Thursday, 26 November 2026
“ਪਹਿਲੀ ਪਾਤਿਸ਼ਾਹੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਦਾਰਾ, ਪੈਗ਼ਾਮ-ਏ-ਜਗਤ ਵਲੋਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ॥” — Davinder Kuumar
Paigam-E-Jagat INDEPENDENT • LOCAL • TRUSTED
⚡ Breaking News

Others

10802 storys
ਈਰਾਨ ਨੇ ਹੋਰਮੁਜ਼ ਵਿੱਚ ਫਰਾਂਸੀਸੀ ਜਹਾਜ਼ ਤੇ ਹਮਲਾ ਕੀਤਾ ਕਈ ਚਾਲਕ ਦਲ ਦੇ ਮੈਂਬਰ ਜ਼ਖਮੀ

ਈਰਾਨ ਨੇ ਹੋਰਮੁਜ਼ ਵਿੱਚ ਫਰਾਂਸੀਸੀ ਜਹਾਜ਼ ਤੇ ਹਮਲਾ ਕੀਤਾ ਕਈ ਚਾਲਕ ਦਲ ਦੇ ਮੈਂਬਰ ਜ਼ਖਮੀ

By Paigam-E-Jagat · 07 May 2026

ਤੇਲ ਅਵੀਵ/ਤਹਿਰਾਨ/ਵਾਸ਼ਿੰਗਟਨ:- ਹੋਰਮੂਜ਼ ਵਿੱਚ ਇੱਕ ਫਰਾਂਸੀਸੀ ਜਹਾਜ਼ 'ਤੇ ਹਮਲਾ ਹੋਣ ਦੀ ਖ਼ਬਰ ਹੈ। ਸੀਐਨਐਨ ਦੇ ਅਨੁਸਾਰ, ਫਰਾਂਸੀਸੀ ਸ਼ਿਪਿੰਗ ਕੰਪਨੀ ਸੀਐਮ…

ਪੱਛਮੀ ਬੰਗਾਲ ਵਿੱਚ ਨਵੀਂ ਵਿਧਾਨ ਸਭਾ ਦੇ ਗਠਨ ਲਈ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ

ਪੱਛਮੀ ਬੰਗਾਲ ਵਿੱਚ ਨਵੀਂ ਵਿਧਾਨ ਸਭਾ ਦੇ ਗਠਨ ਲਈ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ

By Paigam-E-Jagat · 07 May 2026

ਕੋਲਕਾਤਾ:- ਭਾਰਤੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿੱਚ ਚੋਣ ਪ੍ਰਕਿਰਿਆ ਸਫ਼ਲਤਾਪੂਰਵਕ ਮੁਕੰਮਲ ਹੋਣ ਤੋਂ ਬਾਅਦ ਨਵੀਂ ਵਿਧਾਨ ਸਭਾ ਦੇ ਗਠਨ ਲਈ ਰਸਮੀ ਨੋਟੀਫਿਕੇ…

ਨਿਊਯਾਰਕ ਵਿੱਚ ਅਫਰੀਕੀਅਮਰੀਕੀ ਵਿਅਕਤੀ ਵੱਲੋਂ ਬਜ਼ੁਰਗ ਸਿੱਖ ਡਰਾਈਵਰ ਦੀ ਕੁੱਟਮਾਰ

ਨਿਊਯਾਰਕ ਵਿੱਚ ਅਫਰੀਕੀਅਮਰੀਕੀ ਵਿਅਕਤੀ ਵੱਲੋਂ ਬਜ਼ੁਰਗ ਸਿੱਖ ਡਰਾਈਵਰ ਦੀ ਕੁੱਟਮਾਰ

By Paigam-E-Jagat · 07 May 2026

ਚੰਡੀਗੜ੍ਹ:- ਨਿਊਯਾਰਕ ਸਿਟੀ ਵਿੱਚ ਇੱਕ ਬਜ਼ੁਰਗ ਸਿੱਖ ਟੈਕਸੀ ਡਰਾਈਵਰ ਨੂੰ ਜ਼ਮੀਨ 'ਤੇ ਧੱਕਾ ਦੇਣ ਦੀ ਇੱਕ ਪਰੇਸ਼ਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਦੀ…

