Thursday, 26 November 2026
“ਪਹਿਲੀ ਪਾਤਿਸ਼ਾਹੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਦਾਰਾ, ਪੈਗ਼ਾਮ-ਏ-ਜਗਤ ਵਲੋਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ॥” — Davinder Kuumar
Paigam-E-Jagat INDEPENDENT • LOCAL • TRUSTED
⚡ Breaking News

Others

10802 storys
ਊਨਾ, 1 ਜੂਨ - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਲਿੰਗ ਸਟੇਸ਼ਨਾਂ ’ਤੇ ਕੀਤੇ ਗਏ ਪ੍ਰਬੰਧਾਂ ਤੋਂ ਵੋਟਰ ਖੁਸ਼ ਨਜ਼ਰ ਆਏ।

ਊਨਾ, 1 ਜੂਨ - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਲਿੰਗ ਸਟੇਸ਼ਨਾਂ ’ਤੇ ਕੀਤੇ ਗਏ ਪ੍ਰਬੰਧਾਂ ਤੋਂ ਵੋਟਰ ਖੁਸ਼ ਨਜ਼ਰ ਆਏ।

By Paigam E Jagat · 01 Jun 2024

ਊਨਾ, 1 ਜੂਨ - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਲਿੰਗ ਸਟੇਸ਼ਨਾਂ ’ਤੇ ਕੀਤੇ ਗਏ ਪ੍ਰਬੰਧਾਂ ਤੋਂ ਵੋਟਰ ਖੁਸ਼ ਨਜ਼ਰ ਆਏ।

ਜ਼ਿਲ੍ਹਾ ਚੋਣ ਅਫ਼ਸਰ ਜਤਿਨ ਲਾਲ ਨੇ ਪਰਿਵਾਰ ਸਮੇਤ ਵੋਟ ਪਾਈ।

ਜ਼ਿਲ੍ਹਾ ਚੋਣ ਅਫ਼ਸਰ ਜਤਿਨ ਲਾਲ ਨੇ ਪਰਿਵਾਰ ਸਮੇਤ ਵੋਟ ਪਾਈ।

By Paigam E Jagat · 01 Jun 2024

ਊਨਾ, 1 ਜੂਨ - ਚੋਣਾਂ ਦੇ ਸ਼ਾਨਦਾਰ ਤਿਉਹਾਰ ਵਿੱਚ ਆਪਣੀ ਲੋਕਤੰਤਰੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਊਨਾ ਜਤਿਨ ਲਾਲ…

ਅੱਸੀਸਟੈਂਟ ਡਾਇਰੈਕਟਰ ( ਪ੍ਰੋਗਰਾਂਮ), ਆਕਾਸ਼ਵਾਣੀ ਚੰਡੀਗੜ੍ਹ, ਸ਼੍ਰੀ ਸੁਰਿੰਦਰ ਪਾਲ 'ਝੱਲ', ਸੇਵਾ ਮੁਕਤ

ਅੱਸੀਸਟੈਂਟ ਡਾਇਰੈਕਟਰ ( ਪ੍ਰੋਗਰਾਂਮ), ਆਕਾਸ਼ਵਾਣੀ ਚੰਡੀਗੜ੍ਹ, ਸ਼੍ਰੀ ਸੁਰਿੰਦਰ ਪਾਲ 'ਝੱਲ', ਸੇਵਾ ਮੁਕਤ

By Paigam E Jagat · 31 May 2024

31 ਮਈ : ਆਕਾਸ਼ਵਾਣੀ ਵਿਚ 35 ਸਾਲ ਦੀ ਸੇਵਾ ਉਪਰੰਤ, ਆਕਾਸ਼ਵਾਣੀ ਚੰਡੀਗੜ੍ਹ ਦੇ ਅੱਸੀਸਟੈਂਟ ਡਾਇਰੈਕਟਰ ( ਪ੍ਰੋਗਰਾਂਮ), ਆਕਾਸ਼ਵਾਣੀ ਚੰਡੀਗੜ੍ਹ, ਸ਼੍ਰੀ ਸੁਰਿੰਦਰ ਪ…

