Thursday, 26 November 2026
“ਪਹਿਲੀ ਪਾਤਿਸ਼ਾਹੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਦਾਰਾ, ਪੈਗ਼ਾਮ-ਏ-ਜਗਤ ਵਲੋਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ॥” — Davinder Kuumar
Paigam-E-Jagat INDEPENDENT • LOCAL • TRUSTED
⚡ Breaking News

Others

10802 storys
ਪੰਚਾਇਤ ਚੋਣਾਂ ਦਾ ਦੂਜਾ ਪੜਾਅ ਹਿਮਾਚਲ ਵਿੱਚ 80 ਪ੍ਰਤੀਸ਼ਤ ਵੋਟਰਾਂ ਦੀ ਗਿਣਤੀ ਦਰਜ ਕੀਤੀ ਗਈ

ਪੰਚਾਇਤ ਚੋਣਾਂ ਦਾ ਦੂਜਾ ਪੜਾਅ ਹਿਮਾਚਲ ਵਿੱਚ 80 ਪ੍ਰਤੀਸ਼ਤ ਵੋਟਰਾਂ ਦੀ ਗਿਣਤੀ ਦਰਜ ਕੀਤੀ ਗਈ

By Paigam-E-Jagat · 29 May 2026

ਸ਼ਿਮਲਾ:- ਵੀਰਵਾਰ ਨੂੰ, ਹਿਮਾਚਲ ਪ੍ਰਦੇਸ਼ ਵਿੱਚ ਪੰਚਾਇਤੀ ਰਾਜ ਚੋਣਾਂ ਦੇ ਦੂਜੇ ਪੜਾਅ ਵਿੱਚ ਹਰ ਪਿੰਡ ਵਿੱਚ ਲੋਕਤੰਤਰ ਦਾ ਜਸ਼ਨ ਮਨਾਇਆ ਗਿਆ। ਤੇਜ਼ ਗਰਮੀ ਅਤੇ…

ਵਟਸਐਪ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਪਲੱਸ ਸੰਸਕਰਣ ਜਲਦੀ ਆ ਰਹੇ ਹਨਸਬਸਕ੍ਰਿਪਸ਼ਨ ਫੀਸ ਲਾਗੂ

ਵਟਸਐਪ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਪਲੱਸ ਸੰਸਕਰਣ ਜਲਦੀ ਆ ਰਹੇ ਹਨਸਬਸਕ੍ਰਿਪਸ਼ਨ ਫੀਸ ਲਾਗੂ

By Paigam-E-Jagat · 29 May 2026

ਵਾਸ਼ਿੰਗਟਨ:- ਸੋਸ਼ਲ ਮੀਡੀਆ ਦਿੱਗਜ ਮੈਟਾ ਨੇ ਇੰਸਟਾਗ੍ਰਾਮ, ਫੇਸਬੁੱਕ ਅਤੇ ਵਟਸਐਪ ਲਈ ਨਵੇਂ ਸਬਸਕ੍ਰਿਪਸ਼ਨ ਪਲਾਨ ਪੇਸ਼ ਕੀਤੇ ਹਨ। ਇਸ ਪਹਿਲਕਦਮੀ ਦੇ ਤਹਿਤ, ਇਹ…

ਟਰੰਪ ਨੇ ਈਰਾਨ ਤੋਂ ਬਾਅਦ ਓਮਾਨ ਨੂੰ ਦਿੱਤੀ ਧਮਕੀ ਕਿਹਾਹੋਰਮੂਜ਼ ਤੇ ਕੋਈ ਕੰਟਰੋਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਸੀਂ ਇਸਨੂੰ ਉਡਾ ਦੇਵਾਂਗੇ ਮੈਨੂੰ ਚੋਣਾਂ ਦੀ ਪਰਵਾਹ ਨਹੀਂ

ਟਰੰਪ ਨੇ ਈਰਾਨ ਤੋਂ ਬਾਅਦ ਓਮਾਨ ਨੂੰ ਦਿੱਤੀ ਧਮਕੀ ਕਿਹਾਹੋਰਮੂਜ਼ ਤੇ ਕੋਈ ਕੰਟਰੋਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਸੀਂ ਇਸਨੂੰ ਉਡਾ ਦੇਵਾਂਗੇ ਮੈਨੂੰ ਚੋਣਾਂ ਦੀ ਪਰਵਾਹ ਨਹੀਂ

By Paigam-E-Jagat · 29 May 2026

ਤੇਲ ਅਵੀਵ/ਤਹਿਰਾਨ/ਵਾਸ਼ਿੰਗਟਨ ਡੀ.ਸੀ.:- ਈਰਾਨ ਵਿਰੁੱਧ ਆਪਣੀਆਂ ਧਮਕੀਆਂ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਓਮਾਨ ਨੂੰ ਚੇਤਾਵਨੀ ਜਾਰੀ ਕ…

ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨ ਦੇ ਰਹੇ ਪਹਿਲ ਮੁੱਖ ਖੇਤੀਬਾੜੀ ਅਫ਼ਸਰ

ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨ ਦੇ ਰਹੇ ਪਹਿਲ ਮੁੱਖ ਖੇਤੀਬਾੜੀ ਅਫ਼ਸਰ

By Paigam-E-Jagat · 28 May 2026

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਮਈ, 2026:- ਪੰਜਾਬ ਦਾ ਧਰਤੀ ਹੇਠਲਾ ਪਾਣੀ ਦਿਨ ਪ੍ਰਤੀ ਦਿਨ ਚਿੰਤਾਜਨਕ ਪੱਧਰ ਤੇ ਹੇਠਾ ਜਾ ਰਿਹਾ ਹੈ। ਇਸ ਨੂੰ ਧਿਆਨ ਵਿੱਚ…