ਟਰੰਪ ਦੀ ਇਰਾਨ ਨੂੰ ਧਮਕੀ ਜੇਕਰ ਹੋਰਮੁਜ਼ ਜਲਮਾਰਗ ਨਾ ਖੋਲ੍ਹਿਆ ਤਾਂ ਹੋਵੇਗੀ ਬੰਬਾਰੀ

ਟਰੰਪ ਦੀ ਇਰਾਨ ਨੂੰ ਧਮਕੀ ਜੇਕਰ ਹੋਰਮੁਜ਼ ਜਲਮਾਰਗ ਨਾ ਖੋਲ੍ਹਿਆ ਤਾਂ ਹੋਵੇਗੀ ਬੰਬਾਰੀ

By Paigam-E-Jagat · 07 May 2026

ਵਾਸ਼ਿੰਗਟਨ:- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਇਰਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਹੋਰਮੁਜ਼ ਜਲਮਾਰਗ ਨੂੰ ਦੁਬਾਰਾ ਨਾ ਖੋਲ੍ਹਿਆ,…

ਕੇਂਦਰੀ ਕੈਬਨਿਟ ਵੱਲੋਂ ਗੰਨੇ ਦੇ ਭਾਅ ਵਿੱਚ ਵਾਧਾ ਸਾਲ 202627 ਲਈ 365 ਰੁਪਏ ਪ੍ਰਤੀ ਕੁਇੰਟਲ ਕੀਮਤ ਨੂੰ ਮਨਜ਼ੂਰੀ

ਕੇਂਦਰੀ ਕੈਬਨਿਟ ਵੱਲੋਂ ਗੰਨੇ ਦੇ ਭਾਅ ਵਿੱਚ ਵਾਧਾ ਸਾਲ 202627 ਲਈ 365 ਰੁਪਏ ਪ੍ਰਤੀ ਕੁਇੰਟਲ ਕੀਮਤ ਨੂੰ ਮਨਜ਼ੂਰੀ

By Paigam-E-Jagat · 06 May 2026

ਨਵੀਂ ਦਿੱਲੀ:- ਕੇਂਦਰੀ ਕੈਬਨਿਟ ਨੇ ਫਸਲੀ ਸਾਲ 2026-27 ਲਈ ਗੰਨੇ ਦੇ ਲਾਹੇਵੰਦ ਮੁੱਲ ਨੂੰ ਵਧਾ ਕੇ 365 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਫੈਸਲਾ ਕੀਤਾ ਹੈ। ਸੂਚਨ…

ਇਰਾਨ ਵੱਲੋਂ ਯੂਏਈ ਤੇ ਮਿਜ਼ਾਈਲ ਹਮਲਾ ਤਿੰਨ ਭਾਰਤੀ ਜ਼ਖ਼ਮੀ ਹਮਲਿਆਂ ਤੋਂ ਬਾਅਦ ਹਵਾਈ ਖੇਤਰ ਤੇ ਪਾਬੰਦੀ

ਇਰਾਨ ਵੱਲੋਂ ਯੂਏਈ ਤੇ ਮਿਜ਼ਾਈਲ ਹਮਲਾ ਤਿੰਨ ਭਾਰਤੀ ਜ਼ਖ਼ਮੀ ਹਮਲਿਆਂ ਤੋਂ ਬਾਅਦ ਹਵਾਈ ਖੇਤਰ ਤੇ ਪਾਬੰਦੀ

By Paigam-E-Jagat · 06 May 2026

ਇਰਾਨ: ਇਰਾਨ ਵੱਲੋਂ ਸੰਯੁਕਤ ਅਰਬ ਅਮੀਰਾਤ ’ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਗਏ ਜਿਸ ਵਿਚ ਤਿੰਨ ਭਾਰਤੀ ਜ਼ਖ਼ਮੀ ਹੋ ਗਏ। ਇਨ੍ਹਾਂ ਹਮਲਿਆਂ ਤੋਂ ਬਾਅਦ ਯੂਏਈ…