ਵਧੀਕ ਸੀ.ਈ.ਓ. ਪੰਜਾਬ ਹਰੀਸ਼ ਨਈਅਰ ਨੇ ਡਿਪਟੀ ਕਮਿਸ਼ਨਰ ਨਾਲ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮ ਦਾ ਕੀਤਾ ਨਿਰੀਖਣ

ਵਧੀਕ ਸੀ.ਈ.ਓ. ਪੰਜਾਬ ਹਰੀਸ਼ ਨਈਅਰ ਨੇ ਡਿਪਟੀ ਕਮਿਸ਼ਨਰ ਨਾਲ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮ ਦਾ ਕੀਤਾ ਨਿਰੀਖਣ

By Paigam E Jagat · 31 May 2024

ਹੁਸ਼ਿਆਰਪੁਰ - ਵਧੀਕ ਸੀ.ਈ.ਓ. ਪੰਜਾਬ ਹਰੀਸ਼ ਨਈਅਰ ਨੇ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਕੋਮਲ ਮਿੱਤਲ ਨਾਲ ਅੱਜ ਰਿਆਤ-ਬਾਹਰਾ ਗਰੁ…

ਪੰਡਿਤ ਭਗਤ ਰਾਮ ਦਾ ਹੋਇਆ ਦੇਹਾਂਤ

ਪੰਡਿਤ ਭਗਤ ਰਾਮ ਦਾ ਹੋਇਆ ਦੇਹਾਂਤ

By Paigam E Jagat · 31 May 2024

ਗੜਸ਼ੰਕਰ, 31 ਮਈ - ਪਿੰਡ ਗੜੀ ਮੱਟੋ ਦੇ ਪੰਡਿਤ ਭਗਤ ਰਾਮ (85) ਸਾਬਕਾ ਇੰਸਪੈਕਟਰ ਖੇਤੀਬਾੜੀ ਵਿਭਾਗ ਅੱਜ ਦੇਹਾਂਤ ਹੋ ਜਾਣ ਦਾ ਸਮਾਂਚਾਰ ਹੈ। ਉਹਨਾਂ ਦਾ ਅੰਤਿਮ…

ਜਨਤਕ ਸੂਚਨਾ

ਜਨਤਕ ਸੂਚਨਾ

By Paigam E Jagat · 31 May 2024

ਚੰਡੀਗੜ੍ਹ 31 ਮਈ, 2024:- ਇਹ ਸੂਚਨਾ ਵਿਸ਼ੇਸ਼ ਰੂਪ ਵਿੱਚ ਉਮੀਦਵਾਰਾਂ ਅਤੇ ਸਾਮਾਨ ਤੌਰ 'ਤੇ ਜਨਤਾ ਲਈ ਹੈ ਕਿ ਕੁਝ ਪ੍ਰਸ਼ਾਸਕੀ ਕਾਰਨਾਂ ਕਰਕੇ ਪੰਜਾਬ ਯੂਨੀਵਰਸਿਟ…

ਈ.ਵੀ.ਐਮ. ਮਸ਼ੀਨਾ ਅਤੇ ਚੋਣ ਸਮੱਗਰੀ ਲੈ ਕੇ ਪੋਲਿੰਗ ਸਟਾਫ਼ ਪੋਲਿੰਗ ਬੂਥਾਂ ਲਈ ਹੋਇਆ ਰਵਾਨਾ

ਈ.ਵੀ.ਐਮ. ਮਸ਼ੀਨਾ ਅਤੇ ਚੋਣ ਸਮੱਗਰੀ ਲੈ ਕੇ ਪੋਲਿੰਗ ਸਟਾਫ਼ ਪੋਲਿੰਗ ਬੂਥਾਂ ਲਈ ਹੋਇਆ ਰਵਾਨਾ

By Paigam E Jagat · 31 May 2024

ਨਵਾਂਸ਼ਹਿਰ - ਈ.ਵੀ.ਐਮ. ਮਸ਼ੀਨਾਂ ਅਤੇ ਚੋਣ ਸਮੱਗਰੀ ਲੈ ਕੇ ਪੋਲਿੰਗ ਸਟਾਫ਼ ਪੋਲਿੰਗ ਬੂਥਾਂ ਲਈ ਰਵਾਨਾ ਹੋ ਗਿਆ ਹੈ। 1 ਜੂਨ ਨੂੰ ਜਿਲੇ ਦੇ ਕੁੱਲ 4 ਲੱਖ 95 ਹਜਾਰ…

