National News
News from India
-
ਸਰਕਾਰੀ ਪ੍ਰਾਈਮਰੀ ਸਕੂਲ ਸੁੱਧਾ ਮਾਜਰਾ ਵਿਖੇ ਬਾਲ ਮੇਲਾ ਕਰਵਾਇਆ
News By Jatinderpal Singh Kaler — Nov 16, 2026 📍 Nawanshahr, Punjabਨਵਾਂਸ਼ਹਿਰ /ਕਾਠਗੜ੍ਹ,16 ਨਵੰਬਰ ( ਜਤਿੰਦਰ ਪਾਲ ਸਿੰਘ ਕਲੇਰ ) ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਸੁੱਧਾ ਮਾਜਰਾ ਵਿਖੇ ਹੈਡ ਟੀਚਰ ਸ੍ਰੀਮਤੀ ਇੰਦਰਜੀਤ ਕੌਰ ਦੀ ਅਗਵਾਈ ਵਿੱਚ ਬਾਲ ਅਤੇ ਐਫ ਐਨ ਮੇਲਾ ਆਯੋਜਿਤ ਕੀਤਾ ਗਿਆ। ਇਸ ਮੌਕੇ ਸਕੂਲ ਅਧਿਆਪਕਾ…
-
ਨਰੂਲਾ ਜਨਰਲ ਸਟੋਰ ਨੂੰ ਅੱਗ ਲੱਗੀ
News By R. Singh — Nov 16, 2026 📍 Ambala, Haryanaਅੰਬਾਲਾ, 16 ਨਵੰਬਰ (ਆਰ.ਸਿੰਘ):- ਅੰਬਾਲਾ ਸ਼ਹਿਰ ਦੇ ਮਾਨਵ ਚੌਕ 'ਤੇ ਸਥਿਤ ਨਰੂਲਾ ਡੇਅਰੀ ਦੇ ਨਾਲ ਲੱਗਦੇ ਨਰੂਲਾ ਜਨਰਲ ਸਟੋਰ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸਵੇਰੇ 7 ਵਜੇ ਦੇ ਕਰੀਬ ਦੁਕਾਨ ਤੋਂ ਧੂੰਆਂ ਨਿਕਲਦਾ ਦ…
-
ਇਨੈਲੋ ਨੇ ਸਾਰੇ ਜ਼ਿਲ੍ਹਿਆਂ ਵਿਚ ਸਹਿ-ਇੰਚਾਰਜ ਨਿਯੁਕਤ ਕੀਤੇ
News By R. Singh — Nov 16, 2026 📍 Ambala, Haryanaਅੰਬਾਲਾ, 16 ਨਵੰਬਰ (ਆਰ.ਸਿੰਘ):- ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਹਰਿਆਣਾ ਵਿੱਚ ਆਪਣੇ ਸੰਗਠਨਾਂ ਤਮਕ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਰਾਜ ਦੇ ਸਾਰੇ ਜ਼ਿਲ੍ਹਿਆਂ ਲਈ ਸਹਿ-ਇੰਚਾਰਜ ਨਿਯੁਕਤ ਕੀਤੇ ਹਨ। ਇਸ ਸਬੰਧ ਵਿੱਚ ਅੰਬਾਲਾ ਜ਼ਿਲ੍ਹ…
-
ਪੱਤਰਕਾਰੀ ਦੀ ਤਾਕਤ ਭਰੋਸੇਯੋਗਤਾ ਅਤੇ ਜ਼ਿੰਮੇਵਾਰੀ ਹੈ : ਡਿਪਟੀ ਕਮਿਸ਼ਨਰ ਜਤਿਨ ਲਾਲ
News By Rajveer Chopra — Nov 16, 2026 📍 Una, Himachal Pradeshਊਨਾ, 16 ਨਵੰਬਰ (ਰਾਜਵੀਰ ਚੋਪੜਾ):- ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ ਹੈ ਅਤੇ ਸਮਾਜ ਨੂੰ ਅੱਗੇ ਵਧਾਉਣ ਵਿੱਚ ਇਸ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਕਿਸੇ ਵੀ ਸਮਾਜ ਦੀ ਤਰੱਕੀ ਲਈ ਪ੍ਰਬੰਧਾਂ ਦੀਆਂ ਕਮੀਆਂ ਨੂੰ ਸਾਹਮਣੇ ਲਿਆਉ…
-