ਫਾਇਰ ਸੇਫਟੀ ਵੀਕ ਦੌਰਾਨ ਵਿਆਪਕ ਜਾਗਰੂਕਤਾ ਅਤੇ ਤਿਆਰੀ ਮੁਹਿੰਮ ਸ਼ੁਰੂ

ਫਾਇਰ ਸੇਫਟੀ ਵੀਕ ਦੌਰਾਨ ਵਿਆਪਕ ਜਾਗਰੂਕਤਾ ਅਤੇ ਤਿਆਰੀ ਮੁਹਿੰਮ ਸ਼ੁਰੂ

By Paigam-E-Jagat · 05 May 2026

ਹੁਸ਼ਿਆਰਪੁਰ:- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਨਿਰਦੇਸ਼ਾਂ ਹੇਠ 4 ਮਈ ਤੋਂ 10 ਮਈ 2026 ਤੱਕ “ਫਾਇਰ ਸੇਫਟੀ ਵੀਕ” ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਮ…

ਕਿਰਤੀ ਕਿਸਾਨ ਯੂਨੀਅਨ ਦੇ ਵਫ਼ਦ ਨੇ ਹਨੇਰੀ ਨਾਲ ਖ਼ਰਾਬ ਹੋਈਆਂ ਫਸਲਾਂ ਦੀ ਗਿਰਦਾਵਰੀ ਦੀ ਮੰਗ ਕੀਤੀ

ਕਿਰਤੀ ਕਿਸਾਨ ਯੂਨੀਅਨ ਦੇ ਵਫ਼ਦ ਨੇ ਹਨੇਰੀ ਨਾਲ ਖ਼ਰਾਬ ਹੋਈਆਂ ਫਸਲਾਂ ਦੀ ਗਿਰਦਾਵਰੀ ਦੀ ਮੰਗ ਕੀਤੀ

By Paigam-E-Jagat · 05 May 2026

ਨਵਾਂਸ਼ਹਿਰ:- ਅੱਜ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਫਸਲਾਂ ਦੇ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾਉਣ ਲਈ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈ਼ਸ ਦੀ ਅਗਵਾ…

ਭਗਤੀ ਸੰਗੀਤ ਨਾਲ ਗੂੰਜਿਆ ਅੰਬਾਲਾ ਛਾਉਣੀ ਦਾ ਬੀਪੀਐਸ ਪਲੈਨੇਟੇਰੀਅਮ ਕਪਿਲ ਬੰਧੂ ਨੇ ਭਜਨ ਗਾ ਕੇ ਮਾਹੌਲ ਕੀਤਾ ਅਧਿਆਤਮਿਕ

ਭਗਤੀ ਸੰਗੀਤ ਨਾਲ ਗੂੰਜਿਆ ਅੰਬਾਲਾ ਛਾਉਣੀ ਦਾ ਬੀਪੀਐਸ ਪਲੈਨੇਟੇਰੀਅਮ ਕਪਿਲ ਬੰਧੂ ਨੇ ਭਜਨ ਗਾ ਕੇ ਮਾਹੌਲ ਕੀਤਾ ਅਧਿਆਤਮਿਕ

By Paigam-E-Jagat · 05 May 2026

ਅੰਬਾਲਾ, 4 ਮਈ:- ਅੰਬਾਲਾ ਛਾਉਣੀ ਦੇ ਬੀਪੀਐਸ ਪਲੈਨੇਟੇਰੀਅਮ ਵਿਖੇ ਇੱਕ ਸ਼ਾਨਦਾਰ ਅਤੇ ਅਧਿਆਤਮਿਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਸ਼ਰਧਾ, ਸੰਗੀਤ ਅਤੇ ਆਸ…

ਭਾਵਿਪ ਮਹਾਰਿਸ਼ੀ ਦਯਾਨੰਦ ਸ਼ਾਖਾ ਦੇ ਚਮਨ ਅਗਰਵਾਲ ਨੂੰ ਦੁਬਾਰਾ ਪ੍ਰਧਾਨ ਚੁਣਿਆ ਅੰਕੁਰ ਗੋਇਲ ਬਣੇ ਸਕੱਤਰ

ਭਾਵਿਪ ਮਹਾਰਿਸ਼ੀ ਦਯਾਨੰਦ ਸ਼ਾਖਾ ਦੇ ਚਮਨ ਅਗਰਵਾਲ ਨੂੰ ਦੁਬਾਰਾ ਪ੍ਰਧਾਨ ਚੁਣਿਆ ਅੰਕੁਰ ਗੋਇਲ ਬਣੇ ਸਕੱਤਰ

