National News
News from India
-
ਨਿਰਮਲ ਕੁਟੀਆ ਟੂਟੋਮਜ਼ਾਰਾ ਵਿਖੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਹੋ ਰਹੇ ਸਮਾਗਮ ਦੇ ਸਬੰਧ ਵਿੱਚ ਸ਼ਾਮ ਦੇ ਦੀਵਾਨਾਂ ਵਿੱਚ ਸੰਤ ਮਹਾਂਪੁਰਸ਼ ਕਰਨਗੇ ਧਾਰਮਿਕ ਪ੍ਰਵਚਨ
News By Daljit Ajnoha — Nov 17, 2026 📍 Hoshiarpur, Punjabਹੁਸ਼ਿਆਰਪੁਰ (ਦਲਜੀਤ ਅਜਨੋਹਾ):- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਿਰਮਲ ਕੁਟੀਆ ਟੂਟੋਮਜ਼ਾਰਾ ਵਿਖੇ 21 ਨਵੰਬਰ ਦਿਨ ਸ਼ਨੀਵਾਰ ਨੂੰ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਮਹਾਰਾਜ ਜ…
-
ਪੰਜ ਸਾਲਾਂ ਬਾਅਦ ਰਾਮਤਲਾਈ ਦੇ ਪ੍ਰਧਾਨ ਬਦਲੇ, ਆਰ.ਡੀ. ਸ਼ਾਸਤਰੀ ਨੇ ਸੰਭਾਲੀ ਕਮਾਨ
News By Sanjeev Singh Saini — Nov 17, 2026 📍 Dera Bassi, Punjabਡੇਰਾਬੱਸੀ (ਸੰਜੀਵ ਸਿੰਘ ਸੈਣੀ):- ਬੱਸ ਸਟੈਂਡ ਦੇ ਨੇੜੇ ਸਥਿਤ ਸ੍ਰੀ ਰਾਮਤਲਾਈ ਦੀ ਦੇਖ-ਰੇਖ ਕਰਨ ਵਾਲੀ ਪ੍ਰਾਚੀਨ ਸ੍ਰੀ ਰਾਮਤਲਾਈ ਸੁੰਦਰੀਕਰਨ ਕਮੇਟੀ ਦੀ ਮੀਟਿੰਗ ਸਾਬਕਾ ਪ੍ਰਧਾਨ ਸੁਸ਼ੀਲ ਵਿਆਸ ਦੀ ਪ੍ਰਧਾਨਗੀ ਹੇਠ ਭਾਵਿਪ ਦਫ਼ਤਰ ਵਿਖੇ ਹੋਈ। ਇਸ ਦੌਰਾਨ ਅਗਲੇ ਦੋ ਸਾਲਾਂ ਦੇ…
-
ਬਨਾਰਸ ਤੋਂ ਚੱਲਿਆ ਨਗਰ ਕੀਰਤਨ ਮੰਜੀ ਸਾਹਿਬ ਪਹੁੰਚਿਆ
News By R. Singh — Nov 17, 2026 📍 Ambala, Haryanaਅੰਬਾਲਾ, 17 ਨਵੰਬਰ (ਆਰ. ਸਿੰਘ):- ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ ਕਾਸ਼ੀ ਬਨਾਰਸ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਆਗਰਾ ਵਿੱਚੋਂ ਲੰਘਦਾ ਹੋਇਆ ਕਰਨਾਲ ਤੋਂ ਬਾਅਦ ਅੰਬਾਲਾ ਸ਼ਹਿਰ ਦੇ ਗੁਰਦੁਆਰਾ ਮੰਜੀ ਸਾਹਿਬ ਪਹੁੰਚਿਆ। ਇੱਥੇ ਪਹੁੰਚਣ ’ਤੇ ਐਸਜੀਪ…
