਠੇਕਾ ਅਧਿਆਪਕ ਸੰਘ ਦੇ ਸੱਦੇ ’ਤੇ ਕੁਰੂਕਸ਼ੇਤਰ ਮਿੰਨੀ ਸਕੱਤਰੇਤ ਦੇ ਸਾਹਮਣੇ ਅਦਾਲਤੀ ਹੁਕਮਾਂ ਅਨੁਸਾਰ 2014 ਦੀ ਤਿੰਨ ਸਾਲਾ ਰੈਗੂਲਰਾਈਜ਼ੇਸ਼ਨ ਨੀਤੀ ਤਹਿਤ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਧਰਨਾ ਅ…
-
ਚੌਥਾ ਦਰਜਾ ਮੁਲਾਜ਼ਮਾਂ ਦੇ ਕੱਚੇ ਅਤੇ ਪੱਕੇ ਕਰਮਚਾਰੀਆਂ ਵੱਲੋਂ ਦੀਵਾਲੀ ਮੌਕੇ ਸਰਕਾਰ ਖ਼ਿਲਾਫ਼ ਪਿੱਟ ਸਿਆਪਾ
News By Manpreet Singh — Nov 07, 2026 📍 Patiala, Punjabਪਟਿਆਲਾ, 7 ਨਵੰਬਰ (ਮਨਪ੍ਰੀਤ ਸਿੰਘ):- ਸਰਕਾਰੀ ਅਤੇ ਅਰਧ-ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ ਮੁਲਾਜ਼ਮਾਂ, ਕੱਚੇ ਅਤੇ ਪੱਕੇ ਕਰਮਚਾਰੀਆਂ ਵੱਲੋਂ ਦੀਵਾਲੀ ਮੌਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਐਲਾਨੀ ਗਈ 3 ਫ਼ੀਸਦੀ ਮਹਿੰ…
-
ਵੈਟਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰਾਸ਼ਟਰੀ ਕਾਨਫਰੰਸ ਵਿੱਚ ਹਾਸਲ ਕੀਤੇ ਪ੍ਰਮੁੱਖ ਸਨਮਾਨ
News By Paigam-E-Jagat — Nov 07, 2026 📍 Ludhiana, Punjabਲੁਧਿਆਣਾ, 7 ਨਵੰਬਰ 2026:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਸਾਇੰਸ ਕਾਲਜ ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਦੇ ਅਧਿਆਪਕਾਂ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੇ ਐਸੋਸੀਏਸ਼ਨ ਆਫ਼ ਮੀਟ ਸਾਇੰਟਿਸਟਸ ਐਂਡ ਟੈਕਨੋਲੋਜ…
-
ਡੀਸੀ ਵੱਲੋਂ 12 ਗਾਈਡਾਂ ਨੂੰ ਰਾਜਪਾਲ ਪੁਰਸਕਾਰ ਦੇ ਸਰਟੀਫਿਕੇਟ ਪ੍ਰਦਾਨ
News By Paigam-E-Jagat — Nov 07, 2026 📍 Una, Himachal Pradeshਊਨਾ, 7 ਨਵੰਬਰ:- ਭਾਰਤ ਸਕਾਊਟਸ ਐਂਡ ਗਾਈਡਜ਼ ਦੇ 77ਵੇਂ ਸਥਾਪਨਾ ਦਿਵਸ ਦੇ ਮੌਕੇ ’ਤੇ ਸ਼ਨੀਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਊਨਾ ਵਿਖੇ ਜ਼ਿਲ੍ਹਾ ਪੱਧਰੀ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਜ਼ਿਲ੍ਹੇ ਦੀਆਂ 12 ਗਾਈਡਾਂ ਨੂੰ ਰਾਜਪਾਲ ਪ…