ਬਾਬਾ ਸਿੱਧ ਚਨੋ ਜੀ ਦਾ 71ਵਾਂ ਦਹਾਜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ, ਹਜ਼ਾਰਾਂ ਸ਼ਰਧਾਲੂਆਂ ਨੇ ਲਿਆ ਆਸ਼ੀਰਵਾਦ
News By Rajveer Chopra — Nov 16, 2026 📍 Haroli, Himachal Pradeshਹਰੋਲੀ/ਊਨਾ, 16 ਨਵੰਬਰ (ਰਾਜਵੀਰ ਚੋਪੜਾ):- ਬਾਬਾ ਸਿੱਧ ਚਨੋ ਜੀ ਦਾ 71ਵਾਂ ਪਾਵਨ ਦਹਾਜਾ ਐਤਵਾਰ ਰਾਤ ਨੂੰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਅਤੇ ਬਾਬਾ ਜੀ ਦੇ ਦਰਬਾਰ ਵਿੱਚ ਸੀਸ ਨਿਵਾ ਕੇ ਸੁੱਖ…
-
ਬਾਬਾ ਸਿੱਧ ਚਨੋ ਜੀ ਦਾ 71ਵਾਂ ਦਹਾਜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ, ਹਜ਼ਾਰਾਂ ਸ਼ਰਧਾਲੂਆਂ ਨੇ ਲਿਆ ਆਸ਼ੀਰਵਾਦ
News By Rajveer Chopra — Nov 16, 2026 📍 Haroli, Himachal Pradeshਹਰੋਲੀ/ਊਨਾ, 16 ਨਵੰਬਰ (ਰਾਜਵੀਰ ਚੋਪੜਾ):- ਬਾਬਾ ਸਿੱਧ ਚਨੋ ਜੀ ਦਾ 71ਵਾਂ ਪਾਵਨ ਦਹਾਜਾ ਐਤਵਾਰ ਰਾਤ ਨੂੰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਅਤੇ ਬਾਬਾ ਜੀ ਦੇ ਦਰਬਾਰ ਵਿੱਚ ਸੀਸ ਨਿਵਾ ਕੇ ਸੁੱਖ…
-
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਨਸੂਰਪੁਰ ਬਡਾਲਾ ਵਿਖੇ ਸਜਾਇਆ ਕੀਰਤਨ ਦਰਬਾਰ
News By Rajveer Chopra — Nov 16, 2026 📍 Haroli, Himachal Pradeshਹਰੋਲੀ/ਊਨਾ, 16 ਨਵੰਬਰ (ਰਾਜਵੀਰ ਚੋਪੜਾ):- ਦੁਨੀਆਂ ਦੇ ਕੋਨੇ-ਕੋਨੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਪੁਰਬ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸ…
-
ਕਰਨ ਉਤਸਵ ਵਿੱਚ ਚਮਕੇ ਸਿੱਖਿਆ ਸ਼ਾਸਤਰੀ ਜਤਿੰਦਰ ਸਿੰਘ ਅਹਲਾਵਤ, ਵਿਧਾਨ ਸਭਾ ਸਪੀਕਰ ਵੱਲੋਂ ‘ਜੈਮਜ਼ ਆਫ਼ ਕਰਨਾਲ’ ਐਵਾਰਡ ਨਾਲ ਸਨਮਾਨਿਤ
News By Praveen Walia — Nov 16, 2026 📍 Karnal, Haryanaਕਰਨਾਲ (ਪ੍ਰਵੀਨ ਵਾਲੀਆ):- ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ਼ ਆਰਟਿਸਟਸ ਐਂਡ ਐਕਟਿਵਿਸਟਸ (ਨਿਫਾ) ਵੱਲੋਂ ਕਰਵਾਏ ਗਏ ਤਿੰਨ ਰੋਜ਼ਾ ‘ਕਰਨ ਉਤਸਵ’ ਦੌਰਾਨ ਜੇਨੇਸਿਸ ਕਲਾਸਿਜ਼ ਦੇ ਮੈਨੇਜਿੰਗ ਡਾਇਰੈਕਟਰ ਅਤੇ ਜੇਨੇਸਿਸ ਗਰੁੱਪ ਆਫ਼ ਸਕੂਲਜ਼ ਦੇ ਸੰਸਥਾਪਕ ਜਤਿੰਦਰ ਸਿੰਘ ਅਹਲਾਵਤ ਨ…
