Chandigarh News
-
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਮੌਕੇ 16 ਅਕਤੂਬਰ 2026 ਨੂੰ ਜਨਤਕ ਛੁੱਟੀ ਦੀ ਮੰਗ
News By Paigam-E-Jagat — Oct 15, 2026 📍 Chandigarh, Chandigarhਚੰਡੀਗੜ੍ਹ:- ਵਿਸ਼ਵ ਪੰਜਾਬੀ ਪ੍ਰਚਾਰ ਸਭਾ, ਚੰਡੀਗੜ੍ਹ ਵੱਲੋਂ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਮੌਕੇ 16 ਅਕਤੂਬਰ 2026 ਨੂੰ ਜਨਤਕ ਛੁੱਟੀ ਐਲਾਨੀ ਜਾਵੇ। ਸੰਸਥਾ ਦੇ ਪ੍ਰਧਾਨ ਪ੍ਰਿ…
-
ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਵਿੱਚ ਏਆਈਸੀਟੀਈ ਵੱਲੋਂ ਸਪਾਂਸਰ ਕੀਤੀ ਅਟਲ–ਵਾਣੀ ਵਰਕਸ਼ਾਪ ਦਾ ਉਦਘਾਟਨ
News By Paigam-E-Jagat — Oct 14, 2026 📍 Chandigarh, Chandigarhਚੰਡੀਗੜ੍ਹ, 14 ਅਕਤੂਬਰ 2026:- ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵਿੱਚ ਅੱਜ ਏਆਈਸੀਟੀਈ ਵੱਲੋਂ ਸਪਾਂਸਰ ਕੀਤੀ ਤਿੰਨ ਰੋਜ਼ਾ ਅਟਲ–ਵਾਣੀ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ। ਇਸ ਦਾ ਵਿਸ਼ਾ “ਸਾਲ 2070 ਤੱਕ ਭਾਰਤ ਵਿੱਚ ਹਰੀਆਂ ਤਕਨਾਲੋਜੀਆਂ…
-
ਪੀਈਸੀ ਦੇ ਅਧਿਆਪਕ ਡਾ. ਬੀ. ਆਦਿਨਾਰਾਇਣ ਨੇ ਵਿਭਾ ਦੇ ਨੀਡ ਮਿਸ਼ਨ ਦੀ ਸਾਲਾਨਾ ਆਮ ਮੀਟਿੰਗ 2026 ਵਿੱਚ ਸ਼ਿਰਕਤ ਕੀਤੀ
News By Paigam-E-Jagat — Oct 14, 2026 📍 Chandigarh, Chandigarhਚੰਡੀਗੜ੍ਹ, 14 ਅਕਤੂਬਰ:- ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ), ਚੰਡੀਗੜ੍ਹ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਅਤੇ ਵਿਗਿਆਨ ਭਾਰਤੀ (ਵਿਭਾ), ਚੰਡੀਗੜ੍ਹ ਪ੍ਰਾਂਤ ਦੇ ਮੈਂਬਰ ਡਾ. ਬੀ. ਆਦਿਨਾਰਾਇਣ ਨੇ ਵਿਗਿਆਨ ਭਾਰਤੀ (ਵਿਭਾ) ਦੀ ਪਹਿਲਕਦਮੀ ਨੈਸ਼ਨਲ ਐ…
-
ਐੱਨ.ਆਈ.ਏ. ਵਿੱਚ ਤਿਆਰ ਹੋਣਗੇ ਮਾਹਰ ਡਾਕਟਰ
News By Paigam-E-Jagat — Oct 14, 2026 📍 Chandigarh, Chandigarhਚੰਡੀਗੜ੍ਹ, 14 ਅਕਤੂਬਰ:- ਰਾਸ਼ਟਰੀ ਆਯੁਰਵੇਦ ਸੰਸਥਾਨ, ਪੰਚਕੂਲਾ (NIA) ਵਿੱਚ ਆਯੁਰਵੇਦ ਸਿੱਖਿਆ ਅਤੇ ਮੈਡੀਸਨ ਦਾ ਦਾਇਰਾ ਵਧੇਗਾ। ਸੰਸਥਾਨ ਵਿੱਚ ਮਾਹਰ ਡਾਕਟਰ ਤਿਆਰ ਹੋਣਗੇ, ਜਿਸ ਨਾਲ ਖੋਜ ਅਤੇ ਨਵੀਨਤਾ ਨੂੰ ਨਵੀਂ ਗਤੀ ਮਿਲੇਗੀ। ਭਾਰਤੀ ਮੈਡੀਕਲ ਪ੍ਰਣਾਲੀ ਰਾਸ਼ਟਰੀ ਕਮਿਸ਼…
-