ਵੋਟਰ ਪਹਿਚਾਣ ਪੱਤਰ ਤੋਂ ਇਲਾਵਾ 12 ਹੋਰ ਅਧਿਕਾਰਤ ਦਸਤਾਵੇਜ਼ਾਂ ਰਾਹੀਂ ਵੀ ਪਾਈ ਜਾ ਸਕਦੀ ਹੈ ਵੋਟ - ਜ਼ਿਲ੍ਹਾ ਚੋਣ ਅਫ਼ਸਰ

ਵੋਟਰ ਪਹਿਚਾਣ ਪੱਤਰ ਤੋਂ ਇਲਾਵਾ 12 ਹੋਰ ਅਧਿਕਾਰਤ ਦਸਤਾਵੇਜ਼ਾਂ ਰਾਹੀਂ ਵੀ ਪਾਈ ਜਾ ਸਕਦੀ ਹੈ ਵੋਟ - ਜ਼ਿਲ੍ਹਾ ਚੋਣ ਅਫ਼ਸਰ

By Paigam E Jagat · 31 May 2024

ਨਵਾਂਸ਼ਹਿਰ - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੋਕ ਸਭਾ ਚੋਣਾਂ-2024 ਦੌਰਾਨ ਵੋਟਰਾਂ…

ਲੋਕ ਸਭਾ ਹਲਕਾ ਪਟਿਆਲਾ 'ਚ ਥੀਮ ਅਧਾਰਿਤ ਬਣਾਏ ਗਏ 43 ਮਾਡਲ ਪੋਲਿੰਗ ਸਟੇਸ਼ਨ

ਲੋਕ ਸਭਾ ਹਲਕਾ ਪਟਿਆਲਾ 'ਚ ਥੀਮ ਅਧਾਰਿਤ ਬਣਾਏ ਗਏ 43 ਮਾਡਲ ਪੋਲਿੰਗ ਸਟੇਸ਼ਨ

By Paigam E Jagat · 31 May 2024

ਪਟਿਆਲਾ, 31 ਮਈ - ਲੋਕ ਸਭਾ ਚੋਣਾਂ ਲਈ ਪਟਿਆਲਾ ਜ਼ਿਲ੍ਹੇ ਵਿੱਚ ਬਣਾਏ ਗਏ 1786 ਪੋਲਿੰਗ ਸਟੇਸ਼ਨਾਂ ਵਿਚੋਂ 43 ਮਾਡਲ (ਆਦਰਸ਼) ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਥੇ…

ਗੜਸ਼ੰਕਰ ਵਿੱਚ ਇੱਕ ਪਿੰਕ ( ਵੁਮੈਨ ਮੈਨੇਜਿੰਗ ),  ਤਿੰਨ ਗਰੀਨ ਪੋਲਿੰਗ ਅਤੇ ਮਾਡਲ ਪੋਲਿੰਗ  ਬੂਥ ਹੋਣਗੇ:  ਮੇਜਰ ਸ਼ਿਵਰਾਜ ਸਿੰਘ ਬੱਲ

ਗੜਸ਼ੰਕਰ ਵਿੱਚ ਇੱਕ ਪਿੰਕ ( ਵੁਮੈਨ ਮੈਨੇਜਿੰਗ ), ਤਿੰਨ ਗਰੀਨ ਪੋਲਿੰਗ ਅਤੇ ਮਾਡਲ ਪੋਲਿੰਗ ਬੂਥ ਹੋਣਗੇ: ਮੇਜਰ ਸ਼ਿਵਰਾਜ ਸਿੰਘ ਬੱਲ

