National News
News from India
-
ਊਨਾ ਵਿੱਚ 220 ਮੈਗਾਵਾਟ ਬਿਜਲੀ ਉਤਪਾਦਨ ਦਾ ਟੀਚਾ, ਸੂਰਜੀ ਊਰਜਾ ਦੇ ਖੇਤਰ ਵਿੱਚ ਵਧ ਰਹੇ ਕਦਮ: ਮੁਕੇਸ਼ ਅਗਨੀਹੋਤਰੀ
News By Paigam-E-Jagat — Oct 26, 2026 📍 Una, Himachal Pradeshਊਨਾ, 26 ਅਕਤੂਬਰ:- ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਊਨਾ ਜ਼ਿਲ੍ਹਾ ਆਉਣ ਵਾਲੇ ਸਮੇਂ ਵਿੱਚ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਨਵੀਂ ਪਛਾਣ ਸਥਾਪਤ ਕਰੇਗਾ। ਜ਼ਿਲ੍ਹੇ ਵਿੱਚ ਲਗਭਗ 220 ਮੈਗਾਵਾਟ ਬਿਜਲੀ ਉਤਪਾਦਨ ਦਾ ਟੀਚਾ ਰੱਖਿਆ ਗਿਆ ਹੈ। ਸੂਰਜੀ ਊਰਜਾ ਰਾਹੀਂ…
-
ਬਾਥੂ ਵਿੱਚ ਐਨਐਸਐਸ ਵਲੰਟੀਅਰਾਂ ਨੇ ਨਸ਼ਾ ਮੁਕਤੀ ਜਾਗਰੂਕਤਾ ਰੈਲੀ ਕੱਢੀ
News By Paigam-E-Jagat — Oct 26, 2026 📍 Haroli, Himachal Pradeshਹਰੋਲੀ/ਊਨਾ, 26 ਅਕਤੂਬਰ (ਰਾਜਵੀਰ ਚੋਪੜਾ):- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਥੂ ਵਿੱਚ ਚੱਲ ਰਹੇ ਰਾਸ਼ਟਰੀ ਸੇਵਾ ਯੋਜਨਾ (ਐਨਐਸਐਸ) ਦੇ ਸੱਤ ਰੋਜ਼ਾ ਵਿਸ਼ੇਸ਼ ਕੈਂਪ ਦੇ ਛੇਵੇਂ ਦਿਨ ਵਲੰਟੀਅਰਾਂ ਵੱਲੋਂ ਰਾਹੜ ਮੁਹੱਲੇ ਤੱਕ ਨਸ਼ਾ ਮੁਕਤੀ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰ…
-
ਭੜਿਆਰਾ ਦੰਗਲ ਵਿੱਚ ਬਾਬਾ ਫਰੀਦ ਨੇ ਮਾਰੀ ਬਾਜ਼ੀ, ਜੇਤੂ ਨੂੰ ਡੇਢ ਲੱਖ ਅਤੇ ਉਪ ਜੇਤੂ ਨੂੰ ਇੱਕ ਲੱਖ ਰੁਪਏ
News By Paigam-E-Jagat — Oct 26, 2026 📍 Haroli, Himachal Pradeshਹਰੋਲੀ/ਊਨਾ, 25 ਅਕਤੂਬਰ (ਰਾਜਵੀਰ ਚੋਪੜਾ):- ਹਰੋਲੀ ਇਲਾਕੇ ਦੇ ਭੜਿਆਰਾ ਵਿੱਚ ਕਰਵਾਏ ਗਏ ਲਖਦਾਤਾ ਕੁਸ਼ਤੀ ਦੰਗਲ ਵਿੱਚ ਬਾਬਾ ਫਰੀਦ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖ਼ਿਤਾਬ ਆਪਣੇ ਨਾਂ ਕਰ ਲਿਆ। ਜੇਤੂ ਬਾਬਾ ਫਰੀਦ ਨੂੰ ਡੇਢ ਲੱਖ ਰੁਪਏ, ਜਦਕਿ ਉੱਤਰ ਪ੍ਰਦੇਸ਼ ਦੇ ਉਪ ਜੇਤੂ…
-
ਟਾਹਲੀਵਾਲ ਵਿੱਚੋਂ 0.41 ਗ੍ਰਾਮ ਚਿੱਟੇ ਅਤੇ 3,100 ਰੁਪਏ ਦੀ ਡਰੱਗ ਮਨੀ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ
News By Rajveer Chopra — Oct 26, 2026 📍 Haroli, Himachal Pradeshਹਰੋਲੀ/ਊਨਾ, 25 ਅਕਤੂਬਰ (ਰਾਜਵੀਰ ਚੋਪੜਾ):- ਜ਼ਿਲ੍ਹਾ ਪੁਲਿਸ ਊਨਾ (ਹਿ.ਪ੍ਰ.) ਨੇ 25 ਅਕਤੂਬਰ 2026 ਨੂੰ ਟਾਹਲੀਵਾਲ ਬਾਜ਼ਾਰ ਵਿੱਚੋਂ ਦੋ ਵਿਅਕਤੀਆਂ ਨੂੰ 0.41 ਗ੍ਰਾਮ ਹੈਰੋਇਨ (ਚਿੱਟੇ) ਅਤੇ 3,100 ਰੁਪਏ ਦੀ ਡਰੱਗ ਮਨੀ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ…