-
ਤਿੰਨ ਰੋਜ਼ਾ ਮਹਾਨ ਕੀਰਤਨ ਦਰਬਾਰ ਦੀ ਖਾਲਸਾਈ ਸ਼ਾਨੋ-ਸ਼ੌਕਤ ਨਾਲ ਹੋਈ ਸ਼ੁਰੂਆਤ
News By Jatinderpal Singh Kaler — Nov 15, 2026 📍 Nawanshahr, Punjabਨਵਾਂਸ਼ਹਿਰ, 15 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਮਹਾਨ ਕੀਰਤਨ ਦਰਬਾਰ ਦੀ ਸ਼ੁਰੂਆਤ ਅੱਜ ਬਹੁਤ ਹੀ ਸ਼ਰਧਾ, ਉਤ…
-
ਟਿਕਟ ਬਦਲਣ ਦੇ ਬਾਰੇ ਗਲਤ ਅਫਵਾਹਾਂ ਫੈਲਾਣ ਵਾਲਿਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ, ਬੰਗਾ ਤੋਂ ਡਾ. ਬਿੱਟੂ ਹੀ ਚੋਣ ਲੜਣਗੇ - ਸੁਖਬੀਰ ਸਿੰਘ ਬਾਦਲ
Local By Jatinderpal Singh Kaler — Nov 15, 2026 📍 Nawanshahr, Punjabਨਵਾਂਸ਼ਹਿਰ, 15 ਨਵੰਬਰ (ਜਤਿੰਦਰਪਾਲ ਸਿੰਘ ਕਲੇਰ): ਸ਼ਿਰੋਮਣਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਫ ਕਰ ਦਿੱਤਾ ਹੈ ਕਿ ਟਿਕਟ ਬਦਲਣ ਬਾਰੇ ਗਲਤ ਅਫ਼ਵਾਹਾਂ ਫੈਲਣ ਵਾਲਿਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ, ਬੰਗਾ ਤੋਂ ਡਾ. ਬਿੱਟੂ ਹੀ ਚੋਣ ਲੜਣਗੇ। ਅਕਾਲੀ ਦਲ ਬ…
-
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਵਿੱਚ ਛੱਠ ਮਹਾਪਰਵ ਦੇ ਸਮਾਗਮਾਂ ਵਿੱਚ ਕੀਤੀ ਸ਼ਮੂਲੀਅਤ
News By Paigam-E-Jagat — Nov 15, 2026 📍 Dhuri, Punjabਧੂਰੀ (ਸੰਗਰੂਰ), 15 ਨਵੰਬਰ 2026:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਛੱਠ ਪੂਜਾ ਦੇ ਜਸ਼ਨਾਂ ਵਿੱਚ ਸ਼ਰਧਾਲੂਆਂ ਨਾਲ ਸ਼ਮੂਲੀਅਤ ਕੀਤੀ। ਉਨ੍ਹਾਂ ਸਾਰਿਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਅਤੇ ਸਭ ਦੀ ਖੁਸ਼ੀ, ਖੁਸ਼ਹਾਲੀ, ਚੰਗੀ ਸਿਹਤ ਅਤੇ ਭਲਾਈ ਲਈ…
-
ਯੁੱਧ ਨਸ਼ਿਆਂ ਵਿਰੁੱਧ ਤਹਿਤ ਐਸਬੀਐਸ ਨਗਰ ਪੁਲਿਸ ਦੀ ਵੱਡੀ ਕਾਰਵਾਈ, 74 ਗ੍ਰਾਮ ਹੈਰੋਇਨ ਸਮੇਤ 06 ਨਸ਼ਾ ਤਸਕਰ ਕਾਬੂ
News By Jatinderpal Singh Kaler — Nov 15, 2026 📍 Nawanshahr, Punjabਨਵਾਂਸ਼ਹਿਰ, 15 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਛ…