Thursday, 26 November 2026
“ਪਹਿਲੀ ਪਾਤਿਸ਼ਾਹੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਦਾਰਾ, ਪੈਗ਼ਾਮ-ਏ-ਜਗਤ ਵਲੋਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ॥” — Davinder Kuumar
Paigam-E-Jagat INDEPENDENT • LOCAL • TRUSTED
⚡ Breaking News

Health

3376 storys
ਸਿਵਲ ਸਰਜਨ ਡਾ ਬਲਵੀਰ ਕੁਮਾਰ ਵੱਲੋਂ ਆਮ ਆਦਮੀ ਕਲੀਨਿਕ ਅਜਨੋਹਾ ਤੇ ਫੁਗਲਾਣਾ ਦੀ ਅਚਨਚੇਤ ਚੈਕਿੰਗ ਸੇਵਾਵਾਂ ਦੀ ਗੁਣਵੱਤਾ ਤੇ ਸਾਫ਼ਸਫ਼ਾਈ ਬਰਕਰਾਰ ਰੱਖਣ ਲਈ ਦਿੱਤੀਆਂ ਹਦਾਇਤਾਂ

ਸਿਵਲ ਸਰਜਨ ਡਾ ਬਲਵੀਰ ਕੁਮਾਰ ਵੱਲੋਂ ਆਮ ਆਦਮੀ ਕਲੀਨਿਕ ਅਜਨੋਹਾ ਤੇ ਫੁਗਲਾਣਾ ਦੀ ਅਚਨਚੇਤ ਚੈਕਿੰਗ ਸੇਵਾਵਾਂ ਦੀ ਗੁਣਵੱਤਾ ਤੇ ਸਾਫ਼ਸਫ਼ਾਈ ਬਰਕਰਾਰ ਰੱਖਣ ਲਈ ਦਿੱਤੀਆਂ ਹਦਾਇਤਾਂ

By Paigam-E-Jagat · 02 Nov 2025

ਹੁਸ਼ਿਆਰਪੁਰ- ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਵੱਲੋਂ ਬੀਤੇ ਦਿਨ ਆਮ ਆਦਮੀ ਕਲੀਨਿਕ ਅਜਨੋਹਾ ਅਤੇ ਫੁਗਲਾਣਾ ਦਾ ਅਚਨਚੇਤ ਦੌਰਾ ਕਰਕੇ ਉਥੇ ਪ੍ਰਦਾਨ ਕੀ…

ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਸਿਵਲ ਸਰਜਨ ਨੇ ਬਲੌਂਗੀ ਵਿੱਚ ਕੀਤੀ ਚੈਕਿੰਗ

ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਸਿਵਲ ਸਰਜਨ ਨੇ ਬਲੌਂਗੀ ਵਿੱਚ ਕੀਤੀ ਚੈਕਿੰਗ

By Paigam-E-Jagat · 31 Oct 2025

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 31 ਅਕਤੂਬਰ: ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਜਾਂਚ ਤੇ ਜਾਗਰੂਕਤਾ ਸਰਗਰਮੀਆਂ ਜਾਰੀ…

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈਪਾਹਵਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈਪਾਹਵਾ

By Paigam-E-Jagat · 31 Oct 2025

ਹੁਸ਼ਿਆਰਪੁਰ- ਭਾਈ ਘਨ੍ਹਈਆ ਜੀ ਚੈਰੀਟੇਬਲ ਬਲੱਡ ਸੈਂਟਰ ਹਸਪਤਾਲ ਗੁਰਦੁਆਰਾ ਮਿੱਠਾ ਟਿਵਾਣਾ ਵਿਖੇ ਅੱਖਾਂ ਦਾ ਮੁਫ਼ਤ ਕੈਂਪ 5 ਨਵੰਬਰ ਨੂੰ ਸੰਸਾਰਪੁਰ ਨਿਵਾਸੀ ਇੰ…

ਰਾਸ਼ਟਰੀ ਸੁਰੱਖਿਆ ਬਚਾਉ ਮਦਦ ਲਈ ਆਫ਼ਤ ਪ੍ਰਬੰਧਨ ਫਸਟ ਏਡ ਫਾਇਰ ਸੇਫਟੀ ਟ੍ਰੇਨਿੰਗਾਂ ਕਰਵਾਉਣਾ ਭਵਿੱਖ ਲਈ ਲਾਭਦਾਇਕ  ਪ੍ਰਿੰਸੀਪਲ ਹਰੀਸ਼ ਚੰਦਨ

ਰਾਸ਼ਟਰੀ ਸੁਰੱਖਿਆ ਬਚਾਉ ਮਦਦ ਲਈ ਆਫ਼ਤ ਪ੍ਰਬੰਧਨ ਫਸਟ ਏਡ ਫਾਇਰ ਸੇਫਟੀ ਟ੍ਰੇਨਿੰਗਾਂ ਕਰਵਾਉਣਾ ਭਵਿੱਖ ਲਈ ਲਾਭਦਾਇਕ ਪ੍ਰਿੰਸੀਪਲ ਹਰੀਸ਼ ਚੰਦਨ

By Paigam-E-Jagat · 31 Oct 2025

ਪਟਿਆਲਾ- ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਆਪਣੇ ਰਾਸ਼ਟਰ ਅਤੇ ਮਾਨਵਤਾ ਦੀ ਸੁਰੱਖਿਆ, ਬਚਾਉ, ਮਦਦ, ਸਨਮਾਨ, ਖੁਸ਼ਹਾਲੀ ਲਈ ਆਫ਼ਤ ਪ੍ਰਬੰਧਨ, ਸਿ…

Cancer survivor walks ramp with doctors

Cancer survivor walks ramp with doctors

By Paigam-E-Jagat · 31 Oct 2025

Mohali: A symbol of victory and self-confidence, cancer survivor walked ramp with doctors during the ‘Pink Warriors Meet’ event or…

ਸਿਹਤ ਅਦਾਰਿਆਂ ਦਾ ਨਿਰਮਾਣ ਗੁਣਵੱਤਾ ਪਰੀ ਹੋਵੇ ਜਲਦੀ ਪੂਰਾ ਕਰਨ  ਆਰਤੀ ਸਿੰਘ ਰਾਓ

ਸਿਹਤ ਅਦਾਰਿਆਂ ਦਾ ਨਿਰਮਾਣ ਗੁਣਵੱਤਾ ਪਰੀ ਹੋਵੇ ਜਲਦੀ ਪੂਰਾ ਕਰਨ ਆਰਤੀ ਸਿੰਘ ਰਾਓ

By Paigam-E-Jagat · 31 Oct 2025

ਚੰਡੀਗੜ੍ਹ, 30 ਅਕਤੂਬਰ - ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਸਰਕਾਰੀ ਸਿਹਤ ਅਦਾਰਿਆਂ ਨਾਲ ਸਬੰਧਿਤ…

ਮਾਨ ਸਰਕਾਰ ਵੱਲੋਂ ਡੇਰਾਬੱਸੀ ਨੂੰ ਮਿਲਿਆ 100 ਬੈੱਡ ਦਾ ਈਐੱਸਆਈ ਹਸਪਤਾਲ ਵਜੋਂ ਵੱਡਾ ਤੋਹਫ਼ਾ

ਮਾਨ ਸਰਕਾਰ ਵੱਲੋਂ ਡੇਰਾਬੱਸੀ ਨੂੰ ਮਿਲਿਆ 100 ਬੈੱਡ ਦਾ ਈਐੱਸਆਈ ਹਸਪਤਾਲ ਵਜੋਂ ਵੱਡਾ ਤੋਹਫ਼ਾ

By Paigam-E-Jagat · 29 Oct 2025

ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 28 ਅਕਤੂਬਰ 2025: ਹਲਕਾ ਡੇਰਾਬੱਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ…

ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਸੀਐਚਓ ਨੂੰ ਡਾਇਗਨੋਸਟਿਕ ਕਿਟ ਸਬੰਧੀ ਦਿੱਤੀ ਗਈ ਟ੍ਰੇਨਿੰਗ

ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਸੀਐਚਓ ਨੂੰ ਡਾਇਗਨੋਸਟਿਕ ਕਿਟ ਸਬੰਧੀ ਦਿੱਤੀ ਗਈ ਟ੍ਰੇਨਿੰਗ

By Paigam-E-Jagat · 28 Oct 2025

ਪਟਿਆਲਾ 28 ਅਕਤੂਬਰ- ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਦੇ ਕਾਨਫਰੰਸ ਹਾਲ ਵਿਖੇ ਸਿਵਲ ਸਰਜਨ ਪਟਿਆਲਾ ਡਾ.ਜਗਪਾਲਇੰਦਰ ਸਿੰਘ ਦੀ ਅਗਵਾਈ ਹੇਠ ਆਯੂਸ਼ਮਾਨ ਆਰੋਗਿਆ ਕੇ…

ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਸਿਹਤ ਸਹੂਲਤ ਮੁਹੱਈਆ ਕਰਵਾਉਣਾ ਹੀ ਸਰਕਾਰ ਦਾ ਟੀਚਾਆਰਤੀ ਸਿੰਘ ਰਾਓ

ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਸਿਹਤ ਸਹੂਲਤ ਮੁਹੱਈਆ ਕਰਵਾਉਣਾ ਹੀ ਸਰਕਾਰ ਦਾ ਟੀਚਾਆਰਤੀ ਸਿੰਘ ਰਾਓ

By Paigam-E-Jagat · 28 Oct 2025

ਚੰਡੀਗੜ੍ਹ, 28 ਅਕਤੂਬਰ - ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੇੜੇ ਸਿਹਤ ਸਹੂਲਤਾਂ…

ਯੁੱਧ ਨਸ਼ਿਆਂ ਵਿਰੁਧ 6 ਅਤੇ 7 ਨਵੰਬਰ ਨੂੰ ਪਿੰਡਵਾਰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਲਈ ਸਿਖਲਾਈ ਕੈਂਪ ਲਾਏ ਜਾਣਗੇ

ਯੁੱਧ ਨਸ਼ਿਆਂ ਵਿਰੁਧ 6 ਅਤੇ 7 ਨਵੰਬਰ ਨੂੰ ਪਿੰਡਵਾਰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਲਈ ਸਿਖਲਾਈ ਕੈਂਪ ਲਾਏ ਜਾਣਗੇ

By Paigam-E-Jagat · 28 Oct 2025

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਅਕਤੂਬਰ: ਸੂਬੇ ਵਿੱਚ ਚੱਲ ਰਹੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਸੀਨੀਅਰ ਪੁਲਿਸ…

ਡਿਗਰੀਆਂ ਦੇ ਨਾਲ ਆਫ਼ਤ ਪ੍ਰਬੰਧਨ ਫਸਟ ਏਡ ਗਿਆਨ ਵੱਧ ਜ਼ਰੂਰੀ  ਮਨਦੀਪ ਸਿੰਘ

ਡਿਗਰੀਆਂ ਦੇ ਨਾਲ ਆਫ਼ਤ ਪ੍ਰਬੰਧਨ ਫਸਟ ਏਡ ਗਿਆਨ ਵੱਧ ਜ਼ਰੂਰੀ ਮਨਦੀਪ ਸਿੰਘ

By Paigam-E-Jagat · 28 Oct 2025

ਪਟਿਆਲਾ- ਵਰਤਮਾਨ ਸਮੇਂ ਅਤੇ ਭਵਿੱਖ ਵਿੱਚ ਵਿਦਿਆਰਥੀਆਂ, ਅਧਿਆਪਕਾਂ ਦੀਆਂ ਡਿਗਰੀਆਂ ਦੇ ਨਾਲ ਆਪਦਾਵਾਂ, ਜੰਗਾਂ ਅਤੇ ਅਚਾਨਕ ਵਾਪਰਨ ਵਾਲੀਆਂ ਜਾਨ ਲੇਵਾ ਦੁਰਘਟਨਾ…