By Paigam E Jagat · 31 May 2024

ਗੜਸ਼ੰਕਰ, 31ਮਈ - ਉਪ ਮੰਡਲ ਮਜਿਸਟਰੇਟ ਕੰਮ ਰਿਟਰਨਿੰਗ ਆਫਿਸਰ ਗੜਸ਼ੰਕਰ ਮੇਜਰ ਸ਼ਿਵਰਾਜ ਸਿੰਘ ਬੱਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਲੋਕ ਸਭਾ ਹਲਕਾ ਸ਼੍ਰੀ…

ਊਨਾ ਵਿੱਚ 'ਮੈਰਾਥਨ ਫਾਰ ਡੈਮੋਕਰੇਸੀ' ਵੱਲੋਂ 100% ਵੋਟਿੰਗ ਦਾ ਸੁਨੇਹਾ

ਊਨਾ ਵਿੱਚ 'ਮੈਰਾਥਨ ਫਾਰ ਡੈਮੋਕਰੇਸੀ' ਵੱਲੋਂ 100% ਵੋਟਿੰਗ ਦਾ ਸੁਨੇਹਾ

By Paigam E Jagat · 31 May 2024

ਊਨਾ, 31 ਮਈ - ਊਨਾ ਜ਼ਿਲ੍ਹੇ ਦੀਆਂ ਲੋਕ ਸਭਾ ਆਮ ਚੋਣਾਂ ਅਤੇ 2 ਵਿਧਾਨ ਸਭਾ ਜ਼ਿਮਨੀ ਚੋਣਾਂ 'ਚ 100 ਫ਼ੀਸਦੀ ਵੋਟਰਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਦੇ ਉਦੇਸ਼…

ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਦਾ ਹੋਕਾ ਦਿੰਦੇ 12 ਗ੍ਰੀਨ ਪੋਲਿੰਗ ਸਟੇਸ਼ਨ ਬਣਾਏ

ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਦਾ ਹੋਕਾ ਦਿੰਦੇ 12 ਗ੍ਰੀਨ ਪੋਲਿੰਗ ਸਟੇਸ਼ਨ ਬਣਾਏ

By Paigam E Jagat · 31 May 2024

ਪਟਿਆਲਾ, 31 ਮਈ - ਲੋਕ ਸਭਾ ਚੋਣਾਂ ਦੌਰਾਨ ਵਾਤਾਵਰਣ ਦੀ ਸ਼ੁੱਧਤਾਤੇ ਰੱਖਿਆ ਦਾ ਸੁਨੇਹਾ ਦਿੰਦੇ 12 ਗਰੀਨ ਪੋਲਿੰਗ ਸਟੇਸ਼ਨ ਵੀ ਬਣਾਏ ਗਏ ਹਨ, ਜਿਥੇ ਵੋਟਰਾਂ ਨੂੰ…

ਪ੍ਰਸ਼ਾਸ਼ਨ ਵਲੋਂ ਚੋਣਾਂ ਦਾ ਅਮਲ ਮੁਕੰਮਲ ਕਰਨ ਲਈ ਪ੍ਰਬੰਧ ਮੁਕੰਮਲ

ਪ੍ਰਸ਼ਾਸ਼ਨ ਵਲੋਂ ਚੋਣਾਂ ਦਾ ਅਮਲ ਮੁਕੰਮਲ ਕਰਨ ਲਈ ਪ੍ਰਬੰਧ ਮੁਕੰਮਲ

By Paigam E Jagat · 31 May 2024

ਐਸ ਏ ਐਸ ਨਗਰ, 31 ਮਈ - ਭਲਕੇ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਲਈ ਪ੍ਰਸ਼ਾਸ਼ਨ ਵਲੋਂ ਅੱਜ ਸਥਾਨਕ ਸੈਕਟਰ 78 ਵਿੱਚ ਸਥਿਤ ਸਟੇਡੀਅਮ ਤੋਂ ਵਿਧਾਨਸਭਾ ਹਲਕਾ ਮੁਹਾਲੀ…