-
ਸਾਰਾਗੜ੍ਹੀ ਦੀ ਇਤਿਹਾਸਕ ਵਿਰਾਸਤ, ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਭਾਰਤ-ਬਰਤਾਨੀਆ ਦੇ ਫੌਜੀ ਸਬੰਧਾਂ ਬਾਰੇ ਵਿਸ਼ੇਸ਼ ਗੱਲਬਾਤ
News By Daljit Ajnoha — Nov 17, 2026 📍 Hoshiarpur, Punjabਹੁਸ਼ਿਆਰਪੁਰ (ਦਲਜੀਤ ਅਜਨੋਹਾ):- ਸਾਰਾਗੜ੍ਹੀ ਦੀ ਇਤਿਹਾਸਕ ਲੜਾਈ, ਸਿੱਖ ਸੈਨਿਕਾਂ ਦੀ ਅਦੁੱਤੀ ਬਹਾਦਰੀ ਅਤੇ ਭਾਰਤ-ਬਰਤਾਨੀਆ ਦੇ ਇਤਿਹਾਸਕ ਫੌਜੀ ਸਬੰਧਾਂ ਨੂੰ ਲੈ ਕੇ ਇੱਕ ਵਿਸ਼ੇਸ਼ ਗੱਲਬਾਤ ਕਰਵਾਈ ਗਈ। ਇਸ ਦੌਰਾਨ ਸਾਰਾਗੜ੍ਹੀ ਫਾਊਂਡੇਸ਼ਨ ਦੇ ਸੰਸਥਾਪਕ ਡਾ. ਗੁਰਿੰਦਰ ਪਾਲ…
-
ਪੰਜਾਬ ਸਟੇਟ ਸਪੈਸ਼ਲ ਓਲੰਪਿਕ ਵਿੱਚ ਆਤਮਸੁਖ ਆਸ਼ਰਮ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ
News By Daljit Ajnoha — Nov 17, 2026 📍 Hoshiarpur, Punjabਹੁਸ਼ਿਆਰਪੁਰ (ਦਲਜੀਤ ਅਜਨੋਹਾ):- ਲੁਧਿਆਣਾ ਵਿਖੇ ਕਰਵਾਈਆਂ ਗਈਆਂ 27ਵੀਆਂ ਪੰਜਾਬ ਸਟੇਟ ਸਪੈਸ਼ਲ ਓਲੰਪਿਕ ਖੇਡਾਂ ਵਿੱਚ ਆਤਮਸੁਖ ਆਤਮਦੇਵ ਆਸ਼ਰਮ (ਫਾਰ ਲਿਵਿੰਗ ਗੌਡਜ਼), ਪੁਰਾਣੀ ਕਣਕ ਮੰਡੀ, ਹੁਸ਼ਿਆਰਪੁਰ ਦੇ ਵਿਸ਼ੇਸ਼ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3 ਸੋਨੇ,…
-
ਜਨਗਣਨਾ-2027: ਸਵੈ-ਗਣਨਾ ਪ੍ਰਕਿਰਿਆ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਮੁਹਿੰਮ ਤੇਜ਼
News By Daljit Ajnoha — Nov 17, 2026 📍 Hoshiarpur, Punjabਹੁਸ਼ਿਆਰਪੁਰ (ਦਲਜੀਤ ਅਜਨੋਹਾ):- ਜਨਗਣਨਾ-2027 ਤਹਿਤ ਸਵੈ-ਗਣਨਾ ਪ੍ਰਕਿਰਿਆ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸਵੈ-ਗਣਨਾ…
-
ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਮਲੋਆ ਦੇ ‘ਜਨਹਿਤ ਅਤੇ ਵਿਕਾਸ ਸਮਾਰੋਹ’ ਵਿੱਚ ਆਵਾਸ ਰਾਹਤਾਂ ਅਤੇ ਕਰਮਚਾਰੀ ਭਲਾਈ ਉਪਾਵਾਂ ਦਾ ਐਲਾਨ
News By Harminder Nagpal — Nov 17, 2026 📍 Chandigarh, Chandigarhਚੰਡੀਗੜ੍ਹ, 17 ਨਵੰਬਰ (ਹਰਮਿੰਦਰ ਸਿੰਘ ਨਾਗਪਾਲ):- ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਮਲੋਆ ਵਿੱਚ ਕਰਵਾਏ ਗਏ ‘ਜਨਹਿਤ ਅਤੇ ਵਿਕਾਸ ਸਮਾਰੋਹ’ ਦੌਰਾਨ ਆਵਾਸ ਸਬੰਧੀ ਵੱਡੀਆਂ ਰਾਹਤਾਂ ਅਤੇ ਕਰਮਚਾਰੀ ਭਲਾਈ ਦੀਆਂ ਪਹਿਲਕਦਮੀ…
-
ਪਟਿਆਲਾ ਪੁਲਿਸ ਨਾਲ ਮੁਕਾਬਲੇ ਦੌਰਾਨ ਬੌਬੀ ਮਾਹੀ ਗਿਰੋਹ ਦੇ ਦੋ ਸ਼ੂਟਰ ਜ਼ਖ਼ਮੀ; ਹਸਪਤਾਲ ਦਾਖ਼ਲ, ਦੋ ਪਿਸਤੌਲ ਤੇ ਕਾਰਤੂਸ ਬਰਾਮਦ
News By Paramjit Singh Parwana — Nov 17, 2026 📍 Patiala, Haryanaਪਟਿਆਲਾ, 17 ਨਵੰਬਰ (ਪਰਮਜੀਤ ਸਿੰਘ ਪਰਵਾਨਾ):- ਪਟਿਆਲਾ ਪੁਲਿਸ ਨੇ ਸਥਾਨਕ ਪ੍ਰਾਪਰਟੀ ਡੀਲਰ ’ਤੇ ਹੋਏ ਹਮਲੇ ਵਿੱਚ ਸ਼ਾਮਲ ਦੋ ਹੋਰ ਹਮਲਾਵਰਾਂ ਨੂੰ ਅੱਜ ਇੱਕ ਮੁਕਾਬਲੇ ਦੌਰਾਨ ਜ਼ਖ਼ਮੀ ਹੋਣ ਤੋਂ ਬਾਅਦ ਕਾਬੂ ਕਰ ਲਿਆ। ਇਹ ਗੈਂਗਸਟਰ ਵਿਦੇਸ਼ ਵਿੱਚ ਬੈਠੇ ਬੌਬੀ ਮਾਹੀ ਦੇ ਸਾਥੀ…
-
ਲੋਕਾਂ ਦੇ ਵੋਟ ਦੇ ਹੱਕ ’ਤੇ ਕੋਈ ਹਮਲਾ ਬਰਦਾਸ਼ਤ ਨਹੀਂ ਕਰਾਂਗੇ; ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਲਈ ਹਰ ਬੂਥ ’ਤੇ ਉਤਰੇਗੀ ਕਾਂਗਰਸ ਦੀ ਫ਼ੌਜ: ਰਾਓ ਨਰਿੰਦਰ ਸਿੰਘ
News By Praveen Walia — Nov 17, 2026 📍 Karnal, Haryanaਕਰਨਾਲ, 17 ਨਵੰਬਰ (ਪ੍ਰਵੀਣ ਵਾਲੀਆ):- ਲੋਕਤੰਤਰ ਦੀ ਨੀਂਹ ਲੋਕਾਂ ਦੀ ਵੋਟ ਨਾਲ ਮਜ਼ਬੂਤ ਹੁੰਦੀ ਹੈ ਅਤੇ ਜਦੋਂ ਇਸੇ ਵੋਟ ਦੇ ਅਧਿਕਾਰ ’ਤੇ ਸਵਾਲ ਉੱਠਣ ਲੱਗਣ ਤਾਂ ਇਸ ਦੀ ਰੱਖਿਆ ਲਈ ਆਵਾਜ਼ ਉਠਾਉਣਾ ਹਰ ਲੋਕਤੰਤਰੀ ਤਾਕਤ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਇਸੇ ਸੰਕਲਪ ਨਾਲ ਕਾ…
