Thursday, 26 November 2026
“ਪਹਿਲੀ ਪਾਤਿਸ਼ਾਹੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਦਾਰਾ, ਪੈਗ਼ਾਮ-ਏ-ਜਗਤ ਵਲੋਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ॥” — Davinder Kuumar
Paigam-E-Jagat INDEPENDENT • LOCAL • TRUSTED
⚡ Breaking News

Politics

3926 storys
ਸੰਤ ਮਹਾਪੁਰਸ਼ਾਂ ਅਤੇ ਵੀਰ ਸ਼ਹੀਦਾਂ ਦਾ ਜੀਵਲ ਸਾਡੇ ਸਾਰਿਆਂ ਲਈ ਪੇ੍ਰਰਣਾ ਸਰੋਤ  ਕ੍ਰਿਸ਼ਣ ਬੇਦੀ

ਸੰਤ ਮਹਾਪੁਰਸ਼ਾਂ ਅਤੇ ਵੀਰ ਸ਼ਹੀਦਾਂ ਦਾ ਜੀਵਲ ਸਾਡੇ ਸਾਰਿਆਂ ਲਈ ਪੇ੍ਰਰਣਾ ਸਰੋਤ ਕ੍ਰਿਸ਼ਣ ਬੇਦੀ

By Paigam-E-Jagat · 28 Dec 2025

ਚੰਡੀਗੜ੍ਹ, 27 ਦਸੰਬਰ:- ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਬਾਬਾ ਭੂਮਣਸ਼ਾਹ ਮਹਾਰਾਜ ਸਾਡੇ ਸਾਰਿਆਂ ਲਈ…

ਰਾਓ ਨਰਬੀਰ ਸਿੰਘ ਨੇ ਗੁਰੂਗ੍ਰਾਮ ਵਿੱਚ ਮਾਡਲ ਟਾਊਨ ਖੇਤਰ ਵਿੱਚ ਕਰਾਏ ਜਾ ਰਹੇ ਵੱਖਵੱਖ ਵਿਕਾਸ ਕੰਮਾਂ ਦਾ ਰੱਖਿਆ ਨੀਂਹ ਪੱਥਰ

ਰਾਓ ਨਰਬੀਰ ਸਿੰਘ ਨੇ ਗੁਰੂਗ੍ਰਾਮ ਵਿੱਚ ਮਾਡਲ ਟਾਊਨ ਖੇਤਰ ਵਿੱਚ ਕਰਾਏ ਜਾ ਰਹੇ ਵੱਖਵੱਖ ਵਿਕਾਸ ਕੰਮਾਂ ਦਾ ਰੱਖਿਆ ਨੀਂਹ ਪੱਥਰ

By Paigam-E-Jagat · 28 Dec 2025

ਚੰਡੀਗੜ੍ਹ, 27 ਦਸੰਬਰ:- ਹਰਿਆਣਾ ਦੇ ਉਦਯੋਗ ਅਤੇ ਵਪਾਰ, ਜੰਗਲਾਤ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਸ਼ਨੀਵਾਰ ਨੂੰ ਨਗਰ ਨਿਗਮ ਗੁਰੂਗ੍ਰਾਮ ਵੱਲੋਂ ਮਾਡਲ…

ਮਨਰੇਗਾ ਸਕੀਮ ਨੂੰ ਕਿਸੇ ਵੀ ਕੀਮਤ ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ  ਜੈ ਕ੍ਰਿਸ਼ਨ ਸਿੰਘ ਰੌੜੀ

ਮਨਰੇਗਾ ਸਕੀਮ ਨੂੰ ਕਿਸੇ ਵੀ ਕੀਮਤ ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਜੈ ਕ੍ਰਿਸ਼ਨ ਸਿੰਘ ਰੌੜੀ

By Paigam-E-Jagat · 28 Dec 2025

ਹੁਸ਼ਿਆਰਪੁਰ:- ਮਨਰੇਗਾ ਸਕੀਮ ਨੂੰ ਲੈ ਕੇ ਹਲਕਾ ਵਿਧਾਇਕ ਗੜ੍ਹਸ਼ੰਕਰ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱ…