ਪ੍ਰੋ: ਐਨ.ਕੇ. ਪਾਂਡਾ, ਡੀਨ ਅਕਾਦਮਿਕ, ਪੀਜੀਆਈਐਮਈਆਰ ਨੇ ਅੱਜ 12 ਅਧਿਕਾਰੀਆਂ/ ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ 'ਤੇ ਸਨਮਾਨਿਤ ਕੀਤਾ

ਪ੍ਰੋ: ਐਨ.ਕੇ. ਪਾਂਡਾ, ਡੀਨ ਅਕਾਦਮਿਕ, ਪੀਜੀਆਈਐਮਈਆਰ ਨੇ ਅੱਜ 12 ਅਧਿਕਾਰੀਆਂ/ ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ 'ਤੇ ਸਨਮਾਨਿਤ ਕੀਤਾ

By Paigam E Jagat · 31 May 2024

ਪ੍ਰੋ: ਐਨ.ਕੇ. ਪਾਂਡਾ, ਡੀਨ ਅਕਾਦਮਿਕ, ਪੀਜੀਆਈਐਮਈਆਰ ਨੇ ਅੱਜ 12 ਅਧਿਕਾਰੀਆਂ/ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ 'ਤੇ ਭਾਸ਼ਣ ਦੇ ਕੇ ਅਤੇ ਯਾਦਗਾਰੀ ਚਿੰ…

ਜ਼ਿਲ੍ਹਾ ਚੋਣ ਅਫ਼ਸਰ ਨੇ ਚੰਡੀਗੜ੍ਹ ਵਿਖੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੋਲਿੰਗ ਸਟੇਸ਼ਨਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਜ਼ਿਲ੍ਹਾ ਚੋਣ ਅਫ਼ਸਰ ਨੇ ਚੰਡੀਗੜ੍ਹ ਵਿਖੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੋਲਿੰਗ ਸਟੇਸ਼ਨਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

By Paigam E Jagat · 31 May 2024

ਸ਼੍ਰੀ ਵਿਨਯ ਪ੍ਰਤਾਪ ਸਿੰਘ, ਜਿਲ੍ਹਾ ਚੋਣ ਅਧਿਕਾਰੀ ਕਮ ਰਿਟਰਨਿੰਗ ਅਧਿਕਾਰੀ, ਚੰਡੀਗੜ੍ਹ ਨੇ ਅੱਜ ਵੱਖ-ਵੱਖ ਮਾਡਲ ਅਤੇ ਥੀਮ ਅਧਾਰਿਤ ਚੋਣ ਕੇਂਦਰਾਂ ਦਾ ਵਿਸਤ੍ਰਿ…

ਧਾਰਾ 144 ਸੀ.ਆਰ.ਪੀ.ਸੀ. ਅਧੀਨ ਹੁਕਮ

ਧਾਰਾ 144 ਸੀ.ਆਰ.ਪੀ.ਸੀ. ਅਧੀਨ ਹੁਕਮ

By Paigam E Jagat · 30 May 2024

ਜਦੋਂ ਕਿ ਲੋਕ ਸਭਾ ਚੋਣ 2024 ਚੰਡੀਗੜ੍ਹ ਸੰਸਦੀ ਹਲਕੇ ਵਿੱਚ 01.06.2024 ਨੂੰ ਹੋਣੀਆਂ ਨਿਯਤ ਹਨ। ਪ੍ਰਤੀਨਿਧਿਤਾ ਕਾਨੂੰਨ 1951 ਦੀ ਧਾਰਾ 126 ਦੇ ਤਹਿਤ ਕੀਤੇ…

ਡਾ. ਸੰਜੇ ਭੱਦਾਡਾ ਨੂੰ ਦੁਰਲੱਭ ਮੈਟਾਬੋਲਿਕ ਹੱਡੀਆਂ ਦੇ ਰੋਗਾਂ 'ਤੇ ਖੋਜ ਲਈ ਵੱਕਾਰੀ ECTS ਅਵਾਰਡ ਨਾਲ ਮਾਨਤਾ ਪ੍ਰਾਪਤ