-
‘ਰੈਵਨਿਊ ਹਰਿਆਣਾ ਸਵਾਮਿਤਵ’ ਪੋਰਟਲ ਲਾਂਚ
News By Praveen Walia — Nov 17, 2026 📍 Karnal, Haryanaਕਰਨਾਲ, 17 ਨਵੰਬਰ (ਪ੍ਰਵੀਣ ਵਾਲੀਆ):- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਲਾਲ ਡੋਰਾ (ਆਬਾਦੀ ਦੇਹ) ਖੇਤਰ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਦਾ ਕਾਨੂੰਨੀ ਮਾਲਕੀ ਹੱਕ ਦੇਣ ਦੇ ਉਦੇਸ਼ ਨਾਲ 18 ਨਵ…
-
ਇਜ਼ਰਾਈਲ ਤੋਂ ਆਏ ਨੁਮਾਇੰਦਿਆਂ ਨੇ ਐਮਐਚਯੂ ਦੇ ਕੁਲਪਤੀ ਨਾਲ ਕੀਤੀ ਮੁਲਾਕਾਤ
News By Praveen Walia — Nov 17, 2026 📍 Karnal, Haryanaਕਰਨਾਲ, 17 ਨਵੰਬਰ (ਪ੍ਰਵੀਣ ਵਾਲੀਆ):- ਇਜ਼ਰਾਈਲ ਦੇ ਪ੍ਰਸਿੱਧ ਖੇਤੀਬਾੜੀ ਵਿਗਿਆਨੀ ਅਤੇ ਸਬਜ਼ੀਆਂ ਦੇ ਉਤਪਾਦਨ (ਮਸ਼ਾਵ) ਦੇ ਮਾਹਿਰ ਡੇਨੀਅਨ ਹਦਦ ਅਤੇ ਨਵੀਂ ਦਿੱਲੀ ਸਥਿਤ ਇਜ਼ਰਾਈਲ ਦੂਤਾਵਾਸ ਵਿੱਚ ਖੇਤੀਬਾੜੀ ਅਤਾਸ਼ੇ ਅਤੇ ਅੰਤਰਰਾਸ਼ਟਰੀ ਵਿਕਾਸ ਸਹਿਯੋਗ ਏਜੰਸੀ (ਮਸ਼ਾਵ) ਦ…
-
ਮਾਲਕੀ ਹੱਕ ਦੇ ਐਲਾਨ ਦਾ ਪੂਰਾ ਸਿਹਰਾ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਜਾਂਦਾ ਹੈ: ਕਮਲੇਸ਼ ਬਨਾਰਸੀ ਦਾਸ
News By Harminder Nagpal — Nov 17, 2026 📍 Chandigarh, Chandigarhਚੰਡੀਗੜ੍ਹ (ਹਰਮਿੰਦਰ ਨਾਗਪਾਲ):- ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਮੁੜ ਵਸੇਬਾ ਕਲੋਨੀਆਂ ਅਤੇ ਹਾਊਸਿੰਗ ਬੋਰਡ ਕਲੋਨੀਆਂ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਦੇ ਐਲਾਨ ਦਾ ਸਵਾਗਤ ਕਰਦਿਆਂ ਸਾਬਕਾ ਮੇਅਰ ਕਮਲੇਸ਼ ਬਨਾਰਸੀ ਦਾਸ ਨੇ ਕਿਹਾ ਕਿ ਇਸ ਅਹਿਮ ਪ੍ਰਾਪਤੀ ਦਾ ਪੂਰਾ ਸਿਹਰਾ…