ਕਫ਼ਾਇਤੀ ਸਵੱਛ ਊਰਜਾ, ਖ਼ਪਤਕਾਰ ਸੁਰੱਖਿਆ ਅਤੇ ਟਿਕਾਊ ਵਿਕਾਸ ਲਈ ਮਿਆਰ ਬਹੁਤ ਜ਼ਰੂਰੀ: ਹਰਿਆਣਾ ਦੇ ਮੰਤਰੀ ਰਾਜੇਸ਼ ਨਾਗਰ
News By Paigam-E-Jagat — Oct 14, 2026 📍 Chandigarh, Chandigarhਚੰਡੀਗੜ੍ਹ, 14 ਅਕਤੂਬਰ:- ਹਰਿਆਣਾ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਉਤਪਾਦਾਂ ਦੀ ਸੁਰੱਖਿਆ, ਖ਼ਪਤਕਾਰਾਂ ਦੀ ਸੁਰੱਖਿਆ, ਉਦਯੋਗਿਕ ਮੁਕਾਬਲੇਬਾਜ਼ੀ ਅਤੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਮਿਆਰਾਂ ਦੀ ਅਹਿਮ ਭੂਮ…
-
ਹਰਿਆਣਾ ਦੀਆਂ ਮੰਡੀਆਂ ਵਿੱਚ ਫ਼ਸਲ ਖ਼ਰੀਦ ’ਤੇ ਸਰਕਾਰ ਦੀ ਤਿੱਖੀ ਨਜ਼ਰ, ਕਿਸਾਨਾਂ ਨੂੰ ਪਰੇਸ਼ਾਨੀ ਨਾ ਹੋਣ ਦੇ ਸਖ਼ਤ ਨਿਰਦੇਸ਼: ਰਾਜ ਮੰਤਰੀ ਰਾਜੇਸ਼ ਨਾਗਰ
News By Paigam-E-Jagat — Oct 14, 2026 📍 Chandigarh, Chandigarhਚੰਡੀਗੜ੍ਹ, 14 ਅਕਤੂਬਰ:- ਹਰਿਆਣਾ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਫ਼ਸਲ ਦੀ ਸੁਚਾਰੂ ਖ਼ਰੀਦ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਗੰਭੀਰ ਹੈ। ਸਰਕਾਰ ਦੇ ਮੰਤਰੀ ਅਤੇ ਵਿਧਾਇਕ ਲਗਾਤਾਰ ਮ…
-
ਪੈਟਰੋਲੀਅਮ ਡੀਲਰਾਂ ਵੱਲੋਂ ਤੇਲ ਮਾਰਕੀਟਿੰਗ ਕੰਪਨੀਆਂ ਦੀ ਐਥਿਕਸ ਕਮੇਟੀ ਨਾਲ ਮੁਲਾਕਾਤ ਦੀ ਮੰਗ
News By Jagmeet Ghuman — Oct 14, 2026 📍 Chandigarh, Chandigarhਚੰਡੀਗੜ੍ਹ (ਜਗਮੀਤ ਘੁੰਮਣ):- ਬੁੱਧਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਕੀਤੀ ਗਈ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਰਾਸ਼ਟਰੀ ਜਨ ਉਦਯੋਗ ਵਪਾਰ ਸੰਗਠਨ, ਫੈਡਰੇਸ਼ਨ ਆਫ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼, ਪੈਟਰੋਲੀਅਮ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਅਤੇ ਪੈਟਰੋਲੀਅਮ ਡੀ…
-
ਹਰਿਆਣਾ ਸਰਕਾਰ ਨੇ ਨਵਜੰਮੇ ਬੱਚਿਆਂ ਦੀ ਸੁਰੱਖਿਆ ਲਈ ਸੂਬੇ ਭਰ ਵਿੱਚ ਸਥਾਪਿਤ ਕੀਤੇ 141 ‘ਸੁਰੱਖਿਅਤ ਪਾਲਣਾ ਕੇਂਦਰ’
News By Paigam-E-Jagat — Oct 14, 2026 📍 Chandigarh, Chandigarhਚੰਡੀਗੜ੍ਹ, 14 ਅਕਤੂਬਰ:- ਹਰਿਆਣਾ ਸਰਕਾਰ ਬਾਲ ਸੁਰੱਖਿਆ ਅਤੇ ਭਲਾਈ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਦਿਸ਼ਾ ਵਿੱਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਹਰਿਆਣਾ ਵੱਲੋਂ “ਸਸ਼ਕਤ ਮਹਿਲਾ – ਸੁਰੱਖਿਅਤ ਬਚਪਨ – ਖੁਸ਼ਹਾਲ ਹਰਿਆਣਾ” ਦੇ ਸੰਕਲਪ ਨੂੰ ਸਾਕਾਰ ਕਰਨ ਲਈ ਸੂਬੇ ਭਰ…