ਬੱਚਿਆਂ ਅੰਦਰ ਤੰਬਾਕੂਨੋਸ਼ੀ ਕਾਰਨ ਮਾਪਿਆਂ ਦਾ ਚੌਕਸ ਰਹਿਣਾ ਜ਼ਰੂਰੀ ਸਿਵਲ ਸਰਜਨ

ਬੱਚਿਆਂ ਅੰਦਰ ਤੰਬਾਕੂਨੋਸ਼ੀ ਕਾਰਨ ਮਾਪਿਆਂ ਦਾ ਚੌਕਸ ਰਹਿਣਾ ਜ਼ਰੂਰੀ ਸਿਵਲ ਸਰਜਨ

By Paigam-E-Jagat · 28 Oct 2025

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਅਕਤੂਬਰ: ਨੌਜਵਾਨਾਂ ਨੂੰ ਤੰਬਾਕੂ ਦੇ ਸੇਵਨ ਤੋਂ ਦੂਰ ਰੱਖਣ ਲਈ ਚੱਲ ਰਹੀ ਮੁਹਿੰਮ “ਤੰਬਾਕੂ ਮੁਕਤ ਯੁਵਾ ਮੁਹਿੰਮ 3.0” ਤਹਿਤ…

ਸਟੂਡੈਂਟ ਪੁਲਿਸ ਕਰੇਡਿਟ ਨੂੰ ਆਫ਼ਤ ਪ੍ਰਬੰਧਨ ਫਸਟ ਏਡ ਪੀੜਤਾਂ ਨੂੰ ਬਚਾਉਣ ਦੀ ਟ੍ਰੇਨਿੰਗ ਦਿੱਤੀ

ਸਟੂਡੈਂਟ ਪੁਲਿਸ ਕਰੇਡਿਟ ਨੂੰ ਆਫ਼ਤ ਪ੍ਰਬੰਧਨ ਫਸਟ ਏਡ ਪੀੜਤਾਂ ਨੂੰ ਬਚਾਉਣ ਦੀ ਟ੍ਰੇਨਿੰਗ ਦਿੱਤੀ

By Paigam-E-Jagat · 28 Oct 2025

ਪਟਿਆਲਾ:- ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੁਲਿਸ ਗਤੀਵਿਧੀਆਂ ਅਤੇ ਲੋਕ ਭਲਾਈ ਸਕੀਮਾਂ, ਮਾਨਵਤਾ ਦੀ ਭਵਿੱਖ ਵਿੱਚ ਆਉਣ ਵਾਲੀਆਂ…

ਪੰਜਾਬ ਅਤੇ ਹਰਿਆਣਾ ਵਿੱਚ ਹਵਾ ਦੀ ਗੁਣਵੱਤਾ ਮਾੜੀ ਸ਼੍ਰੇਣੀ ਵਿੱਚ

ਪੰਜਾਬ ਅਤੇ ਹਰਿਆਣਾ ਵਿੱਚ ਹਵਾ ਦੀ ਗੁਣਵੱਤਾ ਮਾੜੀ ਸ਼੍ਰੇਣੀ ਵਿੱਚ

By Paigam-E-Jagat · 26 Oct 2025

ਚੰਡੀਗੜ੍ਹ- ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਹਵਾ ਦੀ ਗੁਣਵੱਤਾ ‘ਮਾੜੀ’ ਅਤੇ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ, ਜਦੋਂ ਕਿ ਗੁਆਂਢੀ ਪੰਜਾਬ ਵਿੱਚ ਵੀ…