ਡਾ. ਸੰਜੇ ਭੱਦਾਡਾ ਨੂੰ ਦੁਰਲੱਭ ਮੈਟਾਬੋਲਿਕ ਹੱਡੀਆਂ ਦੇ ਰੋਗਾਂ 'ਤੇ ਖੋਜ ਲਈ ਵੱਕਾਰੀ ECTS ਅਵਾਰਡ ਨਾਲ ਮਾਨਤਾ ਪ੍ਰਾਪਤ

By Paigam E Jagat · 30 May 2024

ਡਾ. ਸੰਜੇ ਭਦਾਡਾ, ਪ੍ਰੋਫ਼ੈਸਰ ਅਤੇ ਐਂਡੋਕਰੀਨੋਲੋਜੀ, ਪੀਜੀਆਈਐਮਈਆਰ ਦੇ ਮੁਖੀ, ਨੂੰ ਦੁਰਲੱਭ ਮੈਟਾਬੋਲਿਕ ਬੋਨ ਡਿਸਆਰਡਰਜ਼ ਉੱਤੇ ਉਨ੍ਹਾਂ ਦੇ ਬੇਮਿਸਾਲ ਖੋਜ ਕਾ…

ਨਿੱਕੀਆਂ ਕਰੂੰਬਲਾਂ ਵੱਲੋਂ ਬਾਲ ਕਲਾ ਵਰਕਸ਼ਾਪ 3 ਜੂਨ ਤੋਂ ਲਗਾਈ ਜਾਵੇਗੀ

ਨਿੱਕੀਆਂ ਕਰੂੰਬਲਾਂ ਵੱਲੋਂ ਬਾਲ ਕਲਾ ਵਰਕਸ਼ਾਪ 3 ਜੂਨ ਤੋਂ ਲਗਾਈ ਜਾਵੇਗੀ

By Paigam E Jagat · 30 May 2024

ਮਾਹਿਲਪੁਰ - ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਇੱਕੋ ਇੱਕ ਪੰਜਾਬੀ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਵੱਲੋਂ ਤਿੰਨ ਰੋਜ਼ਾ ਮੁਫਤ ਬਾਲ ਕਲਾ ਵਰਕਸ਼ਾਪ 3 ਜੂਨ ਤ…

ਸਵ : ਜੋਗਿੰਦਰ ਕੌਰ ਦੀ ਯਾਦ ਵਿਚ  'ਸੁਪਨਿਆਂ ਦੇ ਘਰ' ਨੂੰ ਰਾਸ਼ਨ ਅਤੇ ਹੋਰ ਸਮਾਨ ਭੇਟ

ਸਵ : ਜੋਗਿੰਦਰ ਕੌਰ ਦੀ ਯਾਦ ਵਿਚ 'ਸੁਪਨਿਆਂ ਦੇ ਘਰ' ਨੂੰ ਰਾਸ਼ਨ ਅਤੇ ਹੋਰ ਸਮਾਨ ਭੇਟ

By Paigam E Jagat · 30 May 2024

ਗੜ੍ਹਸ਼ੰਕਰ , 30 ਮਈ : ਪਿੰਡ ਸੋਇਤਾ ਦੇ ਵਸਨੀਕ ਅਤੇ ਸਮਾਜ ਸੇਵਕ ਤਜਿੰਦਰ ਕੌਰ ਸੋਇਤਾ ਵਲੋਂ ਆਪਣੇ ਮਾਤਾ ਸਵ : ਜੋਗਿੰਦਰ ਕੌਰ ਦੇ ਜਨਮਦਿਨ ਸਬੰਧੀ ਸੁਪਨਿਆਂ ਦੇ ਘ…

ਵੋਟਾਂ ਪਾਉਣ ਲਈ ਕੁੱਲ 1963 ਪੋਲਿੰਗ ਬੂਥਾਂ ’ਤੇ ਸਾਰੀਆਂ ਤਿਆਰੀਆਂ ਮੁਕੰਮਲ - ਕੋਮਲ ਮਿੱਤਲ

ਵੋਟਾਂ ਪਾਉਣ ਲਈ ਕੁੱਲ 1963 ਪੋਲਿੰਗ ਬੂਥਾਂ ’ਤੇ ਸਾਰੀਆਂ ਤਿਆਰੀਆਂ ਮੁਕੰਮਲ - ਕੋਮਲ ਮਿੱਤਲ

By Paigam E Jagat · 30 May 2024

ਹੁਸ਼ਿਆਰਪੁਰ - 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਰਾਂ ਦੇ ਵੋਟ ਪਾਉਣ ਲਈ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ ਕੁੱਲ 1963 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਇਨ੍ਹਾਂ…

