Local News
-
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਭਿਵਾਨੀ ਨੂੰ ਦਿੱਤੀ 142 ਕਰੋੜ ਰੁਪਏ ਤੋਂ ਵੱਧ ਦੀ ਸੌਗਾਤ
News By Paigam-E-Jagat — Oct 30, 2026 📍 Chandigarh, Chandigarhਚੰਡੀਗੜ੍ਹ, 30 ਅਕਤੂਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਨੂੰ ਭਿਵਾਨੀ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ 142 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ 8 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਵਿੱਚ 133 ਕਰੋੜ 66 ਲੱਖ…
-
ਪੀਐਮ ਕਿਸਾਨ ਸਨਮਾਨ ਨਿਧੀ ਨੇ ਕਿਸਾਨ ਅਤੇ ਸਰਕਾਰ ਵਿਚਕਾਰ ਰਿਸ਼ਤੇ ਨੂੰ ਦਿੱਤੀ ਨਵੀਂ ਪਰਿਭਾਸ਼ਾ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
News By Paigam-E-Jagat — Oct 30, 2026 📍 Chandigarh, Chandigarhਚੰਡੀਗੜ੍ਹ, 30 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇੱਕ ਅਜਿਹੀ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਨੇ ਦੇਸ਼ ਦੇ ਕਿਸਾਨ ਅਤੇ ਸਰਕਾਰ ਵਿਚਕਾਰ ਰਿਸ਼ਤੇ ਨੂੰ ਨਵੀਂ ਪਰਿਭਾਸ਼ਾ ਦਿੱਤੀ। ਇਹ ਪ੍ਰਧਾਨ…
-
ਤਮਗਾ ਕੁਝ ਪਲਾਂ ਵਿੱਚ ਗਲ਼ ਵਿੱਚ ਪੈਂਦਾ ਹੈ, ਪਰ ਉਸਨੂੰ ਹਾਸਲ ਕਰਨ ਲਈ ਖਿਡਾਰੀ ਆਪਣੀ ਜ਼ਿੰਦਗੀ ਲਗਾ ਦਿੰਦਾ ਹੈ: ਮੁੱਖ ਮੰਤਰੀ ਨਾਇਬ ਸਿੰਘ ਸੈਣੀ
News By Paigam-E-Jagat — Oct 30, 2026 📍 Chandigarh, Chandigarhਚੰਡੀਗੜ੍ਹ, 30 ਅਕਤੂਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤਮਗਾ ਕੁਝ ਪਲਾਂ ਵਿੱਚ ਖਿਡਾਰੀ ਦੇ ਗਲ਼ ਵਿੱਚ ਪੈਂਦਾ ਹੈ, ਪਰ ਉਸਨੂੰ ਹਾਸਲ ਕਰਨ ਲਈ ਖਿਡਾਰੀ ਆਪਣੀ ਪੂਰੀ ਜ਼ਿੰਦਗੀ ਲਗਾ ਦਿੰਦਾ ਹੈ। ਇਨ੍ਹਾਂ ਤਮਗਿਆਂ ਦੇ ਪਿੱਛੇ ਸਾਲਾਂ ਦਾ ਅਭਿਆਸ,…
-
ਲਿਵਰ ਕੈਂਸਰ ਵਿੱਚ ਸਮੇਂ ਸਿਰ ਪਛਾਣ ਅਤੇ ਸਹੀ ਇਲਾਜ ਬੇਹੱਦ ਅਹਿਮ: ਮਾਹਿਰ
News By Paigam-E-Jagat — Oct 30, 2026 📍 Chandigarh, Chandigarhਚੰਡੀਗੜ੍ਹ:- “ਲਿਵਰ ਕੈਂਸਰ ਇੱਕ ਗੰਭੀਰ ਬਿਮਾਰੀ ਹੈ, ਜੋ ਸਿੱਧੇ ਤੌਰ ’ਤੇ ਲਿਵਰ ਵਿੱਚ ਵਿਕਸਿਤ ਹੋ ਸਕਦੀ ਹੈ ਜਾਂ ਸਰੀਰ ਦੇ ਕਿਸੇ ਹੋਰ ਅੰਗ ਤੋਂ ਫੈਲ ਕੇ ਲਿਵਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਹੈਪੇਟੋਸੈਲੂਲਰ ਕਾਰਸਿਨੋਮਾ ਲਿਵਰ ਕੈਂਸਰ ਦੀ ਸਭ ਤੋਂ ਆਮ ਕਿਸਮ ਹੈ। ਇਸ ਬਿਮਾਰੀ…
-