ਵੀਰ ਬਾਲ ਦਿਵਸ ਬਹਾਦਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਵਾਲਾ ਦਿਨ ਪ੍ਰਧਾਨ ਮੰਤਰੀ

ਵੀਰ ਬਾਲ ਦਿਵਸ ਬਹਾਦਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਵਾਲਾ ਦਿਨ ਪ੍ਰਧਾਨ ਮੰਤਰੀ

By Paigam-E-Jagat · 27 Dec 2025

ਨਵੀਂ ਦਿੱਲੀ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ 'ਵੀਰ ਬਾਲ ਦਿਵਸ' ਸ਼ਰਧਾ ਦਾ ਦਿਨ ਹੈ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱ…

ਰਾਸ਼ਟਰਪਤੀ ਵੱਲੋਂ 20 ਬੱਚੇ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ

ਰਾਸ਼ਟਰਪਤੀ ਵੱਲੋਂ 20 ਬੱਚੇ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ

By Paigam-E-Jagat · 27 Dec 2025

ਨਵੀਂ ਦਿੱਲੀ:- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਬਹਾਦਰੀ, ਸਮਾਜ ਸੇਵਾ, ਵਾਤਾਵਰਣ, ਖੇਡਾਂ, ਕਲਾ…

ਕੈਬਿਨਟ ਮੰਤਰੀ ਵੱਲੋਂ ਨਵੇਂ ਚੁਣੇ ਗਏ ਬਲਾਕ ਸੰਮਤੀ ਮੈਂਬਰ ਨੂੰ ਸਨਮਾਨਿਤ ਕੀਤਾ ਗਿਆ

ਕੈਬਿਨਟ ਮੰਤਰੀ ਵੱਲੋਂ ਨਵੇਂ ਚੁਣੇ ਗਏ ਬਲਾਕ ਸੰਮਤੀ ਮੈਂਬਰ ਨੂੰ ਸਨਮਾਨਿਤ ਕੀਤਾ ਗਿਆ

By Paigam-E-Jagat · 24 Dec 2025

ਹੁਸ਼ੀਆਰਪੁਰ:- ਸਾਬਕਾ ਕੈਬਿਨਟ ਮੰਤਰੀ ਸੋਹਣ ਸਿੰਘ ਠੰਡਲ ਵੱਲੋਂ ਪਿਛਲੇ ਦਿਨਾਂ ਹੋਏ ਚੋਣਾਂ ਵਿੱਚ ਨਵੇਂ ਚੁਣੇ ਗਏ ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ ਹਾਰਟਾ ਨੂੰ…

ਖੂਨ ਬਹਾਨ ਵਾਲਿਆਂ ਲਈ ਪਾਣੀ ਬੰਦ ਪਾਕਿਸਤਾਨ ਬੇਹਾਲ  ਐਡਵੋਕੇਟ ਸੁਖਮਿੰਦਰਪਾਲ ਸਿੰਘ ਗਰੇਵਾਲ

ਖੂਨ ਬਹਾਨ ਵਾਲਿਆਂ ਲਈ ਪਾਣੀ ਬੰਦ ਪਾਕਿਸਤਾਨ ਬੇਹਾਲ ਐਡਵੋਕੇਟ ਸੁਖਮਿੰਦਰਪਾਲ ਸਿੰਘ ਗਰੇਵਾਲ

By Paigam-E-Jagat · 24 Dec 2025

ਜੈਤੋ, 24 ਦਸੰਬਰ:- ਰਾਸ਼ਟਰੀ ਭਾਜਪਾ ਨੇਤਾ ਸੁਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਕਿਹਾ ਕਿ ਭਾਰਤ ਸਰਕਾਰ ਦੀ ਅਗਵਾਈ ਵਿੱਚ ਮਾਣ ਨਾਲ ਭਰੇ ਦਿਲ ਨਾਲ ਧੰਨ…

ਅਟਲ ਜਨਸੇਵਾ ਨੂੰ ਸਮਰਪਿਤ ਦੌੜ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿਖਾਈ ਹਰੀ ਝੰਡੀ

ਅਟਲ ਜਨਸੇਵਾ ਨੂੰ ਸਮਰਪਿਤ ਦੌੜ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿਖਾਈ ਹਰੀ ਝੰਡੀ