-
ਡੇਅਰੀ ਪਸ਼ੂਆਂ ਲਈ ਉੱਨਤ ਚਾਰੇ ਦੇ ਬੀਜਾਂ ਦਾ ਪ੍ਰਬੰਧ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਅਧਿਕਾਰੀ: ਸ਼ਿਆਮ ਸਿੰਘ ਰਾਣਾ
News By Paigam-E-Jagat — Oct 14, 2026 📍 Chandigarh, Chandigarhਚੰਡੀਗੜ੍ਹ, 14 ਅਕਤੂਬਰ:- ਹਰਿਆਣਾ ਦੇ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੂਬੇ ਵਿੱਚ ਦੁਧਾਰੂ ਪਸ਼ੂਆਂ ਲਈ ਉੱਨਤ ਚਾਰੇ ਦੇ ਬੀਜਾਂ ਦਾ ਪ੍ਰਬੰਧ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ, ਤਾਂ ਜੋ ਲੋਕਾਂ ਨੂੰ ਚੰਗ…
-
ਈ.ਡੀ. ਵੱਲੋਂ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ
News By Paigam-E-Jagat — Oct 14, 2026 📍 Chandigarh, Chandigarhਚੰਡੀਗੜ੍ਹ:- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਖ਼ਿਲਾਫ਼ ਜਲੰਧਰ ਵਿੱਚ ਕੇਸ ਦਰਜ ਕੀਤਾ ਹੈ। ਇਹ ਮਾਮਲਾ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਵਿਅਕਤੀਆਂ ਵੱਲੋਂ ਭ੍ਰਿਸ਼ਟਾਚਾਰ ਕਰਨ ਅਤੇ ਰਸੂ…
-
ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਗੋਲੀਆਂ ਮਾਰ ਕੇ ਹੱਤਿਆ
News By Paigam-E-Jagat — Oct 14, 2026 📍 Chandigarh, Chandigarhਚੰਡੀਗੜ੍ਹ:- ਪੰਜਾਬ ਦੇ ਮਾਨਸਾ ਵਿੱਚ ਐਂਟੀ-ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ, ਇਸ ਖ਼ੌਫ਼ਨਾਕ ਵਾਰਦਾਤ ਨੂੰ ਕਥਿਤ ਤੌਰ ’ਤੇ ਇੱਕ ਮੈਡੀਕਲ ਸਟੋਰ ਦੇ ਮਾਲਕ ਨੇ ਅੰਜਾਮ ਦਿੱਤਾ। ਮੰਗਲਵਾਰ ਸਵੇਰੇ…
-
ਪਰਾਲੀ ਸਾੜਨ ਤੋਂ ਰੋਕਣ ਲਈ ਪਿੰਡ ਪੱਧਰ 'ਤੇ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ: ਸ਼ਿਆਮ ਸਿੰਘ ਰਾਣਾ
News By Paigam-E-Jagat — Oct 14, 2026 📍 Chandigarh, Chandigarhਚੰਡੀਗੜ੍ਹ, 13 ਅਕਤੂਬਰ:- ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਪਿੰਡ ਪੱਧਰ 'ਤੇ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਅਤੇ ਸਾਰੇ ਜ਼ਿਲ੍ਹਿਆਂ ਵਿੱਚ “ਪਰਾਲੀ ਸੁਰੱਖਿ…