1857 ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਨੂੰ ਲੈ ਕੇ ਊਰਜਾ ਮੰਤਰੀ ਅਨਿਲ ਵਿਜ ਨੇ ਕੀਤੇ ਕਈ ਖੁਲਾਸੇ, ਭਾਰਤੀ ਸੈਨਿਕਾਂ ਅਤੇ ਵੀਰਾਂ ਦੀ ਕੁਰਬਾਨੀ ਦੀਆਂ ਕਈ ਅਣਸੁਣੀਆਂ ਕਹਾਣੀਆਂ ਆਈਆਂ ਸਾਹਮਣੇ
News By Paigam-E-Jagat — Oct 30, 2026 📍 Chandigarh, Chandigarhਚੰਡੀਗੜ੍ਹ, 30 ਅਕਤੂਬਰ:- ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ 1857 ਦੀ ਕ੍ਰਾਂਤੀ ਅਤੇ ਆਜ਼ਾਦੀ ਦੀ ਪਹਿਲੀ ਲੜਾਈ ਨਾਲ ਜੁੜੇ ਕਈ ਮਹੱਤਵਪੂਰਨ ਅਤੇ ਇਤਿਹਾਸਕ ਤੱਥਾਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਇਸ ਕ੍ਰਾਂਤੀ ਵਿੱਚ ਭਾਰਤੀ ਸੈਨਿਕਾਂ ਅਤੇ ਆਜ਼ਾਦ…
-
ਲਾਇਨਜ਼ ਕਲੱਬ ਮੋਹਾਲੀ ਐੱਸ.ਏ.ਐੱਸ. ਨਗਰ, ਮੋਹਾਲੀ ਦਿਸ਼ਾ ਅਤੇ ਲੀਓ ਕਲੱਬ ਮੋਹਾਲੀ ਸਮਾਈਲਿੰਗ ਦਾ ਸਥਾਪਨਾ ਸਮਾਰੋਹ ਅਤੇ ਚਾਰਟਰ ਨਾਈਟ ਮਨਾਈ
News By Harminder Nagpal — Oct 30, 2026 📍 Chandigarh, Chandigarhਮੋਹਾਲੀ (ਹਰਮਿੰਦਰ ਨਾਗਪਾਲ):- ਲਾਇਨਜ਼ ਕਲੱਬ ਮੋਹਾਲੀ ਐੱਸ.ਏ.ਐੱਸ. ਨਗਰ (ਰਜਿ.) ਵੱਲੋਂ ਆਪਣੀ 32ਵੀਂ ਚਾਰਟਰ ਨਾਈਟ ਅਤੇ ਸਥਾਪਨਾ ਸਮਾਰੋਹ ਹੋਟਲ ਅਰਿਸਟਾ, ਸਨੀ ਐਨਕਲੇਵ, ਸੈਕਟਰ-125, ਮੋਹਾਲੀ ਵਿਖੇ ਕਰਵਾਇਆ ਗਿਆ। ਇਹ ਸਮਾਗਮ ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਅਤੇ ਲੀਓ ਕਲੱਬ…
-
ਰਾਮਦਰਬਾਰ ਵਿੱਚ ਧੂਮ-ਧਾਮ ਨਾਲ ਮਨਾਇਆ ਗਿਆ ਕਰਵਾ ਚੌਥ ਦਾ ਤਿਉਹਾਰ, 26 ਸਾਲਾਂ ਤੋਂ ਔਰਤਾਂ ਨਾਲ ਨਿਭਾ ਰਹੀ ਹਾਂ ਪਰੰਪਰਾ: ਕਮਲੇਸ਼ ਬਣਾਰਸੀ ਦਾਸ
News By Harminder Nagpal — Oct 30, 2026 📍 Chandigarh, Chandigarhਚੰਡੀਗੜ੍ਹ (ਹਰਮਿੰਦਰ ਨਾਗਪਾਲ):- ਅੱਜ ਰਾਮਦਰਬਾਰ ਵਿੱਚ ਔਰਤਾਂ ਵੱਲੋਂ ਕਰਵਾ ਚੌਥ ਦਾ ਪਵਿੱਤਰ ਤਿਉਹਾਰ ਬਹੁਤ ਉਤਸ਼ਾਹ, ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਔਰਤਾਂ ਨੇ ਇਕੱਠੇ ਹੋ ਕੇ ਪੂਰੇ ਵਿਧੀ-ਵਿਧਾਨ ਅਤੇ ਸ਼ਰਧਾ ਭਾਵ ਨਾਲ ਕਰਵਾ ਚੌਥ ਦੀ ਪੂਜਾ…
-
ਮਹਿੰਗੇ ਹਵਾਈ ਬਾਲਣ ਕਾਰਨ ਕਿਰਾਏ ਵਧਾਉਣੇ ਪੈਣਗੇ: ਇੰਡੀਗੋ ਮੁਖੀ
News By Paigam-E-Jagat — Oct 30, 2026 📍 New Delhi, Delhiਨਵੀਂ ਦਿੱਲੀ:- ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਲੀ ਵਾਲਸ਼ ਨੇ ਕਿਹਾ ਹੈ ਕਿ ਹਵਾਈ ਬਾਲਣ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਕਾਰਨ ਕੰਪਨੀ ਨੂੰ ਹਵਾਈ ਕਿਰਾਏ ਵਧਾਉਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਇੰਡੀਗੋ ਦੀ ਵਿੱਤੀ ਸਥਿਤੀ ਮਜ਼ਬੂਤ ਹੈ ਅਤੇ ਕੰਪਨੀ ਕੋਲ ਵਧਦੇ ਖ਼ਰ…