By Paigam-E-Jagat · 24 Dec 2025

ਚੰਡੀਗੜ੍ਹ, 24 ਦਸੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਪੰਚਕੂਲਾ ਦੇ ਸੈਕਟਰ-5 ਸਥਿਤ ਯਵਨਿਕਾ ਪਾਰਕ ਤੋਂ ਹਰਿਆਣਾ ਪੁਲਿਸ ਦੇ ਬੈਚ ਨ…

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਨੂੰ ਦਿੱਤੀਆਂ ਕਈ ਸੌਗਾਤ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਨੂੰ ਦਿੱਤੀਆਂ ਕਈ ਸੌਗਾਤ

By Paigam-E-Jagat · 24 Dec 2025

ਚੰਡੀਗੜ੍ਹ, 24 ਦਸੰਬਰ:- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੰਚਕੂਲਾ ਪਹੁੰਚਣ 'ਤੇ ਹਰਿਆਣਾ ਨੂੰ ਇੱਕਠੇ ਕਈ ਸੌਗਾਤਾਂ ਦਿੱਤੀਆਂ…

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਉਨ੍ਹਾਂ ਦੇ ਦਲੇਰਾਨਾ ਫੈਸਲਿਆਂ ਅਤੇ ਕਿਸਾਨਪੱਖੀ ਸ਼ਾਸਨ ਲਈ ਪ੍ਰਸ਼ੰਸਾ ਕੀਤੀ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਉਨ੍ਹਾਂ ਦੇ ਦਲੇਰਾਨਾ ਫੈਸਲਿਆਂ ਅਤੇ ਕਿਸਾਨਪੱਖੀ ਸ਼ਾਸਨ ਲਈ ਪ੍ਰਸ਼ੰਸਾ ਕੀਤੀ

By Paigam-E-Jagat · 24 Dec 2025

ਚੰਡੀਗੜ੍ਹ, 24 ਦਸੰਬਰ:- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪੰਚਕੂਲਾ ਵਿੱਚ ਆਯੋਜਿਤ "ਸਹਕਾਰ ਨਾਲ ਸਮ੍ਰਿੱਧੀ" ਪ੍ਰੋਗਰਾਮ ਦੌਰਾਨ ਹਰ…

ਪੰਜਾਬ ਚ 2600 ਕਰੋੜ ਰੁਪਏ ਦਾ ਹੋਰ ਨਿਵੇਸ਼ ਕਰੇਗੀ ਐਚਐਮਈਐਲ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦਿੱਤੀ ਖ਼ੁਸ਼ਖ਼ਬਰੀ

ਪੰਜਾਬ ਚ 2600 ਕਰੋੜ ਰੁਪਏ ਦਾ ਹੋਰ ਨਿਵੇਸ਼ ਕਰੇਗੀ ਐਚਐਮਈਐਲ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦਿੱਤੀ ਖ਼ੁਸ਼ਖ਼ਬਰੀ

By Paigam-E-Jagat · 24 Dec 2025

ਚੰਡੀਗੜ੍ਹ:- ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਐਨਆਰਆਈ ਮਾਮਲਿਆਂ ਦੇ ਮੰਤਰੀ ਸੰਜੀਵ ਅਰੋੜਾ ਨੇ ਅੱਜ ਐਚ.ਪੀ.ਸੀ.ਐਲ.-ਮਿੱਤਲ…

ਬਲਾਕ ਸੰਮਤੀ ਜਿਲਾ ਪ੍ਰੀਸ਼ਦ ਚੋਣਾ ਵਿਚ ਪੰਜਾਬ ਦੇ ਲੋਕਾਂ ਨੇ ਮਾਨ ਸਰਕਾਰ ਦੀਆ ਲੋਕਪੱਖੀ ਨੀਤੀਆ ਨੂੰ ਆਪਣਾ ਸਮਰਥਨ ਦਿੱਤਾ

ਬਲਾਕ ਸੰਮਤੀ ਜਿਲਾ ਪ੍ਰੀਸ਼ਦ ਚੋਣਾ ਵਿਚ ਪੰਜਾਬ ਦੇ ਲੋਕਾਂ ਨੇ ਮਾਨ ਸਰਕਾਰ ਦੀਆ ਲੋਕਪੱਖੀ ਨੀਤੀਆ ਨੂੰ ਆਪਣਾ ਸਮਰਥਨ ਦਿੱਤਾ

By Paigam-E-Jagat · 23 Dec 2025

ਗੜ੍ਹਸ਼ੰਕਰ:- ਅੱਜ ਆਮ ਆਦਮੀ ਪਾਰਟੀ ਦੇ ਸੰਗਠਨ ਇੰਚਾਰਜ ਗੜ੍ਹਸ਼ੰਕਰ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮ…

ਸਰਕਾਰ ਦੇ ਕੰਮਾਂ ਨੂੰ ਨੇਪਰੇ ਚਾੜ੍ਹਨ ਦੇ ਲਈ ਲੋਕੀ ਅਤੇ ਸਮਾਜ ਸੇਵੀ ਜਥੇਬੰਦੀਆਂ ਮਿਲ ਕੇ ਮਾਰਨ ਹੰਭਲਾ   ਕੁਲਵੰਤ ਸਿੰਘ

ਸਰਕਾਰ ਦੇ ਕੰਮਾਂ ਨੂੰ ਨੇਪਰੇ ਚਾੜ੍ਹਨ ਦੇ ਲਈ ਲੋਕੀ ਅਤੇ ਸਮਾਜ ਸੇਵੀ ਜਥੇਬੰਦੀਆਂ ਮਿਲ ਕੇ ਮਾਰਨ ਹੰਭਲਾ ਕੁਲਵੰਤ ਸਿੰਘ

By Paigam-E-Jagat · 23 Dec 2025

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਦਸੰਬਰ, 2025:- ਲਾਇਨਜ ਕਲੱਬ ਪੰਚਕੂਲਾ ਪ੍ਰੀਮੀਅਮ ਦੀ ਤਰਫੋਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਮੋਹਾਲੀ ਵਿਖੇ…

ਰੋਹਤਕ ਸਥਿਤ ਹੈਫੇਡ ਫੀਡ ਪਲਾਂਟ ਨੂੰ ਸ਼ਹਿਰ ਤੋਂ ਬਾਹਰ ਟ੍ਰਾਂਸਫਰ ਕਰਨ ਦਾ ਫੈਸਲਾ

ਰੋਹਤਕ ਸਥਿਤ ਹੈਫੇਡ ਫੀਡ ਪਲਾਂਟ ਨੂੰ ਸ਼ਹਿਰ ਤੋਂ ਬਾਹਰ ਟ੍ਰਾਂਸਫਰ ਕਰਨ ਦਾ ਫੈਸਲਾ

By Paigam-E-Jagat · 23 Dec 2025

ਚੰਡੀਗੜ੍ਹ, 22 ਦਸੰਬਰ:- ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਰੋਹਤਕ ਸਥਿਤ ਹੈਫੇਡ ਫੀਡ ਪਲਾਂਟ ਨੂੰ ਸ਼ਹਿਰ ਤੋਂ ਬਾਹਰ ਟ੍ਰਾਂਸਫਰ ਕਰਨ…

ਸਰਕਾਰ ਕਲਸਟਰ ਬਣਾ ਕੇ  ਸਵੱਛਤਾ ਅਭਿਆਨ ਚਲਾ ਰਹੀ ਹੈ ਤਾਂ ਜੋ ਸ਼ਹਿਰਾਂ ਵਿੱਚ ਵੀ ਪੂਰਨ ਸਫ਼ਾਈ ਵਿਵਸਥਾ ਬਣੀ ਰਵੇਵਿਪੁਲ ਗੋਇਲ

ਸਰਕਾਰ ਕਲਸਟਰ ਬਣਾ ਕੇ ਸਵੱਛਤਾ ਅਭਿਆਨ ਚਲਾ ਰਹੀ ਹੈ ਤਾਂ ਜੋ ਸ਼ਹਿਰਾਂ ਵਿੱਚ ਵੀ ਪੂਰਨ ਸਫ਼ਾਈ ਵਿਵਸਥਾ ਬਣੀ ਰਵੇਵਿਪੁਲ ਗੋਇਲ