-
15 ਜਨਵਰੀ ਤੱਕ ਮੁਕੰਮਲ ਹੋਵੇਗਾ ਨਿਊ ਹਰੋਲੀ ਵਿਕਾਸ ਪਥ: ਮੁਕੇਸ਼ ਅਗਨੀਹੋਤਰੀ
News By Paigam-E-Jagat — Nov 07, 2026 📍 Una, Himachal Pradeshਊਨਾ, 7 ਨਵੰਬਰ:- ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਰਾਮਪੁਰ ਪੁਲ ਤੋਂ ਹਰੋਲੀ ਜਲ ਭਵਨ ਤੱਕ ਬਣਾਏ ਜਾ ਰਹੇ ਨਿਊ ਹਰੋਲੀ ਵਿਕਾਸ ਪਥ ਦਾ ਕੰਮ 15 ਜਨਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ। ਵਿਕਾਸ ਪਥ ’ਤੇ ਜਲਦੀ ਹੀ ਲਾਈਟਾਂ ਲਗਾਈਆਂ ਜਾਣਗੀਆਂ, ਤਾਂ ਜੋ ਲੋਕ ਰਾਤ…
-
ਡੀਸੀ ਜਤਿਨ ਲਾਲ ਨੇ ਪਰਿਵਾਰ ਸਮੇਤ ਪ੍ਰਵਾਸੀ ਬੱਚਿਆਂ ਨਾਲ ਮਨਾਈ ਦੀਵਾਲੀ ਦੀਆਂ ਖੁਸ਼ੀਆਂ
News By Paigam-E-Jagat — Nov 07, 2026 📍 Una, Himachal Pradeshਊਨਾ, 7 ਨਵੰਬਰ:- ਡਿਪਟੀ ਕਮਿਸ਼ਨਰ ਜਤਿਨ ਲਾਲ ਸ਼ਨੀਵਾਰ ਨੂੰ ਆਪਣੇ ਪਰਿਵਾਰ ਸਮੇਤ ਈਸਪੁਰ ਦੀ ਸਿੱਖਿਆ ਸੁਧਾਰ ਕਮੇਟੀ ਵੱਲੋਂ ਨੌਣ ਮੰਦਰ ਕੰਪਲੈਕਸ ਵਿਖੇ ਕਰਵਾਏ ਗਏ ਦੀਵਾਲੀ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਕਮੇਟੀ ਦੇ ਗੈਰ-ਰਿਹਾਇਸ਼ੀ ਸਿਖਲਾਈ ਕੇਂਦਰਾਂ ਵਿੱਚ ਪੜ੍ਹ ਰਹ…
-
ਸੁੰਦਰ ਨਗਰ ਦੇ ਐਸਸੀ ਭਾਈਚਾਰੇ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਕਮਿਸ਼ਨ ਨੂੰ ਮਿਲਿਆ ਵਫ਼ਦ
News By Paigam-E-Jagat — Nov 07, 2026 📍 Una, Himachal Pradeshਊਨਾ, 7 ਨਵੰਬਰ:- ਅਨੁਸੂਚਿਤ ਜਾਤੀ ਭਾਈਚਾਰੇ ਦੇ ਇੱਕ ਵਫ਼ਦ ਨੇ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਕੁਲਦੀਪ ਕੁਮਾਰ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕਰਕੇ ਮੰਡੀ ਜ਼ਿਲ੍ਹੇ ਦੇ ਸੁੰਦਰ ਨਗਰ ਵਿੱਚ ਵੱਸੇ ਐਸਸੀ ਭ…