By Paigam-E-Jagat · 05 May 2026

ਅੰਬਾਲਾ, 4 ਮਈ:- ਭਾਰਤ ਵਿਕਾਸ ਪ੍ਰੀਸ਼ਦ ਮਹਾਰਿਸ਼ੀ ਦਯਾਨੰਦ ਸ਼ਾਖਾ, ਅੰਬਾਲਾ ਸ਼ਹਿਰ ਨੇ ਕੱਲ੍ਹ ਸ਼ਾਮ ਇੱਕ ਨਿੱਜੀ ਹੋਟਲ ਵਿੱਚ ਨਵੇਂ ਅਹੁਦੇਦਾਰਾਂ ਲਈ ਸਹੁੰ ਚੁ…

ਕਾਰਲ ਮਾਰਕਸ ਜਨਮ ਦਿਹਾੜਾ ਸਮਾਗਮ 5 ਮਈ ਨੂੰ ਅਜੋਕੇ ਸਮੇਂ ਚ ਮਾਰਕਸਵਾਦ ਦੀ ਪ੍ਰਸੰਗਕਤਾ ਵਿਸ਼ੇ ਤੇ ਬੂਟਾ ਸਿੰਘ ਮਹਿਮੂਦਪੁਰ ਹੋਣਗੇ ਮੁੱਖ ਵਕਤਾ

ਕਾਰਲ ਮਾਰਕਸ ਜਨਮ ਦਿਹਾੜਾ ਸਮਾਗਮ 5 ਮਈ ਨੂੰ ਅਜੋਕੇ ਸਮੇਂ ਚ ਮਾਰਕਸਵਾਦ ਦੀ ਪ੍ਰਸੰਗਕਤਾ ਵਿਸ਼ੇ ਤੇ ਬੂਟਾ ਸਿੰਘ ਮਹਿਮੂਦਪੁਰ ਹੋਣਗੇ ਮੁੱਖ ਵਕਤਾ

By Paigam-E-Jagat · 25 Apr 2026

ਜਲੰਧਰ:- ਦੁਨੀਆਂ ਦੇ ਸਰਵੋਤਮ ਸਿਧਾਂਤਕਾਰ, ਅਰਥ ਸ਼ਾਸਤਰੀ, ਸਮਾਜ ਸ਼ਾਸਤਰੀ, ਇਨਕਲਾਬੀ ਸਮਾਜਵਾਦੀ ਜ਼ਹੀਨ ਬੁੱਧੀਮਾਨ ਕਾਰਲ ਮਾਰਕਸ ਦੇ ਜਨਮ ਦਿਹਾੜੇ (5 ਮਈ 1818) ਨ…

ਐਨਸੀਆਰ ਵਿੱਚ ਹਵਾ ਗੁਣਵੱਤਾ ਦੀ ਹੋਵੇਗੀ ਸਟੀਕ ਨਿਗਰਾਨੀ ਬਨਣਗੇ 23 ਨਵੇਂ ਸੀਏਏਕਿਯੂਐਮਐਸ

ਐਨਸੀਆਰ ਵਿੱਚ ਹਵਾ ਗੁਣਵੱਤਾ ਦੀ ਹੋਵੇਗੀ ਸਟੀਕ ਨਿਗਰਾਨੀ ਬਨਣਗੇ 23 ਨਵੇਂ ਸੀਏਏਕਿਯੂਐਮਐਸ

By Paigam-E-Jagat · 25 Apr 2026

ਚੰਡੀਕੜ੍ਹ, 24 ਅਪ੍ਰੈਲ:- ਹਰਿਆਣਾ ਸਰਕਾਰ ਵੱਲੋਂ ਐਨਸੀਆਰ ਵਿੱਚ ਹਵਾ ਗੁਣਵੱਤਾ ਦੀ ਸਟੀਕ ਨਿਗਰਾਨੀ ਲਈ 23 ਨਵੇਂ ਸੀਏਹੇਕਿਯੂਐਮਐਸ ਸਥਾਪਿਤ ਕੀਤੇ ਜਾਣਗੇ। ਨਾਲ ਹ…