By Paigam-E-Jagat · 23 Dec 2025

ਚੰਡੀਗੜ੍ਹ, 22 ਦਸੰਬਰ:- ਹਰਿਆਣਾ ਦੇ ਸਥਾਨਕ ਸਰਕਾਰ, ਮਾਲੀਆ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਕਲਸਟਰ ਅਨੁਸਾਰ ਗਹਿਨ…

ਰਾਜ ਸਰਕਾਰ ਨੇ ਕੋਸਲੀ ਵਿੱਚ 1157 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵੇਂ ਸਭਡਿਪੋ ਦੀ ਸਥਾਪਨਾ ਦੇ ਪ੍ਰਸਤਾਵ ਨੂੰ ਦਿੱਤੀ ਮੰਜ਼ੂਰੀਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ

ਰਾਜ ਸਰਕਾਰ ਨੇ ਕੋਸਲੀ ਵਿੱਚ 1157 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵੇਂ ਸਭਡਿਪੋ ਦੀ ਸਥਾਪਨਾ ਦੇ ਪ੍ਰਸਤਾਵ ਨੂੰ ਦਿੱਤੀ ਮੰਜ਼ੂਰੀਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ

By Paigam-E-Jagat · 23 Dec 2025

ਚੰਡੀਗੜ੍ਹ, 22 ਦਸੰਬਰ:- ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਨਵੰਬਰ, 2025 ਵਿੱਚ ਰਾਜ ਸਰਕਾਰ ਵੱਲੋਂ 11.57 ਕਰੋੜ ਰੁਪਏ ਦੀ ਲਾਗਤ…

ਤਿੰਨ ਪਵਿੱਤਰ ਸ਼ਹਿਰਾਂ ਵਿੱਚ ਮੀਟ ਸ਼ਰਾਬ ਅਤੇ ਤੰਬਾਕੂ ਤੇ ਪਾਬੰਦੀ ਹੁਣ ਲਾਗੂ ਮਾਨ

ਤਿੰਨ ਪਵਿੱਤਰ ਸ਼ਹਿਰਾਂ ਵਿੱਚ ਮੀਟ ਸ਼ਰਾਬ ਅਤੇ ਤੰਬਾਕੂ ਤੇ ਪਾਬੰਦੀ ਹੁਣ ਲਾਗੂ ਮਾਨ

By Paigam-E-Jagat · 22 Dec 2025

ਚੰਡੀਗੜ੍ਹ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੱਸਿਆ ਕਿ ਹੁਣ ਤਿੰਨ ਪਵਿੱਤਰ ਸ਼ਹਿਰਾਂ ਅੰਮ੍ਰਿਤਸਰ ਦਾ ਗਲਿਆਰਾ ਖੇਤਰ, ਤਲਵੰਡੀ ਸਾਬੋ ਅਤੇ ਸ੍ਰੀ ਆਨੰ…

ਮਹਾਰਾਸ਼ਟਰ ਨਗਰ ਕੌਂਸਲ ਤੇ ਪਰਿਸ਼ਦ ਚੋਣਾਂ ਭਾਜਪਾ ਦੀ ਰਿਕਾਰਡ ਜਿੱਤ

ਮਹਾਰਾਸ਼ਟਰ ਨਗਰ ਕੌਂਸਲ ਤੇ ਪਰਿਸ਼ਦ ਚੋਣਾਂ ਭਾਜਪਾ ਦੀ ਰਿਕਾਰਡ ਜਿੱਤ

By Paigam-E-Jagat · 22 Dec 2025

ਨਾਗਪੁਰ:- ਭਾਜਪਾ ਨੇ ਮਹਾਰਾਸ਼ਟਰ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਰਿਕਾਰਡ ਕਾਇਮ ਕੀਤਾ ਹੈ। ਭਾਜਪਾ ਦੇ 48 ਫੀਸਦੀ ਕੌਂਸਲਰ ਪਾਰਟੀ ਦੇ ਚਿੰਨ੍ਹ ’ਤੇ ਚੋਣ ਜ…

1417–1440 of 3926 « First ‹ Prev … 58 59 60 61 62 … Next › Last »