-
ਨੀਟ-ਯੂਜੀ ਪੇਪਰ ਲੀਕ ਮਾਮਲਾ; 14 ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰਨ ਬਾਰੇ ਫੈਸਲਾ 18 ਨਵੰਬਰ ਨੂੰ ਸੁਣਾਇਆ ਜਾਵੇਗਾ
News By Paigam-E-Jagat — Oct 30, 2026 📍 New Delhi, Delhiਨਵੀਂ ਦਿੱਲੀ:- ਦਿੱਲੀ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਨੀਟ-ਯੂਜੀ (ਮੈਡੀਕਲ ਦਾਖਲਾ ਪ੍ਰੀਖਿਆ) ਪੇਪਰ ਲੀਕ ਮਾਮਲੇ ਵਿੱਚ 14 ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰਨ ਬਾਰੇ ਆਪਣਾ ਹੁਕਮ ਰਾਖਵਾਂ ਰੱਖ ਲਿਆ ਹੈ। ਵਿਸ਼ੇਸ਼ ਜੱਜ ਅਜੈ ਗੁਪਤਾ ਨੇ ਕਿਹਾ ਕਿ ਇਸ ਸਬੰਧੀ ਹੁਕਮ 18 ਨਵੰਬਰ…
-
ਪ੍ਰਧਾਨ ਮੰਤਰੀ ਮੋਦੀ ਦੇ ਸੰਸਦੀ ਹਲਕੇ ਵਾਰਾਣਸੀ ਵਿੱਚ ਭਾਜਪਾ ਨੂੰ ਝਟਕਾ
News By Paigam-E-Jagat — Oct 30, 2026 📍 New Delhi, Delhiਨਵੀਂ ਦਿੱਲੀ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਣਸੀ ਵਿੱਚ ਵਿਧਾਨ ਪ੍ਰੀਸ਼ਦ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵੱਡਾ ਝਟਕਾ ਲੱਗਾ ਹੈ। ਸਮਾਜਵਾਦੀ ਪਾਰਟੀ (ਸਪਾ) ਨੇ ਵਾਰਾਣਸੀ ਡਿਵੀਜ਼ਨ ਦੀਆਂ ਵਿਧਾਨ ਪ੍ਰੀਸ਼ਦ ਦੀਆਂ ਦੋਵੇਂ ਸੀਟਾਂ 'ਤੇ ਆਪ…
-
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਸਮ ਵਿੱਚ ਬਦਲਾਅ; ਦੋ ਦਿਨਾਂ ਤੱਕ ਗੜ੍ਹੇਮਾਰੀ ਦੀ ਚੇਤਾਵਨੀ; ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤੀ ਸਲਾਹ
News By Paigam-E-Jagat — Oct 30, 2026 📍 Chandigarh, Chandigarhਚੰਡੀਗੜ੍ਹ:- ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਕਰਵਟ ਲਈ ਹੈ। ਅੱਜ ਸਵੇਰ ਤੋਂ ਹੀ ਕਈ ਇਲਾਕਿਆਂ ਵਿੱਚ ਅਸਮਾਨ ਬੱਦਲਵਾਈ ਵਾਲਾ ਰਿਹਾ ਹੈ ਅਤੇ ਰੁਕ-ਰੁਕ ਕੇ ਹਲਕੀ ਬਾਰਿਸ਼ (ਬੂੰਦਾ-ਬਾਂਦੀ) ਹੋ ਰਹੀ ਹੈ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਸਥਿਤ ਮੌਸਮ ਕੇਂਦਰ ਨ…
-
ਪੰਜਾਬ ਯੂਨੀਵਰਸਿਟੀ ਵਿੱਚ ਆਰ.ਐਸ.ਐਸ. ਨਾਲ ਜੁੜੇ ਇੱਕ ਸਮਾਗਮ ਨੂੰ ਲੈ ਕੇ ਹੰਗਾਮਾ
News By Paigam-E-Jagat — Oct 30, 2026 📍 Chandigarh, Chandigarhਚੰਡੀਗੜ੍ਹ:- ਪੰਜਾਬ ਯੂਨੀਵਰਸਿਟੀ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਨਾਲ ਜੁੜੇ ਇੱਕ ਸਮਾਗਮ ਨੂੰ ਲੈ ਕੇ ਵਿਵਾਦ ਗੰਭੀਰ ਹੋ ਗਿਆ ਹੈ। 'ਸੀਰਤ' ਸਮਾਗਮ ਦਾ ਵਿਰੋਧ ਕਰ ਰਹੀਆਂ ਵਿਦਿਆਰਥੀ ਜਥੇਬੰਦੀਆਂ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਦੇ ਕਾ…