ਨਸ਼ਾ ਮੁਕਤ ਮੁਹਿੰਮ ਦੀ ਰਥ ਯਾਤਰਾ ਨੂੰ ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਝੰਡੀ ਵਿਖਾ ਕੇ ਕੀਤਾ ਰਵਾਨਾ

ਨਸ਼ਾ ਮੁਕਤ ਮੁਹਿੰਮ ਦੀ ਰਥ ਯਾਤਰਾ ਨੂੰ ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਝੰਡੀ ਵਿਖਾ ਕੇ ਕੀਤਾ ਰਵਾਨਾ

By Paigam-E-Jagat · 24 Apr 2026

ਚੰਡੀਗੜ੍ਹ, 24 ਅਪ੍ਰੈਲ:- ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਬ੍ਰਹਿਮਕੁਮਾਰੀ ਸੰਸਥਾਨ ਵੱਲ…

ਹਰਿਆਣਾ ਦੇ ਰਾਜਪਾਲ ਪ੍ਰੋ ਅਸੀਮ ਕੁਮਾਰ ਘੋਸ਼ ਨੇ ਅਜੈ ਸੂਰਾ ਨੂੰ ਰਾਜ ਸੂਚਨਾ ਕਮਿਸ਼ਨਰ ਵਜੋ ਦਿਵਾਈ ਸੁੰਹ

ਹਰਿਆਣਾ ਦੇ ਰਾਜਪਾਲ ਪ੍ਰੋ ਅਸੀਮ ਕੁਮਾਰ ਘੋਸ਼ ਨੇ ਅਜੈ ਸੂਰਾ ਨੂੰ ਰਾਜ ਸੂਚਨਾ ਕਮਿਸ਼ਨਰ ਵਜੋ ਦਿਵਾਈ ਸੁੰਹ

By Paigam-E-Jagat · 24 Apr 2026

ਚੰਡੀਕੜ੍ਹ, 24 ਅਪ੍ਰੈਲ:- ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਸ਼ੁਕਰਵਾਰ ਨੂੰ ਇੱਥੇ ਲੋਕ ਭਵਨ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਸੀਨੀਅਰ…

ਯਮੁਨਾ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਹਰਿਆਣਾ ਵਿੱਚ 91 ਐਸਟੀਪੀ ਕਾਰਜਰਤਮੁੱਖ ਮੰਤਰੀ

ਯਮੁਨਾ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਹਰਿਆਣਾ ਵਿੱਚ 91 ਐਸਟੀਪੀ ਕਾਰਜਰਤਮੁੱਖ ਮੰਤਰੀ

By Paigam-E-Jagat · 24 Apr 2026

ਚੰਡੀਗੜ੍ਹ, 24 ਅਪ੍ਰੈਲ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਸਾਲ 2027 ਦੇ ਅੰਤ ਤੱਕ ਯਮੁਨਾ ਨਦੀ ਵਿੱਚ ਇ…

ਵੈਟਨਰੀ ਯੂਨੀਵਰਸਿਟੀ ਵੱਲੋਂ ਹਲਕਾਅ ਵਿਰੋਧੀ ਮੁਫ਼ਤ ਟੀਕਾਕਰਨ ਅਤੇ ਕਿਰਮ ਰਹਿਤ ਕੈਂਪ

ਵੈਟਨਰੀ ਯੂਨੀਵਰਸਿਟੀ ਵੱਲੋਂ ਹਲਕਾਅ ਵਿਰੋਧੀ ਮੁਫ਼ਤ ਟੀਕਾਕਰਨ ਅਤੇ ਕਿਰਮ ਰਹਿਤ ਕੈਂਪ

By Paigam-E-Jagat · 24 Apr 2026

ਲੁਧਿਆਣਾ 23 ਅਪ੍ਰੈਲ 2026:- ਵਿਸ਼ਵ ਵੈਟਨਰੀ ਦਿਵਸ ਮਨਾਉਣ ਲਈ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ 25 ਅਪ੍ਰੈਲ 2026 ਨੂੰ ਸਵੇਰੇ 9:…

1801–1824 of 10802 « First ‹ Prev … 74 75 76 77 78 … Next › Last »