ਜ਼ਿਲ੍ਹਾ ਮੈਜਿਸਟਰੇਟ ਵੱਲੋਂ 1 ਜੂਨ ਨੂੰ ਪੇਡ ਛੁੱਟੀ ਦਾ ਐਲਾਨ

ਜ਼ਿਲ੍ਹਾ ਮੈਜਿਸਟਰੇਟ ਵੱਲੋਂ 1 ਜੂਨ ਨੂੰ ਪੇਡ ਛੁੱਟੀ ਦਾ ਐਲਾਨ

By Paigam E Jagat · 30 May 2024

ਹੁਸ਼ਿਆਰਪੁਰ - ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ ਲੋਕ ਸਭਾ ਚੋਣਾਂ-2024 ਸਬੰਧੀ ਜ਼ਿਲ੍ਹੇ ਵਿਚ ਸਥਿਤ ਸਮੂਹ ਸਰਕਾਰੀ/ਗੈਰ- ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰ…

ਜਨਰਲ ਅਬਜ਼ਰਵਰ ਦੀ ਮੌਜੂਦਗੀ ’ਚ ਪੋਲਿੰਗ ਸਟਾਫ ਦੀ ਤੀਜੀ ਅਤੇ ਮਾਈਕਰੋ ਅਬਜ਼ਰਵਰਾਂ ਦੀ ਹੋਈ ਦੂਜੀ ਰੈਂਡੇਮਾਈਜ਼ੇਸ਼ਨ

ਜਨਰਲ ਅਬਜ਼ਰਵਰ ਦੀ ਮੌਜੂਦਗੀ ’ਚ ਪੋਲਿੰਗ ਸਟਾਫ ਦੀ ਤੀਜੀ ਅਤੇ ਮਾਈਕਰੋ ਅਬਜ਼ਰਵਰਾਂ ਦੀ ਹੋਈ ਦੂਜੀ ਰੈਂਡੇਮਾਈਜ਼ੇਸ਼ਨ

By Paigam E Jagat · 30 May 2024

ਹੁਸ਼ਿਆਰਪੁਰ - ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਜਨਰਲ ਅਬਜ਼ਰਵਰ ਡਾ. ਆਰ. ਆਨੰਦਕੁਮਾਰ ਦੀ ਹਾਜ਼ਰੀ ਵਿਚ ਐਨ.ਆਈ.ਸੀ ਦਫ਼ਤਰ,…

ਸਿੱਖ ਨੈਸ਼ਨਲ ਕਾਲਜ ਬੰਗਾ ਕੈਂਪਸ ਵਿੱਚ ਗ੍ਰੀਨ ਇਲੈਕਸ਼ਨ ਕਰਵਾਉਣ ਤਹਿਤ ਬੂਟੇ ਲਗਾਏ

ਸਿੱਖ ਨੈਸ਼ਨਲ ਕਾਲਜ ਬੰਗਾ ਕੈਂਪਸ ਵਿੱਚ ਗ੍ਰੀਨ ਇਲੈਕਸ਼ਨ ਕਰਵਾਉਣ ਤਹਿਤ ਬੂਟੇ ਲਗਾਏ

By Paigam E Jagat · 30 May 2024

ਨਵਾਂਸ਼ਹਿਰ - ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਾਇਨਾਤ ਚੋਣ ਆਬਜ਼ਰਬਰ ਡਾ. ਹੀਰਾ ਲਾਲ ਆਈ.ਏ.ਐੱਸ.ਨੇ ਜੋ ਗ੍ਰੀਨ ਇਲੈਕਸ਼ਨ ਕਰਵ…

8641–8664 of 10802 « First ‹ Prev … 359 360 361 362 363 … Next › Last »