-
ਹਰੋਲੀ ਦੇ ਨੰਗਲ ਕਲਾਂ ਵਿੱਚੋਂ 0.53 ਗ੍ਰਾਮ ਚਿੱਟਾ ਬਰਾਮਦ, 36 ਸਾਲਾ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
News By Rajveer Chopra — Oct 26, 2026 📍 Haroli, Himachal Pradeshਹਰੋਲੀ/ਊਨਾ, 25 ਅਕਤੂਬਰ (ਰਾਜਵੀਰ ਚੋਪੜਾ):- ਜ਼ਿਲ੍ਹਾ ਪੁਲਿਸ ਊਨਾ, ਹਿਮਾਚਲ ਪ੍ਰਦੇਸ਼ ਵੱਲੋਂ ਨੰਗਲ ਕਲਾਂ ਪਿੰਡ ਵਿੱਚ ਇੱਕ ਵਿਅਕਤੀ ਦੇ ਘਰੋਂ 0.53 ਗ੍ਰਾਮ ਹੈਰੋਇਨ/ਚਿੱਟਾ ਬਰਾਮਦ ਹੋਣ ਦੇ ਮਾਮਲੇ ਵਿੱਚ 36 ਸਾਲਾ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਿਤੀ 25.1…
-
ਚਾਰ ਸਾਲਾਂ ਵਿੱਚ 136 ਮੈਰਾਥਨ ਅਤੇ ਮਿੰਨੀ ਮੈਰਾਥਨਾਂ ਵਿੱਚ ਦੌੜੇ ਡਾ. ਵਿਰਕ, ਨੌਜਵਾਨਾਂ ਲਈ ਬਣੇ ਮਿਸਾਲ
News By Praveen Walia — Oct 24, 2026 📍 Karnal, Haryanaਕਰਨਾਲ, 24 ਅਕਤੂਬਰ (ਪ੍ਰਵੀਨ ਵਾਲੀਆ):- ਆਮ ਤੌਰ ’ਤੇ ਡਾਕਟਰ ਮਰੀਜ਼ਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਜਿਊਣ ਦੀ ਸਲਾਹ ਦਿੰਦੇ ਹਨ, ਪਰ ਕਰਨਾਲ ਦੇ ਪ੍ਰਸਿੱਧ ਹੱਡੀਆਂ ਦੇ ਮਾਹਿਰ ਡਾ. ਬਲਵੀਰ ਸਿੰਘ ਵਿਰਕ ਨੇ ਆਪਣੀ ਜੀਵਨ-ਸ਼ੈਲੀ ਵਿੱਚ ਬਦਲਾਅ ਕਰਕੇ ਦੂਜਿਆਂ ਲਈ…
-
ਲੁਵਾਸ ਦੇ ਪਸ਼ੂ ਚਿਕਿਤਸਾ ਕਾਲਜ ਦੇ ਵਿਦਿਆਰਥੀਆਂ ਨੇ ਲਾਇਆ ਵਿਦਿਅਕ ਦੌਰਾ, ਪੁਲਿਸ ਡੌਗ ਸਕੁਐਡ ਅਤੇ ਦਵਾਈਆਂ ਬਣਾਉਣ ਦੀ ਪ੍ਰਕਿਰਿਆ ਬਾਰੇ ਹਾਸਲ ਕੀਤੀ ਜਾਣਕਾਰੀ
News By Dinkar Gawri — Oct 24, 2026 📍 Hisar, Haryanaਹਿਸਾਰ (ਦਿਨਕਰ ਗਾਵੜੀ):- ਲਾਲਾ ਲਾਜਪਤ ਰਾਏ ਪਸ਼ੂ ਚਿਕਿਤਸਾ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ (ਲੁਵਾਸ), ਹਿਸਾਰ ਦੇ ਪਸ਼ੂ ਚਿਕਿਤਸਾ ਕਾਲਜ ਦੇ ਚੌਥੇ ਸਾਲ ਦੇ ਵਿਦਿਆਰਥੀਆਂ ਲਈ ਇੱਕ ਰੋਜ਼ਾ ਵਿਦਿਅਕ ਦੌਰਾ ਕਰਵਾਇਆ ਗਿਆ। ਇਹ ਦੌਰਾ ਵਾਈਸ ਚਾਂਸਲਰ ਪ੍ਰੋ. (ਡਾ.) ਵਿਨੋਦ ਕੁਮਾਰ…
-
ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
News By R. Singh — Oct 24, 2026 📍 Ambala, Haryanaਅੰਬਾਲਾ, 24 ਅਕਤੂਬਰ (ਆਰ. ਸਿੰਘ):- ਸ਼੍ਰੀ ਗੁਰੂ ਰਾਮਦਾਸ ਵੈੱਲਫੇਅਰ ਸੁਸਾਇਟੀ ਵੱਲੋਂ ਗੁਰੂ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੰਬਾਲਾ ਛਾਉਣੀ ਵਿੱਚ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਲਈ ਪਾਲਕੀ ਸਾਹਿਬ ਵਿਸ਼ੇਸ਼ ਤੌਰ ’ਤੇ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਦੇ ਗੁਰ…