ਡੀਸੀ ਤੇ ਐਸ ਐਸ ਪੀ ਵੱਲੋਂ ਸ਼ਾਂਤੀਪੂਰਨ ਅਤੇ ਸੁਚਾਰੂ ਚੋਣਾਂ ਲਈ ਵੋਟਰਾਂ ਪੋਲਿੰਗ ਸਟਾਫ਼ ਅਤੇ ਉਮੀਦਵਾਰਾਂ ਦਾ ਕੀਤਾ ਗਿਆ ਧੰਨਵਾਦ

ਡੀਸੀ ਤੇ ਐਸ ਐਸ ਪੀ ਵੱਲੋਂ ਸ਼ਾਂਤੀਪੂਰਨ ਅਤੇ ਸੁਚਾਰੂ ਚੋਣਾਂ ਲਈ ਵੋਟਰਾਂ ਪੋਲਿੰਗ ਸਟਾਫ਼ ਅਤੇ ਉਮੀਦਵਾਰਾਂ ਦਾ ਕੀਤਾ ਗਿਆ ਧੰਨਵਾਦ

By Paigam-E-Jagat · 28 May 2026

ਨਵਾਂਸ਼ਹਿਰ, 26 ਮਈ:- ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਐਸ ਐਸ ਪੀ ਤੁਸ਼ਾਰ ਗੁਪਤਾ ਨੇ ਅੱਜ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨਗਰ ਕੌਂਸਲ ਚੋਣਾਂ…

ਨਗਰ ਕੌਂਸਲ ਚੋਣਾਂ  ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ ਚ ਪਈਆਂ 6621 ਫੀਸਦੀ ਵੋਟਾਂ ਚੋਣ ਪ੍ਰਕਿਰਿਆ ਰਹੀ ਸ਼ਾਂਤੀਪੂਰਨ

ਨਗਰ ਕੌਂਸਲ ਚੋਣਾਂ ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ ਚ ਪਈਆਂ 6621 ਫੀਸਦੀ ਵੋਟਾਂ ਚੋਣ ਪ੍ਰਕਿਰਿਆ ਰਹੀ ਸ਼ਾਂਤੀਪੂਰਨ

By Paigam-E-Jagat · 28 May 2026

ਹੁਸ਼ਿਆਰਪੁਰ:- ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ ਲਈ ਮੰਗਲਵਾਰ ਨੂੰ ਸ਼ਾਂਤੀਪੂਰਨ, ਨਿਰਪੱਖ ਅਤੇ ਪਾਰਦਸ਼ੀ ਢੰਗ ਨਾਲ ਕੁੱਲ 66.21 ਫੀਸਦੀ ਪੋਲਿੰਗ ਹੋਈ। ਰਾਜ ਚੋਣ ਕਮਿ…

15 ਬਦਲਵੇਂ ਦਸਤਾਵੇਜ਼ ਵੋਟਰ ਆਈਡੀ ਕਾਰਡ ਦੀ ਗੈਰਮੌਜੂਦਗੀ ਵਿੱਚ ਵੋਟ ਪਾਉਣ ਲਈ ਯੋਗ  ਡੀਸੀ ਗੁਲਪ੍ਰੀਤ ਸਿੰਘ ਔਲਖ

15 ਬਦਲਵੇਂ ਦਸਤਾਵੇਜ਼ ਵੋਟਰ ਆਈਡੀ ਕਾਰਡ ਦੀ ਗੈਰਮੌਜੂਦਗੀ ਵਿੱਚ ਵੋਟ ਪਾਉਣ ਲਈ ਯੋਗ ਡੀਸੀ ਗੁਲਪ੍ਰੀਤ ਸਿੰਘ ਔਲਖ

By Paigam-E-Jagat · 25 May 2026

ਨਵਾਂਸ਼ਹਿਰ:- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਵੋਟਰਾਂ ਕੋਲ ਵੋਟਰ ਫੋਟੋ ਪਛ…

ਅੱਜ ਚੋਣ ਹਲਕਿਆਂ ਚ ਰਹੇਗਾ ਡਰਾਈ ਡੇਅ ਰਜਿਸਟਰਡ ਦੁਕਾਨਾਂ ਤੇ ਹੋਰ ਥਾਵਾਂ ਤੇ ਕੰਮ ਕਰਨ ਵਾਲੇ ਵੋਟਰਾਂ ਨੂੰ  ਵੋਟ ਪਾਉਣ ਲਈ ਕੰਮ ਤੋਂ ਰਹੇਗੀ ਛੋਟ

ਅੱਜ ਚੋਣ ਹਲਕਿਆਂ ਚ ਰਹੇਗਾ ਡਰਾਈ ਡੇਅ ਰਜਿਸਟਰਡ ਦੁਕਾਨਾਂ ਤੇ ਹੋਰ ਥਾਵਾਂ ਤੇ ਕੰਮ ਕਰਨ ਵਾਲੇ ਵੋਟਰਾਂ ਨੂੰ ਵੋਟ ਪਾਉਣ ਲਈ ਕੰਮ ਤੋਂ ਰਹੇਗੀ ਛੋਟ

By Paigam-E-Jagat · 25 May 2026

ਹੁਸ਼ਿਆਰਪੁਰ:- ਜ਼ਿਲ੍ਹੇ ਵਿਚ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਭਾਰਤੀ ਨਾਗ…

1681–1704 of 10802 « First ‹ Prev … 69 70 71 72 73 … Next › Last »