ਰੈੱਡ ਕਰਾਸ ਸੁਸਾਇਟੀ ਨੇ ਵਿਦਿਆਰਥੀਆਂ ਨੂੰ ਦਿੱਤੀ ਜਾਨਾਂ ਬਚਾਉਣ ਲਈ ਸੀਪੀਆਰ ਸਿਖਲਾਈ

ਰੈੱਡ ਕਰਾਸ ਸੁਸਾਇਟੀ ਨੇ ਵਿਦਿਆਰਥੀਆਂ ਨੂੰ ਦਿੱਤੀ ਜਾਨਾਂ ਬਚਾਉਣ ਲਈ ਸੀਪੀਆਰ ਸਿਖਲਾਈ

By Paigam-E-Jagat · 26 Oct 2025

ਹੁਸ਼ਿਆਰਪੁਰ- ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਦੇ ਨਿਰਦੇਸ਼ਾਂ ਅਤੇ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ 13 ਤੋਂ 17 ਅਕਤੂਬਰ ਤੱਕ ਸੀ…

ਰੋਟਰੀ ਕਲੱਬ ਨੇ ਚੱਬੇਵਾਲ ਵਿੱਚ 7 ਨਵੰਬਰ ਨੂੰ ਲੱਗਣ ਵਾਲੇ ਮੁਫ਼ਤ ਅੱਖਾਂ ਦੀ ਜਾਂਚ ਅਤੇ ਓਪਰੇਸ਼ਨ ਕੈਂਪ ਦੀ ਤਿਆਰੀਆਂ ਤੇ ਚਰਚਾ ਕੀਤੀ

ਰੋਟਰੀ ਕਲੱਬ ਨੇ ਚੱਬੇਵਾਲ ਵਿੱਚ 7 ਨਵੰਬਰ ਨੂੰ ਲੱਗਣ ਵਾਲੇ ਮੁਫ਼ਤ ਅੱਖਾਂ ਦੀ ਜਾਂਚ ਅਤੇ ਓਪਰੇਸ਼ਨ ਕੈਂਪ ਦੀ ਤਿਆਰੀਆਂ ਤੇ ਚਰਚਾ ਕੀਤੀ

By Paigam-E-Jagat · 26 Oct 2025

ਹੁਸ਼ਿਆਰਪੁਰ- ਰੋਟਰੀ ਕਲੱਬ ਦੀ ਇੱਕ ਵਿਸ਼ੇਸ਼ ਮੀਟਿੰਗ ਕਲੱਬ ਦੇ ਪ੍ਰਧਾਨ ਰੋਟੇਰੀਅਨ ਅਵਤਾਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ, ਜਿਸ ਵਿੱਚ ਆਉਣ ਵਾਲੇ ਸਮੇ…

ਆਪਣੇ ਅਜ਼ੀਜ਼ਾਂ ਦੀ ਬਰਸੀ ਤੇ ਖੂਨਦਾਨ ਕੈਂਪ ਲਗਾਉਣਾ ਵਧੀਆ ਰੁਝਾਨ ਡਾ ਬੱਗਾ

ਆਪਣੇ ਅਜ਼ੀਜ਼ਾਂ ਦੀ ਬਰਸੀ ਤੇ ਖੂਨਦਾਨ ਕੈਂਪ ਲਗਾਉਣਾ ਵਧੀਆ ਰੁਝਾਨ ਡਾ ਬੱਗਾ

By Paigam-E-Jagat · 25 Oct 2025

ਹੁਸ਼ਿਆਰਪੁਰ- ਆਪਣੇ ਅਜ਼ੀਜ਼ਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਉਹਨਾਂ ਦੀ ਬਰਸੀ ਮੌਕੇ ਸਵੈ-ਇੱਛਾ ਨਾਲ ਖੂਨਦਾਨ ਕੈਂਪ ਲਗਾਉਣਾ ਬਹੁਤ ਹੀ ਵਧੀਆ ਰੁਝਾਨ ਹੈ, ਜਿਸ ਨਾ…

1105–1128 of 3376 « First ‹ Prev … 45 46 47 48 49 … Next › Last »