-
ਊਰਜਾ ਮੰਤਰੀ ਅਨਿਲ ਵਿਜ ਨੇ ਵਾਲਮੀਕਿ ਮੰਦਰ ਵਿਖੇ ਮੱਥਾ ਟੇਕਿਆ
News By R. Singh — Oct 24, 2026 📍 Ambala, Haryanaਅੰਬਾਲਾ, 24 ਅਕਤੂਬਰ (ਆਰ. ਸਿੰਘ):- ਮਹਾਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਮਨਾਉਣ ਲਈ ਵਾਲਮੀਕਿ ਫਰੰਟ ਸਭਾ ਵੱਲੋਂ ਸ਼ਨੀਵਾਰ ਸ਼ਾਮ ਨੂੰ ਅੰਬਾਲਾ ਛਾਉਣੀ ਦੇ ਪ੍ਰਗਤੀ ਵਿਹਾਰ ਵਿਖੇ ਇੱਕ ਜਲੂਸ ਕੱਢਿਆ ਗਿਆ, ਜਿਸ ਵਿੱਚ ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ…
-
PGIMER ਵੱਲੋਂ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ 57 ਡਾਕਟਰਾਂ ਨੂੰ ਇਮਿਡੀਏਟ ਟਰੌਮਾ ਲਾਈਫ ਸਪੋਰਟ ਅਤੇ ਬਰਨ ਮੈਨੇਜਮੈਂਟ ਦੀ ਸਿਖਲਾਈ
News By Paigam-E-Jagat — Oct 24, 2026 📍 Chandigarh, Chandigarhਚੰਡੀਗੜ੍ਹ:- ਪੋਸਟਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ ਦੇ ਸੈਂਟਰ ਆਫ਼ ਐਕਸੀਲੈਂਸ (ਟਰੌਮਾ ਐਂਡ ਬਰਨਜ਼) ਵੱਲੋਂ 24 ਅਕਤੂਬਰ, 2026 ਨੂੰ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ 57 ਡਾਕਟਰਾਂ ਲਈ ਇਮਿਡੀਏਟ ਟਰੌਮਾ ਲਾਈਫ ਸਪੋਰਟ ਐਂ…
-
ਉੱਘੇ ਪੰਜਾਬੀ ਕਵੀ ਅਜਾਇਬ ਸਿੰਘ ਹੁੰਦਲ ਦੇ ਦੇਹਾਂਤ ’ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
News By Paigam-E-Jagat — Oct 24, 2026 📍 Ludhiana, Punjabਲੁਧਿਆਣਾ, 24 ਅਕਤੂਬਰ:- ਵੇਰਕਾ ਦੇ ਜੰਮਪਲ, ਅੰਮ੍ਰਿਤਸਰ ਦੇ ਸਿਰਕੱਢ ਵਕੀਲ ਅਤੇ ਸ਼੍ਰੋਮਣੀ ਪੰਜਾਬੀ ਕਵੀ ਅਜਾਇਬ ਸਿੰਘ ਹੁੰਦਲ ਦੇ ਦੇਹਾਂਤ ’ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ…
-
ਯੂਪੀਐਸਸੀ ਵਿੱਚ ਸਫ਼ਲ 11 ਸਿੱਖ ਵਿਦਿਆਰਥੀਆਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਇੱਕ-ਇੱਕ ਲੱਖ ਰੁਪਏ ਨਾਲ ਸਨਮਾਨ
News By Harminder Nagpal — Oct 24, 2026 📍 Amritsar, Punjabਅੰਮ੍ਰਿਤਸਰ, 24 ਅਕਤੂਬਰ (ਹਰਮਿੰਦਰ ਸਿੰਘ ਨਾਗਪਾਲ):- ਸਾਲ 2025 ਦੀ ਯੂਪੀਐਸਸੀ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕਰਕੇ ਉੱਚ ਪ੍ਰਸ਼ਾਸਕੀ ਸੇਵਾਵਾਂ ਲਈ ਚੁਣੇ ਗਏ 11 ਸਿੱਖ ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇੱਕ-ਇੱਕ ਲੱਖ ਰੁਪਏ ਦੀ ਰਾਸ਼ੀ…