-
ਦੀਵਾਲੀ ਮੌਕੇ ਬਜ਼ੁਰਗਾਂ ਨਾਲ ਖੁਸ਼ੀਆਂ ਦੇ ਪਲ ਸਾਂਝੇ ਕਰਨ ਪਹੁੰਚੇ ਡਿਪਟੀ ਕਮਿਸ਼ਨਰ
News By Paigam-E-Jagat — Nov 07, 2026 📍 Una, Himachal Pradeshਊਨਾ, 7 ਨਵੰਬਰ:- ਦੀਵਾਲੀ ਦਾ ਤਿਉਹਾਰ ਆਪਣੇ ਪਿਆਰਿਆਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਹੁੰਦਾ ਹੈ। ਇਸੇ ਭਾਵਨਾ ਨਾਲ ਡਿਪਟੀ ਕਮਿਸ਼ਨਰ ਜਤਿਨ ਲਾਲ ਸ਼ਨੀਵਾਰ ਨੂੰ ਆਪਣੀ ਮਾਤਾ ਕਮਲੇਸ਼ ਲਾਲ, ਪਤਨੀ ਡਾ. ਰੇਣੂ ਸਹਿਰਾਵਤ ਅਤੇ ਪੁੱਤਰ ਵਿਹਾਨ ਦੇ ਨਾਲ ਚਰਤਗੜ੍ਹ ਸਥਿਤ ਸੀਨੀ…
-
ਸ਼ਹੀਦ ਸਮਾਰਕ ਬਣਾਉਣ ਵਾਲੇ ਅਨਿਲ ਵਿਜ ਨੂੰ ਐਂਟੀ ਟੈਰੋਰਿਸਟ ਫਰੰਟ ਦੇ ਕੌਮੀ ਪ੍ਰਧਾਨ ਵੀਰੇਸ਼ ਸ਼ਾਂਡਿਲਿਆ ਨੇ ਕੀਤਾ ਸਨਮਾਨਿਤ
News By R. Singh — Nov 07, 2026 📍 Ambala, Haryanaਅੰਬਾਲਾ, 5 ਨਵੰਬਰ (ਆਰ. ਸਿੰਘ):- ਸੱਤਵੀਂ ਵਾਰ ਵਿਧਾਇਕ ਅਤੇ ਹਰਿਆਣਾ ਵਿੱਚ ਤੀਜੀ ਵਾਰ ਕੈਬਨਿਟ ਮੰਤਰੀ ਬਣੇ ਅਨਿਲ ਵਿਜ ਨੂੰ ਉਨ੍ਹਾਂ ਵੱਲੋਂ 800 ਕਰੋੜ ਰੁਪਏ ਦੀ ਲਾਗਤ ਨਾਲ ਅੰਬਾਲਾ ਛਾਉਣੀ ਵਿੱਚ ਸ਼ਾਨਦਾਰ ਸ਼ਹੀਦ ਸਮਾਰਕ ਬਣਾਉਣ ਲਈ ਐਂਟੀ ਟੈਰੋਰਿਸਟ ਫਰੰਟ ਦੇ ਕੌਮੀ ਪ੍ਰਧਾ…
-
ਅਮਿਤ ਸ਼ਾਹ ਦੀ ਰੈਲੀ ਲਈ ਕਥਿਤ ਸਰਕਾਰੀ ਬੱਸਾਂ ਦੀ ਵਰਤੋਂ 'ਤੇ ਇਨੈਲੋ ਦੇ ਸੂਬਾ ਤਰਜਮਾਨ ਨੇ ਉਠਾਏ ਸਵਾਲ
News By R. Singh — Nov 07, 2026 📍 Ambala, Haryanaਅੰਬਾਲਾ, 5 ਨਵੰਬਰ (ਆਰ. ਸਿੰਘ):- ਇੰਡੀਅਨ ਨੈਸ਼ਨਲ ਲੋਕ ਦਲ ਦੇ ਸੂਬਾ ਤਰਜਮਾਨ ਉਂਕਾਰ ਸਿੰਘ ਨੇ ਹਰਿਆਣਾ ਸਰਕਾਰ 'ਤੇ ਸ਼ਹੀਦਾਂ ਦੇ ਸਮਾਰਕ ਦੇ ਉਦਘਾਟਨ ਸਮਾਰੋਹ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੇ ਆਯੋਜਨ ਵਿੱਚ ਸਰਕਾਰੀ ਮਸ਼ੀਨਰੀ ਦੀ ਕਥਿਤ ਦੁਰਵਰਤੋਂ ਕਰਨ…